panipat Archives - Daily Post Punjabi

‘ਮੇਰੀ ਜਾਨ ਤਿਰੰਗਾ ਹੈ’, ਹਰਿਆਣਾ ਦੇ ਫਾਇਰਮੈਨ ਨੇ ਜਾਨ ਖ਼ਤਰੇ ‘ਚ ਪਾ ਬਚਾਇਆ ਤਿਰੰਗਾ
ਦੇਸ਼ ਦੀ ਆਨ-ਬਾਨ-ਸ਼ਾਨ ਰਾਸ਼ਟਰੀ ਝੰਡਾ ਰਾਸ਼ਟਰੀ ਸਵੈਮਾਣ ਦਾ ਪ੍ਰਤੀਕ ਹੈ। ਜਦੋਂ ਤਿਰੰਗੇ ‘ਤੇ ਕਿਸੇ ਵੀ ਤਰ੍ਹਾਂ ਦੀ ਆਫ਼ਤ ਆਉਂਦੀ ਹੈ ਤਾਂ ਦੇਸ਼ ਵਾਸੀ ਇਸ ਲਈ ਆਪਣੀ ਜਾਨ ਦਾਅ ‘ਤੇ ਲਾਉਣ ਲਈ ਵੀ ਤਿਆਰ ਰਹਿੰਦੇ ਹਨ। ਹਰਿਆਣਾ ਦੇ ਪਾਨੀਪਤ ‘ਤੋਂ ਅਜਿਹਾ ਹੀ ਜਨੂੰਨ ਦੇਖਣ ਨੂੰ ਮਿਲਿਆ ਹੈ। ਜਿਥੇ ਇਕ ਵਿਅਕਤ ਨੇ ਜਾਨ ਦੀ ਪਰਵਾਹ ਕਰਦੇ ਹੋਏ ਤਿਰੰਗੇ ਨੂੰ ਬਚਾਇਆ ਹੈ।

Fireman Sunil Mehla

ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਫਾਇਰ ਵਿਭਾਗ ਵਿੱਚ ਤਾਇਨਾਤ ਭਟਨਾਗਰ ਕਲੋਨੀ, ਜੀਂਦ ਦੇ ਰਹਿਣ ਵਾਲੇ ਫਾਇਰਮੈਨ ਸੁਨੀਲ ਮੇਹਲਾ ਨੇ ਇਹ ਜਨੂੰਨ ਵਾਲਾ ਕੰਮ ਕੀਤਾ ਹੈ ਦੱਸ ਦੇਈਏ ਮੰਗਲਵਾਰ ਨੂੰ ਸ਼ਹਿਰ ਦੇ ਭਾਰਤ ਨਗਰ ‘ਚ ਇਕ ਸਪਿਨਿੰਗ ਮਿੱਲ ‘ਚ ਅੱਗ ਲੱਗ ਗਈ। ਅੱਗ ਦੇ ਵਿਚਕਾਰ ਮਿੱਲ ਦੇ ਮੁੱਖ ਗੇਟ ਦੀ ਛੱਤ ‘ਤੇ ਇਕ ਤਿਰੰਗਾ ਲਹਿਰਾ ਰਿਹਾ ਸੀ। ਜਿਸ ਨੂੰ ਸੁਨੀਲ ਨੇ ਦੇਖਿਆ।

ਇਹ ਵੀ ਪੜ੍ਹੋ : ਯੂਕਰੇਨ ਦੀ ਰਾਜਧਾਨੀ ਕੀਵ ‘ਚ ਹੈਲੀਕਾਪਟਰ ਕਰੈਸ਼, ਮੰਤਰੀ ਸਣੇ 16 ਦੀ ਮੌਤ, 2 ਬੱਚੇ ਵੀ ਸ਼ਾਮਲ

ਫਾਇਰਮੈਨ ਸੁਨੀਲ ਮੇਹਲਾ ਨੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਰਾਸ਼ਟਰੀ ਝੰਡੇ ਨੂੰ ਸੁਰੱਖਿਅਤ ਉਤਰਿਆ। ਇਸ ਦੇ ਨਾਲ ਹੀ ਉਸ ਨੇ ਤਿਰੰਗੇ ਨੂੰ ਇੱਜ਼ਤ ਦੇ ਨਾਲ ਗੁਆਂਢੀ ਫੈਕਟਰੀ ਵਿੱਚ ਰੱਖ ਦਿੱਤਾ। ਸੁਨੀਲ ਮੇਹਲਾ ਨੇ ਕਿਹਾ ਕਿ ਦੇਸ਼ ਦੇ ਸਵੈਮਾਣ, ਤੋਂ ਜ਼ਿੰਦਗੀ ਵੱਡੀ ਨਹੀਂ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ‘ਮੇਰੀ ਜਾਨ ਤਿਰੰਗਾ ਹੈ’, ਹਰਿਆਣਾ ਦੇ ਫਾਇਰਮੈਨ ਨੇ ਜਾਨ ਖ਼ਤਰੇ ‘ਚ ਪਾ ਬਚਾਇਆ ਤਿਰੰਗਾ appeared first on Daily Post Punjabi.

ਘਰ ‘ਚ ਸਿਲੰਡਰ ਫਟਣ ਕਾਰਨ ਲੱਗੀ ਭਿਆਨਕ ਅੱਗ, ਪਤੀ-ਪਤਨੀ ਸਣੇ 4 ਬੱਚੇ ਜ਼ਿੰਦਾ ਸੜੇ
ਹਰਿਆਣਾ ਦੇ ਪਾਣੀਪਤ ਦੇ ਤਹਿਸੀਲ ਕੈਂਪ ਵਿੱਚ ਰਾਧਾ ਫੈਕਟਰੀ ਨੇੜੇ ਵੀਰਵਾਰ ਸਵੇਰੇ ਵੱਡਾ ਹਾਦਸਾ ਵਾਪਰ ਗਿਆ । ਇੱਥੇ ਇੱਕ ਘਰ ਵਿੱਚ ਗੈਸ ਸਿਲੰਡਰ ਲੀਕ ਹੋ ਗਿਆ। ਜਿਸ ਕਾਰਨ ਪੂਰਾ ਘਰ ਅੱਗ ਦੀ ਲਪੇਟ ਵਿੱਚ ਆ ਗਿਆ । ਉਸ ਸਮੇਂ ਘਰ ਦੇ ਅੰਦਰ ਪਤੀ-ਪਤਨੀ ਅਤੇ 4 ਬੱਚੇ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਗੈਸ ਸਿਲੰਡਰ ਵਿੱਚ ਅੱਗ ਲੱਗੀ, ਉਹ ਖਾਣਾ ਬਣਾਉਣ ਦੀ ਤਿਆਰੀ ਕਰ ਰਹੇ ਸੀ।

Panipat family burnt alive

ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਬੈੱਡ ‘ਤੇ ਪਏ ਸਾਰੇ ਹੀ ਮੈਂਬਰ ਪਿੰਜਰ ਬਣ ਗਏ । ਉਨ੍ਹਾਂ ਨੂੰ ਅੰਦਰੋਂ ਬਾਹਰ ਨਿਕਲਣ ਜਾਂ ਰੌਲਾ ਪਾਉਣ ਦਾ ਮੌਕਾ ਵੀ ਨਹੀਂ ਮਿਲਿਆ। ਹਾਦਸੇ ਦਾ ਪਤਾ ਲੱਗਦਿਆਂ ਹੀ ਉਥੇ ਹਫੜਾ-ਦਫੜੀ ਮਚ ਗਈ। ਜਦੋਂ ਤੱਕ ਗੁਆਂਢੀ ਉੱਥੇ ਪਹੁੰਚੇ, ਸਭ ਕੁਝ ਸੜ ਕੇ ਸੁਆਹ ਹੋ ਚੁੱਕਿਆ ਸੀ । ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਜਲੰਧਰ : ਬੰਦੂਕ ਦੀ ਨੋਕ ‘ਤੇ ਕੋਟਕ ਮਹਿੰਦਰਾ ਬੈਂਕ ‘ਚ ਲੁੱਟ, 9 ਲੱਖ ਦੀ ਨਕਦੀ ਲੈ ਕੇ ਲੁਟੇਰੇ ਹੋਏ ਫਰਾਰ

ਸ਼ੁਰੂਆਤੀ ਜਾਂਚ ਤੋਂ ਬਾਅਦ ਐਸਪੀ ਸ਼ਸ਼ਾਂਕ ਕੁਮਾਰ ਸਾਵਨ ਨੇ ਦੱਸਿਆ ਕਿ ਇਹ ਹਾਦਸਾ ਸਿਲੰਡਰ ਫਟਣ ਨਾਲ ਨਹੀਂ ਸਗੋਂ ਲੀਕੇਜ ਕਾਰਨ ਵਾਪਰਿਆ ਹੈ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਫੋਰੈਂਸਿਕ ਟੀਮਾਂ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮਰਨ ਵਾਲਿਆਂ ਵਿੱਚ ਪਤੀ-ਪਤਨੀ ਅਤੇ 4 ਬੱਚੇ ਸ਼ਾਮਿਲ ਹਨ। ਬੱਚਿਆਂ ਵਿੱਚ 2 ਕੁੜੀਆਂ ਅਤੇ 2 ਮੁੰਡੇ ਹਨ। ਇਹ ਪਰਿਵਾਰ ਪੱਛਮੀ ਬੰਗਾਲ ਦੇ ਉੱਤਰੀ ਦਿਨਾਜਪੁਰ ਦਾ ਰਹਿਣ ਵਾਲਾ ਸੀ।

Panipat family burnt alive

ਦੱਸ ਦੇਈਏ ਕਿ ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕਾਂ ਦੀ ਭੀੜ ਮੌਕੇ ‘ਤੇ ਇਕੱਠੀ ਹੋ ਗਈ। ਇਸ ਦੇ ਨਾਲ ਹੀ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ, ਫਾਇਰ ਬ੍ਰਿਗੇਡ ਸਮੇਤ ਸਾਰੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ । ਇਸ ਦੌਰਾਨ ਦੇਖਿਆ ਕਿ ਸਾਰੇ ਜ਼ਿੰਦਾ ਸੜ ਕੇ ਕੋਲਾ ਬਣ ਚੁੱਕੇ ਸਨ। ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਘਰ ‘ਚ ਸਿਲੰਡਰ ਫਟਣ ਕਾਰਨ ਲੱਗੀ ਭਿਆਨਕ ਅੱਗ, ਪਤੀ-ਪਤਨੀ ਸਣੇ 4 ਬੱਚੇ ਜ਼ਿੰਦਾ ਸੜੇ appeared first on Daily Post Punjabi.

ਪਾਣੀਪਤ ‘ਚ ਚੱਲਦੀ ਟੂਰਿਸਟ ਬੱਸ ‘ਚ ਲੱਗੀ ਅੱਗ, ਪੰਜਾਬ ਤੋਂ ਦਿੱਲੀ ਜਾ ਰਹੀ ਸੀ ਬੱਸ
ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਸਮਾਲਖਾ ਕਸਬੇ ਵਿੱਚੋਂ ਲੰਘਦੇ NH-44 ‘ਤੇ ਪਿੰਡ ਪੱਟੀ ਕਲਿਆਣਾ ਨੇੜੇ ਸ਼ਨੀਵਾਰ ਸਵੇਰੇ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਇੱਕ ਚੱਲਦੀ ਟੂਰਿਸਟ ਬੱਸ ਨੂੰ ਅਚਾਨਕ ਅੱਗ ਲੱਗ ਗਈ। ਬੱਸ ਦੇ ਅੰਦਰ ਸਵਾਰੀਆਂ ਵੀ ਸਨ।

Fire Tourist Bus Samalkha

ਡਰਾਈਵਰ ਨੇ ਜਿਵੇਂ ਹੀ ਬੋਨਟ ‘ਚੋਂ ਧੂੰਆਂ ਉੱਠਦਾ ਦੇਖਿਆ ਤਾਂ ਉਸ ਨੇ ਤੁਰੰਤ ਬੱਸ ਨੂੰ ਹਾਈਵੇਅ ਵਾਲੇ ਪਾਸੇ ਰੋਕ ਕੇ ਸਾਰੀਆਂ ਸਵਾਰੀਆਂ ਨੂੰ ਹੇਠਾਂ ਉਤਾਰ ਲਿਆ। ਸਵਾਰੀਆਂ ਨੂੰ ਉਤਾਰਦੇ ਸਮੇਂ ਅਚਾਨਕ ਬੱਸ ਨੂੰ ਅੱਗ ਲੱਗ ਗਈ। ਹਾਦਸੇ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ।ਸੂਚਨਾ ਮਿਲਦੇ ਹੀ ਨਜ਼ਦੀਕੀ ਨਿਰੰਕਾਰੀ ਸਤਿਸੰਗ ਭਵਨ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਰਵਾਨਾ ਹੋ ਗਈ। ਸਮਾਲਖਾ ਫਾਇਰ ਸਟੇਸ਼ਨ ਤੋਂ ਇਕ ਹੋਰ ਗੱਡੀ ਮੌਕੇ ‘ਤੇ ਪਹੁੰਚ ਗਈ। ਦੋਵਾਂ ਵਾਹਨਾਂ ਨੇ ਤੁਰੰਤ ਪਾਣੀ ਦਾ ਛਿੜਕਾਅ ਕਰਕੇ ਅੱਗ ‘ਤੇ ਕਾਬੂ ਪਾਇਆ। ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਜਿਹੇ ‘ਚ ਵੱਡਾ ਹਾਦਸਾ ਹੋਣੋਂ ਟਲ ਗਿਆ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’

ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਪੰਜਾਬ ਦੇ ਲੁਧਿਆਣਾ ਤੋਂ ਦਿੱਲੀ ਜਾ ਰਹੀ ਸੀ। ਬੱਸ ਸਵੇਰੇ 5.45 ਵਜੇ ਐਨਐਚ-44 ‘ਤੇ ਸਮਾਲਖਾ ਪਹੁੰਚੀ। ਜਿੱਥੇ ਅਚਾਨਕ ਬੱਸ ‘ਚ ਪਹਿਲਾਂ ਧੂੰਆਂ ਉੱਠਿਆ ਅਤੇ ਫਿਰ ਅੱਗ ਲੱਗ ਗਈ। ਲੁਧਿਆਣਾ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਬੱਸ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਹੈ। ਡਰਾਈਵਰ ਅਨੁਸਾਰ ਅੱਗ ਲੱਗਣ ਦਾ ਕਾਰਨ ਤਾਰਾਂ ਵਿੱਚ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਹਾਦਸੇ ਦੀ ਸੂਚਨਾ ਮਿਲਣ ‘ਤੇ ਪੁਲਿਸ ਫੋਰਸ ਵੀ ਤੁਰੰਤ ਮੌਕੇ ‘ਤੇ ਪਹੁੰਚ ਗਈ। ਹਾਦਸੇ ਵਿੱਚ ਬੱਸ ਸੜ ਕੇ ਸੁਆਹ ਹੋ ਗਈ। ਪੁਲਿਸ ਮੁਤਾਬਕ ਜੇਕਰ ਡਰਾਈਵਰ ਨੂੰ ਅੱਗ ਲੱਗਣ ਦਾ ਪਤਾ ਥੋੜੀ ਦੇਰ ਨਾਲ ਲੱਗਾ ਹੁੰਦਾ ਤਾਂ ਹਾਦਸਾ ਹੋਰ ਵਧ ਜਾਣਾ ਸੀ।

The post ਪਾਣੀਪਤ ‘ਚ ਚੱਲਦੀ ਟੂਰਿਸਟ ਬੱਸ ‘ਚ ਲੱਗੀ ਅੱਗ, ਪੰਜਾਬ ਤੋਂ ਦਿੱਲੀ ਜਾ ਰਹੀ ਸੀ ਬੱਸ appeared first on Daily Post Punjabi.

ਪਾਣੀਪਤ ‘ਚ ਘਰੋਂ 80 ਹਜ਼ਾਰ ਦੀ ਨਕਦੀ ਚੋਰੀ, ਬੇਟੇ ਨੂੰ ਏਅਰਪੋਰਟ ਛੱਡਣ ਗਿਆ ਸੀ ਪਰਿਵਾਰ
ਹਰਿਆਣਾ ਦੇ ਪਾਣੀਪਤ ਸ਼ਹਿਰ ਦੇ ਵਿਕਾਸ ਨਗਰ ਵਿੱਚ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ। ਪਰਿਵਾਰ ਬੇਟੇ ਨੂੰ ਵਿਦੇਸ਼ ਜਾਣ ਲਈ ਛੱਡਣ ਦਿੱਲੀ ਏਅਰਪੋਰਟ ਗਿਆ ਸੀ।

Panipat Theft Stolen cash

ਪਰਿਵਾਰ ਦੀ ਗੈਰ-ਮੌਜੂਦਗੀ ਵਿੱਚ ਚੋਰਾਂ ਨੇ ਘਰ ਵਿੱਚ ਦਾਖਲ ਹੋ ਕੇ ਸੋਨੇ-ਚਾਂਦੀ ਦੇ ਗਹਿਣੇ ਅਤੇ 80 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਅਤੇ ਫ਼ਰਾਰ ਹੋ ਗਏ। ਜਦੋਂ ਪਰਿਵਾਰ ਘਰ ਪਹੁੰਚਿਆ ਤਾਂ ਸਾਮਾਨ ਖਿਲਰਿਆ ਦੇਖਿਆ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 457 ਅਤੇ 380 ਤਹਿਤ ਕੇਸ ਦਰਜ ਕਰ ਲਿਆ ਹੈ। ਤਹਿਸੀਲ ਕੈਂਪ ਥਾਣੇ ਨੂੰ ਦਿੱਤੀ ਸ਼ਿਕਾਇਤ ਵਿੱਚ ਬਲਿੰਦਰ ਸਿੰਘ ਨੇ ਦੱਸਿਆ ਕਿ ਉਹ ਵਿਕਾਸ ਨਗਰ ਦਾ ਰਹਿਣ ਵਾਲਾ ਹੈ। ਉਹ ਕਿਰਾਏ ‘ਤੇ ਜਨਰੇਟਰ ਦੀ ਮੁਰੰਮਤ ਦਾ ਕੰਮ ਕਰਦਾ ਹੈ। 25 ਸਤੰਬਰ ਨੂੰ ਰਾਤ 8 ਵਜੇ ਉਹ ਆਪਣੇ ਘਰ ਨੂੰ ਤਾਲਾ ਲਗਾ ਕੇ ਆਪਣੇ ਬੇਟੇ ਰਿਤੇਸ਼ ਨੂੰ ਪਰਿਵਾਰ ਸਮੇਤ ਦਿੱਲੀ ਏਅਰਪੋਰਟ ‘ਤੇ ਛੱਡਣ ਗਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ !

ਬੇਟੇ ਦੀ ਦਿੱਲੀ ਏਅਰਪੋਰਟ ਤੋਂ ਵਿਦੇਸ਼ ਦੀ ਫਲਾਈਟ ਸੀ। 26 ਸਤੰਬਰ ਦੀ ਦੁਪਹਿਰ ਤੱਕ ਜਦੋਂ ਉਹ ਘਰ ਪਰਤਿਆ ਤਾਂ ਘਰ ਦੇ ਮੁੱਖ ਗੇਟ ਨੂੰ ਤਾਲਾ ਲੱਗਿਆ ਹੋਇਆ ਸੀ। ਜਦੋਂ ਉਹ ਘਰ ਦਾ ਤਾਲਾ ਖੋਲ੍ਹ ਕੇ ਅੰਦਰ ਗਿਆ ਤਾਂ ਉਪਰਲੇ ਕਮਰੇ ਦੇ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ। ਕਮਰੇ ਵਿੱਚ ਸਮਾਨ ਖਿਲਰਿਆ ਪਿਆ ਸੀ। ਅਲਮਾਰੀ ਵਿੱਚੋਂ ਸਾਰਾ ਸਾਮਾਨ ਵੀ ਬਾਹਰ ਸੁੱਟ ਦਿੱਤਾ ਗਿਆ। ਸਾਮਾਨ ਦੀ ਚੈਕਿੰਗ ਕਰਨ ‘ਤੇ ਪਤਾ ਲੱਗਾ ਕਿ 4 ਸੋਨੇ ਦੀਆਂ ਮੁੰਦਰੀਆਂ, ਕਰੀਬ 1 ਕਿਲੋ ਚਾਂਦੀ ਦੇ ਗਹਿਣੇ ਅਤੇ 80 ਹਜ਼ਾਰ ਦੀ ਨਕਦੀ ਚੋਰੀ ਹੋ ਗਈ। ਬਲਿੰਦਰ ਨੇ ਦੱਸਿਆ ਕਿ ਚੋਰ ਮੇਨ ਗੇਟ ਦੇ ਉਪਰੋਂ ਅੰਦਰ ਦਾਖਲ ਹੋਏ।

The post ਪਾਣੀਪਤ ‘ਚ ਘਰੋਂ 80 ਹਜ਼ਾਰ ਦੀ ਨਕਦੀ ਚੋਰੀ, ਬੇਟੇ ਨੂੰ ਏਅਰਪੋਰਟ ਛੱਡਣ ਗਿਆ ਸੀ ਪਰਿਵਾਰ appeared first on Daily Post Punjabi.