paragliding by harsh Archives - Daily Post Punjabi

ਪੰਜਾਬ ਦੇ ਹਰਸ਼ ਦਾ ਹੈਰਾਨੀਜਨਕ ਕਾਰਨਾਮਾ, ਹਿਮਾਚਲ ‘ਚ ਸਕੂਟੀ ਨਾਲ ਕੀਤੀ ਪੈਰਾਗਲਾਈਡਿੰਗ
ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿਚ ਇਕ ਸ਼ਖਸ ਨੇ ਸਕੂਟੀ ਨਾਲ ਪੈਰਾਗਲਾਈਡਿੰਗ ਕੀਤੀ। ਪੈਰਾਗਲਾਈਡਰ ਨੇ ਸਕੂਟੀ ਨਾਲ ਆਸਮਾਨ ਵਿਚ 6 ਤੋਂ 7 ਕਿਲੋਮੀਟਰ ਦੀ ਉਡਾਣ ਭਰੀ। ਪਾਇਲਟ ਕੁਝ ਦੇਰ ਤੱਕ ਜ਼ਮੀਨ ਤੋਂ 200 ਫੁੱਟ ਤੋਂ ਵੱਧ ਉਚਾਈ ‘ਤੇ ਉਡਦਾ ਰਿਹਾ। ਪਾਇਲਟ ਦੇ ਇਸ ਹੈਰਾਨੀਜਨਕ ਕਾਰਨਾਮੇ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਪੰਜਾਬ ਵਾਸੀ ਹਰਸ਼ ਨੇ ਉਹ ਉਡਾਣ ਬਿਲਾਸਪੁਰ ਦੀ ਬੰਦਲਾ ਸਾਈਡ ਤੋਂ ਭਰੀ ਤੇ ਗੋਵਿੰਦ ਸਾਗਰ ਝੀਲ ਦੇ ਕਿਨਾਰੇ ਲੈਂਡ ਕੀਤਾ।ਇਹ ਕਈ ਸਾਲਾਂ ਤੋਂ ਪੈਰਾਗਲਾਈਡਿੰਗ ਕਰ ਰਿਹਾ ਹੈ। ਇਸ ਨਾਲ ਪੈਰਾਗਲਾਈਡਿੰਗ ਵਿਚ ਉਸ ਦੀ ਮੁਹਾਰਤ ਹੋ ਗਈ ਹੈ। ਹਰਸ਼ ਨੇ ਇਲੈਕਟ੍ਰਿਕ ਸਕੂਟੀ ਦੇ ਨਾਲ ਪੈਰਾਗਲਾਈਡਿੰਗ ਕੀਤੀ ਤੇ ਉਹ 7 ਤੋਂ 8 ਮਿੰਟ ਤੱਕ ਸਕੂਟੀ ਨਾਲ ਹਵਾ ਵਿਚ ਉਡਦਾ ਰਿਹਾ।

ਇਸ ਦੌਰਾਨ ਉਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਵੀ ਉਮੜੀ, ਜੋ ਕਿ ਉਸ ਨੂੰ ਦੇਖ ਕੇ ਹੈਰਾਨ ਸਨ। ਉਸ ਨੇ ਨਾ ਸਿਰਫ ਉਡਾਣ ਭਰੀ ਸਗੋਂ ਸਕੂਟੀ ਨੂੰ ਪੂਰੀ ਸਮਰੱਥਾ ਨਾਲ ਲੈਂਡ ਵੀ ਕਰਾਇਆ। ਆਮ ਤੌਰ ‘ਤੇ ਲੋਕ ਪੈਰਾਗਲਾਈਡਿੰਗ ਦਾ ਨਾਂ ਸੁਣਕੇ ਹੀ ਡਰ ਜਾਂਦੇ ਹਨ ਪਰ ਹਰਸ਼ ਨੇ ਤਾਂ ਸਕੂਟੀ ਨੂੰ ਵੀ ਹਵਾ ਵਿਚ ਉਡਾ ਕੇ ਪੈਰਾਗਲਾਈਡਿੰਗ ਕੀਤੀ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਪੰਜਾਬ ਦੇ ਹਰਸ਼ ਦਾ ਹੈਰਾਨੀਜਨਕ ਕਾਰਨਾਮਾ, ਹਿਮਾਚਲ ‘ਚ ਸਕੂਟੀ ਨਾਲ ਕੀਤੀ ਪੈਰਾਗਲਾਈਡਿੰਗ appeared first on Daily Post Punjabi.