Pakistan launches PakVac Archives - Daily Post Punjabi

ਪਾਕਿਸਤਾਨ ਨੇ ਲਾਂਚ ਕੀਤੀ ਘਰੇਲੂ ਕੋਰੋਨਾ ਵੈਕਸੀਨ ‘PakVac’, ਅਸਰ ਤੋਂ ਲੈ ਕੇ ਟ੍ਰਾਇਲ ਤੱਕ ਦੀ ਨਹੀਂ ਦਿੱਤੀ ਕੋਈ ਜਾਣਕਾਰੀ
ਵਿਸ਼ਵ ਭਰ ਵਿੱਚ ਕੋਰੋਨਾ ਵਾਇਰਸ ਸੰਕ੍ਰਮਣ ਦੇ ਬਚਾਅ ਲਈ ਵੱਡੇ ਪੱਧਰ ‘ਤੇ ਟੀਕਾਕਰਨ ਦਾ ਅਭਿਆਨ ਚੱਲ ਰਿਹਾ ਹੈ । ਹਰ ਉਮਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ। ਇਸ ਵਿਚਾਲੇ ਪਾਕਿਸਤਾਨ ਨੇ ਆਪਣੀ ਖੁਦ ਦੀ ਕੋਰੋਨਾ ਵੈਕਸੀਨ ਲਾਂਚ ਕੀਤੀ ਹੈ।

Pakistan launches PakVac

ਇਸਦਾ ਨਾਮ PakVac ਕੋਰੋਨਾ ਵੈਕਸੀਨ ਰੱਖਿਆ ਗਿਆ ਹੈ। ਪਾਕਿਸਤਾਨ ਨੇ ਇਸ ਕੋਰੋਨਾ ਵੈਕਸੀਨ ਨੂੰ ਲਾਂਚ ਤਾਂ ਕਰ ਦਿੱਤਾ ਹੈ, ਪਰ ਉਸਨੇ ਇਹ ਨਹੀਂ ਦੱਸਿਆ ਕਿ ਇਹ ਵੈਕਸੀਨ ਕਿੰਨਾ ਪ੍ਰਭਾਵਸ਼ਾਲੀ ਹੈ? ਕਿੰਨੇ ਲੋਕਾਂ ‘ਤੇ ਇਸ ਦਾ ਟ੍ਰਾਇਲ ਹੋਇਆ ਹੈ ਤੇ ਟ੍ਰਾਇਲ  ਦੇ ਨਤੀਜੇ ਕੀ ਰਹੇ ?

ਇਹ ਵੀ ਪੜ੍ਹੋ: ਗੋਂਡਾ ‘ਚ ਸਿਲੰਡਰ ਬਲਾਸਟ ਹੋਣ ਕਾਰਨ 2 ਮੰਜ਼ਿਲਾ ਇਮਾਰਤ ਹੋਈ ਢਹਿ ਢੇਰੀ, 4 ਬੱਚਿਆਂ ਸਣੇ 8 ਲੋਕਾਂ ਦੀ ਮੌਤ

ਦਰਅਸਲ, ਪਾਕਿਸਤਾਨ ਦੇ ਨੈਸ਼ਨਲ ਕਮਾਂਡ ਅਤੇ ਆਪ੍ਰੇਸ਼ਨ ਸੈਂਟਰ ਦੇ ਮੁਖੀ ਅਸਦ ਉਮਰ ਵੱਲੋਂ ਇਹ ਵੈਕਸੀਨ ਲਾਂਚ ਕੀਤੀ ਗਈ ਹੈ।  ਉਨ੍ਹਾਂ ਕਿਹਾ ਕਿ ਪਾਕਿਸਤਾਨ ਜਲਦੀ ਹੀ ਕੋਵਿਡ-19 ਦੀ ਮਹੱਤਵਪੂਰਨ ਦਵਾਈ ਨੂੰ ਵੀ ਬਣਾਉਣ ਦੀ ਸ਼ੁਰੂਆਤ ਕਰਨ ਵਿੱਚ ਸਮਰੱਥ ਹੋਵੇਗਾ । ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਬਣਾਈ ਗਈ ਇਹ ਵੈਕਸੀਨ ਸਖ਼ਤ ਟ੍ਰਾਇਲ, ਗੁਣਵੱਤਾ ਅਤੇ ਜਾਂਚ ਵਿੱਚੋਂ ਲੰਘੀ ਹੈ।

Pakistan launches PakVac

ਉਮਰ ਨੇ ਇਹ ਵੀ ਕਿਹਾ ਕਿ ਇਸ ਮਹਾਂਮਾਰੀ ਦੇ ਦੌਰ ਵਿੱਚ ਚੀਨ ਪਾਕਿਸਤਾਨ ਦਾ ਦੋਸਤ ਬਣ ਕੇ ਉੱਭਰਿਆ ਹੈ । ਪਹਿਲਾਂ ਤੋਂ ਦੋਸਤ ਰਿਹਾ ਚੀਨ ਕੋਰੋਨਾ ਕਾਲ ਵਿੱਚ ਵੀ ਸਾਡੇ ਨਾਲ ਹੈ। ਇਸ ਦੇ ਨਾਲ ਹੀ ਉਮਰ ਨੇ ਵੈਕਸੀਨ ਬਣਾਉਣ ਲਈ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਵੈਕਸੀਨ ਦੀ ਸਪਲਾਈ ਤੇਜ਼ ਹੋਵੇਗੀ ।

ਇਹ ਵੀ ਪੜ੍ਹੋ: ਚੀਨ ਦੀ ਕੋਰੋਨਾ ਵੈਕਸੀਨ Sinovac ਨੂੰ WHO ਨੇ ਐਮਰਜੈਂਸੀ ਵਰਤੋਂ ਲਈ ਦਿੱਤੀ ਮਨਜ਼ੂਰੀ

ਦੱਸ ਦੇਈਏ ਕਿ ਇਸ ਤੋਂ ਅੱਗੇ ਅਸਦ ਉਮਰ ਨੇ ਕਿਹਾ ਕਿ ਬਕਰੀਦ ਦੇ ਦੌਰਾਨ ਸਖਤ ਪਾਬੰਦੀਆਂ ਤੋਂ ਬਚਣ ਲਈ ਸਰਕਾਰ ਨੇ ਜੁਲਾਈ ਦੇ ਆਖਰੀ ਹਫ਼ਤੇ ਤੱਕ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਅੰਕੜਿਆਂ ਅਨੁਸਾਰ ਹੁਣ ਤੱਕ ਦੇਸ਼ ਵਿੱਚ ਹੋਰ ਟੀਕੇ ਦੀਆਂ 70 ਲੱਖ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿਚੋਂ 20 ਲੱਖ ਲੋਕਾਂ ਨੂੰ ਦੋਵੇਂ ਖੁਰਾਕ ਦਿੱਤੀਆਂ ਜਾ ਚੁੱਕੀਆਂ ਹਨ।

ਇਹ ਵੀ ਦੇਖੋ: Lehmber Hussainpuri ਦੇ ਦਾਅਵਿਆਂ ‘ਤੇ ਪਤਨੀ ਨੇ ਫੇਰਿਆ ਝਾੜੂ, ਸਾਲੀ ਕਹਿੰਦੀ ਸਾਡੇ ਨਾਲ ਹੱਥ ਚਲਾਕੀ ਕਰਦਾ ਰਿਹਾ

The post ਪਾਕਿਸਤਾਨ ਨੇ ਲਾਂਚ ਕੀਤੀ ਘਰੇਲੂ ਕੋਰੋਨਾ ਵੈਕਸੀਨ ‘PakVac’, ਅਸਰ ਤੋਂ ਲੈ ਕੇ ਟ੍ਰਾਇਲ ਤੱਕ ਦੀ ਨਹੀਂ ਦਿੱਤੀ ਕੋਈ ਜਾਣਕਾਰੀ appeared first on Daily Post Punjabi.