paranthe wali bebe Archives - Daily Post Punjabi

ਨਹੀਂ ਰਹੀ ਜਲੰਧਰ ਦੀ ਮਸ਼ਹੂਰ ਪਰੌਂਠਿਆਂ ਵਾਲੀ ਬੇਬੇ
ਜਲੰਧਰ ਦੀ ਫਗਵਾੜਾ ਗੇਟ ਮਾਰਕਿਟ ਵਿੱਚ ਪਰੌਂਠੇ ਵੇਚਣ ਵਾਲੇ ਬੇਬੇ ਦਾ ਦਿਹਾਂਤ ਹੋ ਗਿਆ ਹੈ । ਜਲੰਧਰ ਦੀ ਫਗਵਾੜਾ ਗੇਟ ਵਿਖੇ ਰਾਤ ਨੂੰ ਪਰੌਂਠੇ ਵੇਚਣ ਵਾਲੇ ਬਾਬੇ ਕਮਲੇਸ਼ ਰਾਣੀ ਨੇ ਐਤਵਾਰ ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ । ਐਤਵਾਰ ਨੂੰ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ ।

Jalandhar paranthe wali bebe died

ਮਿਲੀ ਜਾਣਕਾਰੀ ਅਨੁਸਾਰ 75 ਸਾਲਾਂ ਕਮਲੇਸ਼ ਰਾਣੀ ਦੀ ਦੇਖਭਾਲ ਉਨ੍ਹਾਂ ਦਾ ਪੁੱਤਰ ਗੁਰਪ੍ਰੀਤ ਸਿੰਘ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਕਮਲੇਸ਼ ਰਾਣੀ ਨੇ ਐਤਵਾਰ ਨੂੰ 10:30 ਵਜੇ ਆਖਰੀ ਸਾਹ ਲਏ । ਕਮਲੇਸ਼ ਰਾਣੀ ਨੂੰ ਕੰਮ ਦਾ ਇੰਨਾ ਜਨੂਨ ਸੀ ਕਿ ਹਾਲਾਤ ਕਿਸੇ ਵੀ ਤਰ੍ਹਾਂ ਦੇ ਹੋਣ ਉਨ੍ਹਾਂ ਨੇ ਕੰਮ ਤੋਂ ਛੁੱਟੀ ਨਹੀਂ ਕੀਤੀ ਸੀ।

ਇਹ ਵੀ ਪੜ੍ਹੋ: ਵੱਡੀ ਖਬਰ : ਪੰਜਾਬ ਕਾਂਗਰਸ ਵਿਚਲੇ ਘਮਾਸਾਨ ਨੂੰ ਖਤਮ ਕਰਨ ਲਈ 3 ਮੈਂਬਰੀ ਕਮੇਟੀ ਮੰਗਲਵਾਰ ਨੂੰ ਨਵਜੋਤ ਸਿੱਧੂ ਨਾਲ ਕਰੇਗੀ ਬੈਠਕ

ਜ਼ਿਕਰਯੋਗ ਹੈ ਕਿ ਕਮਲੇਸ਼ ਰਾਣੀ ਪਿਛਲੇ 25-30 ਸਾਲ ਤੋਂ ਜਲੰਧਰ ਦੇ ਮਸ਼ਹੂਰ ਫਗਵਾੜਾ ਗੇਟ ਦੀ ਨੁੱਕਰ ’ਤੇ ਪਰੌਂਠੇ ਬਣਾਉਂਦੀ ਆ ਰਹੀ ਸੀ। ਉਹ ਆਪਣੇ ਪਰੌਂਠਿਆਂ ਕਾਰਨ ਇੰਨੀ ਮਸ਼ਹੂਰ ਹੋ ਗਈ ਸੀ ਕਿ ਰਾਤ ਦੇ ਸਮੇਂ ਉਨ੍ਹਾਂ ਕੋਲ ਪਰੌਂਠੇ ਖਾਣ ਵਾਲਿਆਂ ਦਾ ਮੇਲਾ ਲੱਗਿਆ ਰਹਿੰਦਾ ਸੀ ।

Jalandhar paranthe wali bebe died

ਦੱਸ ਦੇਈਏ ਕਿ ਕਮਲੇਸ਼ ਰਾਣੀ ਦੀ ਪਰੌਂਠੇ ਬਣਾਉਣ ਦੀ ਵੀਡੀਓ ਇੰਟਰਨੈੱਟ ‘ਤੇ ਬਹੁਤ ਜ਼ਿਆਦਾ ਵਾਇਰਲ ਹੋ ਗਈ ਸੀ। ਪੰਜਾਬੀ ਗਾਇਕਾਂ ਵੱਲੋਂ ਇਸ ਬਾਰੇ ਟਿੱਪਣੀ ਕਰਨ ਤੋਂ ਬਾਅਦ ਸਰਕਾਰ ਵੀ ਉਨ੍ਹਾਂ ਦੀ ਮਦਦ ਲਈ ਅੱਗੇ ਆਈ ਸੀ । ਪਿਛਲੇ ਸਾਲ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਵੀ ਕਮਲੇਸ਼ ਰਾਣੀ ਨਾਲ ਮੁਲਾਕਾਤ ਕੀਤੀ ਸੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਸਹਾਇਤਾ ਕਰਨ ਦੇ ਨਿਰਦੇਸ਼ ਦਿੱਤੇ ਸਨ ।

ਇਹ ਵੀ ਦੇਖੋ: ਹੁਣ 10 ਮਿੰਟਾਂ ‘ਚ ਮਿਲੇਗੀ ਮਰੀਜਾਂ ਨੂੰ Corona Report, ਮੁਹਾਲੀ ‘ਚ ਲੱਗੀ ਪਹਿਲੀ Covid Fast Testing Machine

The post ਨਹੀਂ ਰਹੀ ਜਲੰਧਰ ਦੀ ਮਸ਼ਹੂਰ ਪਰੌਂਠਿਆਂ ਵਾਲੀ ਬੇਬੇ appeared first on Daily Post Punjabi.