Pakistan Friendly Hand Archives - Daily Post Punjabi

ਹੜ੍ਹਾਂ ਦੌਰਾਨ ਪਾਕਿਸਤਾਨ ਨੇ ਵਧਾਇਆ ਦੋਸਤੀ ਦਾ ਹੱਥ, ਸੁਲੇਮਾਨਕੀ ਹੈੱਡਵਰਕਸ ਦੇ ਖੋਲ੍ਹੇ ਗੇਟ
ਭਾਰਤ ਵਿੱਚ ਹੜ੍ਹ ਦੇ ਹਾਲਾਤਾਂ ਵਿਚਾਲੇ ਪਾਕਿਸਤਾਨ ਨੇ ਦੋਸਤੀ ਦਾ ਹੱਥ ਵਧਾਇਆ ਹੈ। ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਵਿੱਚ ਜਿਹੜਾ ਦੇਸ਼ ਆਪਣੇ ਹੈੱਡਵਰਕਸ ਅਤੇ ਡੈਮਾਂ ਦੇ ਗੇਟ ਬੰਦ ਕਰ ਦਿੰਦਾ ਸੀ, ਉਸ ਨੇ ਇਸ ਸਾਲ ਸੁਲੇਮਾਨਕੀ ਹੈੱਡਵਰਕਸ ਦੇ ਗੇਟ ਖੋਲ੍ਹ ਦਿੱਤੇ ਹਨ। ਬੰਦ ਕਰਨ ਨਾਲ ਪੰਜਾਬ ਵਿੱਚ ਹਾਲਤ ਹੋਰ ਵਿਗੜ ਸਕਦੇ ਸਨ। ਪਾਕਿਸਤਾਨ ਦੇ ਇਸ ਕਦਮ ਨੇ ਪੰਜਾਬ ਨੂੰ ਵੱਡੀ ਰਾਹਤ ਦਿੱਤੀ ਹੈ।

Pakistan opened the gates

ਪਿਛਲੇ ਦਿਨੀਂ ਹੁਸੈਨੀਵਾਲਾ ਤੋਂ 1.92 ਲੱਖ ਕਿਊਸਿਕ ਪਾਣੀ ਗੁਆਂਢੀ ਦੇਸ਼ ਵਿੱਚ ਪਹੁੰਚਿਆ। ਪਹਿਲਾਂ ਤਾਂ ਪਾਕਿਸਤਾਨ ਨੇ ਫਾਜ਼ਿਲਕਾ ਨੇੜੇ ਸੁਲੇਮਾਨਕੀ ਹੈੱਡਵਰਕਸ ਦੇ ਆਪਣੇ ਗੇਟ ਬੰਦ ਕਰ ਦਿੱਤੇ ਸਨ, ਪਰ ਹੁਣ ਪਾਣੀ ਪਾਕਿਸਤਾਨੀ ਖੇਤਰ ਵਿਚ ਆਸਾਨੀ ਨਾਲ ਵਹਿ ਰਿਹਾ ਹੈ। ਪਾਕਿਸਤਾਨ ਦੇ ਇਸ ਕਦਮ ਨਾਲ ਫਾਜ਼ਿਲਕਾ ‘ਚ ਹੜ੍ਹ ਦਾ ਵੱਡਾ ਖਤਰਾ ਫਿਲਹਾਲ ਟਲ ਗਿਆ ਹੈ।

Pakistan opened the gates

ਪਿਛਲੇ ਦਿਨੀਂ ਸਤਲੁਜ ਦੇ ਹਰੀਕੇ ਵਿੱਚ 2.14 ਲੱਖ ਕਿਊਸਿਕ ਪਾਣੀ ਵਗਦਾ ਦੇਖਿਆ ਗਿਆ। ਇਸ ਦੇ ਨਾਲ ਹੀ ਹੁਸੈਨੀਵਾਲਾ ਨੇੜੇ ਪਾਣੀ ਦਾ ਵਹਾਅ 1.92 ਲੱਖ ਕਿਊਸਿਕ ਰਿਕਾਰਡ ਕੀਤਾ ਗਿਆ, ਜੋ ਪਾਕਿਸਤਾਨ ਵੱਲ ਵਹਿ ਰਿਹਾ ਹੈ। ਦੂਜੇ ਪਾਸੇ ਪਾਕਿਸਤਾਨ ਨੇ ਰਾਵੀ ਦੇ ਵਹਾਅ ਨੂੰ ਕਿਸੇ ਵੀ ਤਰ੍ਹਾਂ ਰੋਕਿਆ ਨਹੀਂ ਹੈ।

ਇਹ ਵੀ ਪੜ੍ਹੋ : ਜਲੰਧਰ ‘ਚ 320 ਤੇ ਕਪੂਰਥਲਾ ‘ਚ 223 ਲੋਕਾਂ ਨੂੰ ਕੀਤਾ ਰੈਸਕਿਊ, ਸਾਰਿਆਂ ਨੂੰ ਰਾਹਤ ਕੈਂਪਾਂ ‘ਚ ਭੇਜਿਆ

ਪਾਕਿਸਤਾਨ ਦੇ ਇਸ ਫੈਸਲੇ ਕਾਰਨ ਹੁਣ ਤੱਕ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ ਵਿੱਚ ਖਤਰਾ ਟਲ ਗਿਆ ਹੈ। ਰਾਵੀ ਦੇ ਓਵਰਫਲੋਅ ਕਾਰਨ ਕੁਝ ਨੀਵੇਂ ਇਲਾਕਿਆਂ ਵਿੱਚ ਪਾਣੀ ਜਮ੍ਹਾਂ ਹੋ ਗਿਆ ਹੈ। ਜੇਕਰ ਪਾਕਿਸਤਾਨ ਇਸ ਦੇ ਵਹਾਅ ਨੂੰ ਰੋਕਦਾ ਹੈ ਤਾਂ ਪੰਜਾਬ ਵਿੱਚ ਮਾਝੇ ਦਾ ਵੱਡਾ ਹਿੱਸਾ ਵੀ ਪਾਣੀ ਵਿੱਚ ਡੁੱਬ ਸਕਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਹੜ੍ਹਾਂ ਦੌਰਾਨ ਪਾਕਿਸਤਾਨ ਨੇ ਵਧਾਇਆ ਦੋਸਤੀ ਦਾ ਹੱਥ, ਸੁਲੇਮਾਨਕੀ ਹੈੱਡਵਰਕਸ ਦੇ ਖੋਲ੍ਹੇ ਗੇਟ appeared first on Daily Post Punjabi.