panchkula Archives - Daily Post Punjabi

ਸੈਰ ਕਰਦੇ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋਏ ਸੇਵਾਮੁਕਤ ਲੈਫਟੀਨੈਂਟ ਜਨਰਲ ਕੁਲਵੰਤ ਮਾਨ, ਹਸਪਤਾਲ ‘ਚ ਹੋਈ ਮੌਤ
ਸੇਵਾਮੁਕਤ ਲੈਫਟੀਨੈਂਟ ਜਨਰਲ ਕੁਲਵੰਤ ਸਿੰਘ ਮਾਨ (83) ਦੀ ਸ਼ੁੱਕਰਵਾਰ ਸ਼ਾਮ ਨੂੰ ਪੰਚਕੂਲਾ ਦੇ ਮਨਸਾ ਦੇਵੀ ਕੰਪਲੈਕਸ (ਐਮਡੀਸੀ) ਸੈਕਟਰ 4 ਵਿਖੇ ਉਨ੍ਹਾਂ ਦੇ ਘਰ ਨੇੜੇ ਇੱਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਦੇ ਅਨੁਸਾਰ, ਇਹ ਹਾਦਸਾ ਸ਼ਾਮ 6 ਵਜੇ ਦੇ ਕਰੀਬ ਸਾਕੇਤਡੀ ਰੋਡ ‘ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦਫਤਰ ਨੇੜੇ ਵਾਪਰਿਆ ਜਦੋਂ ਜਨਰਲ ਮਾਨ ਆਪਣੀ ਆਮ ਸੈਰ ‘ਤੇ ਬਾਹਰ ਸਨ। ਰਾਹਗੀਰਾਂ ਨੇ ਉਨ੍ਹਾਂ ਨੂੰ ਸੜਕ ‘ਤੇ ਜ਼ਖਮੀ ਹਾਲਤ ਵਿੱਚ ਪਾਇਆ ਅਤੇ ਤੁਰੰਤ ਕਮਾਂਡ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦੀ ਸ਼ਨੀਵਾਰ ਸਵੇਰੇ ਮੌਤ ਹੋ ਗਈ।

ਐਮਡੀਸੀ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ, ਜਿਸ ਵਿੱਚ ਪੈਟਰੋਲ ਪੰਪ ‘ਤੇ ਵੀ ਸ਼ਾਮਲ ਹੈ, ਕਿਉਂਕਿ ਜਿਸ ਸੜਕ ‘ਤੇ ਹਾਦਸਾ ਹੋਇਆ ਸੀ, ਉਸ ਸੜਕ ‘ਤੇ ਸੀਸੀਟੀਵੀ ਕੈਮਰੇ ਨਹੀਂ ਸਨ। ਇਹ ਰਿਪੋਰਟ ਦਰਜ ਕਰਨ ਸਮੇਂ, ਸ਼ਨੀਵਾਰ ਦੇਰ ਸ਼ਾਮ ਨੂੰ ਐਫਆਈਆਰ ਦਰਜ ਕੀਤੀ ਜਾ ਰਹੀ ਸੀ।

ਲੈਫਟੀਨੈਂਟ ਜਨਰਲ ਮਾਨ ਬਠਿੰਡਾ ਦੇ ਇੱਕ ਪ੍ਰਮੁੱਖ ਫੌਜੀ ਪਰਿਵਾਰ ਨਾਲ ਸਬੰਧਤ ਸਨ ਅਤੇ ਭਾਰਤੀ ਫੌਜ ਵਿੱਚ ਸੇਵਾ ਕਰਨ ਵਾਲੀਆਂ ਤਿੰਨ ਪੀੜ੍ਹੀਆਂ ਵਿੱਚੋਂ ਇੱਕ ਸਨ। ਉਨ੍ਹਾਂ ਦੇ ਪਿੱਛੇ ਉਨ੍ਹਾਂ ਦੀ ਪਤਨੀ, ਪੰਜਾਬ ਯੂਨੀਵਰਸਿਟੀ ਤੋਂ ਸੋਨ ਤਗਮਾ ਜੇਤੂ, ਅਤੇ ਦੋ ਪੁੱਤਰ ਹਨ – ਇੱਕ ਭਾਰਤੀ ਫੌਜ ਵਿੱਚ ਕਰਨਲ ਵਜੋਂ ਸੇਵਾ ਨਿਭਾ ਰਿਹਾ ਹੈ ਅਤੇ ਦੂਜਾ ਕੈਨੇਡੀਅਨ ਪੁਲਿਸ ਵਿੱਚ ਸੇਵਾ ਨਿਭਾ ਰਿਹਾ ਹੈ।

ਇਹ ਵੀ ਪੜ੍ਹੋ : ਸਰਬਜੀਤ ਕੌਰ ਦੇ ਮਾਮਲੇ ਦਾ ਪਾਕਿਸਤਾਨ ਦੀ ਹਾਈਕੋਰਟ ਨੇ ਲਿਆ ਨੋਟਿਸ, ਪਾਕਿ ਸਰਕਾਰ ਤੇ ਪੁਲਿਸ ਤੋਂ ਮੰਗੀ ਰਿਪੋਰਟ

ਉਨ੍ਹਾਂ ਦੇ ਪੁੱਤਰ ਦੇ ਕੈਨੇਡਾ ਤੋਂ ਆਉਣ ਤੋਂ ਬਾਅਦ ਸੋਮਵਾਰ ਨੂੰ ਪੋਸਟਮਾਰਟਮ ਹੋਣ ਦੀ ਉਮੀਦ ਹੈ। ਆਪਣੇ ਸ਼ਾਨਦਾਰ ਫੌਜੀ ਕਰੀਅਰ ਤੋਂ ਇਲਾਵਾ, ਜਨਰਲ ਮਾਨ ਚੰਡੀਗੜ੍ਹ ਗੋਲਫ ਕਲੱਬ ਦੇ ਸ਼ੁਰੂਆਤੀ ਮੈਂਬਰਾਂ ਵਿੱਚੋਂ ਇੱਕ ਸਨ ਅਤੇ ਸੇਵਾਮੁਕਤੀ ਤੋਂ ਬਾਅਦ, ਵਰਲਡਵਾਈਡ ਇਮੀਗ੍ਰੇਸ਼ਨ ਕੰਸਲਟੈਂਸੀ ਸਰਵਿਸਿਜ਼ ਨਾਲ ਜੁੜੇ ਹੋਏ ਸਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਸੈਰ ਕਰਦੇ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋਏ ਸੇਵਾਮੁਕਤ ਲੈਫਟੀਨੈਂਟ ਜਨਰਲ ਕੁਲਵੰਤ ਮਾਨ, ਹਸਪਤਾਲ ‘ਚ ਹੋਈ ਮੌਤ appeared first on Daily Post Punjabi.

ਪੰਚਕੂਲਾ ਦੀ ਰੇਹੜੀ ਮਾਰਕੀਟ ‘ਚ ਲੱਗੀ ਭਿਆਨਕ ਅੱਗ, 100 ਦੁਕਾਨਾਂ ਸੜ ਕੇ ਹੋਈਆਂ ਸੁਆਹ
ਦੇਸ਼ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਦਿਨੋਂ-ਦਿਨ ਵੱਧਦੀਆਂ ਹੀ ਜਾ ਰਹੀਆ ਹਨ । ਅਜਿਹੀ ਇੱਕ ਘਟਨਾ ਪੰਚਕੂਲਾ ਦੇ ਸੈਕਟਰ-9 ਦੀ ਰੇਹੜੀ ਮਾਰਕੀਟ ਤੋਂ ਸਾਹਮਣੇ ਆਈ ਹੈ, ਜਿੱਥੇ ਵੀਰਵਾਰ-ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਭਿਆਨਕ ਅੱਗ ਲੱਗ ਗਈ । ਦੇਖਦੇ ਹੀ ਦੇਖਦੇ ਇਸ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਲੱਗਣ ਕਾਰਨ ਚਾਰੇ ਪਾਸੇ ਭਗਦੜ ਮਚ ਗਈ। ਇਸ ਭਿਆਨਕ ਅੱਗ ਨੇ ਕਈ ਦੁਕਾਨਾਂ ਆਪਣੀ ਲਪੇਟ ਵਿੱਚ ਲੈ ਲਈਆਂ । ਜਿਸ ਕਾਰਨ ਦੁਕਾਨਾਂ ਵਿੱਚ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਿਸ ਕਾਰਨ ਦੁਕਾਨਦਾਰਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।

Panchkula rehdi market fire

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ, ਪਰ ਇਹ ਇੰਨੀ ਜ਼ਿਆਦਾ ਭਿਆਨਕ ਸੀ ਕਿ ਇਸ ‘ਤੇ ਕਾਬੂ ਪਾਉਣਾ ਆਸਾਨ ਨਹੀਂ ਸੀ । ਜਿਸ ਕਾਰਨ ਫਾਇਰ ਬ੍ਰਿਗੇਡ ਦੀਆਂ 10 ਹੋਰ ਗੱਡੀਆਂ ਮੌਕੇ ‘ਤੇ ਪਹੁੰਚੀਆ। ਅੱਗ ਇੰਨੀ ਜ਼ਿਆਦਾ ਭੜਕ ਚੁੱਕੀ ਸੀ ਕਿ ਫਾਇਰ ਬ੍ਰਿਗੇਡ ਨੂੰ ਅੱਗ ‘ਤੇ ਕਾਬੂ ਪਾਉਣ ਵਿੱਚ 5 ਘੰਟੇ ਲੱਗ ਗਏ । ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿੱਚ ਰੇਹੜੀ ਮਾਰਕੀਟ ਦੀਆਂ 100 ਦੁਕਾਨਾਂ ਸੜ ਕੇ ਸੁਆਹ ਹੋ ਗਈਆ ਹਨ ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਗੈਂਗਸਟਰਾਂ ਦੀ ਧਮਕੀ, ਕਿਹਾ-“ਤੇਰਾ ਤੇਰੇ ਪੁੱਤ ਤੋਂ ਵੀ ਮਾੜਾ ਹਾਲ ਕਰਾਂਗੇ”

ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਅੱਗ ਬੁਝਾਉਣ ਲਈ ਪੰਚਕੂਲਾ, ਡੇਰਾਬੱਸੀ, ਚੰਡੀਗੜ੍ਹ, ਕਾਲਕਾ, ਪਿੰਜੌਰ ਅਤੇ ਆਸ-ਪਾਸ ਦੇ ਕਈ ਇਲਾਕਿਆਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਸਨ । ਪੰਚਕੂਲਾ ਪੁਲੀਸ ਦੇ ਉੱਚ ਅਧਿਕਾਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “

The post ਪੰਚਕੂਲਾ ਦੀ ਰੇਹੜੀ ਮਾਰਕੀਟ ‘ਚ ਲੱਗੀ ਭਿਆਨਕ ਅੱਗ, 100 ਦੁਕਾਨਾਂ ਸੜ ਕੇ ਹੋਈਆਂ ਸੁਆਹ appeared first on Daily Post Punjabi.

ਰਣਜੀਤ ਸਿੰਘ ਹੱਤਿਆ ਮਾਮਲੇ ‘ਚ ਰਾਮ ਰਹੀਮ ਸਣੇ 5 ਦੋਸ਼ੀਆਂ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ, ਸੁਣਵਾਈ ਹੋਈ ਸ਼ੁਰੂ
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਅੱਜ ਰਣਜੀਤ ਸਿੰਘ ਹੱਤਿਆਕਾਂਡ ਵਿੱਚ ਸਜ਼ਾ ਸੁਣਾਈ ਜਾਵੇਗੀ। ਇਸਦੇ ਲਈ ਰਾਮ ਰਹੀਮ ਵੀਡੀਓ ਕਾਨਫਰੰਸਿੰਗ ਰਾਹੀਂ ਕੋਰਟ ਰੂਮ ਨਾਲ ਜੁੜ ਚੁੱਕਿਆ ਹੈ। ਹੁਣ ਤੋਂ ਕੁਝ ਸਮੇਂ ਬਾਅਦ ਰਾਮ ਰਹੀਮ ਦੀ ਸਜ਼ਾ ‘ਤੇ ਫੈਸਲਾ ਸੁਣਾ ਦਿੱਤਾ ਜਾਵੇਗਾ।

Ranjit Singh murder case

ਦੱਸ ਦੇਈਏ ਕਿ ਹੋਰ ਦੋਸ਼ੀਆਂ ਕ੍ਰਿਸ਼ਨ ਲਾਲ, ਅਵਤਾਰ, ਸਬਦਿਲ ਤੇ ਜਸਬੀਰ ਅਦਾਲਤ ਵਿੱਚ ਪੇਸ਼ ਹੋਏ ਹਨ। ਪੰਚਕੁਲਾ ਸਥਿਤ CBI ਦੀ ਵਿਸ਼ੇਸ਼ ਅਦਾਲਤ ਵਿੱਚ ਸੁਣਵਾਈ ਚੱਲ ਰਹੀ ਹੈ।

ਇਹ ਵੀ ਪੜ੍ਹੋ: ਲੋਕਾਂ ਦੀਆਂ ਸ਼ਿਕਾਇਤਾਂ ਦਾ ਹੋਵੇਗਾ ਮੌਕੇ ‘ਤੇ ਨਿਪਟਾਰਾ, CM ਚੰਨੀ ਨੇ ਲਿਆ ਇਹ ਵੱਡਾ ਫੈਸਲਾ

ਇਸ ਮਾਮਲੇ ਵਿੱਚ ਫੈਸਲਾ ਜਸਟਿਸ ਸੁਸ਼ੀਲ ਗਰਗ ਵੱਲੋਂ ਸੁਣਾਇਆ ਜਾਵੇਗਾ । ਇਸ ਤੋਂ ਪਹਿਲਾਂ ਸੁਣਵਾਈ ਦੁਪਹਿਰ ਬਾਅਦ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਸੀ। ਇਸ ਮਾਮਲੇ ਦੀ ਸੁਣਵਾਈ ਦੇ ਮੱਦੇਨਜ਼ਰ ਪੰਚਕੁਲਾ ਵਿੱਚ ਧਾਰਾ 144 ਲਾਗੁ ਕੀਤੀ ਗਈ ਹੈ।

Ranjit Singh murder case

ਇਸ ਸਬੰਧੀ ਪੰਚਕੁਲਾ ਦੇ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਰਾਮ ਰਹੀਮ ਸਣੇ 5 ਦੋਸ਼ੀਆਂ ਨੂੰ ਸਜ਼ਾ ਸੁਣਾਏ ਦੇ ਚਲਦਿਆਂ ਕਿਸੇ ਵੀ ਤਰ੍ਹਾਂ ਦੇ ਨੁਕਸਾਨ, ਜ਼ਿਲ੍ਹੇ ਵਿੱਚ ਤਣਾਅ ਪੈਦਾ ਕਰਨ, ਸ਼ਾਂਤੀ ਭੰਗ ਕਰਨ ਜਾਂ ਤੋੜ-ਫੋੜ ਨੂੰ ਦੇਖਦੇ ਹੋਏ ਧਾਰਾ 144 ਲਾਗੂ ਕੀਤੀ ਗਈ ਹੈ।

ਵੀਡੀਓ ਲਈ ਕਲਿੱਕ ਕਰੋ
Chana Recipe | ਨਰਾਤਿਆਂ ‘ਚ ਭੋਗ ਲਈ ਮਸਾਲੇਦਾਰ ਚਨੇ | Black Chana Masala | Easy Chana Masala

The post ਰਣਜੀਤ ਸਿੰਘ ਹੱਤਿਆ ਮਾਮਲੇ ‘ਚ ਰਾਮ ਰਹੀਮ ਸਣੇ 5 ਦੋਸ਼ੀਆਂ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ, ਸੁਣਵਾਈ ਹੋਈ ਸ਼ੁਰੂ appeared first on Daily Post Punjabi.

ਪੰਚਕੂਲਾ ’ਚ ਸਰਕਾਰੀ ਸਕੂਲ ਦੇ ਮਿਡ ਡੇ ਮੀਲ ’ਚ ਨਿਕਲੇ ਕੀੜੇ, ਭੜਕੇ ਮਾਪਿਆਂ ਨੇ ਕੀਤੀ ਪੁਲਿਸ ਨੂੰ ਸ਼ਿਕਾਇਤ
Bugs found in mid-day meal : ਪੰਚਕੂਲਾ : ਸੈਕਟਰ -17 ਦੇ ਇੱਕ ਸਰਕਾਰੀ ਸਕੂਲ ਵਿੱਚ ਮਿਡ-ਡੇਅ ਮੀਲ ਵਿੱਚ ਕੀੜੇ ਪਾਏ ਜਾਣ ’ਤੇ ਮਾਪਿਆਂ ਨੇ ਹੰਗਾਮਾ ਕਰ ਦਿੱਤਾ ਅਤੇ ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਮਿਡ-ਡੇਅ ਮੀਲ ਵਿਚ ਮਾਂ-ਪਿਓ ਨੇ ਕੀੜਿਆਂ ਦੀ ਇਕ ਵੀਡੀਓ ਵੀ ਬਣਾਈ ਹੈ, ਜਿਸ ਵਿਚ ਕੀੜੇ ਸਾਫ਼ ਦਿਖਾਈ ਦਿੰਦੇ ਹਨ। ਮਾਪਿਆਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਅਜਿਹਾ ਭੋਜਨ ਦੇਣਾ ਬਿਲਕੁਲ ਗਲਤ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।

Bugs found in mid-day meal

ਇੱਕ ਬੱਚੇ ਦੇ ਪਿਤਾ ਨਰਿੰਦਰ ਚਾਵਰੀਆ ਨੇ ਦੱਸਿਆ ਕਿ ਸਰਕਾਰੀ ਮਾਡਲ ਸਕੂਲ ਸੈਕਟਰ -17 ਤੋਂ ਮੈਨੂੰ ਵਟਸਐਪ ‘ਤੇ ਜਾਣਕਾਰੀ ਮਿਲੀ ਸੀ ਕਿ ਆਪਣੇ ਬੱਚੇ ਲਈ ਮਿਡ-ਡੇ-ਮੀਲ ਲੈ ਜਾਓ। ਜਦੋਂ ਉਨ੍ਹਾਂ ਨੇ ਰਾਸ਼ਨ ਲਿਆ, ਤਾਂ ਇਸ ਵਿਚ ਕੀੜੇ ਚੱਲ ਰਹੇ ਸਨ। ਮੈਂ ਇਸ ਬਾਰੇ ਸਕੂਲ ਇੰਚਾਰਜ ਨੂੰ ਸੂਚਿਤ ਕੀਤਾ ਅਤੇ ਸਟਾਫ ਤੋਂ ਵੀ ਜਾਣਕਾਰੀ ਲੈਣਾ ਚਾਹਿਆ, ਇਸ ਲਈ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਨਰਿੰਦਰ ਚਾਵਰੀਆ ਨੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਠੇਕੇਦਾਰ ਦਾ ਲਾਇਸੈਂਸ ਤੁਰੰਤ ਰੱਦ ਕੀਤਾ ਜਾਵੇ ਕਿਉਂਕਿ ਉਹ ਛੋਟੇ ਬੱਚਿਆਂ ਨੂੰ ਦਿੱਤੇ ਜਾਂਦੇ ਪੌਸ਼ਟਿਕ ਰਾਸ਼ਨਾਂ ਵਿੱਚ ਗੜਬੜੀ ਕਰ ਰਿਹਾ ਹੈ ਅਤੇ ਇਸ ਤਰ੍ਹਾਂ ਕੀੜਿਆਂ ਵਾਲਾ ਖਾਣਾ ਦੇਣਾ ਬੱਚੇ ਬਿਮਾਰ ਕਰ ਸਕਦਾ ਹੈ। ਨਰਿੰਦਰ ਚਾਵਰੀਆ ਨੇ ਚੌਲ ਵੀ ਦਿਖਾਇਆ, ਜਿਸ ਵਿੱਚ ਕੀੜੇ ਚੱਲ ਰਹੇ ਸਨ। ਮਾਮਲੇ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਵੀ ਸਕੂਲ ਪਹੁੰਚੀ। ਪੁਲਿਸ ਨੇ ਸਕੂਲ ਵਿਚ ਰੱਖਿਆ ਰਾਸ਼ਨ ਵੀ ਦੇਖਿਆ, ਜਿਸ ਵਿਚ ਬੋਰੀ ਵਿਚ ਰੱਖੇ ਰਾਸ਼ਨ ਵਿਚ ਕੀੜ ਚੱਲ ਰਹੇ ਸਨ। ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਇਸ ਬਾਰੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਕਾਰਵਾਈ ਕੀਤੀ ਜਾਵੇਗੀ।

Bugs found in mid-day meal

ਰਾਜੀਵ ਕਲੋਨੀ ਦੇ ਵਸਨੀਕ ਪਾਰਸਨਾਥ ਮੌਰਿਆ ਨੇ ਦੱਸਿਆ ਕਿ ਸੈਕਟਰ -17 ਦੇ ਸਰਕਾਰੀ ਸਕੂਲ ਵਿੱਚ ਬੱਚਿਆਂ ਨੂੰ ਖਾਣੇ ਲਈ ਦਿੱਤੇ ਜਾ ਰਹੇ ਰਾਸ਼ਨ ਵਿੱਚ ਕੀੜਿਆਂ ਦੀਆਂ ਲਗਾਤਾਰ ਖਬਰਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਛੋਟੇ ਬੱਚਿਆਂ ਲਈ ਖ਼ਤਰਨਾਕ ਹੋ ਸਕਦਾ ਹੈ। ਵਾਰ-ਵਾਰ ਜਾਣਕਾਰੀ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਸਮੂਹ ਆਂਗਣਵਾੜੀ ਵਰਕਰਾਂ, ਠੇਕੇਦਾਰਾਂ, ਸਕੂਲ ਇੰਚਾਰਜਾਂ ਨੂੰ ਤੁਰੰਤ ਲਿਆ ਜਾਵੇ।

The post ਪੰਚਕੂਲਾ ’ਚ ਸਰਕਾਰੀ ਸਕੂਲ ਦੇ ਮਿਡ ਡੇ ਮੀਲ ’ਚ ਨਿਕਲੇ ਕੀੜੇ, ਭੜਕੇ ਮਾਪਿਆਂ ਨੇ ਕੀਤੀ ਪੁਲਿਸ ਨੂੰ ਸ਼ਿਕਾਇਤ appeared first on Daily Post Punjabi.

Covid-19 : ਚੰਡੀਗੜ੍ਹ ’ਚ 261, ਮੋਹਾਲੀ ’ਚ 110 ਤੇ ਪੰਚਕੂਲਾ ’ਚ ਮਿਲੇ 102 ਨਵੇਂ ਮਾਮਲੇ
In tricity a large number of corona : ਚੰਡੀਗੜ੍ਹ ਵਿਚ ਕੋਰੋਨਾ ਦੇ ਮਾਮਲਿਆਂ ਨੇ ਕਾਫੀ ਰਫਤਾਰ ਫੜੀ ਹੈ। ਅੱਜ ਸ਼ਹਿਰ ਵਿਚ ਕੋਰੋਨਾ ਦੇ ਸਭ ਤੋਂ ਵੱਧ 261 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨੇ ਹੁਣ ਤੱਕ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਚੰਡੀਗੜ੍ਹ ਵਿਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 3985 ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 2248 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਉਥੇ ਹੀ ਹੁਣ ਤੱਕ ਕੁਲ 45 ਮਰੀਜ਼ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਦੱਸਣਯੋਗ ਹੈ ਕਿ ਅੱਜ ਸ਼ਹਿਰ ਵਿਚ ਕੋਰੋਨਾ ਦੇ 141 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇਸ ਸਮੇਂ 1692 ਮਰੀਜ਼ਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ।

In tricity a large number of corona

ਉਧਰ ਮੋਹਾਲੀ ਤੇ ਪੰਚਕੂਲਾ ਵਿਚ ਵੀ ਅੱਜ 100 ਤੋਂ ਵੱਧ ਮਾਮਲੇ ਦਰਜ ਕੀਤੇ ਗਏ। ਦੱਸਣਯੋਗ ਹੈ ਕਿ ਮੋਹਾਲੀ ਤੋਂ ਕੋਰੋਨਾ ਦੇ 110 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਅਤੇ ਤਿੰਨ ਮੌਤਾਂ ਹੋ ਗਈਆਂ ਹਨ। ਜ਼ਿਲ੍ਹੇ ਵਿਚ 87 ਮਰੀਜ਼ਾਂ ਨੂੰ ਠੀਕ ਹੋਣ ’ਤੇ ਛੁੱਟੀ ਦੇ ਦਿੱਤੀ ਗਈ ਹੈ। ਉਥੇ ਹੀ ਪੰਚਕੂਲਾ ਵਿਚ ਅੱਜ 102 ਨਵੇਂ ਮਾਮਲੇ ਆਏ ਅਤੇ ਦੋ ਮਰੀਜ਼ਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਸੈਕਟਰ-4 ਦਾ 82 ਸਾਲਾ ਬਜ਼ੁਰਗ ਤੇ ਸੈਕਟਰ 12ਏ ਦਾ 71 ਸਾਲਾ ਮਰੀਜ਼ ਸ਼ਾਮਲ ਹੈ। ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੰਚਕੂਲਾ ਦੇ ਸੈਕਟਰ-4 ਤੋਂ ਇਕ, ਸੈਕਟਰ-7 ਤੋਂ ਤਿੰਨ, ਸੈਕਟਰ-9 ਤੋਂ ਇਕ, ਸੈਕਟਰ-12 ਤੋਂ ਇਕ, ਸੈਕਟਰ-12ਏ ਤੋਂ ਚਾਰ, ਸੈਕਟਰ-14 ਤੋਂ 2, ਸੈਕਟਰ-15 ਤੋਂ 6, ਸੈਕਟਰ-16 ਤੋਂ 4, ਸੈਕਟਰ-17 ਤੋਂ 3, ਸੈਕਟਰ-20 ਤੋਂ ਅੱਠ, ਸੈਕਟਰ-21 ਤੋਂ ਪੰਜ, ਸੈਕਟਰ-26 ਤੋਂ ਇਕ, ਪਿੰਜੌਰ ਤੋਂ 20, ਕਾਲਕਾ ਤੋਂ 26, ਹੰਗੋਲਾ ਤੋਂ 1, ਰਾਏਪੁਰਰਾਨੀ ਤੋਂ 2, ਰਾਮਗੜ੍ਹ ਤੋਂ 1, ਰਾਜੀਵ ਕਾਲੋਨੀ ਤੋਂ 1, ਇੰਦਿਰਾ ਕਾਲੋਨੀ ਤੋਂ 1, ਮੋਰਨੀ ਤੋਂ 2 ਅਤੇ ਸੂਰਜਪੁਰ ਤੋਂ 3 ਮਾਮਲੇ ਸਾਹਮਣੇ ਆਏ ਹਨ।

In tricity a large number of corona

ਉਥੇ ਹੀ ਛੇ ਮਰੀਜ਼ ਦੂਸਰੇ ਸੂਬਿਆਂ ਨਾਲ ਸਬੰਧਤ ਹਨ। ਇਨ੍ਹਾਂ ਵਿਚ ਹਿਮਾਚਲ ਪ੍ਰਦੇਸ਼ ਤੋਂ 3, ਪੰਜਾਬ ਤੋਂ ਇਕ, ਚੰਡੀਗੜ੍ਹ ਤੇ ਹਰਿਆਣਾ ਦੇ ਕੁਰੂਕਸ਼ੇਤਰ ਤੋਂ ਇਕ-ਇਕ ਮਰੀਜ਼ ਸ਼ਾਮਲ ਹੈ। ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕਿ ਜ਼ਿਆਦਾਤਰ ਮਿਲੇ ਮਾਮਲੇ ਪਹਿਲਾਂ ਤੋਂ ਹੀ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਾਲੇ ਸਨ। ਸਾਰੇ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਵਿਚ ਭਰਤੀ ਕੀਤਾ ਜਾ ਰਿਹਾ ਹੈ।

The post Covid-19 : ਚੰਡੀਗੜ੍ਹ ’ਚ 261, ਮੋਹਾਲੀ ’ਚ 110 ਤੇ ਪੰਚਕੂਲਾ ’ਚ ਮਿਲੇ 102 ਨਵੇਂ ਮਾਮਲੇ appeared first on Daily Post Punjabi.

Covid-19 ਦੀ ਜਾਂਚ ਲਈ ਪੰਚਕੂਲਾ ਦੇ ਸਰਕਾਰੀ ਹਸਪਤਾਲ ’ਚ ਸ਼ੁਰੂ ਹੋਈ ਪਹਿਲੀ ਲੈਬ
The first lab started in Panchkula : ਕੋਰੋਨਾ ਵਾਇਰਸ ਦੀ ਜਾਂਚ ਕਰਨ ਲਈ ਪੰਚਕੂਲਾ ਦੇ ਸੈਕਟਰ-6 ਦੇ ਸਰਕਾਰੀ ਹਸਪਤਾਲ ਵਿਚ ਪਹਿਲੀ ਆਈਟੀ ਪੀਸੀਆਰ ਲੈਬ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਕੋਰੋਨਾ ਵਾਇਰਸ ਦੇ ਟੈਸਟ ਲਈ ਸੈਂਪਲ ਪੀਜੀਆਈ ਨਹੀਂ ਭੇਜੇ ਜਾਣਗੇ, ਸਗੋਂ ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਵਿਚ ਹੀ 3 ਤੋਂ 5 ਘੰਟੇ ਦੌਰਾਨ ਹੀ ਸੈਂਪਲਾਂ ਦੀ ਜਾਂਚ ਕਰ ਲਈ ਜਾਵੇਗੀ। ਇਸ ਲੈਬ ਦਾ ਉਦਘਾਟਨ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਅਤੇ ਪੰਚਕੂਲਾ ਦੇ ਵਿਧਾਇਕ ਗਿਆਨ ਚੰਦ ਗੁਪਤਾ ਨੇ ਕੀਤਾ। ਇਸ ਲੈਬ ਦੇ ਸ਼ੁਰੂ ਹੋਣ ਨਾਲ ਜਾਂਚ ਦੀ ਰਿਪੋਰਟ ਲਈ ਜ਼ਿਾਦਾ ਉਡੀਕ ਨਹੀਂ ਕਰਨੀ ਪਏਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਲੈਬ ਦੀ ਡਾਇਰੈਕਟਰ ਡਾਕਟਰ ਊਸ਼ਾ ਗੁਪਤਾ ਅਤੇ ਪੰਚਕੂਲਾ ਦੀ ਸਿਵਲ ਸਰਜਨ ਡਾਕਟਰ ਜਸਜੀਤ ਕੌਰ ਨੇ ਦੱਸਿਆ ਕਿ ਹੁਣ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਪੀ.ਜੀ.ਆਈ. ਜਾਂ ਸੈਕਟਰ-39 ਦੀ ਲੈਬ ਵਿਚ ਨਹੀਂ ਜਾਣਾ ਪਵੇਗਾ। ਇਸ ਲੈਬ ਦੇ ਖੁਲ੍ਹਣ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ।

The first lab started in Panchkula

ਲੈਬੋਟਰੀ ਦੀ ਡਾਇਰੈਕਟਰ ਡਾ. ਊਸ਼ਾ ਅਤੇ ਇੰਚਾਰਜ ਡਾ. ਨੀਰਜ ਕੁਮਾਰ ਨੇ ਦੱਸਿਆ ਕਿ ਇਸ ਲੈਬਾਰਟਰੀ ਵਿਚ 80 ਤੋਂ 100 ਸੈਂਪਲ ਇਕ ਦਿਨ ਵਿਚ ਲਏ ਜਾ ਸਕਦੇ ਹਨ। ਪੀਜੀਆਈ ’ਤੇ ਪਹਿਲਾਂ ਹੀ ਤਿੰਨ ਸੂਬਿਆਂ ਦੇ ਨਿਰਭਰ ਹੋਣ ਨਾਲ ਟੈਸਟਾਂ ਦੀ ਰਿਪੋਰਟ ਆਉਣ ’ਚ ਦੇਰ ਹੋ ਜਾਂਦੀ ਸੀ ਪਰ ਹੁਣ ਹਰਿਆਣਾ ਦੇ ਪੰਚਕੂਲਾ ਵਿੱਚ ਹੀ ਇਹ ਸੈਂਪਲ ਟੈਸਟ ਕੀਤੇ ਜਾ ਸਕਦੇ ਹਨ। ਪੰਚਕੂਲਾ ਸਰਕਾਰੀ ਹਸਤਪਤਾਲ ਜ਼ਿਲ੍ਹੇ ਦਾ ਪਹਿਲਾ ਕੋਵਿਡ-19 ਲੈਬ ਵਾਲਾ ਹਸਪਤਾਲ ਬਣ ਗਿਆ ਹੈ।

The first lab started in Panchkula

ਦੱਸਣਯੋਗ ਹੈ ਕਿ ਇਸ ਲੈਬ ਵਿਚ ਲਗਾਈਆਂ ਮਸ਼ੀਨਾਂ ਵਿਚ ਇਕ ਵਾਰ ਹੀ 24 ਸੈਂਪਲ ਟੈਸਟ ਕੀਤੇ ਜਾ ਸਕਦਾ ਹੈ। ਇਸ ਤੋਂ ਬਾਅਦ ਇਹ ਸੈਂਪਲ ਕੁਝ ਹੋਰ ਮਸ਼ੀਨਾਂ ਜਾਂਚ ਕਰਕੇ 3 ਤੋਂ 5 ਘੰਟੇ ਅੰਦਰ ਹੀ ਰਿਪੋਰਟ ਦੇ ਨੈਗੇਟਿਵ ਜਾਂ ਪਾਜ਼ੀਟਿਵ ਹੋਣ ਦਾ ਪਤਾ ਲਗ ਜਾਂਦਾ ਹੈ। ਡਾ. ਨੀਰਜ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਵੀ ਸੈਂਪਲ ਹੁਣ ਤੋਂ ਅੰਬਾਲਾ, ਯਮੁਨਾਨਗਰ ਅਤੇ ਕੁਰੂਕਸ਼ੇਤਰ ਜ਼ਿਲ੍ਹਿਆਂ ਤੋਂ ਪਹਿਲਾਂ ਪੀਜੀਆਈ ਜਾਂ ਏਮਜ਼ ਨੂੰ ਭੇਜੇ ਜਾਂਦੇ ਸਨ ਹੁਣ ਸਿੱਧੇ ਪੰਚਕੂਲਾ ਦੀ ਇਸ ਲੈਬੋਟਰੀ ਵਿਚ ਆਉਣਗੇ। ਸ਼ੁਰੂ ਵਿੱਚ ਪੰਚਕੂਲਾ ਦੀ ਇਸ ਲੈਬ ਵਿੱਚ 24 ਤੋਂ 25 ਸੈਂਪਲ ਲਏ ਜਾਣਗੇ ਅਤੇ ਇਸਤੋਂ ਬਾਅਦ ਇੱਕ ਹਫ਼ਤੇ ਬਾਅਦ 80 ਤੋਂ 100 ਸੈਂਪਲ ਲੈਣੇ ਸ਼ੁਰੂ ਕਰ ਦਿਤੇ ਜਾਣਗੇ।

The post Covid-19 ਦੀ ਜਾਂਚ ਲਈ ਪੰਚਕੂਲਾ ਦੇ ਸਰਕਾਰੀ ਹਸਪਤਾਲ ’ਚ ਸ਼ੁਰੂ ਹੋਈ ਪਹਿਲੀ ਲੈਬ appeared first on Daily Post Punjabi.