pakistani drone indian territory Archives - Daily Post Punjabi

ਨਹੀਂ ਮੁੜ ਰਿਹੈ ਪਾਕਿਸਤਾਨ, 2 ਵਾਰ ਫਿਰ ਭਾਰਤ ‘ਚ ਭੇਜਿਆ ਡਰੋਨ, BSF ਨੇ 82 ਰਾਊਂਡ ਫਾਇਰ ਕਰ ਪਰਤਾਇਆ
ਪੰਜਾਬ ਦੇ ਸਰਹੱਦੀ ਖੇਤਰ ਜ਼ਿਲ੍ਹਾ ਤਰਨਤਾਰਨ ਵਿੱਚ ਪਾਕਿਸਤਾਨੀ ਡਰੋਨ ਵੱਖ-ਵੱਖ ਸਮੇਂ ਦੋ ਵਾਰ ਨਜ਼ਰ ਆਏ। ਇਸ ਦੌਰਾਨ ਕਰੀਬ 82 ਰਾਊਂਡ ਗੋਲੀਆਂ ਅਤੇ 10 ਰਾਉਂਡ ਇਲਿਊਮਿਨੇਸ਼ਨ ਬੰਬ ਦਾਗੇ ਗਏ। ਇਹ ਘਟਨਾ ਸ਼ੁੱਕਰਵਾਰ-ਸ਼ਨੀਵਾਰ ਦੀ ਦਰਮਿਆਨੀ ਰਾਤ ਦੀ ਦੱਸੀ ਜਾ ਰਹੀ ਹੈ।

pakistani drone indian territory

ਜਿਸ ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਅਤੇ ਸੀਮਾ ਸੁਰੱਖਿਆ ਬਲ ਦੀ ਵਿਸ਼ੇਸ਼ ਟੀਮ ਵੱਲੋਂ ਸਵੇਰ ਤੋਂ ਹੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ ਪਰ ਫਿਲਹਾਲ ਬੀਐਸਐਫ ਦੇ ਬੁਲਾਰੇ ਨੇ ਕੋਈ ਸ਼ੱਕੀ ਵਸਤੂ ਮਿਲਣ ਦੀ ਪੁਸ਼ਟੀ ਨਹੀਂ ਕੀਤੀ ਹੈ। ਤਲਾਸ਼ੀ ਮੁਹਿੰਮ ਜਾਰੀ ਹੈ। ਸ਼ੁੱਕਰਵਾਰ ਰਾਤ 10.12 ਵਜੇ ਬੀਐਸਐਫ ਦੀ ਟੀਮ ਸਰਹੱਦ ‘ਤੇ ਪਹਿਰਾ ਦੇ ਰਹੀ ਸੀ। ਉਦੋਂ ਪਾਕਿਸਤਾਨ ਵਾਲੇ ਪਾਸਿਓਂ ਇੱਕ ਸ਼ੱਕੀ ਵਸਤੂ ਭਾਰਤੀ ਸਰਹੱਦੀ ਖੇਤਰ ਵਿੱਚ ਦਾਖ਼ਲ ਹੋ ਗਈ ਸੀ। ਟੀਮ ਬਹੁਤ ਚੌਕਸ ਹੋ ਗਈ। ਟੀਮ ਨੇ ਪਹਿਲਾਂ ਚੇਤਾਵਨੀ ਜਾਰੀ ਕੀਤੀ ਸੀ। ਇਸ ਤੋਂ ਬਾਅਦ ਅਤਿ-ਆਧੁਨਿਕ ਉਪਕਰਨਾਂ ਦੀ ਮਦਦ ਨਾਲ ਪਤਾ ਲੱਗਾ ਕਿ ਪਾਕਿਸਤਾਨ ਦਾ ਚੀਨ ਦਾ ਬਣਿਆ ਡਰੋਨ ਭਾਰਤੀ ਖੇਤਰ ਵਿੱਚ ਦਾਖ਼ਲ ਹੋ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ !

ਇਸ ਤੋਂ ਬਾਅਦ ਸ਼ੁੱਕਰਵਾਰ-ਸ਼ਨੀਵਾਰ ਰਾਤ 1.10 ਵਜੇ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਫਿਰ ਤੋਂ ਭਾਰਤੀ ਖੇਤਰ ‘ਚ ਦਾਖਲ ਹੋਇਆ। ਇਸ ਵਾਰ 73 ਰਾਊਂਡ ਗੋਲੀਆਂ ਅਤੇ 06 ਰਾਉਂਡ ਇਲਿਊਮਿਨੇਸ਼ਨ ਬੰਬ ਦਾਗੇ ਗਏ। ਭਾਰਤੀ ਖੇਤਰ ਵਿੱਚ ਕਰੀਬ ਚਾਰ ਮਿੰਟ ਤੱਕ ਡਰੋਨ ਦੀ ਮੌਜੂਦਗੀ ਦਰਜ ਕੀਤੀ ਗਈ। ਢੁੱਕਵਾਂ ਜਵਾਬ ਮਿਲਣ ਤੋਂ ਬਾਅਦ ਡਰੋਨ ਪਾਕਿਸਤਾਨੀ ਖੇਤਰ ‘ਚ ਵਾਪਸ ਆ ਗਿਆ। ਦੋਵਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਬੀਐਸਐਫ ਅਤੇ ਪੁਲੀਸ ਟੀਮ ਵੱਲੋਂ ਸਬੰਧਤ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਜਾਰੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲਦ ਹੀ ਕੋਈ ਵੱਡਾ ਖੁਲਾਸਾ ਹੋ ਸਕਦਾ ਹੈ।

The post ਨਹੀਂ ਮੁੜ ਰਿਹੈ ਪਾਕਿਸਤਾਨ, 2 ਵਾਰ ਫਿਰ ਭਾਰਤ ‘ਚ ਭੇਜਿਆ ਡਰੋਨ, BSF ਨੇ 82 ਰਾਊਂਡ ਫਾਇਰ ਕਰ ਪਰਤਾਇਆ appeared first on Daily Post Punjabi.