Pardeep Kumar Sabharwal Archives - Daily Post Punjabi

ਕੋਰੋਨਾ ਮਹਾਮਾਰੀ ਦੀ ਚੇਨ ਤੋੜਨ ਲਈ ਹੁਣ ਲੁਧਿਆਣਾ ਨਿਗਮ ਕਮਿਸ਼ਨਰ ਨੇ ਚੁੱਕਿਆ ਵੱਡਾ ਕਦਮ
Ludhiana Corporation Commissioner Corona epidemic: ਲੁਧਿਆਣਾ (ਤਰਸੇਮ ਭਾਰਦਵਾਜ)-ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਮਹਾਮਾਰੀ ਦੀ ਚੇਨ ਤੋੜਨ ਦੇ ਯਤਨ ਵਧਾਉਣ ਲਈ ਲੋਕ ਹਿੱਤ ‘ਚ ਕੋਵਿਡ-19 ਦੀ ਗੰਭੀਰ ਸਥਿਤੀ ਨੂੰ ਧਿਆਨ ‘ਚ ਰੱਖਦੇ ਹੋਏ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ ਹਨ, ਜਿਸ ‘ਚ ਨਗਰ ਨਿਗਮ ਦੇ ਸਮੂਹ ਅਧਿਕਾਰੀ ਆਮ ਜਨਤਾ ਨੂੰ ਇਸ ਸਬੰਧੀ ਜਾਗਰੂਕ ਕਰਨਗੇ ਕਿ ਉਹ ਨਗਰ ਨਿਗਮ ਦੇ ਦਫਤਰ ਵਿਖੇ ਖੁਦ ਜਾਂ ਫਿਜ਼ੀਕਲ ਦਰਖਾਸਤਾਂ/ਮੰਗ ਪੱਤਰ/ਸ਼ਿਕਾਇਤਾਂ ਦੇਣ ਦੀ ਬਜਾਏ ਸਬੰਧਤ ਦਫਤਰ ਦੀ ਈਮੇਲ ਆਈ.ਡੀ. ‘ਤੇ ਭੇਜਣ।

Ludhiana Corporation Commissioner Corona epidemic

ਜ਼ਿਕਰਯੋਗ ਹੈ ਕਿ ਲੁਧਿਆਣਾ ਸ਼ਹਿਰ ‘ਚ ਪਿਛਲੇ ਕਾਫੀ ਦਿਨਾਂ ਤੋਂ ਕੋਵਿਡ-19 ਪਾਜ਼ਟਿਵ ਕੇਸ ਕਾਫੀ ਤੇਜ਼ ਰਫਤਾਰ ‘ਚ ਵੱਧ ਰਹੇ ਹਨ, ਜਿਸ ਕਰਕੇ ਦਫਤਰਾਂ ਦੀ ਰੂਟੀਨ ਕਾਰਵਾਈ ਆਮ ਦਿਨਾਂ ਵਾਂਗ ਨਹੀਂ ਚਲਾਈ ਜਾ ਸਕਦੀ। ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿੱਥੇ ਦਫਤਰਾਂ ‘ਚ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਜ਼ਰੂਰੀ ਹੈ, ਉੱਥੇ ਹੀ ਲੋਕ ਹਿੱਤ ‘ਚ ਸਾਰੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਇਸ ਮਹਾਮਾਰੀ ਦੀ ਲਾਗ ਤੋਂ ਬਚਾਉਣਾ ਵੀ ਲਾਜ਼ਮੀ ਹੈ, ਤਾਂ ਜੋ ਪ੍ਰਸ਼ਾਸਨਿਕ ਢਾਂਚਾ ਚਲਦਾ ਰਹੇ।

Ludhiana Corporation Commissioner Corona epidemic

ਨਗਰ ਨਿਗਮ ਕਮਿਸ਼ਨਰ ਸੱਭਰਵਾਲ ਨੇ ਦੱਸਿਆ ਕਿ ਪ੍ਰਾਰਥੀ ਨਗਰ ਨਿਗਮ, ਲੁਧਿਆਣਾ ਨਾਲ ਸਬੰਧਤ ਆਪਣੀ ਕੋਈ ਵੀ ਦਰਖਾਸਤ/ਮੰਗ ਪੱਤਰ/ਸ਼ਿਕਾਇਤ ਸਬੰਧਤ ਅਧਿਕਾਰੀਆਂ ਦੀ ਈ-ਮੇਲ ਆਈ.ਡੀ. ‘ਤੇ ਭੇਜ ਸਕਦਾ ਹੈ, ਜਿਸ ‘ਚ ਵਧੀਕ ਕਮਿਸ਼ਨਰ (ਨਗਰ ਨਿਗਮ ਲੁਧਿਆਣਾ ਨਾਲ ਸਬੰਧਤ ਜਨਰਲ) ਲਈ ਈਮੇਲ ਆਈ.ਡੀ. additionalcomm.mcl@gmail.com, ਜ਼ੋਨਲ ਕਮਿਸ਼ਨਰ, ਜ਼ੋਨ-ਏ ( ਜ਼ੋਨ-ਏ ਨਾਲ ਸਬੰਧਤ ਜਨਰਲ ਅਤੇ ਪ੍ਰਾਪਰਟੀ ਟੈਕਸ ਸਬੰਧੀ) ਲਈ acdmcl1@gmail.com , ਜ਼ੋ਼ਨਲ ਕਮਿਸ਼ਨਰ, ਜ਼ੋਨ-ਬੀ (ਜ਼ੋਨ-ਬੀ ਨਾਲ ਸਬੰਧਤ ਜਨਰਲ, ਪ੍ਰਾਪਰਟੀ ਟੈਕਸ ਅਤੇ ਸਫਾਈ ਸਿਹਤ ਸ਼ਾਖਾ ਨਾਲ ਸਬੰਧੀ) ਲਈ zonalcomm.zb@gmail.com, ਜ਼ੋ਼ਨਲ ਕਮਿਸ਼ਨਰ, ਜ਼ੋਨ-ਸੀ (ਜ਼ੋਨ-ਸੀ ਨਾਲ ਸਬੰਧਤ ਜਨਰਲ ਅਤੇ ਪ੍ਰਾਪਰਟੀ ਟੈਕਸ ਸਬੰਧੀ ) ਲਈ zonalcomm.zcmcl@gmail.com, ਜ਼ੋ਼ਨਲ ਕਮਿਸ਼ਨਰ, ਜ਼ੋਨ-ਡੀ (ਜ਼ੋਨ-ਡੀ ਨਾਲ ਸਬੰਧਤ ਜਨਰਲ ਅਤੇ ਪ੍ਰਾਪਰਟੀ ਟੈਕਸ ਸਬੰਧੀ) ਲਈ zonalcomm.d@gmail.com, ਸਕੱਤਰ (ਜੇ.ਐਸ) (ਵਿਗਿਆਪਨ) ਲਈ jassekhonn@gmail.com, ਨਿਗਰਾਨ ਇੰਜੀ. ਓ.ਐਂਡ.ਐਮ. ਜ਼ੋਨ-ਏ ਅਤੇ ਜ਼ੋਨ-ਬੀ (ਜ਼ੋਨ-ਏ ਅਤੇ ਬੀ ਵਿਖੇ ਪਾਣੀ ਸੀਵਰੇਜ ਨਾਲ ਸਬੰਧਤ) ਲਈ xenzoneb1234@gmail.com, ਨਿਗਰਾਨ ਇੰਜੀ. ਓ.ਐਂਡ.ਐਮ. ਜ਼ੋਨ-ਸੀ ਅਤੇ ਜ਼ੋਨ-ਡੀ (ਜ਼ੋਨ-ਸੀ ਅਤੇ ਡੀ ਵਿਖੇ ਪਾਣੀ ਸੀਵਰੇਜ ਨਾਲ ਸਬੰਧਤ) ਲਈ assistantcommissionerzd@gmail.com, ਨਗਰ ਨਿਗਮ ਯੋਜਨਾਕਾਰ (ਇਮਾਰਤਾਂ ਸਬੰਧੀ) ਲਈ mtpludhiana@gmail.com, mtp.mcludhiana@gmail.com ਨਿਗਰਾਨ ਇੰਜੀ. ਬੀ.ਐਂਡ.ਆਰ. ਜ਼ੋਨ -ਏ (ਜ਼ੋਨ-ਏ ਵਿਖੇ ਸੜਕਾਂ ਅਤੇ ਸਟ੍ਰੀਟ ਲਾਇਟਾਂ ਸਬੰਧੀ) ਲਈ seticmcl@gmail.com, ਨਿਗਰਾਨ ਇੰਜੀ. ਬੀ.ਐਂਡ.ਆਰ. ਜ਼ੋਨ-ਬੀ (ਜ਼ੋਨ-ਬੀ ਵਿਖੇ ਸੜਕਾਂ ਅਤੇ ਸਟ੍ਰੀਟ ਲਾਇਟਾਂ ਸਬੰਧੀ) ਲਈ rdeep3036@gmail.com, ਨਿਗਰਾਨ ਇੰਜੀ. ਬੀ.ਐਂਡ.ਆਰ. ਜ਼ੋਨ-ਸੀ (ਜ਼ੋਨ-ਸੀ ਵਿਖੇ ਸੜਕਾਂ ਅਤੇ ਸਟ੍ਰੀਟ ਲਾਇਟਾਂ ਸਬੰਧੀ) ਲਈ xencmcl@gmail.com ਅਤੇ ਨਿਗਰਾਨ ਇੰਜੀ. ਬੀ.ਐਂਡ.ਆਰ. ਜ਼ੋਨ-ਡੀ (ਜ਼ੋਨ-ਡੀ ਵਿਖੇ ਸੜਕਾਂ ਅਤੇ ਸਟ੍ਰੀਟ ਲਾਇਟਾਂ ਸਬੰਧੀ) ਲਈ lsclceo@gmail.com ਸ਼ਾਮਲ ਹਨ। ਨਿਗਮ ਕਮਿਸ਼ਨਰ ਨੇ ਅੱਗੇ ਕਿਹਾ ਕਿ ਉਪਰੋਕਤ ਈਮੇਲ ਆਈ.ਡੀ. ਤੋਂ ਇਲਾਵਾ ਜੇਕਰ ਕੋਈ ਵਿਅਕਤੀ ਸਿੱਧੇ ਤੌਰ ‘ਤੇ ਕਮਿਸ਼ਨਰ, ਨਗਰ ਨਿਗਮ ਲੁਧਿਆਣਾ ਨੂੰ ਆਪਣੀ ਦਰਖ਼ਾਸਤ/ਮੰਗ ਪੱਤਰ/ਸ਼ਿਕਾਇਤ ਆਦਿ ਦੇਣ ਚਾਹੁੰਦਾ ਹੈ ਤਾਂ ਉਹ ਈਮੇਲ ਆਈ.ਡੀ. commissionermcl@gmail.com ‘ਤੇ ਵੀ ਮੇਲ ਕਰ ਸਕਦਾ ਹੈ।

Ludhiana Corporation Commissioner Corona epidemic

ਇਸ ਤੋਂ ਇਲਾਵਾ ਉਨ੍ਹਾਂ ਸਾਰੇ ਜ਼ੋਨਲ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਜ਼ੋਨਾਂ ਦੇ ਮੇਨ ਗੇਟਾਂ ਦੇ ਬਾਹਰ ਇੱਕ ਬਕਸਾ ਰੱਖਣਗੇ ਤਾਂ ਜੋ ਆਮ ਜਨਤਾ ਆਪਣੀਆਂ ਦਰਖਾਸਤਾਂ/ਮੰਗ ਪੱਤਰ/ਸ਼ਿਕਾਇਤਾਂ ਇਸ ਬਕਸੇ ਵਿਚ ਪਾ ਸਕੇ। ਉਨ੍ਹਾਂ ਕਿਹਾ ਕਿ ਆਮ ਲੋਕ ਆਪਣੀਆਂ ਸ਼ਿਕਾਇਤਾਂ ਫੋਨ ਨੰਬਰ 0161-4085013 ਅਤੇ 0161-4085038 ‘ਤੇ ਵੀ ਨੋਟ ਕਰਵਾ ਸਕਦੇ ਹਨ।ਉਨ੍ਹਾਂ ਕਿਹਾ ਕਿ ਨਗਰ ਨਿਗਮ ਲੁਧਿਆਣਾ ਦੇ ਸਮੂਹ ਸਰਕਾਰੀ ਦਫ਼ਤਰਾਂ ‘ਚ ਜ਼ੋਨਲ ਕਮਿਸ਼ਨਰਾਂ ਵੱਲੋਂ ਸਿਰਫ ਇੱਕ ਐਂਟਰੀ ਗੇਟ ਰੱਖਿਆ ਜਾਵੇ, ਜਿਸ ‘ਤੇ ਹੈਂਡ ਸੈਨੀਟਾਈਜ਼ਰ ਰੱਖਵਾਏ ਜਾਣ ਅਤੇ ਦਰਜ਼ਾ-4 ਕਰਮਚਾਰੀ ਦੀ ਡਿਊਟੀ ਲਗਾਈ ਜਾਵੇ ਕਿ ਉਹ ਹਰੇਕ ਕਰਮਚਾਰੀ/ਪਬਲਿਕ ਦੇ ਹੈਂਡ ਸੈਨੇਟਾਈਜ ਕਰਵਾਏ ਜਾਣ, ਮਾਸਕ ਪਾਇਆ ਹੋਵੇ ਅਤੇ ਉਸ ਦਾ ਥਰਮਲ ਸਕੈਨਰ ਰਾਹੀਂ ਤਾਪਮਾਨ ਚੈੱਕ ਕਰਨ ਉਪਰੰਤ ਹੀ ਉਸ ਕਰਮਚਾਰੀ/ਪਬਲਿਕ ਦੀ ਐਂਟਰੀ ਦਫ਼ਤਰ ‘ਚ ਕਰਵਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਵੱਖ-ਵੱਖ ਜੱਥੇਬੰਦੀਆਂ ਵੱਲੋਂ ਦਿੱਤੇ ਜਾਣ ਵਾਲੇ ਮੰਗ ਪੱਤਰ ਇਸ ਦਫਤਰ ਵੱਲੋਂ ਕੇਵਲ ਉਕਤ ਈਮੇਲ ਆਈ.ਡੀ. ਰਾਹੀਂ ਸਵੀਕਾਰ ਕੀਤੇ ਜਾਣਗੇ ਅਤੇ ਮੰਗ ਪੱਤਰ ਦੇਣ ਲਈ ਦਫ਼ਤਰ ਵਿੱਚ ਭੀੜ ਇਕੱਠੀ ਕਰਨ ਦੀ ਆਗਿਆ ਨਹੀਂ ਹੋਵੇਗੀ।

ਇਹ ਵੀ ਦੇਖੋ–

Lockdown ਦੇ ਐਲਾਨ ਦੇ ਬਾਅਦ ਕੈਪਟਨ ਅਮਰਿੰਦਰ ਸਿੰਘ Live

The post ਕੋਰੋਨਾ ਮਹਾਮਾਰੀ ਦੀ ਚੇਨ ਤੋੜਨ ਲਈ ਹੁਣ ਲੁਧਿਆਣਾ ਨਿਗਮ ਕਮਿਸ਼ਨਰ ਨੇ ਚੁੱਕਿਆ ਵੱਡਾ ਕਦਮ appeared first on Daily Post Punjabi.

ਹੁਣ ਨਿਗਮ ਦੇ 4 ਜ਼ੋਨਾਂ ‘ਚ ਪਬਲਿਕ ਡੀਲਿੰਗ ਲਈ ਤੈਅ ਕੀਤਾ ਗਿਆ ਸਮਾਂ
public dealing four zones: ਲੁਧਿਆਣਾ (ਤਰਸੇਮ ਭਾਰਦਵਾਜ)-ਨਿਗਮ ਦੇ ਚਾਰ ਜ਼ੋਨਾਂ ਦੇ ਅਫਸਰ ਪਬਲਿਕ ਨਾਲ ਮਿਲਣ ਦਾ ਸਮਾਂ ਨਹੀਂ ਕੱਢ ਰਹੇ। ਇਸ ਦੀ ਸ਼ਿਕਾਇਤ ਕਮਿਸ਼ਨਰ ਪ੍ਰਦੀਪ ਸਭਰਵਾਲ ਦੇ ਕੋਲ ਪਹੁੰਚੀ ਤਾਂ ਉਨ੍ਹਾਂ ਨੇ 4 ਜ਼ੋਨਾਂ ਦੇ ਅਫਸਰਾਂ-ਮੁਲਜ਼ਮਾਂ ਦੀ ਮੀਟਿੰਗ ਬੁਲਾ ਕੇ ਆਦੇਸ਼ ਦਿੱਤੇ ਕਿ ਹੁਣ ਜਨਤਾ ਨਾਲ ਮਿਲਣ ਦਾ ਸਮਾਂ ਤੈਅ ਕੀਤਾ ਜਾਵੇਗਾ। ਰੋਜ਼ ਸਵੇਰੇ 9 ਤੋਂ 11 ਵਜੇ ਤੱਕ ਪਬਲਿਕ ਡੀਲਿੰਗ ਅਤੇ ਸਮੱਸਿਆਵਾਂ ਹੱਲ ਕੀਤੀਆਂ ਜਾਣਗੀਆਂ। ਬਕਾਇਦਾ ਨਿਗਮ ਕਮਿਸ਼ਨਰ ਸਾਰੇ ਜ਼ੋਨਲ ਕਮਿਸ਼ਨਰਾਂ ਸਮੇਤ ਬ੍ਰਾਂਚ ਮੁਖੀਆਂ ਨੂੰ ਲਿਖਤੀ ‘ਚ ਆਦੇਸ਼ ਜਾਰੀ ਕਰ ਦਿੱਤੇ ਹਨ।

public dealing four zones

ਕਮਿਸ਼ਨਰ ਨੇ ਕਿਹਾ ਹੈ ਕਿ ਜ਼ੋਨਲ ਕਮਿਸ਼ਨਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਮੀਟਿੰਗ ਕਰਨੀ ਹੈ ਤਾਂ ਉਹ ਬੁੱਧਵਾਰ ਸ਼ਾਮ 5 ਵਜੇ ਤੋਂ ਬਾਅਦ ਕਰਨਗੇ। ਉਨ੍ਹਾਂ ਨੇ ਸਾਰੇ ਜ਼ੋਨਲ ਕਮਿਸ਼ਨਰਾਂ ਨੂੰ ਵੀ ਸ਼ਹਿਰ ‘ਚ ਚੱਲ ਰਹੇ ਵਿਕਾਸ ਕੰਮਾਂ ਨੂੰ ਲੈ ਕੇ ਸਾਰੀ ਜਾਣਕਾਰੀ ਪੇਸ਼ ਕਰਨ ਲਈ ਕਿਹਾ ਹੈ। ਚੱਲ ਰਹੇ ਵਿਕਾਸ ਕੰਮਾਂ ਦੀ ਚੈਕਿੰਗ ਰੋਜ਼ ਸ਼ਾਮ 3 ਵਜੇ ਤੋਂ ਬਾਅਦ ਕਰਨਗੇ। ਸੱਭਰਵਾਲ ਨੇ ਇਹ ਵੀ ਹਦਾਇਤਾਂ ਦਿੱਤੀਆਂ ਹਨ ਕਿ ਉਹ ਆਪਣੇ ਜ਼ੋਨਾਂ ‘ਚ ਆਉਂਦੇ ਇਲਾਕਿਆਂ ‘ਚ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ, ਤਾਂ ਕਿ ਸ਼ਹਿਰ ਦੀ ਸਵੱਛ ਸਰਵੇਖਣ 2021 ‘ਚ ਵਧੀਆਂ ਰੈਕਿੰਗ ਲਿਆਂਦੀ ਜਾ ਸਕੇ।

public dealing four zones

ਨਿਗਮ ਕਮਿਸ਼ਨਰ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਸਾਰੇ ਬ੍ਰਾਚਾਂ ਦੇ ਐੱਸ.ਈ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਸ਼ਹਿਰ ‘ਚ ਚੱਲ ਰਹੇ ਵਿਕਾਸ ਕੰਮਾਂ ਦੀ ਉਹ ਰੋਜ਼ਾਨਾ ਚੈਕਿੰਗ ਕਰਨਗੇ। 30,70 ਅਤੇ 100 ਫੀਸਦੀ ਕੰਮ ਪੂਰਾ ਹੋਣ ਤੱਕ ਸਰਟੀਫਿਕੇਟ ਪੇਸ਼ ਕਰਨਗੇ ਕਿ ਕੰਮ ਤੈਅ ਮਾਪਦੰਡਾਂ ਮੁਤਾਬਕ ਸਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਜੋ ਕੰਮ ਚੱਲ ਰਹੇ ਹਨ, ਉਨ੍ਹਾਂ ਦੇ ਬੋਰਡ ਲੱਗੇ ਹੋਣੇ ਚਾਹੀਦੇ ਹਨ। ਇਸ ‘ਚ ਕੰਮ, ਠੇਕੇਦਾਰ ਦਾ ਨਾਂ, ਸਬੰਧਿਤ ਅਫਸਰਾਂ ਦੇ ਨਾਂ, ਕੰਮ ਸ਼ੁਰੂ ਅਤੇ ਖਤਮ ਹੋਣ ਦੀ ਤਾਰੀਕ ਲਿਖੀ ਹੋਣੀ ਚਾਹੀਦੀ ਹੈ।

The post ਹੁਣ ਨਿਗਮ ਦੇ 4 ਜ਼ੋਨਾਂ ‘ਚ ਪਬਲਿਕ ਡੀਲਿੰਗ ਲਈ ਤੈਅ ਕੀਤਾ ਗਿਆ ਸਮਾਂ appeared first on Daily Post Punjabi.