paper Archives - Daily Post Punjabi

ਦੁਰਗਾਪੂਜਨ ਦੇ ਦਿਨ ਸ਼ਰਮਨਾਕ ਘਟਨਾ, ਕੂੜੇ ਦੇ ਢੇਰ ‘ਚੋਂ ਮਿਲਿਆ ਨਵਜੰਮਿਆ ਬੱਚਾ
newborn baby paper plot: ਲੁਧਿਆਣਾ (ਤਰਸੇਮ ਭਾਰਦਵਾਜ)-ਜਿੱਥੇ ਇਕ ਪਾਸੇ ਤਾਂ ਦੇਸ਼ ਭਰ ‘ਚ ਦੁਰਗਾਪੂਜਨ ਦਾ ਦਿਨ ਲੋਕ ਬੜੀ ਧੂਮਧਾਮ ਨਾਲ ਮਨਾ ਰਹੇ ਹਨ, ਉੱਥੇ ਹੀ ਲੁਧਿਆਣਾ ‘ਚ ਇਕ ਅਜਿਹੀ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇੱਥੇ ਭਾਮੀਆ ਰੋਡ ਦੇ ਪ੍ਰੀਤ ਨਗਰ ਦੀ ਗਲੀ ਨੰਬਰ 1 ‘ਚ ਸਥਿਤ ਇਕ ਖਾਲੀ ਪਲਾਟ ‘ਚ ਨਵਜੰਮਿਆ ਬੱਚਾ ਪਿਆ ਮਿਲਿਆ। ਸੂਚਨਾ ਮਿਲਦੇ ਹੀ ਥਾਣਾ ਜਮਾਲਪੁਰ ਪੁਲਿਸ ਨੇ ਬੱਚੇ ਨੂੰ ਕਬਜ਼ੇ ‘ਚ ਲੈ ਕੇ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ, ਜਿਥੇ ਜੱਚਾ ਬੱਚਾ ਵਾਰਡ ‘ਚ ਭਰਤੀ ਕਰਵਾ ਕੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।

newborn baby paper plot

ਏ.ਐੱਸ.ਆਈ ਜਗਜੀਤ ਸਿੰਘ ਨੇ ਦੱਸਿਆ ਕਿ ਘਟਨਾ ਬੁੱਧਵਾਰ ਸਵੇਰ ਦੀ ਹੈ, ਗਲੀ ਨੰਬਰ ਇਕ ਵਿਚ ਰਹਿਣ ਵਾਲੇ ਲੋਕਾਂ ਨੇ ਬੱਚੇ ਰੋਣ ਦੀ ਆਵਾਜ਼ ਸੁਣੀ ਤਾਂ ਉਹ ਖਾਲੀ ਪਲਾਟ ‘ਚ ਪਹੁੰਚ ਗਏ। ਉਥੇ ਝਾੜੀਆਂ ‘ਚ ਅਖਬਾਰ ‘ਚ ਲਪੇਟਿਆ 6-7 ਘੰਟੇ ਪਹਿਲਾ ਨਵਜੰਮਿਆ ਲੜਕਾ ਬੁਰੀ ਤਰ੍ਹਾਂ ਨਾਲ ਰੋ ਰਿਹਾ ਸੀ।ਗਨੀਮਤ ਰਹੀ ਹੈ ਕਿ ਕੁੱਤਿਆਂ ਨੂੰ ਇਸ ਦੀ ਭਿਣਕ ਨਹੀਂ ਲੱਗੀ। ਗਲੀ ਦੇ ਲੋਕਾਂ ਨੇ ਬੱਚੇ ਨੂੰ ਚੁੱਕ ਕੇ ਉਸ ਦੇ ਕੱਪੜੇ ‘ਚ ਲਪੇਟਿਆ। ਪੁਲਿਸ ਨੇ ਮਾਮਲੇ ਦਰਜ ਕਰ ਲਿਆ ਹੈ ਫਿਲਹਾਲ ਜਾਂਚ ਜਾਰੀ ਹੈ।

The post ਦੁਰਗਾਪੂਜਨ ਦੇ ਦਿਨ ਸ਼ਰਮਨਾਕ ਘਟਨਾ, ਕੂੜੇ ਦੇ ਢੇਰ ‘ਚੋਂ ਮਿਲਿਆ ਨਵਜੰਮਿਆ ਬੱਚਾ appeared first on Daily Post Punjabi.