Pakistan Inflation Archives - Daily Post Punjabi

PAK ‘ਚ ਵਿਗੜੇ ਹਾਲਾਤ, ਖਾਣ ਨੂੰ ਨਹੀਂ ਪੈਸਾ! ਹੁਣ ਦੁੱਧ, ਆਂਡੇ ਵੇਚ ਕੇ ਮੁਲਕ ਚਲਾਉਣ ਦੀ ਤਿਆਰੀ
ਪਾਕਿਸਤਾਨ ਵਿਚ ਗਰੀਬੀ ਦੇ ਹਾਲਾਤ ਇਹ ਹਨ ਕਿ ਹੁਣ ਉਨ੍ਹਾਂ ਕੋਲ ਵਿਦੇਸ਼ੀ ਵਪਾਰ ਲਈ ਪੈਸਾ ਨਹੀਂ ਹੈ। ਵਿਦੇਸ਼ੀ ਮੁਦਰਾ ਭੰਡਾਰ ਡਿੱਗ ਰਿਹਾ ਹੈ ਅਤੇ ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਹੈ। ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਹੁਣ ਦੇਸ਼ ਨੂੰ ਦਰਾਮਦ ਲਈ ਇੱਥੇ ਪੈਦਾ ਹੋਣ ਵਾਲੀਆਂ ਚੀਜ਼ਾਂ ‘ਤੇ ਨਿਰਭਰ ਹੋਣਾ ਪੈ ਰਿਹਾ ਹੈ। ਦਰਅਸਲ, ਪਾਕਿਸਤਾਨ ਹੁਣ ਜ਼ਰੂਰੀ ਚੀਜ਼ਾਂ ਲਈ ‘ਬਾਰਟਰ ਟਰੇਡ’ ਕਰ ਰਿਹਾ ਹੈ। ਇਸ ਦਾ ਮਤਲਬ ਹੈ ਕਿ ਉਹ ਆਪਣੇ ਸਾਮਾਨ ਦੀ ਬਜਾਏ ਦੂਜੇ ਦੇਸ਼ਾਂ ਤੋਂ ਜ਼ਰੂਰੀ ਚੀਜ਼ਾਂ ਲੈ ਰਿਹਾ ਹੈ।

ਗੁਆਂਢੀ ਦੇਸ਼ ਨੇ ਇੱਕ ਵਿਸ਼ੇਸ਼ ਹੁਕਮ ਪਾਸ ਕੀਤਾ ਹੈ। ਇਸ ਦੇ ਜ਼ਰੀਏ ਅਫਗਾਨਿਸਤਾਨ, ਈਰਾਨ ਅਤੇ ਰੂਸ ਤੋਂ ਕੁਝ ਚੀਜ਼ਾਂ ਦੇ ਬਦਲੇ ਬਾਰਟਰ ਟ੍ਰੇਡ ਦੀ ਇਜਾਜ਼ਤ ਦਿੱਤੀ ਗਈ ਹੈ। ਪਾਕਿਸਤਾਨ ਇਨ੍ਹਾਂ ਤਿੰਨਾਂ ਦੇਸ਼ਾਂ ਤੋਂ ਦੁੱਧ, ਅੰਡੇ ਅਤੇ ਮੱਛੀ ਵਰਗੀਆਂ ਚੀਜ਼ਾਂ ਦੇ ਬਦਲੇ ਪੈਟਰੋਲੀਅਮ, ਐੱਲ.ਐੱਨ.ਜੀ., ਕੋਲਾ, ਖਣਿਜ, ਧਾਤਾਂ, ਕਣਕ, ਦਾਲਾਂ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਖੁਰਾਕੀ ਵਸਤਾਂ ਖਰੀਦੇਗਾ। ਪਾਕਿਸਤਾਨ ਦੇ ਵਿੱਤ ਮੰਤਰਾਲੇ ਨੇ ‘ਸਟੈਚੂਟਰੀ ਰੈਗੂਲੇਟਰੀ ਆਰਡਰ’ (SRO) ਪਾਸ ਕਰਕੇ B2B ਬਾਰਟਰ ਟਰੇਡ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਦਰਅਸਲ, ਪਾਕਿਸਤਾਨ ਦੀ ਬੁਰੀ ਆਰਥਿਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ‘ਖਪਤਕਾਰ ਮੁੱਲ ਸੂਚਕ ਅੰਕ’ (ਸੀਪੀਆਈ) 38 ਫੀਸਦੀ ਅਤੇ ਮਹਿੰਗਾਈ ‘ਤੇ ਆਧਾਰਿਤ ‘ਸੰਵੇਦਨਸ਼ੀਲ ਕੀਮਤ ਸੂਚਕ ਅੰਕ’ (ਐਸਪੀਆਈ) 48 ਫੀਸਦੀ ਤੱਕ ਪਹੁੰਚ ਗਿਆ ਹੈ।

ਇਹੀ ਕਾਰਨ ਹੈ ਕਿ ਹੁਣ ਇਸ ਨੂੰ ਗੁਆਂਢੀ ਦੇਸ਼ਾਂ ਨਾਲ ਬਾਰਟਰ ਵਪਾਰ ਦਾ ਸਹਾਰਾ ਲੈਣਾ ਪੈ ਰਿਹਾ ਹੈ। ਉਸ ਦੀ ਹਾਲਤ ਇੱਥੋਂ ਤੱਕ ਪਹੁੰਚ ਗਈ ਹੈ ਕਿਉਂਕਿ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਨੇ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮਤਲਬ ਸਾਫ਼ ਹੈ ਕਿ ਪਾਕਿਸਤਾਨ ਹੁਣ ਦੀਵਾਲੀਆ ਹੋ ਸਕਦਾ ਹੈ।

ਇਹ ਵੀ ਪੜ੍ਹੋ : ਚੰਨੀ ਦੀ ਕਾਂਗਰਸ ‘ਤੇ ਰਿਸਰਚ- ‘ਚਾਪਲੂਸਾਂ ਕਰਕੇ ਹੋਇਆ ਪਾਰਟੀ ਦਾ ਪਤਨ’, MP ਬਿੱਟੂ ਨੇ ਕੀਤੀ ਤਾਰੀਫ਼

ਪਾਕਿਸਤਾਨ ਹੁਣ ਅਫਗਾਨਿਸਤਾਨ, ਈਰਾਨ ਅਤੇ ਰੂਸ ਨਾਲ ਦੁੱਧ, ਕਰੀਮ, ਆਂਡੇ, ਅਨਾਜ, ਮੀਟ ਅਤੇ ਮੱਛੀ, ਫਲ ਅਤੇ ਸਬਜ਼ੀਆਂ, ਚਾਵਲ, ਬੇਕਰੀ ਆਈਟਮਾਂ, ਨਮਕ, ਫਾਰਮਾ ਉਤਪਾਦ, ਜ਼ਰੂਰੀ ਤੇਲ, ਪਰਫਿਊਮ, ਕਾਸਮੈਟਿਕਸ, ਸਾਬਣ, ਮੋਮ ਅਤੇ ਮਾਚਿਸ ਦਾ ਵਪਾਰ ਕਰੇਗਾ। ਇਸ ਤੋਂ ਇਲਾਵਾ ਰਸਾਇਣਕ ਉਤਪਾਦ, ਪਲਾਸਟਿਕ ਅਤੇ ਰਬੜ ਦੇ ਉਤਪਾਦ, ਤਿਆਰ ਚਮੜਾ, ਰੈਡੀਮੇਡ ਕੱਪੜੇ, ਲੋਹਾ ਅਤੇ ਸਟੀਲ, ਤਾਂਬਾ, ਐਲੂਮੀਨੀਅਮ, ਸਾਜ਼ੋ-ਸਾਮਾਨ ਅਤੇ ਕਟਲਰੀ, ਇਲੈਕਟ੍ਰਿਕ ਪੱਖੇ ਆਦਿ ਦੀਆਂ ਵਸਤੂਆਂ ਵੀ ਤਿੰਨਾਂ ਦੇਸ਼ਾਂ ਤੋਂ ਦਰਾਮਦ ਕੀਤੀਆਂ ਜਾਣਗੀਆਂ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post PAK ‘ਚ ਵਿਗੜੇ ਹਾਲਾਤ, ਖਾਣ ਨੂੰ ਨਹੀਂ ਪੈਸਾ! ਹੁਣ ਦੁੱਧ, ਆਂਡੇ ਵੇਚ ਕੇ ਮੁਲਕ ਚਲਾਉਣ ਦੀ ਤਿਆਰੀ appeared first on Daily Post Punjabi.

ਪਾਕਿਸਤਾਨ ‘ਚ ਸੱਤਵੇਂ ਅਸਮਾਨ ‘ਤੇ ਪਹੁੰਚੀ ਮਹਿੰਗਾਈ, 58 ਸਾਲਾਂ ਦਾ ਟੁੱਟਿਆ ਰਿਕਾਰਡ
ਗੁਆਂਢੀ ਦੇਸ਼ ਪਾਕਿਸਤਾਨ ਦੀ ਆਰਥਿਕ ਹਾਲਤ ਦਿਨੋਂ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਪਾਕਿਸਤਾਨ ਵਿੱਚ ਮਹਿੰਗਾਈ ਇੰਨੀ ਵੱਧ ਗਈ ਹੈ ਕਿ 58 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ। ਇਸ ਮਹਿੰਗਾਈ ਕਾਰਣ ਉੱਥੋਂ ਦੇ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਹੁਣ ਪਾਕਿਸਤਾਨ ਵਿਚ ਕੁਝ ਵੀ ਸਸਤਾ ਨਹੀਂ ਰਿਹਾ। ਆਵਾਜਾਈ, ਭੋਜਨ, ਪੀਣ ਵਾਲੇ ਪਦਾਰਥ ਅਤੇ ਤੰਬਾਕੂ, ਮਨੋਰੰਜਨ ਅਤੇ ਸੱਭਿਆਚਾਰ ਦੀ ਲਾਗਤ ਲਗਭਗ 50 ਪ੍ਰਤੀਸ਼ਤ ਵਧ ਗਈ ਹੈ। ਨਾਲ ਹੀ ਇਸ ਦਾ ਅਸਰ ਬਾਕੀ ਵਰਗ ‘ਚ ਵੀ ਦੇਖਣ ਨੂੰ ਮਿਲ ਰਿਹਾ ਹੈ।

Pakistan Inflation Breaks Record

ਪਾਕਿਸਤਾਨ ਬਿਊਰੋ ਆਫ ਸਟੈਟਿਸਟਿਕਸ ਅਨੁਸਾਰ ਫਰਵਰੀ ਮਹੀਨੇ ਵਿਚ ਮਹੀਨਾਵਾਰ ਮਹਿੰਗਾਈ ਸਾਲਾਨਾ ਆਧਾਰ ‘ਤੇ 31.6 ਫੀਸਦੀ ਹੋ ਗਈ ਹੈ। ਅੰਕੜਿਆਂ ਮੁਤਾਬਕ ਭੋਜਨ ਅਤੇ ਆਵਾਜਾਈ ਦੀਆਂ ਲਾਗਤਾਂ ਨੇ ਮਹਿੰਗਾਈ ਨੂੰ ਸਭ ਤੋਂ ਉੱਚੇ ਬਿੰਦੂ ‘ਤੇ ਧੱਕ ਦਿੱਤਾ ਹੈ। ਜੂਨ ਤੋਂ ਜਨਵਰੀ ਤੱਕ ਅੱਠ ਮਹੀਨਿਆਂ ਲਈ ਮਹਿੰਗਾਈ 20% ਤੋਂ ਉਪਰ ਰਹੀ ਹੈ। ਇਸ ਤੋਂ ਬਾਅਦ ਪਿਛਲੇ ਮਹੀਨੇ ਇਸ ‘ਚ 30 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਪਾਕਿਸਤਾਨ ‘ਚ ਪਿਛਲੇ ਸਾਲ ਫਰਵਰੀ ‘ਚ ਮਹਿੰਗਾਈ ਦਰ 12.2 ਫੀਸਦੀ ਸੀ।

ਇਹ ਵੀ ਪੜ੍ਹੋ : ਲੀਬੀਆ ‘ਚ ਫਸੇ 8 ਨੌਜਵਾਨਾਂ ਦੀ ਹੋਈ ਵਤਨ ਵਾਪਸੀ, ਭਾਰਤ ਸਰਕਾਰ ਦਾ ਕੀਤਾ ਧੰਨਵਾਦ

ਨੈਸ਼ਨਲ ਟਰੇਡ ਯੂਨੀਅਨ ਫੈਡਰੇਸ਼ਨ ਪਾਕਿਸਤਾਨ (NTUF) ਦੇ ਜਨਰਲ ਸਕੱਤਰ ਨਾਸਿਰ ਮਨਸੂਰ ਨੇ ਖ਼ਦਸ਼ਾ ਜ਼ਾਹਰ ਕੀਤਾ ਕਿ ਪਾਕਿਸਤਾਨ ਵਿੱਚ ਲਗਭਗ 10 ਲੱਖ ਗੈਰ ਰਸਮੀ ਕਾਮੇ ਬੇਰੁਜ਼ਗਾਰ ਹੋ ਜਾਣਗੇ। ਇਨ੍ਹਾਂ ਮਜ਼ਦੂਰਾਂ ਵਿੱਚੋਂ ਜ਼ਿਆਦਾਤਰ ਟੈਕਸਟਾਈਲ ਸੈਕਟਰ ਨਾਲ ਸਬੰਧਤ ਹਨ। ਇਸ ਦੇ ਨਾਲ ਹੀ ਪਾਕਿਸਤਾਨ ਦੇ ਕੱਪੜਾ ਨਿਰਯਾਤ ‘ਚ 14.8 ਫੀਸਦੀ ਦੀ ਗਿਰਾਵਟ ਆਈ ਹੈ। ਪਾਕਿਸਤਾਨ ‘ਚ ਪ੍ਰਤੀ ਤੋਲਾ ਸੋਨੇ ਦੀ ਕੀਮਤ ‘ਚ 4.77 ਫੀਸਦੀ ਦਾ ਵਾਧਾ ਹੋਇਆ ਹੈ। ਇਸ ਤਰ੍ਹਾਂ ਸੋਨੇ (24 ਕੈਰੇਟ) ਦੀ ਕੀਮਤ 9,400 ਰੁਪਏ ਪ੍ਰਤੀ ਤੋਲਾ ਅਤੇ 8,058 ਰੁਪਏ ਪ੍ਰਤੀ 10 ਗ੍ਰਾਮ ਵਧ ਕੇ ਕ੍ਰਮਵਾਰ 206,500 ਰੁਪਏ ਅਤੇ 177,040 ਰੁਪਏ ਹੋ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਪਾਕਿਸਤਾਨ ‘ਚ ਸੱਤਵੇਂ ਅਸਮਾਨ ‘ਤੇ ਪਹੁੰਚੀ ਮਹਿੰਗਾਈ, 58 ਸਾਲਾਂ ਦਾ ਟੁੱਟਿਆ ਰਿਕਾਰਡ appeared first on Daily Post Punjabi.

ਮਹਿੰਗਾਈ ‘ਤੇ ਬੋਲੇ ਇਮਰਾਨ ਖਾਨ, “ਆਲੂ, ਟਮਾਟਰ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਰਾਜਨੀਤੀ ‘ਚ ਨਹੀਂ ਆਇਆ”
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਉਨ੍ਹਾਂ ਦੇ ਵਿਰੁੱਧ ਬੇਭਰੋਸਗੀ ਪ੍ਰਸਤਾਵ ਲਿਆਂਦੇ ਜਾਣ ‘ਤੇ ਵਿਰੋਧੀ ਧਿਰ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਐਤਵਾਰ ਨੂੰ ਕਿਹਾ ਕਿ ਉਹ ਆਲੂ, ਟਮਾਟਰ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਿਆਸਤ ਵਿੱਚ ਨਹੀਂ ਆਏ ਹਨ। ਇਮਰਾਨ ਖਾਨ ਨੇ ਪੰਜਾਬ ਸੂਬੇ ਦੇ ਹਾਫ਼ਿਜ਼ਾਬਾਦ ਵਿੱਚ ਇੱਕ ਸਿਆਸੀ ਰੈਲੀ ਵਿੱਚ ਕਿਹਾ ਕਿ ਦੇਸ਼ ਉਨ੍ਹਾਂ ਤੱਤਾਂ ਵਿਰੁੱਧ ਖੜ੍ਹਾ ਹੋਵੇਗਾ ਜੋ ਪੈਸੇ ਦੀ ਤਾਕਤ ਰਾਹੀਂ ਸਰਕਾਰ ਨੂੰ ਸੁੱਟਣ ਦੀ ਕੋਸ਼ਿਸ਼ ਕਰ ਰਹੇ ਹਨ।

Pakistan PM Imran Khan on inflation

ਉਨ੍ਹਾਂ ਕਿਹਾ ਕਿ ਪਾਕਿਸਤਾਨ ਉਨ੍ਹਾਂ ਦੇ ਕਾਰਜਕਾਲ ਦੇ ਬਾਕੀ ਰਹਿੰਦੇ ਸਮੇਂ ਵਿੱਚ ਇੱਕ ਮਹਾਨ ਰਾਸ਼ਟਰ ਬਣਨ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦੀ ਸਰਕਾਰ ਵੱਲੋਂ ਐਲਾਨੀਆਂ ਰਿਆਇਤਾਂ ਦੇ ਨਤੀਜੇ ਜਲਦ ਹੀ ਸਾਹਮਣੇ ਆਉਣਗੇ। ਕ੍ਰਿਕੇਟ ਤੋਂ ਸਿਆਸਤ ਵਿੱਚ ਆਏ ਇਮਰਾਨ ਖਾਨ ਨੇ ਕਿਹਾ ਕਿ ਉਹ ਦੇਸ਼ ਦੇ ਨੌਜਵਾਨਾਂ ਦੇ ਲਈ ਸਿਆਸਤ ਵਿੱਚ ਆਏ ਹਨ। ਅਜਿਹਾ ਕਰਕੇ ਉਨ੍ਹਾਂ ਨੂੰ ਕੋਈ ਫ਼ਾਇਦਾ ਨਹੀਂ ਹੋਇਆ ਹੈ ਕਿਉਂਕਿ ਉਨ੍ਹਾਂ ਕੋਲ ਪਹਿਲਾਂ ਤੋਂ ਹੀ ਜੀਵਨ ਵਿੱਚ ਇਹ ਸਾਰਾ ਕੁਝ ਹੈ ਜਿਸ ਦਾ ਇੱਕ ਵਿਅਕਤੀ ਸੁਫ਼ਨਾ ਦੇਖਦਾ ਹੈ।

ਇਹ ਵੀ ਪੜ੍ਹੋ: ਕੈਨੇਡਾ ਦੇ ਟੋਰਾਂਟੋ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਭਾਰਤੀ ਵਿਦਿਆਰਥੀਆਂ ਦੀ ਮੌਤ, 2 ਜ਼ਖਮੀ

ਇਸ ਬਾਰੇ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਪ੍ਰਧਾਨ ਨੇ ਕਿਹਾ ਕਿ ਮੈਂ ਆਲੂ ਅਤੇ ਟਮਾਟਰ ਦੀਆਂ ਕੀਮਤਾਂ ਜਾਣਨ ਲਈ ਸਿਆਸਤ ਨਹੀਂ ਆਇਆ । ਮੈਂ ਦੇਸ਼ ਦੇ ਨੌਜਵਾਨਾਂ ਲਈ ਸਿਆਸਤ ਵਿੱਚ ਆਇਆ ਹਾਂ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਮਹਾਨ ਰਾਸ਼ਟਰ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਸੱਚ ਦਾ ਸਾਥ ਦੇਣਾ ਹੋਵੇਗਾ। ਦੱਸ ਦੇਈਏ ਕਿ ਪਾਕਿਸਤਾਨ ਦੀ ਵਿਰੋਧੀ ਧਿਰ ਸਵਾਲ ਪੁੱਛ ਰਹੀ ਹੈ ਕਿ ਜੇਕਰ ਮਹਿੰਗਾਈ ‘ਤੇ ਕਾਬੂ ਨਹੀਂ ਪਾਇਆ ਜਾ ਸਕਦਾ ਤਾਂ ਇਮਰਾਨ ਸੱਤਾ ‘ਤੇ ਕਿਉਂ ਬੈਠੇ ਹਨ? ਇਮਰਾਨ ਘਰ ਵਿੱਚ ਇਸ ਤਰ੍ਹਾਂ ਘਿਰੇ ਹੋਏ ਹਨ ਕਿ ਵਿਰੋਧੀ ਤੋਂ ਲੈ ਕੇ ਫੌਜ ਤੱਕ ਹਰ ਕੋਈ ਗਾਲਾਂ ਕੱਢ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”

The post ਮਹਿੰਗਾਈ ‘ਤੇ ਬੋਲੇ ਇਮਰਾਨ ਖਾਨ, “ਆਲੂ, ਟਮਾਟਰ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਰਾਜਨੀਤੀ ‘ਚ ਨਹੀਂ ਆਇਆ” appeared first on Daily Post Punjabi.

ਪਾਕਿਸਤਾਨ ‘ਚ ਇੱਕ ਕੱਪ ਚਾਹ ਨੇ ਮਚਾਈ ਹਾਹਾਕਾਰ, ਕੀਮਤ ਜਾਣ ਉੱਡ ਜਾਣਗੇ ਹੋਸ਼
ਪਾਕਿਸਤਾਨ ਵਿੱਚ ਮਹਿੰਗਾਈ ਵਧਣ ਕਾਰਨ ਆਮ ਲੋਕਾਂ ਦਾ ਜਿਓਣਾ ਮੁਸ਼ਕਿਲ ਹੋ ਗਿਆ ਹੈ । ਪਿਛਲੇ ਇੱਕ ਸਾਲ ਵਿੱਚ ਪਾਕਿਸਤਾਨ ਵਿੱਚ ਬਹੁਤ ਜ਼ਿਆਦਾ ਮਹਿੰਗਾਈ ਦੇਖਣ ਨੂੰ ਮਿਲ ਰਹੀ ਹੈ। ਇਹ ਹਾਲ ਪਾਕਿਸਤਾਨ ਦੇ ਸ਼ਹਿਰਾਂ ਵਿੱਚ ਹੀ ਨਹੀਂ ਬਲਕਿ ਪਿੰਡਾਂ ਵਿੱਚ ਵੀ ਰੋਜ਼ਮਰ੍ਹਾ ਦੀਆਂ ਚੀਜ਼ਾਂ ਵਿੱਚ ਅਥਾਹ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

Pakistan Inflation

ਆਲਮ ਇਹ ਹੈ ਕਿ ਪਾਕਿਸਤਾਨ ਦੇ ਲੋਕਾਂ ਲਈ ਚਾਹ ਦਾ ਸੁਆਦ ਫਿੱਕਾ ਪੈ ਗਿਆ ਹੈ। ਜੇ ਪਾਕਿਸਤਾਨ ਚਾਹੁੰਦਾ ਤਾਂ ਉਸ ਨੂੰ ਭਾਰਤ ਤੋਂ ਸਸਤੀ ਕੀਮਤ ‘ਤੇ ਖੰਡ ਮਿਲ ਜਾਣੀ ਸੀ ਪਰ ਉਸਨੇ ਇਸ ਸਾਲ ਭਾਰਤ ਨਾਲ ਆਯਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ: ਚੰਡੀਗੜ੍ਹ : BSF ਮੁੱਦੇ ‘ਤੇ ਰਾਜ ਭਵਨ ਦਾ ਘਿਰਾਓ ਕਰਨ ਪੁੱਜੇ ਸੁਖਬੀਰ ਬਾਦਲ, ਵਰਕਰਾਂ ਸਣੇ ਪੁਲਿਸ ਨੇ ਲਿਆ ਹਿਰਾਸਤ ‘ਚ

ਪਾਕਿਸਤਾਨ ਦੇ ਸ਼ਹਿਰ ਰਾਵਲਪਿੰਡੀ ਵਿੱਚ ਚਾਹ ਨੇ ਲੋਕਾਂ ਦਾ ਸੁਆਦ ਖਰਾਬ ਕਰ ਦਿੱਤਾ ਹੈ । ਇੱਥੇ ਇੱਕ ਕੱਪ ਚਾਹ ਦੀ ਕੀਮਤ 40 ਰੁਪਏ ਹੋ ਚੁੱਕੀ ਹੈ। ਪਾਕਿਸਤਾਨੀ ਅਖ਼ਬਾਰ ਨਾਲ ਗੱਲਬਾਤ ਵਿੱਚ ਇੱਕ ਚਾਹਵਾਲੇ ਨੇ ਦੱਸਿਆ ਕਿ ਪਹਿਲਾਂ ਇੱਕ ਕੱਪ ਚਾਹ ਦੀ ਕੀਮਤ 30 ਰੁਪਏ ਸੀ, ਜੋ ਹੁਣ ਵੱਧ ਕੇ 40 ਰੁਪਏ ਹੋ ਗਈ ਹੈ। ਹਾਲ ਹੀ ਵਿੱਚ ਇੱਕ ਵਾਰ ਫਿਰ ਚਾਹ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ। ਚਾਹ ਦੀਆਂ ਪੱਤੀਆਂ, ਚਾਹ ਦੀਆਂ ਥੈਲੀਆਂ, ਦੁੱਧ, ਖੰਡ ਅਤੇ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਦੇ ਕਾਰਨ ਪਿਛਲੇ ਕੁਝ ਸਾਲਾਂ ਵਿੱਚ ਚਾਹ ਦੀ ਕੀਮਤ ਵਿੱਚ 35 ਪ੍ਰਤੀਸ਼ਤ ਦਾ ਵਾਧਾ ਦੇਖਣ ਨੂੰ ਮਿਲਿਆ ਹੈ।

Pakistan Inflation

ਗੌਰਤਲਬ ਹੈ ਕਿ ਚਾਹ ਦੀ ਕੀਮਤਾਂ ਵਿੱਚ ਵਾਧੇ ਦਾ ਸਭ ਤੋਂ ਵੱਧ ਨਕਾਰਾਤਮਕ ਅਸਰ ਛੋਟੀਆਂ ਚਾਹ ਵਾਲੀਆਂ ਦੁਕਾਨਾਂ ਦੇ ਵਪਾਰ ‘ਤੇ ਪਿਆ ਹੈ ਕਿਉਂਕਿ ਬਹੁਤ ਸਾਰੇ ਨਿਯਮਤ ਗਾਹਕਾਂ ਨੇ ਚਾਰ ਜਾਂ ਤਿੰਨ ਕੱਪ ਦੀ ਬਜਾਏ ਤਿੰਨ ਜਾਂ ਦੋ ਕੱਪ ਪੀਣੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਨਾਲ ਹੀ ਕੁਝ ਲੋਕ ਅਜਿਹੇ ਵੀ ਲੋਕ ਹਨ ਜੋ ਮਹਿੰਗਾਈ ਕਾਰਨ ਚਾਹ ਨੂੰ ਪੂਰੀ ਤਰ੍ਹਾਂ ਛੱਡਣ ਦੀ ਯੋਜਨਾ ਬਣਾ ਰਹੇ ਹਨ।

ਇਹ ਵੀ ਪੜ੍ਹੋ: ਵਰੁਣ ਗਾਂਧੀ ਨੇ ਸਾਬਕਾ PM ਵਾਜਪਾਈ ਦੀ ਵੀਡੀਓ ਸਾਂਝੀ ਕਰ ਕਿਸਾਨਾਂ ਦੇ ਮੁੱਦੇ ‘ਤੇ ਘੇਰੀ ਮੋਦੀ ਸਰਕਾਰ

ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨੀ ਸਰਕਾਰ ਦੀ ਜ਼ਿੱਦ ਕਾਰਨ ਇਸ ਦੇਸ਼ ਦੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਕੁਝ ਸਮਾਂ ਪਹਿਲਾਂ, ਟ੍ਰੇਡਿੰਗ ਕਾਰਪੋਰੇਸ਼ਨ ਆਫ਼ ਪਾਕਿਸਤਾਨ ਵੱਲੋਂ ਆਯਾਤ ਕੀਤੀ ਗਈ 28,760 ਮੀਟ੍ਰਿਕ ਟਨ ਖੰਡ ਦੀ ਖੇਪ ਪਾਕਿਸਤਾਨ ਪਹੁੰਚ ਗਈ ਹੈ। ਇਸ ਖੰਡ ਦੇ ਲਈ ਪਾਕਿਸਤਾਨ ਨੇ ਲਗਭਗ 110 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਭੁਗਤਾਨ ਕੀਤਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਜਦੋਂ ਟੀਸੀਪੀ ਨੇ ਇੱਕ ਲੱਖ ਟਨ ਖੰਡ ਆਯਾਤ ਕੀਤੀ ਸੀ, ਉਦੋਂ ਇਸਦੀ ਕੀਮਤ ਲਗਭਗ 90 ਰੁਪਏ ਪ੍ਰਤੀ ਕਿਲੋ ਸੀ।

ਵੀਡੀਓ ਲਈ ਕਲਿੱਕ ਕਰੋ -:
Sooji Parshad | Sooji Halwa | ਸੂਜ਼ੀ ਦਾ ਦਾਣੇਦਾਰ ਪ੍ਰਸ਼ਾਦ | Semolina Halwa | Ashtami Recipe

The post ਪਾਕਿਸਤਾਨ ‘ਚ ਇੱਕ ਕੱਪ ਚਾਹ ਨੇ ਮਚਾਈ ਹਾਹਾਕਾਰ, ਕੀਮਤ ਜਾਣ ਉੱਡ ਜਾਣਗੇ ਹੋਸ਼ appeared first on Daily Post Punjabi.