Panjshir talks fail with northern alliance Archives - Daily Post Punjabi

ਅਫ਼ਗ਼ਾਨਿਸਤਾਨ ਸੰਕਟ: ਗੱਲਬਾਤ ਫੇਲ੍ਹ ਹੋਣ ਤੋਂ ਬਾਅਦ ਪੰਜਸ਼ੀਰ ‘ਚ ਜੰਗ ਜਾਰੀ, 300 ਤਾਲਿਬਾਨੀ ਲੜਾਕਿਆਂ ਦੀ ਮੌਤ
ਪੰਜਸ਼ੀਰ ਵਿੱਚ ਤਾਲਿਬਾਨ ਅਤੇ ਉੱਤਰੀ ਗੱਠਜੋੜ ਵਿਚਾਲੇ ਗੱਲਬਾਤ ਅਸਫਲ ਹੋਣ ਤੋਂ ਬਾਅਦ ਯੁੱਧ ਜਾਰੀ ਹੈ । ਤਾਲਿਬਾਨ ਨੇਤਾ ਨੇ ਇੱਕ ਆਡੀਓ ਸੰਦੇਸ਼ ਵਿੱਚ ਉੱਤਰੀ ਗੱਠਜੋੜ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ ।

Panjshir talks fail with northern alliance

ਤਾਲਿਬਾਨ ਲੜਾਕਿਆਂ ਅਤੇ ਅਹਿਮਦ ਮਸੂਦ ਦੀ ਅਗਵਾਈ ਵਾਲੇ ਵਿਰੋਧ ਮੋਰਚੇ ਦੀਆਂ ਫੌਜਾਂ ਵਿਚਾਲੇ ਦੋ ਦਿਨਾਂ ਤੋਂ ਲੜਾਈ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਪੰਜਸ਼ੀਰ ਵਿੱਚ 300 ਤੋਂ ਵੱਧ ਤਾਲਿਬਾਨੀ ਲੜਾਕੇ ਮਾਰੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ: ਸਿਰ ਫੋੜਨ ਦਾ ਹੁਕਮ ਦੇਣ ਵਾਲੇ ਕਰਨਾਲ ਦੇ SDM ਆਯੂਸ਼ ਸਿਨ੍ਹਾ ਦਾ ਤਬਾਦਲਾ, ਵਧੀਕ ਸਕੱਤਰ ਵਜੋਂ ਕੀਤਾ ਨਿਯੁਕਤ

ਇਸ ਬਾਰੇ ਉੱਤਰੀ ਗਠਜੋੜ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੇ ਪੰਜਸ਼ੀਰ ‘ਤੇ ਤਾਲਿਬਾਨ ਦੇ ਹਮਲੇ ਨੂੰ ਪਿੱਛੇ ਧੱਕ ਦਿੱਤਾ ਹੈ ਅਤੇ ਤਾਲਿਬਾਨ ਨੂੰ ਭਾਰੀ ਨੁਕਸਾਨ ਹੋਇਆ ਹੈ । ਉੱਥੇ ਹੀ ਦੂਜੇ ਪਾਸੇ ਤਾਲਿਬਾਨ ਨੇ ਪੰਜਸ਼ੀਰ ‘ਤੇ ਹਮਲਾ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਸ ਦੀ ਫ਼ੌਜ ‘ਤੇ ਮਸੂਦ ਸਮਰਥਕਾਂ ਨੇ ਹਮਲਾ ਕੀਤਾ ਅਤੇ ਉਨ੍ਹਾਂ ਨੇ ਇਸ ਹਮਲੇ ਦਾ ਜਵਾਬ ਦਿੱਤਾ।

Panjshir talks fail with northern alliance

ਦੋਹਾਂ ਧਿਰਾਂ ਵਿਚਾਲੇ ਜਾਰੀ ਲੜਾਈ ਵਿੱਚ ਤਾਲਿਬਾਨ ਨੇਤਾ ਆਮਿਰ ਖਾਨ ਮੁਤਾਕੀ ਨੇ ਬੁੱਧਵਾਰ ਨੂੰ ਕਿਹਾ ਕਿ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਹੁਣ ਤੱਕ ਅਸਫਲ ਰਹੀ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਤਾਲਿਬਾਨ ਅਜੇ ਵੀ ਇਸ ਮੁੱਦੇ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾਉਣਾ ਚਾਹੁੰਦਾ ਹੈ ।

ਇਹ ਵੀ ਪੜ੍ਹੋ: ਰਾਹੁਲ ਗਾਂਧੀ ਦਾ ਸਵਾਲ, ਪੁੱਛਿਆ – ਮੋਦੀ ਸਰਕਾਰ ਨੇ ਗੈਸ-ਡੀਜ਼ਲ-ਪੈਟਰੋਲ ਤੋਂ ਕਮਾਏ 23 ਲੱਖ ਕਰੋੜ, ਕਿੱਥੇ ਗਏ ਪੈਸੇ ?

ਦੱਸ ਦੇਈਏ ਕਿ ਅਫ਼ਗ਼ਾਨਿਸਤਾਨ ਵਿੱਚੋਂ ਅਮਰੀਕੀ ਫੌਜ ਦੇ ਬਾਹਰ ਨਿਕਲਣ ‘ਤੇ ਤਾਲਿਬਾਨ ਹਵਾ ਵਿੱਚ ਗੋਲੀਆਂ ਚਲਾ ਕੇ ਜਸ਼ਨ ਮਨਾ ਰਿਹਾ ਹੈ, ਜਦੋਂ ਕਿ ਇੱਕਲਾ ਪੰਜਸ਼ੀਰ ਤਾਲਿਬਾਨ ਦੇ ਵਿਰੁੱਧ ਮਜ਼ਬੂਤੀ ਨਾਲ ਖੜ੍ਹਾ ਹੈ । ਇਸ ਦੀ ਅਗਵਾਈ ਅਹਿਮਦ ਸ਼ਾਹ ਮਸੂਦ ਦੇ ਪੁੱਤਰ ਅਹਿਮਦ ਮਸੂਦ ਕਰ ਰਹੇ ਹਨ ।

ਇਹ ਵੀ ਦੇਖੋ: 25 ਹੋਰ ਵੱਧ ਕੇ 925 ਦਾ ਹੋਇਆ, ਸੁਆਣੀਆਂ ਨੇ ਜੰਮ ਕੇ ਕੱਢੀ ਮੋਦੀ ਖਿਲਾਫ ਭੜਾਸ

The post ਅਫ਼ਗ਼ਾਨਿਸਤਾਨ ਸੰਕਟ: ਗੱਲਬਾਤ ਫੇਲ੍ਹ ਹੋਣ ਤੋਂ ਬਾਅਦ ਪੰਜਸ਼ੀਰ ‘ਚ ਜੰਗ ਜਾਰੀ, 300 ਤਾਲਿਬਾਨੀ ਲੜਾਕਿਆਂ ਦੀ ਮੌਤ appeared first on Daily Post Punjabi.