Pakistan Van Accident Archives - Daily Post Punjabi

ਪਾਕਿਸਤਾਨ ‘ਚ ਵਾਪਰਿਆ ਦਰਦਨਾਕ ਹਾਦਸਾ, ਨਦੀ ‘ਚ ਡਿੱਗੀ ਵੈਨ, 17 ਲੋਕਾਂ ਦੀ ਮੌਤ
ਪਾਕਿਸਤਾਨ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ । ਦਰਅਸਲ, ਨਦੀ ਵਿੱਚ ਇੱਕ ਵੈਨ ਡਿੱਗਣ ਕਾਰਨ 17 ਲੋਕਾਂ ਦੀ ਮੌਤ ਹੋ ਗਈ ਹੈ । ਇਹ ਹਾਦਸਾ ਖੈਬਰ-ਪਖਤੂਨਖਵਾ ਸੂਬੇ ਵਿੱਚ ਵਾਪਰਿਆ ਹੈ ।

Pakistan Van Accident

ਇੱਕ ਰਿਪੋਰਟ ਅਨੁਸਾਰ ਇਹ ਵੈਨ ਚਿਲਾਸ ਤੋਂ ਰਾਵਲਪਿੰਡੀ ਜਾ ਰਹੀ ਸੀ, ਜਦੋਂ ਇਹ ਕੋਹਿਸਤਾਨ ਜ਼ਿਲ੍ਹੇ ਦੇ ਪਾਨੀਬਾ ਖੇਤਰ ਵਿੱਚ ਸਿੰਧ ਨਦੀ ਵਿੱਚ ਜਾ ਡਿੱਗੀ । ਸਫ਼ਰ ਦੇ ਲਈ ਪਰਿਵਾਰ ਵੱਲੋਂ ਨਿੱਜੀ ਤੌਰ ‘ਤੇ ਕਿਰਾਏ ‘ਤੇ ਲਈ ਗਈ ਵੈਨ ਵਿੱਚ ਡਰਾਈਵਰ ਸਣੇ 17 ਲੋਕ ਸਵਾਰ ਸਨ। ਰਿਪੋਰਟਾਂ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਚਾਲਕ ਨੇ ਇੱਕ ਮੋੜ ‘ਤੇ ਗੱਡੀ ਤੋਂ ਕੰਟਰੋਲ ਗੁਆ ਲਿਆ।

ਇਹ ਵੀ ਪੜ੍ਹੋ: ਕੈਨੇਡਾ ‘ਚ ਪਿਕਅੱਪ ਟਰੱਕ ਨੇ ਮੁਸਲਿਮ ਪਰਿਵਾਰ ਦੇ 5 ਮੈਂਬਰਾਂ ਨੂੰ ਕੁਚਲਿਆ, 4 ਲੋਕਾਂ ਦੀ ਮੌਤ

ਪੁਲਿਸ ਨੇ ਦੱਸਿਆ ਕਿ ਵੈਨ ਦੇ ਡਰਾਈਵਰ ਤੋਂ ਕੰਟਰੋਲ ਖੋ ਜਾਣ ਤੋਂ ਬਾਅਦ ਵੈਨ ਸਿੰਧੁ ਨਦੀ ਵਿੱਚ ਡਿੱਗ ਗਈ ਤੇ ਪਾਣੀ ਵਿੱਚ ਡੁੱਬ ਗਈ। ਇਸ ਬਾਰੇ ਪੁਲਿਸ ਨੇ ਦੱਸਿਆ ਕਿ ਇਸ ਘਟਨਾ ਵਿੱਚ 17 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਬਚਾਅ ਟੀਮਾਂ ਲਾਪਤਾ ਯਾਤਰੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ, ਪਰ ਮੁਸ਼ਕਿਲ ਖੇਤਰ ਅਤੇ ਨਦੀ ਦੀ ਡੂੰਘਾਈ ਕਾਰਨ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ।

Pakistan Van Accident

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਰੇਲ ਹਾਦਸਾ ਹੋਇਆ ਸੀ। ਸਿੰਧ ਦੇ ਧਾਰਕੀ ਖੇਤਰ ਵਿੱਚ ਦੋ ਰੇਲ ਗੱਡੀਆਂ ਦੀ ਆਪਸ ਵਿੱਚ ਟੱਕਰ ਹੋਣ ਤੇ ਘੱਟੋ-ਘੱਟ 50 ਵਿਅਕਤੀਆਂ ਦੀ ਮੌਤ ਹੋ ਗਈ ਸੀ ।

ਇਹ ਵੀ ਪੜ੍ਹੋ: ਆਗਰਾ ਦੇ ਹਸਪਤਾਲ ‘ਚ ਆਕਸੀਜਨ ਮੌਕ ਡ੍ਰਿਲ ਨੂੰ ਲੈ ਕੇ ਰਾਹੁਲ ਦਾ ਮੋਦੀ ਸਰਕਾਰ ‘ਤੇ ਵਾਰ, ਕਿਹਾ – ‘ਆਕਸੀਜਨ ਅਤੇ ਮਨੁੱਖਤਾ ਦੀ ਵੱਡੀ ਘਾਟ’

ਇੰਨਾ ਹੀ ਨਹੀਂ ਇਸ ਭਿਆਨਕ ਹਾਦਸੇ ਵਿੱਚ ਤਕਰੀਬਨ 70 ਲੋਕ ਜ਼ਖਮੀ ਹੋਣ ਬਾਰੇ ਵੀ ਕਿਹਾ ਗਿਆ ਸੀ । ਪੁਲਿਸ ਨੇ ਕਿਹਾ ਕਿ ਦੇਸ਼ ਦੇ ਉੱਤਰੀ ਖੇਤਰਾਂ ਨੂੰ ਜੋੜਨ ਵਾਲੀਆਂ ਸੜਕਾਂ ਕੁਝ ਅਜਿਹੇ ਪਹਾੜਾਂ ਵਿੱਚੋਂ ਲੰਘਦੀਆਂ ਹਨ, ਜੋ ਅਕਸਰ ਹਾਦਸਿਆਂ ਦਾ ਕਾਰਨ ਬਣ ਜਾਂਦੀਆਂ ਹਨ।

ਇਹ ਵੀ ਦੇਖੋ: ਵਿਆਹ ਦੀ ਉਮਰ ਲੰਘੀ ਜਾਂਦੀ ਦੇਖ ਜਵਾਨ ਕੁੜੀ ਨੇ ਲੋਕਾਂ ਦੀ ਕਚਹਿਰੀ ਚ ਘੜੀਸੇ ਮਾਪੇ, ਕਹਿੰਦੀ “ਮੈਨੂੰ ATM ਸਮਝ ਰੱਖਿਆ”

The post ਪਾਕਿਸਤਾਨ ‘ਚ ਵਾਪਰਿਆ ਦਰਦਨਾਕ ਹਾਦਸਾ, ਨਦੀ ‘ਚ ਡਿੱਗੀ ਵੈਨ, 17 ਲੋਕਾਂ ਦੀ ਮੌਤ appeared first on Daily Post Punjabi.