parents in army offier dress Archives - Daily Post Punjabi

ਪ੍ਰਿਯੰਕਾ ਚੋਪੜਾ ਦੇ ਪਿਤਾ ਹੀ ਨਹੀਂ ਮਾਂ ਵੀ ਰਹਿ ਚੁੱਕੀ ਹੈ ਆਰਮੀ ਅਫ਼ਸਰ, ਵੇਖੋ ਤਸਵੀਰ
priyanka parents army officer:ਇੱਟਰਨੈਸ਼ਨਲ  ਅਦਾਕਾਰਾ ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ ‘ਤੇ ਕਾਫੀ ਅੈਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ।ਦਸ ਦੇਈਏ ਕਿ ਪ੍ਰਿਯੰਕਾ ਚੋਪੜਾ ਦੇ ਪਿਤਾ ਮਰਹੂਮ ਅਸ਼ੋਕ ਚੋਪੜਾ ਨੇ ਡਾਕਟਰ ਦੇ ਰੂਪ ‘ਚ ਭਾਰਤੀ ਸੈਨਾ ‘ਚ ਆਪਣੀਆਂ ਸੇਵਾਵਾਂ ਦਿੱਤੀਆਂ ਸਨ, ਪਰ ਬਹੁਤ ਲੋਕ ਘੱਟ ਜਾਣਦੇ ਹਨ ਕਿ ਉਨ੍ਹਾਂ ਦੀ ਮਾਂ ਵੀ ਆਰਮੀ ‘ਚ ਡਾਕਟਰ ਰਹਿ ਚੁੱਕੀ ਸੀ। ਪ੍ਰਿਯੰਕਾ ਨੇ ਦੋਵਾਂ ਦੀ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ ‘ਚ ਮਿਸਟਰ ਐਂਡ ਮਿਸਿਜ ਚੋਪੜਾ ਆਰਮੀ ਯੂਨੀਫਾਰਮ ‘ਚ ਨਜ਼ਰ ਆ ਰਹੇ ਹਨ। ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਥ੍ਰੋਬੈਕ ਤਸਵੀਰ ਦੇ ਨਾਲ ਪ੍ਰਿਅੰਕਾ ਨੇ ਕੈਪਸ਼ਨ ਵਿੱਚ ਲਿਖਿਆ ਹੈ ਕਿ ਮੇਰੇ ਮਾਤਾ-ਪਿਤਾ ਨੇ ਭਾਰਤੀ ਸੈਨਾ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਮੈਂ ਦੁਨੀਆ ਭਰ ‘ਚ ਮਿਲਟਰੀ ਪਰਿਵਾਰਾਂ ਲਈ ਆਪਣਾ-ਪਣ ਮਹਿਸੂਸ ਕਰਦੀ ਹਾਂ। ਪ੍ਰਿਯੰਕਾ ਦੀ ਇਸ ਪੋਸਟ ‘ਤੇ ਉਨ੍ਹਾਂ ਦੀ ਕਜ਼ਨ ਪਰੀਣਿਤੀ ਚੋਪੜਾ ਸਮੇਤ ਕਈ ਬਾਲੀਵੁੱਡ ਸਿਤਾਰਿਆਂ ਨੇ ਕਮੈਂਟ ਕੀਤੇ ਹਨ। ਪਰੀਣਿਤੀ ਨੇ ਲਿਖਿਆ, ਵੱਡੇ ਪਾਪਾ ਅਤੇ ਵੱਡੀ ਮੰਮੀ ਦੀ ਬੈਸਟ ਤਸਵੀਰ। ਈਸ਼ਾ ਗੁਪਤਾ, ਹਿਨਾ ਖ਼ਾਨ, ਜ਼ਰੀਨ ਖ਼ਾਨ ਨੇ ਇਸ ਪੋਸਟ ‘ਤੇ ਪਿਆਰ ਜਤਾਇਆ ਹੈ।

ਪ੍ਰਿਯੰਕਾ ਨੇ ਕੁਝ ਸਮਾਂ ਪਹਿਲਾਂ ਆਪਣੀ ਮਾਂ ਨਾਲ ਤਸਵੀਰ ਸ਼ੇਅਰ ਕੀਤੀ ਸੀ ਤੇ ਕੈਪਸ਼ਨ ਵਿੱਚ ਲਿਖਿਆ ਸੀ – ਇਹ ਸੁਣਨ ‘ਚ ਪੁਰਾਣਾ ਲੱਗ ਸਕਦਾ ਹੈ ਕਿ ਮੇਰੀ ਮਾਂ ਮੇਰੀ ਹੀਰੋ ਹੈ। ਉਹ ਛੋਟੇ ਕਸਬੇ ‘ਚ ਰਹਿਣ ਵਾਲੀ ਇੱਕ ਅਜਿਹੀ ਮਹਿਲਾ ਹੈ, ਜੋ ਆਪਣੇ ਸੁਪਨੇ ਪੂਰੇ ਕਰਨ ਲਈ ਘਰ ਤੋਂ ਭੱਜ ਗਈ ਸੀ। ਉਹ ਸੈਲਾ ਬਲ ‘ਚ ਡਾਕਟਰ ਸੀ। ਉਨ੍ਹਾਂ ਦੇ ਕੋਲ 8 ਅਲੱਗ-ਅਲੱਗ ਸਰਟੀਫਿਕੇਟ ਹਨ। ਉਹ ਸਰਟੀਫਾਈਡ ਪਾਇਲਟ ਹੈ ਅਤੇ 9 ਭਾਸ਼ਾਵਾਂ ਬੋਲਦੀ ਹੈ।

The post ਪ੍ਰਿਯੰਕਾ ਚੋਪੜਾ ਦੇ ਪਿਤਾ ਹੀ ਨਹੀਂ ਮਾਂ ਵੀ ਰਹਿ ਚੁੱਕੀ ਹੈ ਆਰਮੀ ਅਫ਼ਸਰ, ਵੇਖੋ ਤਸਵੀਰ appeared first on Daily Post Punjabi.