paralympian Deepa Malik Archives - Daily Post Punjabi

ਪੈਰਾ ਓਲੰਪਿਕ ਸਟਾਰ ਦੀਪਾ ਮਲਿਕ ਨੇ ਕੀਤਾ ਰਿਟਾਇਰਮੈਂਟ ਦਾ ਐਲਾਨ, ਚੇਅਰਮੈਨ ਦਾ ਸੰਭਾਲ ਸਕਦੇ ਨੇ ਅਹੁਦਾ
deepa malik announce; ਤਾਲਾਬੰਦੀ ਦੌਰਾਨ ਖੇਡ ਦੇ ਮੈਦਾਨ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਪੈਰਾ ਓਲੰਪਿਕ ਚਾਂਦੀ ਦਾ ਤਗਮਾ ਜੇਤੂ ਦੀਪਾ ਮਲਿਕ ਨੇ ਰਿਟਾਇਰਮੈਂਟ ਦਾ ਐਲਾਨ ਕੀਤਾ ਹੈ। ਦੀਪਾ ਮਲਿਕ ਨੇ ਰਿਟਾਇਰਮੈਂਟ ਦਾ ਐਲਾਨ ਇਸ ਲਈ ਕੀਤਾ ਹੈ ਤਾਂ ਕਿ ਉਹ ਕੌਮੀ ਖੇਡ ਜ਼ਾਬਤੇ ਦੀ ਪਾਲਣਾ ਕਰਦਿਆਂ ਪੈਰਾ ਉਲੰਪਿਕ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਸਕੇ।

deepa malik announce

ਰਾਸ਼ਟਰੀ ਖੇਡ ਨਿਯਮਾਂ ਅਨੁਸਾਰ ਕੋਈ ਵੀ ਮੌਜੂਦਾ ਖਿਡਾਰੀ ਫੈਡਰੇਸ਼ਨ ਵਿੱਚ ਅਧਿਕਾਰਤ ਅਹੁਦਾ ਨਹੀਂ ਲੈ ਸਕਦਾ। ਦੀਪਾ ਨੇ ਕਿਹਾ, “ਮੈਂ ਚੋਣ ਲਈ ਬਹੁਤ ਪਹਿਲਾਂ ਪੀਸੀਆਈ ਨੂੰ ਇੱਕ ਪੱਤਰ ਸੌਂਪਿਆ ਸੀ। ਮੈਂ ਨਵੀਂ ਕਮੇਟੀ ਦੀ ਮਾਨਤਾ ਬਾਰੇ ਹਾਈ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕੀਤਾ ਅਤੇ ਹੁਣ ਮੈਂ ਕੇਂਦਰੀ ਖੇਡ ਮੰਤਰਾਲੇ ਤੋਂ ਮਾਨਤਾ ਪ੍ਰਾਪਤ ਕਰਨ ਲਈ ਖੇਡਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰਦੀ ਹਾਂ। ਹੁਣ ਸਮਾਂ ਆ ਗਿਆ ਹੈ ਕਿ ਪੈਰਾ ਗੇਮਾਂ ਦੀ ਸੇਵਾ ਕੀਤੀ ਜਾਵੇ ਅਤੇ ਦੂਜੇ ਖਿਡਾਰੀਆਂ ਦੀ ਸਹਾਇਤਾ ਕੀਤੀ ਜਾਏ।”

ਦੀਪਾ ਭਾਰਤ ਦੀ ਪਹਿਲੀ ਮਹਿਲਾ ਖਿਡਾਰਨ ਹੈ ਜਿਸ ਨੇ ਪੈਰਾ ਉਲੰਪਿਕ ਖੇਡਾਂ ਵਿੱਚ ਤਗਮਾ ਜਿੱਤਿਆ ਹੈ। ਉਸ ਨੇ ਰੀਓ ਪੈਰਾਲੰਪਿਕਸ -2016 ਦੇ ਗੋਲਾ ਸੁੱਟਣ ਦੇ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਉਸ ਨੇ ਪੈਰਾ ਅਥਲੈਟਿਕਸ ਗ੍ਰਾਂ ਪ੍ਰੀ ਵਿੱਚ ਐੱਫ -53 / 54 ਸ਼੍ਰੇਣੀ ਵਿੱਚ ਜੈਵਲਿਨ ਵਿੱਚ ਸੋਨ ਤਮਗਾ ਜਿੱਤਿਆ ਸੀ। ਦੀਪਾ ਮਲਿਕ ਨੂੰ ਪਿੱਛਲੇ ਸਾਲ 29 ਅਗਸਤ ਨੂੰ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਮਿਲਿਆ ਸੀ। ਉਹ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੀ ਭਾਰਤ ਦੀ ਦੂਜੀ ਪੈਰਾ-ਅਥਲੀਟ ਸੀ। ਉਸ ਤੋਂ ਪਹਿਲਾਂ ਜੈਵਲਿਨ ਖਿਡਾਰੀ ਦੇਵੇਂਦਰ ਝਜਾਰੀਆ ਨੇ ਇਹ ਪੁਰਸਕਾਰ 2017 ਵਿੱਚ ਜਿੱਤਿਆ ਸੀ। ਇਸ ਤੋਂ ਪਹਿਲਾਂ ਦੀਪਾ ਨੂੰ ਸਾਲ 2012 ਵਿੱਚ ਅਰਜੁਨ ਅਵਾਰਡ ਅਤੇ 2017 ਵਿੱਚ ਪਦਮ ਸ਼੍ਰੀ ਅਵਾਰਡ ਮਿਲਿਆ ਸੀ। 49 ਸਾਲਾ ਦੀਪਾ ਕੋਲ 58 ਕੌਮੀ ਅਤੇ 23 ਅੰਤਰਰਾਸ਼ਟਰੀ ਮੈਡਲ ਹਨ।

The post ਪੈਰਾ ਓਲੰਪਿਕ ਸਟਾਰ ਦੀਪਾ ਮਲਿਕ ਨੇ ਕੀਤਾ ਰਿਟਾਇਰਮੈਂਟ ਦਾ ਐਲਾਨ, ਚੇਅਰਮੈਨ ਦਾ ਸੰਭਾਲ ਸਕਦੇ ਨੇ ਅਹੁਦਾ appeared first on Daily Post Punjabi.