Panchkula police Bar Raid Archives - Daily Post Punjabi

ਪੰਚਕੂਲਾ ਦੇ ਗਲੈਕਸੀ ਬਾਰ ‘ਤੇ ਛਾਪਾ: ਮੈਨੇਜਰ ਗ੍ਰਿਫਤਾਰ; ਮੰਡੇ-ਕੁੜੀਆਂ ਪੁਲਿਸ ਨੂੰ ਦੇਖ ਕੇ ਹੋਏ ਫਰਾਰ
ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੇ ਸੈਕਟਰ-10 ਵਿੱਚ ਸਥਿਤ ਗਲੈਕਸੀ ਬਬਲਜ਼ ਬਾਰ ਵਿੱਚ ਪੁਲੀਸ ਨੇ ਛਾਪਾ ਮਾਰਿਆ। ਪੁਲਿਸ ਨੇ ਛਾਪੇਮਾਰੀ ਦੌਰਾਨ 6 ਹੁੱਕੇ, 4 ਪੈਕਟ ਨਿਕੋਟੀਨ ਦੇ ਫਲੇਵਰਡ ਸਿਗਰੇਟ, 6 ਪਾਈਪਾਂ ਅਤੇ 6 ਚਿਲਮ ਬਰਾਮਦ ਕੀਤੇ।

Panchkula Galaxy Bar Raid

ਬਾਰ ‘ਚ 300 ਦੇ ਕਰੀਬ ਨੌਜਵਾਨ ਲੜਕੇ-ਲੜਕੀਆਂ ਪਾਰਟੀ ਕਰ ਰਹੇ ਸਨ, ਜੋ ਪੁਲਸ ਨੂੰ ਦੇਖ ਕੇ ਭੱਜ ਗਏ। ਪੁਲੀਸ ਨੇ ਮੈਨੇਜਰ ਅਤੇ ਮਾਲਕ ਖ਼ਿਲਾਫ਼ ਧਾਰਾ 144 ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਕੇ ਮੈਨੇਜਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੈਨੇਜਰ ਦੀ ਪਛਾਣ ਅਮਿਤ ਕੁਮਾਰ ਵਾਸੀ ਪੀਰਮੁਚੱਲਾ ਜ਼ੀਰਕਪੁਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਸੈਕਟਰ-10 ਦੀ ਚੌਕੀ ਇੰਚਾਰਜ ਜਗਦੀਸ਼ ਚੰਦ ਅਤੇ ACP ਸੁਰਿੰਦਰ ਸਿੰਘ ਆਪਣੀ ਟੀਮ ਸਮੇਤ ਸਿਵਲ ਡਰੈੱਸ ‘ਚ ਛਾਪੇਮਾਰੀ ਕਰਨ ਪਹੁੰਚੇ ਸਨ। ਉਸ ਦੀ ਕਾਰ ‘ਤੇ ਲਾਲ ਬੱਤੀਆਂ ਵੀ ਨਹੀਂ ਸਨ। ਪੁਲੀਸ ਨੇ ਦੇਰ ਰਾਤ ਕਰੀਬ 12 ਵਜੇ ਛਾਪੇਮਾਰੀ ਕੀਤੀ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

DCP ਸੁਮੇਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਕਲੱਬਾਂ, ਬਾਰਾਂ, ਕੈਫੇ, ਲੌਂਜ ਆਦਿ ਵਿੱਚ ਨਿਕੋਟੀਨ ਤੰਬਾਕੂ ਦੇ ਨਾਲ ਵੱਖ-ਵੱਖ ਫਲੇਵਰਾਂ ਦੇ ਹਾਨੀਕਾਰਕ ਨਸ਼ੀਲੇ ਪਦਾਰਥ ਪਰੋਸੇ ਜਾਂਦੇ ਹਨ। ਜੋ ਕਿ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਹਨ। ਇਨ੍ਹਾਂ ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਛੂਤ ਦੀਆਂ ਬੀਮਾਰੀਆਂ ਫੈਲਣ ਦਾ ਖਤਰਾ ਹੈ। ਇਸ ਦਾ ਨੋਟਿਸ ਲੈਂਦਿਆਂ 22 ਜੁਲਾਈ 2023 ਤੋਂ ਸ਼ਹਿਰ ਵਿੱਚ ਹੁੱਕੇ ਦੀ ਵਰਤੋਂ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸਬੰਧੀ ਪਹਿਲਾਂ ਵੀ ਕਾਰਵਾਈ ਕੀਤੀ ਜਾ ਚੁੱਕੀ ਹੈ ਅਤੇ ਭਵਿੱਖ ਵਿੱਚ ਵੀ ਕੀਤੀ ਜਾਵੇਗੀ।

The post ਪੰਚਕੂਲਾ ਦੇ ਗਲੈਕਸੀ ਬਾਰ ‘ਤੇ ਛਾਪਾ: ਮੈਨੇਜਰ ਗ੍ਰਿਫਤਾਰ; ਮੰਡੇ-ਕੁੜੀਆਂ ਪੁਲਿਸ ਨੂੰ ਦੇਖ ਕੇ ਹੋਏ ਫਰਾਰ appeared first on Daily Post Punjabi.