pan card Archives - Daily Post Punjabi

ਕਮਰਸ਼ੀਅਲ ਗੈਸ ਸਿਲੰਡਰ ਹੋਇਆ ਸਸਤਾ, 198 ਰੁਪਏ ਤੱਕ ਘਟੇ ਰੇਟ
pan card adhaar link: 1 ਜੁਲਾਈ ਤੋਂ ਯਾਨੀ ਅੱਜ ਦੇਸ਼ ਭਰ ‘ਚ ਕਈ ਬਦਲਾਅ ਹੋਏ ਹਨ। ਇਨ੍ਹਾਂ ਦਾ ਸਿੱਧਾ ਅਸਰ ਤੁਹਾਡੀ ਜੇਬ ਅਤੇ ਜ਼ਿੰਦਗੀ ‘ਤੇ ਪਵੇਗਾ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਪਹਿਲਾਂ ਹੀ ਨਿਯਮਾਂ ਨੂੰ ਜਾਣਦੇ ਹੋਵੋ। ਅੱਜ ਤੋਂ ਕਮਰਸ਼ੀਅਲ ਗੈਸ ਸਿਲੰਡਰ ਸਸਤੇ ਹੋ ਗਏ ਹਨ। ਦੂਜੇ ਪਾਸੇ ਆਧਾਰ-ਪੈਨ ਨੂੰ ਲਿੰਕ ਕਰਨ ਲਈ 1000 ਰੁਪਏ ਦਾ ਚਾਰਜ ਦੇਣਾ ਹੋਵੇਗਾ। ਦਿੱਲੀ ਵਿੱਚ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 2219 ਰੁਪਏ ਤੋਂ ਘੱਟ ਕੇ 2021 ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਕੋਲਕਾਤਾ ਵਿੱਚ 2322 ਰੁਪਏ ਦੇ ਮੁਕਾਬਲੇ ਹੁਣ ਇਹ ਸਿਲੰਡਰ 2140 ਰੁਪਏ ਵਿੱਚ ਮਿਲੇਗਾ। ਮੁੰਬਈ ਵਿੱਚ ਕੀਮਤ 2171.50 ਰੁਪਏ ਤੋਂ ਘੱਟ ਕੇ 1981 ਰੁਪਏ ਅਤੇ ਚੇਨਈ ਵਿੱਚ 2373 ਰੁਪਏ ਤੋਂ ਘੱਟ ਕੇ 2186 ਰੁਪਏ ਹੋ ਗਈ ਹੈ।

pan card adhaar link

ਇਸ ਹਿਸਾਬ ਨਾਲ ਦਿੱਲੀ ‘ਚ ਗੈਸ ਸਿਲੰਡਰ ਦੇ ਰੇਟ 198 ਰੁਪਏ, ਕੋਲਕਾਤਾ ‘ਚ 182 ਰੁਪਏ, ਮੁੰਬਈ ‘ਚ 190.50 ਰੁਪਏ ਅਤੇ ਚੇਨਈ ‘ਚ 187 ਰੁਪਏ ਘੱਟ ਗਏ ਹਨ। ਪਿਛਲੇ ਮਹੀਨੇ ਜੂਨ ਵਿੱਚ ਕਮਰਸ਼ੀਅਲ ਸਿਲੰਡਰ ਦੇ ਰੇਟਾਂ ਵਿੱਚ 135 ਰੁਪਏ ਦੀ ਕਟੌਤੀ ਕੀਤੀ ਗਈ ਸੀ। ਹਾਲਾਂਕਿ ਤੇਲ ਕੰਪਨੀਆਂ ਵੱਲੋਂ ਘਰੇਲੂ ਗੈਸ ਸਿਲੰਡਰ ‘ਚ ਕੋਈ ਰਾਹਤ ਨਹੀਂ ਦਿੱਤੀ ਗਈ ਹੈ। ਦਿੱਲੀ ਵਿੱਚ 14.2 ਕਿਲੋ ਦੇ ਗੈਸ ਸਿਲੰਡਰ ਦੀ ਕੀਮਤ 1003 ਰੁਪਏ ਹੈ।

1 ਜੁਲਾਈ ਤੋਂ, ਤੁਹਾਨੂੰ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਲਈ 1,000 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। 30 ਜੂਨ ਤੱਕ ਇਹ ਕੰਮ 500 ਰੁਪਏ ਵਿੱਚ ਹੁੰਦਾ ਸੀ। ਹੁਣ ਤੁਹਾਨੂੰ 500 ਰੁਪਏ ਹੋਰ ਦੇਣੇ ਪੈਣਗੇ। ਇਸਦੇ ਨਾਲ ਹੀ ਦੱਸ ਦੇਈਏ ਕਿ ਹੁਣ ਤੋਂ, 1% ਚਾਰਜ ਕੀਤਾ ਜਾਵੇਗਾ ਜੇਕਰ ਕ੍ਰਿਪਟੋਕਰੰਸੀ ਲਈ ਟ੍ਰਾਂਜੈਕਸ਼ਨ ਰੁਪਏ ਤੋਂ ਵੱਧ ਹੈ। ਇਨਕਮ ਟੈਕਸ ਵਿਭਾਗ ਨੇ ਵਰਚੁਅਲ ਡਿਜੀਟਲ ਅਸੇਟਸ (VDA) ਲਈ TDS ਦੇ ਖੁਲਾਸੇ ਦੇ ਮਾਪਦੰਡਾਂ ਨੂੰ ਸੂਚਿਤ ਕੀਤਾ ਹੈ। ਸਾਰੀਆਂ NFT ਜਾਂ ਡਿਜੀਟਲ ਮੁਦਰਾਵਾਂ ਇਸਦੇ ਦਾਇਰੇ ਵਿੱਚ ਆਉਣਗੀਆਂ।

ਡੀਮੈਟ ਅਤੇ ਵਪਾਰਕ ਖਾਤਿਆਂ ਲਈ ਕੇਵਾਈਸੀ ਕਰਵਾਉਣ ਦੀ ਆਖਰੀ ਮਿਤੀ 30 ਜੂਨ 2022 ਸੀ। ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ ਖਾਤੇ ਦੀ ਕੇਵਾਈਸੀ ਨਹੀਂ ਕੀਤੀ ਹੈ, ਤਾਂ ਇਹ ਡਿਐਕਟੀਵੇਟ ਹੋ ਜਾਵੇਗਾ। ਇਸ ਨਾਲ ਤੁਸੀਂ ਸਟਾਕ ਮਾਰਕੀਟ ਵਿੱਚ ਵਪਾਰ ਨਹੀਂ ਕਰ ਸਕੋਗੇ। ਜੇਕਰ ਕੋਈ ਵਿਅਕਤੀ ਕਿਸੇ ਕੰਪਨੀ ਦੇ ਸ਼ੇਅਰ ਖਰੀਦਦਾ ਹੈ ਤਾਂ ਵੀ ਇਹ ਸ਼ੇਅਰ ਖਾਤੇ ਵਿੱਚ ਟਰਾਂਸਫਰ ਨਹੀਂ ਹੋ ਸਕਣਗੇ।

ਦੋ ਪਹੀਆ ਵਾਹਨ ਖਰੀਦਣਾ 1 ਜੁਲਾਈ ਤੋਂ ਮਹਿੰਗਾ ਹੋ ਜਾਵੇਗਾ। ਹੀਰੋ ਮੋਟੋਕਾਰਪ ਨੇ ਆਪਣੇ ਬ੍ਰਾਂਡਾਂ ਦੀਆਂ ਕੀਮਤਾਂ ਰੁਪਏ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਹੀਰੋ ਮੋਟੋਕਾਰਪ ਨੇ ਮਹਿੰਗਾਈ ਵਧਣ ਅਤੇ ਕੱਚੇ ਮਾਲ ਦੀਆਂ ਕੀਮਤਾਂ ‘ਚ ਵਾਧੇ ਕਾਰਨ ਕੀਮਤਾਂ ‘ਚ ਵਾਧਾ ਕੀਤਾ ਹੈ।

ਕਾਰੋਬਾਰਾਂ ਤੋਂ ਪ੍ਰਾਪਤ ਤੋਹਫ਼ਿਆਂ ‘ਤੇ 10% ਸਰੋਤ ‘ਤੇ ਕਟੌਤੀ ਟੈਕਸ (ਟੀਡੀਐਸ) ਦਾ ਭੁਗਤਾਨ ਕਰਨਾ ਹੋਵੇਗਾ। ਇਹ ਟੈਕਸ ਡਾਕਟਰਾਂ ਅਤੇ ਸੋਸ਼ਲ ਮੀਡੀਆ ‘ਤੇ ਪ੍ਰਭਾਵ ਪਾਉਣ ਵਾਲਿਆਂ ‘ਤੇ ਲਗਾਇਆ ਜਾਵੇਗਾ। ਹਾਲਾਂਕਿ, ਸੋਸ਼ਲ ਮੀਡੀਆ ਪ੍ਰਭਾਵਕਾਂ ‘ਤੇ ਤਾਂ ਹੀ ਟੈਕਸ ਲਗਾਇਆ ਜਾਵੇਗਾ ਜੇਕਰ ਉਹ ਕਿਸੇ ਕੰਪਨੀ ਤੋਂ ਮਾਰਕੀਟਿੰਗ ਸਮੱਗਰੀ ਰੱਖਦੇ ਹਨ। ਜੇਕਰ ਉਹ ਇਸ ਨੂੰ ਵਾਪਸ ਕਰਦੇ ਹਨ ਤਾਂ TDS ਚਾਰਜ ਨਹੀਂ ਕੀਤਾ ਜਾਵੇਗਾ।

The post ਕਮਰਸ਼ੀਅਲ ਗੈਸ ਸਿਲੰਡਰ ਹੋਇਆ ਸਸਤਾ, 198 ਰੁਪਏ ਤੱਕ ਘਟੇ ਰੇਟ appeared first on Daily Post Punjabi.

PAN-ਆਧਾਰ ਲਿੰਕ ਕਰਨ ਲਈ 1 ਹਫ਼ਤੇ ਤੋਂ ਵੀ ਘੱਟ ਸਮਾਂ, ਨਾ ਕਰਨ ‘ਤੇ ਲੱਗ ਸਕਦੈ 10,000 ਜੁਰਮਾਨਾ
ਹੁਣ ਤੁਹਾਡੇ ਕੋਲ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਲਈ ਇੱਕ ਹਫ਼ਤੇ ਤੋਂ ਵੀ ਘੱਟ ਸਮਾਂ ਬਚਿਆ ਹੈ । ਜੇਕਰ ਤੁਸੀਂ 31 ਮਾਰਚ ਤੱਕ ਆਪਣੇ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕਰਦੇ, ਤਾਂ ਇਹ ਬੰਦ ਹੋ ਜਾਵੇਗਾ। ਇਨਆਪ੍ਰੇਟਿਵ ਪੈਨ ਦੀ ਵਰਤੋਂ ਕਰਨ ‘ਤੇ ਤੁਹਾਨੂੰ 10,000 ਰੁਪਏ ਦਾ ਜੁਰਮਾਨਾ ਹੋ ਸਕਦਾ ਹੈ। ਇਸ ਸਮੱਸਿਆ ਤੋਂ ਬਚਣ ਲਈ ਆਧਾਰ-ਪੈਨ ਨੂੰ ਜਲਦੀ ਤੋਂ ਜਲਦੀ ਲਿੰਕ ਕਰਨਾ ਪਵੇਗਾ । ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਕਿਵੇਂ ਜਾਂਚ ਕਰ ਸਕਦੇ ਹੋ ਕਿ ਤੁਹਾਡਾ ਪੈਨ, ਆਧਾਰ ਨਾਲ ਲਿੰਕ ਹੈ ਜਾਂ ਨਹੀਂ। ਉੱਥੇ ਹੀ ਜੇਕਰ ਲਿੰਕ ਨਹੀਂ ਹੈ ਤਾਂ ਤੁਸੀਂ ਉਨ੍ਹਾਂ ਨੂੰ ਕਿਵੇਂ ਲਿੰਕ ਕਰ ਸਕਦੇ ਹੋ।

Link PAN to Aadhaar Card

ਆਧਾਰ-ਪੈਨ ਲਿੰਕ ਹੈ ਜਾਂ ਨਹੀਂ ਇਸ ਤਰ੍ਹਾਂ ਕਰੋ ਚੈੱਕ
ਸਭ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਦੀ ਅਧਿਕਾਰਤ ਵੈੱਬਸਾਈਟ incometax.gov ‘ਤੇ ਜਾਓ।
ਇੱਥੇ ਸਭ ਤੋਂ ਹੇਠਾਂ ਤੁਹਾਨੂੰ ਲਿੰਕ ਆਧਾਰ ਸਟੇਟਸ ਦਾ ਵਿਕਲਪ ਮਿਲੇਗਾ, ਇਸ ‘ਤੇ ਕਲਿੱਕ ਕਰੋ।
ਇਸ ਤੋਂ ਬਾਅਦ ਅਗਲਾ ਪੇਜ ਖੁੱਲ੍ਹੇਗਾ ਜਿੱਥੇ ਤੁਹਾਨੂੰ ਆਪਣਾ ਆਧਾਰ ਅਤੇ ਪੈਨ ਨੰਬਰ ਦਰਜ ਕਰ ਕੇ ਵਿਊ ਅਧਾਰ ਲਿੰਕ ਸਟੇਟਸ ‘ਤੇ ਕਲਿੱਕ ਕਰਨਾ ਪਵੇਗਾ ।
ਇਸ ‘ਤੇ ਕਲਿੱਕ ਕਰਦਿਆਂ ਹੀ ਸਕ੍ਰੀਨ ‘ਤੇ ਆਧਾਰ-ਪੈਨ ਨਾਲ ਲਿੰਕ ਹੈ ਜਾਂ ਨਹੀਂ, ਇਸ ਬਾਰੇ ਜਾਣਕਾਰੀ ਆ ਜਾਵੇਗੀ ।

ਇਹ ਵੀ ਪੜ੍ਹੋ: ‘MLA ਬਣਨਾ ਸੇਵਾ ਆ, ਪੈਨਸ਼ਨ ਲੈਣਾ ਸਿਰਫ਼ ਨੌਕਰੀ ਵਾਲਿਆਂ ਦਾ ਹੱਕ’- ਪ੍ਰਕਾਸ਼ ਸਿੰਘ ਬਾਦਲ

ਆਨਲਾਈਨ ਲਿੰਕ ਕੀਤਾ ਜਾ ਸਕਦੇ ਹਨ ਆਧਾਰ-ਪੈਨ
ਸਭ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਦੀ ਅਧਿਕਾਰਤ ਵੈੱਬਸਾਈਟ incometax.gov ‘ਤੇ ਜਾਓ।
ਇਸ ਵਿੱਚ ਸਾਈਡ ‘ਤੇ ਲਿੰਕ ਆਧਾਰ ਦਾ ਆਪਸ਼ਨ ਮਿਲੇਗਾ। ਇਸ ‘ਤੇ ਕਲਿੱਕ ਕਰਨ ਨਾਲ ਇੱਕ ਨਵਾਂ ਪੇਜ਼ ਖੁੱਲ੍ਹੇਗਾ।
ਇਸ ਵਿੱਚ ਤੁਹਾਨੂੰ ਪੈਨ ਨੰਬਰ, ਆਧਾਰ ਨੰਬਰ ਅਤੇ ਆਧਾਰ ਕਾਰਡ ਵਿੱਚ ਦਰਜ ਨਾਮ ਪਾ ਕੇ ਲਿੰਕ ਆਧਾਰ ‘ਤੇ ਕਲਿੱਕ ਕਰਨਾ ਹੋਵੇਗਾ।
ਇਸ ਤੋਂ ਬਾਅਦ ਇਨਕਮ ਟੈਕਸ ਵਿਭਾਗ ਤੁਹਾਡੇ ਦੋ ਨੰਬਰਾਂ ਨੂੰ ਲਿੰਕ ਕਰਨ ਦੀ ਪ੍ਰਕਿਰਿਆ ਵਿੱਚ ਪਾ ਦੇਵੇਗਾ।

ਲਿੰਕ ਨਾ ਹੋਣ ‘ਤੇ ਪੈਨ ਹੋ ਜਾਵੇਗਾ ਬੇਕਾਰ
ਇਨਕਮ ਟੈਕਸ ਵਿਭਾਗ ਮੁਤਾਬਕ ਜੇਕਰ ਕੋਈ ਪੈਨ ਕਾਰਡ ਧਾਰਕ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕਰਵਾਉਂਦਾ ਤਾਂ ਉਸ ਦਾ ਪੈਨ ਬੰਦ ਕਰ ਦਿੱਤਾ ਜਾਵੇਗਾ । ਇਸ ਤੋਂ ਬਾਅਦ ਪੈਨ ਦੀ ਵਰਤੋਂ ਵਿੱਤੀ ਲੈਣ-ਦੇਣ ਲਈ ਨਹੀਂ ਕੀਤੀ ਜਾਵੇਗੀ। ਇਹ ਵੀ ਜਾਣ ਲਵੋ ਕਿ ਜੇਕਰ ਤੁਸੀਂ ਆਪਣੇ ਬੈਂਕ ਖਾਤੇ ਤੋਂ 50 ਹਜ਼ਾਰ ਰੁਪਏ ਤੋਂ ਵੱਧ ਕਢਵਾ ਰਹੇ ਹੋ ਜਾਂ ਜਮ੍ਹਾ ਕਰ ਰਹੇ ਹੋ, ਤਾਂ ਤੁਹਾਨੂੰ ਪੈਨ ਕਾਰਡ ਦਿਖਾਉਣਾ ਪੈਂਦਾ ਹੈ । ਅਜਿਹੀ ਸਥਿਤੀ ਵਿੱਚ, ਜੇਕਰ ਪੈਨ ਇਨ-ਐਕਟਿਵ ਹੈ, ਤਾਂ ਤੁਸੀਂ 50 ਹਜ਼ਾਰ ਰੁਪਏ ਤੋਂ ਵੱਧ ਦਾ ਲੈਣ-ਦੇਣ ਨਹੀਂ ਕਰ ਸਕੋਗੇ।

Link PAN to Aadhaar Card

ਦੇਣਾ ਪਵੇਗਾ ਦੁੱਗਣਾ TDS
CA ਅਭੈ ਸ਼ਰਮਾ ਦੇ ਅਨੁਸਾਰ, ਜੇਕਰ ਕਿਸੇ ਵਿਅਕਤੀ ਕੋਲ ਐਕਟਿਵ ਪੈਨ ਨੰਬਰ ਨਹੀਂ ਹੈ, ਤਾਂ ਬੈਂਕ ਤੁਹਾਡੀ ਆਮਦਨ ‘ਤੇ 20% ਦੀ ਦਰ ਨਾਲ TDS ਕੱਟੇਗਾ । ਇਸ ਦੇ ਨਾਲ ਹੀ, ਜੇਕਰ ਤੁਹਾਡਾ ਪੈਨ ਨਿਯਮਾਂ ਦੇ ਤਹਿਤ ਇਨ-ਐਕਟਿਵ ਹੋ ਗਿਆ ਹੈ ਅਤੇ ਫਿਰ ਵੀ ਤੁਸੀਂ ਇਸਨੂੰ ਬੈਂਕ ਲੈਣ-ਦੇਣ ਜਾਂ ਕਿਸੇ ਹੋਰ ਥਾਂ ‘ਤੇ ਵਰਤਦੇ ਹੋ, ਤਾਂ ਇਹ ਮੰਨਿਆ ਜਾਵੇਗਾ ਕਿ ਤੁਸੀਂ ਕਾਨੂੰਨ ਦੇ ਤਹਿਤ ਪੈਨ ਨਹੀਂ ਦਿੱਤਾ ਹੈ। ਅਜਿਹੇ ਵਿੱਚ ਇਨਕਮ ਟੈਕਸ ਐਕਟ ਦੀ ਧਾਰਾ 272ਬੀ ਦੇ ਤਹਿਤ ਤੁਹਾਨੂੰ 10 ਹਜ਼ਾਰ ਰੁਪਏ ਜੁਰਮਾਨਾ ਲੱਗ ਸਕਦਾ ਹੈ। ਐਕਟ ਦੀ ਧਾਰਾ 139ਏ ਤਹਿਤ ਮੰਗੇ ਜਾਣ ‘ਤੇ ਪੈਨ ਦਿਖਾਉਣਾ ਲਾਜ਼ਮੀ ਹੈ। ਹਾਲਾਂਕਿ, ਬੈਂਕ ਖਾਤਾ ਖੋਲ੍ਹਣ ਜਾਂ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਇਨ-ਐਕਟਿਵ ਪੈਨ ਦੀ ਵਰਤੋਂ ਕਰਨ ‘ਤੇ ਕੋਈ ਜੁਰਮਾਨਾ ਨਹੀਂ ਲੱਗੇਗਾ।

ਵੀਡੀਓ ਲਈ ਕਲਿੱਕ ਕਰੋ -:

“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”

The post PAN-ਆਧਾਰ ਲਿੰਕ ਕਰਨ ਲਈ 1 ਹਫ਼ਤੇ ਤੋਂ ਵੀ ਘੱਟ ਸਮਾਂ, ਨਾ ਕਰਨ ‘ਤੇ ਲੱਗ ਸਕਦੈ 10,000 ਜੁਰਮਾਨਾ appeared first on Daily Post Punjabi.

ਹੁਣ ਪਿੰਡਾਂ ‘ਚ ਬੈਠ ਕਰ ਸਕਦੇ ਹੋ ਮੋਟੀ ਕਮਾਈ! ਜਾਣੋ ਪੂਰਾ ਤਰੀਕਾ!
The post ਹੁਣ ਪਿੰਡਾਂ ‘ਚ ਬੈਠ ਕਰ ਸਕਦੇ ਹੋ ਮੋਟੀ ਕਮਾਈ! ਜਾਣੋ ਪੂਰਾ ਤਰੀਕਾ! appeared first on Daily Post Punjabi.

ਅਗਲੇ ਮਹੀਨੇ ਤੋਂ ਰੱਦ ਹੋ ਸਕਦਾ ਹੈ ਤੁਹਾਡਾ ਪੈਨ ਕਾਰਡ, ਇਸ ਲਈ ਅੱਜ ਹੀ ਕਰੋ ਇਹ ਜਰੂਰੀ ਕੰਮ
Link pan card with : ਜੇ ਤੁਸੀਂ ਅਜੇ ਆਪਣੇ ਪੈਨ ਕਾਰਡ ਨੂੰ ਆਧਾਰ ਨਾਲ ਨਹੀਂ ਜੋੜਿਆ ਹੈ, ਤਾਂ ਸੁਚੇਤ ਹੋ ਜਾਵੋ, ਕਿਉਂਕ ਹੁਣ ਆਮਦਨ ਕਰ ਵਿਭਾਗ ਨੇ ਸਾਰੇ ਪੈਨ ਕਾਰਡਾਂ ਨੂੰ ਆਧਾਰ ਨਾਲ ਜੋੜਨਾ ਲਾਜ਼ਮੀ ਕਰ ਦਿੱਤਾ ਹੈ। ਕੇਂਦਰੀ ਸਿੱਧੇ ਕਰ ਬੋਰਡ (CBDT) ਨੇ ਸਥਾਈ ਖਾਤਾ ਨੰਬਰ (ਪੈਨ) ਅਤੇ ਆਧਾਰ ਨੂੰ ਜੋੜਨ ਦੀ ਆਖ਼ਰੀ ਤਰੀਕ, 31 ਮਾਰਚ 2021 ਤੈਅ ਕੀਤੀ ਹੈ, ਜਿਸਦਾ ਅਰਥ ਹੈ ਕਿ ਇਸ ਲਈ ਅਜੇ ਸਿਰਫ 10 ਦਿਨ ਬਾਕੀ ਹਨ। ਜੇ ਤੁਸੀਂ 31 ਮਾਰਚ ਤੱਕ ਅਜਿਹਾ ਨਹੀਂ ਕੀਤਾ, ਤਾਂ ਤੁਹਾਡਾ ਪੈਨ ਕਾਰਡ ਬੇਕਾਰ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਇਨਕਮ ਟੈਕਸ ਐਕਟ ਦੀ ਧਾਰਾ 272 ਬੀ ਦੇ ਤਹਿਤ 10,000 ਰੁਪਏ ਜੁਰਮਾਨਾ ਵੀ ਹੋ ਸਕਦਾ ਹੈ। ਇਸ ਲਈ, ਸਾਰੇ ਪੈਨ ਕਾਰਡ ਧਾਰਕਾਂ ਨੂੰ ਸਥਿਤੀ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਜਿੰਨੀ ਜਲਦੀ ਹੋ ਸਕੇ ਇਸ ਨੂੰ ਆਧਾਰ ਨਾਲ ਜੋੜਨਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਤੁਹਾਡਾ ਪੈਨ ਕਾਰਡ ਆਧਾਰ ਨਾਲ ਜੁੜਿਆ ਹੋਇਆ ਹੈ ਜਾਂ ਨਹੀਂ।

Link pan card with

ਆਮਦਨ ਟੈਕਸ ਵਿਭਾਗ ਦੀ ਵੈਬਸਾਈਟ ਤੋਂ ਸਟੇਟਸ ਦੀ ਜਾਂਚ ਇੰਝ ਕੀਤੀ ਜਾ ਸਕਦੀ ਹੈ। ਸਭ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਦੀ ਸਰਕਾਰੀ ਵੈਬਸਾਈਟ www.incometaxindiaefiling.gov.in ‘ਤੇ ਜਾਓ। ਖੱਬੇ ਪਾਸੇ ਲਿਖੇ ਕਵਿਕ ਲਿੰਕ ਵਿਕਲਪ ਦੇ ਲਿੰਕ ਅਧਾਰ ਤੇ ਕਲਿੱਕ ਕਰੋ। ਨਵੇਂ ਖੁੱਲ੍ਹੇ ਪੇਜ ਦੇ ਸਿਖਰ ‘ਤੇ ਇੱਕ ਹਾਈਪਰਲਿੰਕ ਹੋਏਗੀ, ਜਿੱਥੇ ਆਧਾਰ ਲਿੰਕ ਦੀ ਅਰਜ਼ੀ ਬਾਰੇ ਜਾਣਕਾਰੀ ਹੋਵੇਗੀ। ਇਸ ਹਾਈਪਰਲਿੰਕ ‘ਤੇ ਕਲਿਕ ਕਰਕੇ, ਤੁਹਾਨੂੰ ਪੈਨ ਅਤੇ ਆਧਾਰ ਦੇ ਵੇਰਵਿਆਂ ਨੂੰ ਭਰਨਾ ਪਏਗਾ। ਇਸ ਤੋਂ ਬਾਅਦ ਵਿਊ ਲਿੰਕ ਆਧਾਰ ਸਥਿਤੀ ‘ਤੇ ਕਲਿੱਕ ਕਰੋ। ਤੁਹਾਨੂੰ ਪਤਾ ਚੱਲ ਜਾਵੇਗਾ ਕਿ ਤੁਹਾਡਾ ਆਧਾਰ ਅਤੇ ਪੈਨ ਲਿੰਕ ਹੈ ਜਾਂ ਨਹੀਂ।

ਜਾਣੋ ਕਿਵੇਂ ਆਧਾਰ ਕਾਰਡ ਅਤੇ ਪੈਨ ਕਾਰਡ ਨੂੰ ਲਿੰਕ ਕੀਤਾ ਜਾ ਸਕਦਾ ਹੈ – ਅਨਲਾਈਨ – ਇਨਕਮ ਟੈਕਸ ਵਿਭਾਗ ਦੀ ਅਧਿਕਾਰਤ ਵੈਬਸਾਈਟ ‘ਤੇ ਖੱਬੇ ਪਾਸੇ ਕਵਿਕ ਲਿੰਕ ਵਿਕਲਪ ‘ਤੇ ਕਲਿੱਕ ਕਰੋ। ਜੇ ਤੁਹਾਡਾ ਅਕਾਊਂਟ ਨਹੀਂ ਬਣਿਆ ਹੈ, ਤਾਂ ਪਹਿਲਾਂ ਰਿਜਿਸਟ੍ਰੇਸ਼ਨ ਕਰੋ। ਇੱਥੇ ਤੁਹਾਨੂੰ ਪੈਨ, ਆਧਾਰ ਨੰਬਰ ਅਤੇ ਨਾਮ ਭਰਨਾ ਪਏਗਾ, ਜਿਸ ਦਾ ਓਟੀਪੀ ਸਬੰਧਤ ਮੋਬਾਈਲ ਨੰਬਰ ‘ਤੇ ਆਵੇਗਾ। ਓਟੀਪੀ ਭਰਨ ਤੋਂ ਬਾਅਦ, ਤੁਹਾਡਾ ਆਧਾਰ ਅਤੇ ਪੈਨ ਲਿੰਕ ਹੋ ਜਾਵੇਗਾ। SMS ਦੁਆਰਾ – ਆਪਣੇ ਫੋਨ ਵਿੱਚ ਵੱਡੇ ਅੱਖਰਾਂ ਵਿੱਚ ਆਈਡੀਪੀਐਨ ਟਾਈਪ ਕਰੋ, ਫਿਰ ਸਪੇਸ ਦੇ ਕੇ ਆਧਾਰ ਨੰਬਰ ਅਤੇ ਪੈਨ ਨੰਬਰ ਲਿਖੋ। ਇਹ ਸੁਨੇਹਾ 567678 ਜਾਂ 56161 ਤੇ ਭੇਜੋ। ਇਸ ਤੋਂ ਬਾਅਦ ਇਨਕਮ ਟੈਕਸ ਵਿਭਾਗ ਦੋਵਾਂ ਦਸਤਾਵੇਜ਼ਾਂ ਨੂੰ ਲਿੰਕ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੇਗਾ।

ਇਹ ਵੀ ਦੇਖੋ : ਕਿਉਂ ਰੱਦ ਕਰੀਏ ਖੇਤੀ ਕਾਨੂੰਨ ?ਕਾਨੂੰਨ ਰੱਦ ਕਰਨ ਲਈ ਨਹੀਂ ਬਣਾਏ ਜਾਂਦੇ, ਪੱਤਰਕਾਰ ਦੇ ਸਵਾਲਾਂ ਤੇ ਭੜਕੇ ਸੁਰਜੀਤ ਜਿਆਣੀ

The post ਅਗਲੇ ਮਹੀਨੇ ਤੋਂ ਰੱਦ ਹੋ ਸਕਦਾ ਹੈ ਤੁਹਾਡਾ ਪੈਨ ਕਾਰਡ, ਇਸ ਲਈ ਅੱਜ ਹੀ ਕਰੋ ਇਹ ਜਰੂਰੀ ਕੰਮ appeared first on Daily Post Punjabi.

PAN ਨੂੰ ਆਧਾਰ ਨਾਲ ਜੋੜਨ ਦੀ ਮਿਆਦ ‘ਚ ਹੋਇਆ ਵਾਧਾ, ਇਸ ਤਰੀਕ ਤੱਕ ਕਰ ਸਕੋਗੇ ਲਿੰਕ
PAN Card-Aadhaar Card Linking: ਨਵੀਂ ਦਿੱਲੀ: ਕੋਰੋਨਾ ਸੰਕਟ ਦੌਰਾਨ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਦੀ ਸਮਾਂ ਮਿਆਦ 31 ਮਾਰਚ 2021 ਤੱਕ ਵਧਾ ਦਿੱਤੀ ਗਈ ਹੈ । ਦੱਸ ਦੇਈਏ ਕਿ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (CBDT) ਨੇ ਪੈਨ ਨੂੰ ਆਧਾਰ ਨਾਲ ਜੋੜਨ ਦੀ ਮਿਆਦ 31 ਮਾਰਚ 2021 ਤੱਕ ਵਧਾ ਦਿੱਤੀ ਹੈ । ਜੇਕਰ ਅਜਿਹੇ ਵਿੱਚ ਤੈਅ ਡੈਡਲਾਈਨ ਤੱਕ ਆਧਾਰ ਨੂੰ ਪੈਨ ਕਾਰਡ ਨਾਲ ਲਿੰਕ ਨਹੀਂ ਕਰਾਇਆ ਗਿਆ ਤਾਂ ਤੁਹਾਡਾ ਪੈਨ ਕਾਰਡ ਰੱਦ ਹੋ ਸਕਦਾ ਹੈ । ਇਸਦੇ ਨਾਲ ਹੀ ਤੁਹਾਨੂੰ 10,000 ਰੁਪਏ ਤੱਕ ਦਾ ਜੁਰਮਾਨਾ ਵੀ ਲੱਗ ਸਕਦਾ ਹੈ।

PAN Card-Aadhaar Card Linking

ਆਧਾਰ ਨੂੰ ਪੈਨ ਕਾਰਡ ਨਾਲ ਇੰਝ ਕਰੋ ਲਿੰਕ
1.ਆਧਾਰ ਨੂੰ ਪੈਨ ਕਾਰਡ ਨਾਲ ਲਿੰਕ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਇਨਕਮ ਟੈਕਸ ਦੀ ਅਧਿਕਾਰਤ ਵੈਬਸਾਈਟ https://www.incometaxindiaefiling.gov.in/home ‘ਤੇ ਜਾਣਾ ਹੋਵੇਗਾ । ਇਸ ਤੋਂ ਬਾਅਦ ਤੁਹਾਨੂੰ ਸਾਈਟ ‘ਤੇ ਲਿੰਕ ਆਧਾਰ ਕਾਰਡ ਦਾ ਬਦਲ ਦਿਖਾਈ ਦੇਵੇਗਾ, ਜਿਸ ਤੇ ਕਲਿੱਕ ਕਰਨਾ ਹੋਵੇਗਾ ।

2.ਇੱਥੇ ਤੁਸੀਂ ਸਭ ਤੋਂ ਉੱਤੇ ਆਪਣਾ ਪੈਨ ਨੰਬਰ ਭਰੋ ਅਤੇ ਇਸ ਦੇ ਬਾਅਦ ਆਧਾਰ ਨੰਬਰ ਦੇ ਨਾਲ ਆਪਣਾ ਨਾਮ ਭਰੋ । ਹੁਣ ਤੁਹਾਨੂੰ ਕੈਪਚਾ ਕੋਡ ਮਿਲੇਗਾ, ਜਿਸ ਨੂੰ ਭਰਨਾ ਹੋਵੇਗਾ । ਇੰਨਾ ਕਰਨ ਦੇ ਬਾਅਦ ਲਿੰਕ ਆਧਾਰ ‘ਤੇ ਕਲਿੱਕ ਕਰੋ। ਇਸ ‘ਤੇ ਕਲਿੱਕ ਕਰਦੇ ਹੀ ਆਪਣੇ ਆਪ ਤਸਦੀਕ ਹੋਵੇਗਾ ਅਤੇ ਤੁਹਾਡਾ ਆਧਾਰ ਪੈਨ ਕਾਰਡ ਨਾਲ ਲਿੰਕ ਹੋ ਜਾਵੇਗਾ ।

3.ਜੇਕਰ ਤੁਹਾਡਾ ਨਾਮ ਆਧਾਰ ਅਤੇ ਪੈਨ ਕਾਰਡ ਵਿੱਚ ਵੱਖ-ਵੱਖ ਹੈ ਤਾਂ ਤੁਹਾਨੂੰ OTP ਦੀ ਜ਼ਰੂਰਤ ਪਵੇਗੀ । ਇਹ OTP ਆਧਾਰ ਨਾਲ ਜੁੜੇ ਤੁਹਾਡੇ ਮੋਬਾਇਲ ਨੰਬਰ ਤੇ ਆਵੇਗਾ । OTP ਭਰਦੇ ਹੀ ਤੁਹਾਡਾ ਆਧਾਰ ਨੰਬਰ ਪੈਨ ਨੰਬਰ ਨਾਲ ਜੁੜ ਜਾਵੇਗਾ ।

PAN Card-Aadhaar Card Linking

ਇਸ ਤੋਂ ਇਲਾਵਾ SMS ਜ਼ਰੀਏ ਵੀ ਤੁਸੀਂ ਆਪਣੇ ਆਧਾਰ ਅਤੇ ਪੈਨ ਕਾਰਡ ਨੂੰ ਲਿੰਕ ਕਰਾ ਸਕਦੇ ਹੋ । ਇਸ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ UIDPN ਟਾਈਪ ਕਰਕੇ ਸਪੇਸ ਦੇਣਾ ਹੋਵੇਗੀ । ਇਸ ਦੇ ਬਾਅਦ ਪੈਨ ਅਤੇ ਆਧਾਰ ਕਾਰਡ ਨੰਬਰ ਨੂੰ ਭਰੋ । ਇਸ ਜਾਣਕਾਰੀ ਨੂੰ 567678 ਜਾਂ 56161 ਨੰਬਰ ‘ਤੇ ਭੇਜ ਦਿਓ। ਹੁਣ ਇਨਕਮ ਟੈਕਸ ਵਿਭਾਗ ਤੁਹਾਡੇ ਦੋਵੇਂ ਨੰਬਰ ਲਿੰਕ ਦੀ ਪ੍ਰਕਿਰਿਆ ਵਿੱਚ ਪਾ ਦੇਵੇਗਾ ।

ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਵਿੱਤੀ ਸਾਲ 2019- 20 ਲਈ ਆਮਦਨ ਟੈਕਸ ਰਿਟਰਨ ਦਾਖਲ ਕਰਨ ਦੀ ਆਖਰੀ ਤਰੀਕ ਵੀ 30 ਨਵੰਬਰ 2020 ਤੱਕ ਵਧਾ ਦਿੱਤੀ ਹੈ । ਇਸ ਤਰ੍ਹਾਂ ਇਨਕਮ ਟੈਕਸ ਰਿਟਰਨ ਜੋ 31 ਜੁਲਾਈ 2020 ਜਾਂ 31 ਅਕਤੂਬਰ 2020 ਤਕ ਦਾਖਲ ਕੀਤੇ ਜਾਣੇ ਸਨ, ਹੁਣ 30 ਨਵੰਬਰ 2020 ਤਕ ਦਾਖਲ ਕੀਤੇ ਜਾ ਸਕਦੇ ਹਨ। ਇਸ ਦੇ ਨਾਲ ਹੀ ਟੈਕਸ ਆਡਿਟ ਰਿਪੋਰਟ ਜਮ੍ਹਾਂ ਕਰਨ ਦੀ ਆਖਰੀ ਤਰੀਕ 31 ਅਕਤੂਬਰ 2020 ਤੱਕ ਵਧਾ ਦਿੱਤੀ ਗਈ ਹੈ ।

The post PAN ਨੂੰ ਆਧਾਰ ਨਾਲ ਜੋੜਨ ਦੀ ਮਿਆਦ ‘ਚ ਹੋਇਆ ਵਾਧਾ, ਇਸ ਤਰੀਕ ਤੱਕ ਕਰ ਸਕੋਗੇ ਲਿੰਕ appeared first on Daily Post Punjabi.