Parag Desai news update Archives - Daily Post Punjabi

ਵਾਘ ਬਕਰੀ ਚਾਹ ਦੇ ਮਾਲਕ ਪਰਾਗ ਦੇਸਾਈ ਦੀ ਮੌ.ਤ ‘ਤੇ ਬਹੁਤ ਗੁੱਸੇ ‘ਚ ਆਏ ਇਸ ਅਦਾਕਾਰ ਨੇ ਦੇਖੋ ਕੀ ਕਿਹਾ
ਵਾਘ ਬਕਰੀ ਟੀ ਗਰੁੱਪ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਮਾਲਕ ਪਰਾਗ ਦੇਸਾਈ ਦੀ ਅਚਾਨਕ ਮੌ.ਤ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਦਰਅਸਲ ਉਸ ਦੀ ਮੌਤ ਗਲੀ ਦੇ ਕੁੱਤਿਆਂ ਦੇ ਹਮਲੇ ਕਾਰਨ ਹੋਈ ਸੀ। ਜਿਸ ਕਾਰਨ ਹੁਣ ਸੋਸ਼ਲ ਮੀਡੀਆ ‘ਤੇ ਖਲਬਲੀ ਮਚ ਗਈ ਹੈ।

Parag Desai news update

ਹੁਣ ਬਾਲੀਵੁੱਡ ਅਭਿਨੇਤਾ ਅਤੇ ਫਿਲਮ ਆਲੋਚਕ ਕਮਾਲ ਰਾਸ਼ਿਦ ਖਾਨ ਨੇ ਵੀ ਇਸ ‘ਚ ਐਂਟਰੀ ਕੀਤੀ ਹੈ। ਇਸ ਮਾਮਲੇ ‘ਚ ਕੇਆਰਕੇ ਨੇ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਜਾਨ ਅਬ੍ਰਾਹਮ ਅਤੇ ਗਲੀ ਦੇ ਕੁੱਤਿਆਂ ਨੂੰ ਬਚਾਉਣ ਲਈ ਮੁਹਿੰਮ ਚਲਾਉਣ ਵਾਲਿਆਂ ‘ਤੇ ਨਿਸ਼ਾਨਾ ਸਾਧਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

ਦਰਅਸਲ, ਪਰਾਗ ਦੇਸਾਈ 15 ਅਕਤੂਬਰ ਨੂੰ ਸਵੇਰ ਦੀ ਸੈਰ ਲਈ ਗਿਆ ਸੀ। ਫਿਰ ਕੁਝ ਕੁੱਤਿਆਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਜਿਸ ਵਿੱਚ ਉਹ ਤਿਲਕ ਕੇ ਡਿੱਗ ਗਿਆ ਅਤੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ। ਹਾਲਾਂਕਿ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ। ਹੁਣ ਪਰਾਗ ਦੀ ਮੌਤ ‘ਤੇ ਟਵੀਟ ਕਰਦੇ ਹੋਏ ਰਾਸ਼ਿਦ ਖਾਨ ਨੇ ਲਿਖਿਆ ਕਿ ‘ਪਰਾਗ ਦੇ ਪਰਿਵਾਰ ਨੂੰ ਜੌਨ ਅਬ੍ਰਾਹਮ ਅਤੇ ਹੋਰ ਸਾਰੇ ਬੇਵਕੂਫਾਂ ਦੇ ਖਿਲਾਫ ਐਫਆਈਆਰ ਦਰਜ ਕਰਨੀ ਚਾਹੀਦੀ ਹੈ ਜੋ ਗਲੀ ਦੇ ਕੁੱਤਿਆਂ ਨੂੰ ਬਚਾਉਣ ਲਈ ਮੁਹਿੰਮ ਚਲਾਉਂਦੇ ਹਨ।’

The post ਵਾਘ ਬਕਰੀ ਚਾਹ ਦੇ ਮਾਲਕ ਪਰਾਗ ਦੇਸਾਈ ਦੀ ਮੌ.ਤ ‘ਤੇ ਬਹੁਤ ਗੁੱਸੇ ‘ਚ ਆਏ ਇਸ ਅਦਾਕਾਰ ਨੇ ਦੇਖੋ ਕੀ ਕਿਹਾ appeared first on Daily Post Punjabi.