Pakistan Plane Crash Archives - Daily Post Punjabi

ਪਾਕਿਸਤਾਨ ਜਹਾਜ਼ ਹਾਦਸੇ ‘ਚ 97 ਲੋਕਾਂ ਦੀ ਮੌਤ, ਦੋ ਯਾਤਰੀਆਂ ਦੀ ਬਚੀ ਜਾਨ
Pakistan Plane Crash: ਪਾਕਿਸਤਾਨ ਦੇ ਕਰਾਚੀ ਵਿੱਚ ਹੋਏ ਜਹਾਜ਼ ਹਾਦਸੇ ਵਿੱਚ ਘੱਟੋ-ਘੱਟ 97 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਜਾਨ ਵੀ ਬਚਾਈ ਗਈ ਹੈ। ਲਾਹੌਰ ਤੋਂ ਕਰਾਚੀ ਜਾ ਰਹੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ (PIA) ਫਲਾਈਟ ਰਿਹਾਇਸ਼ੀ ਇਲਾਕੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ ਸੀ । ਇਸ ਜਹਾਜ਼ ਵਿੱਚ 99 ਲੋਕ ਸਵਾਰ ਸਨ । ਜਹਾਜ਼ ਹਾਦਸਾ ਕਰਾਚੀ ਏਅਰਪੋਰਟ ‘ਤੇ ਲੈਂਡਿੰਗ ਤੋਂ ਠੀਕ ਪਹਿਲਾਂ ਹੋਇਆ ਸੀ । ਕੋਰੋਨਾ ਵਾਇਰਸ ਦੇ ਦੇਸ਼ ਵਿਆਪੀ ਸੰਕਟ ਦੇ ਵਿਚਕਾਰ ਪਾਕਿਸਤਾਨ ਨੇ ਹਾਲ ਹੀ ਵਿੱਚ ਘਰੇਲੂ ਉਡਾਣਾਂ ‘ਤੇ ਲਗਾਈ ਪਾਬੰਦੀ ਹਟਾਈ ਸੀ । ਇਹ ਜਹਾਜ਼ ਲਾਹੌਰ ਤੋਂ ਕਰਾਚੀ ਜਾ ਰਿਹਾ ਸੀ ਅਤੇ ਮਲੀਰ ਦੀ ਮਾਡਲ ਕਾਲੋਨੀ ਨੇੜੇ ਜਿਨਾਹ ਗਾਰਡਨ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ ।

Pakistan Plane Crash

ਦੱਸਿਆ ਜਾ ਰਿਹਾ ਸੀ ਕਿ ਫਲਾਈਟ A-320 ਵਿੱਚ 91 ਯਾਤਰੀ ਸਨ, ਜਦੋਂ ਕਿ ਚਾਲਕ ਦਲ ਦੇ 8 ਮੈਂਬਰ ਸਨ । ਹਾਦਸੇ ਤੋਂ ਬਾਅਦ ਜ਼ਬਰਦਸਤ ਧੂੰਆਂ ਉੱਠਿਆ, ਜਿਸ ਤੋਂ ਬਾਅਦ ਲੋਕਾਂ ਨੂੰ ਇਸ ਹਾਦਸੇ ਬਾਰੇ ਪਤਾ ਲੱਗਿਆ । ਹਾਦਸੇ ਕਾਰਨ ਕਈ ਘਰਾਂ ਨੂੰ ਅੱਗ ਲੱਗ ਗਈ । ਜਹਾਜ਼ ਦਾ ਮਲਬਾ ਰਿਹਾਇਸ਼ੀ ਖੇਤਰ ਵਿੱਚ ਡਿੱਗ ਗਿਆ, ਜਿਸ ਕਾਰਨ ਕਈ ਲੋਕ ਜ਼ਖਮੀ ਵੀ ਹੋਏ ਸਨ ।

Pakistan Plane Crash

ਸਿੰਧ ਦੇ ਸਿਹਤ ਮੰਤਰੀ ਅਜ਼ਰਾ ਨੇ ਸ਼ੁੱਕਰਵਾਰ ਦੇਰ ਰਾਤ ਨੂੰ ਮੀਡੀਆ ਨੂੰ ਦੱਸਿਆ ਕਿ ਹੁਣ ਤੱਕ ਇਸ ਜਗ੍ਹਾ ਤੋਂ 82 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ । ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਕੀ ਜਿਨ੍ਹਾਂ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ, ਉਹ ਸਿਰਫ ਜਹਾਜ਼ ਵਿੱਚ ਸਵਾਰ ਲੋਕ ਸਨ ਜਾਂ ਰਿਹਾਇਸ਼ੀ ਖੇਤਰ ਵਿੱਚ ਰਹਿੰਦੇ ਲੋਕ ਵੀ ਹਨ ।

ਜ਼ਿਕਰਯੋਗ ਹੈ ਕਿ ਲਾਕਡਾਊਨ ਅਤੇ ਵਧਦੇ ਕੋਰੋਨਾ ਸੰਕਟ ਦੇ ਵਿਚਕਾਰ ਪਾਕਿਸਤਾਨ ਲਈ ਉਡਾਣਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ. ਪਿਛਲੇ ਹਫਤੇ ਸ਼ਨੀਵਾਰ ਨੂੰ ਹੀ ਉਡਾਣਾਂ ਦੁਬਾਰਾ ਸ਼ੁਰੂ ਕੀਤੀਆਂ ਗਈਆਂ ਸਨ । ਪਾਕਿ ਮੀਡੀਆ ਅਨੁਸਾਰ ਜਹਾਜ਼ ਲੈਂਡਿੰਗ ਤੋਂ ਸਿਰਫ 10 ਮਿੰਟ ਪਹਿਲਾਂ ਪਾਇਲਟ ਨੇ ਦੱਸਿਆ ਕਿ ਕੁਝ ਤਕਨੀਕੀ ਸਮੱਸਿਆ ਹੈ । ਏਅਰ ਟ੍ਰੈਫਿਕ ਕੰਟਰੋਲ (ਏ.ਟੀ.ਸੀ.) ਅਤੇ ਪਾਇਲਟ ਵਿਚਾਲੇ ਆਖਰੀ ਗੱਲਬਾਤ ਦੀ ਰਿਕਾਰਡਿੰਗ ਵੀ ਸਾਹਮਣੇ ਆਈ ਹੈ । ਏਅਰਬੱਸ  A-320 ਉਡਾਣ ਭਰਨ ਵਾਲੇ ਪਾਇਲਟ ਦੁਆਰਾ ਦਰਜ ਕੀਤੇ ਆਖਰੀ ਸ਼ਬਦ ਇਹ ਸਨ ਕਿ ਜਹਾਜ਼ ਦੇ ਇੰਜਣ ਕੰਮ ਨਹੀਂ ਕਰ ਰਹੇ ।

The post ਪਾਕਿਸਤਾਨ ਜਹਾਜ਼ ਹਾਦਸੇ ‘ਚ 97 ਲੋਕਾਂ ਦੀ ਮੌਤ, ਦੋ ਯਾਤਰੀਆਂ ਦੀ ਬਚੀ ਜਾਨ appeared first on Daily Post Punjabi.