parents protest Archives - Daily Post Punjabi

ਸਕੂਲ ਫੀਸ ਨੂੰ ਲੈ ਕੇ ਸਕੂਲ ਦੇ ਬਾਹਰ ਮਾਪਿਆ ਨੇ ਕੀਤਾ ਰੋਸ ਪ੍ਰਦਰਸ਼ਨ
ludhiana parents protest school: ਸੂਬੇ ‘ਚ ਨਿੱਜੀ ਸਕੂਲ ਫੀਸ ਦਾ ਮਾਮਲਾ ਦਿਨੋ ਦਿਨ ਭੱਖਦਾ ਹੀ ਜਾ ਰਿਹਾ ਹੈ, ਜਿਸ ਨੂੰ ਲੈ ਕੇ ਕਈ ਥਾਵਾਂ ‘ਤੇ ਮਾਪਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਹੁਣ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਅੱਜ ਸਿਵਲ ਸਿਟੀ ਸਥਿਤ ਗ੍ਰੀਨ ਲੈਂਡ ਸਕੂਲ ਖਿਲਾਫ ਮਾਪਿਆਂ ‘ਨੋ ਸਕੂਲ, ਨੋ ਫੀਸ’ ਦੇ ਬੈਨਰ ਫੜ੍ਹ ਧਰਨਾ ਪ੍ਰਦਰਸ਼ਨ ਕੀਤਾ। ਇਸ ਤਹਿਤ ਅੱਜ ਦੁਪਹਿਰੇ 12 ਵਜੇ ਮਾਪੇ ਸਕੂਲ ਦੇ ਬਾਹਰ ਇਕੱਠੇ ਹੋਏ ਤੇ ਪ੍ਰਿੰਸੀਪਲ ਨੂੰ ਮਿਲਣਾ ਚਾਹਿਆ ਪਰ ਪ੍ਰਿੰਸੀਪਲ ਕਿਸੇ ਨੂੰ ਨਹੀਂ ਮਿਲੇ।ਇਸ ਦੌਰਾਨ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਪਿਆਂ ਨੂੰ ਇੱਕਠੇ ਨਾ ਹੋਣ ਦੀ ਅਪੀਲ ਕੀਤੀ ਪਰ ਮਾਪਿਆਂ ‘ਚ ਭਾਰੀ ਰੋਸ ਦੇਖਣ ਨੂੰ ਮਿਲਿਆ।

ludhiana parents protest school

ਮਾਪਿਆਂ ਨੇ ਦੋਸ਼ ਲਾਇਆ ਹੈ ਕਿ ਸਕੂਲ ਬੰਦ ਹਨ ਤਾਂ ਮਹੀਨਾਵਰ ਫੀਸ ਦੇ ਨਾਲ ਨਾਲ ਸਾਲਾਨਾ ਖਰਚੇ ਤੇ ਟਰਾਂਸਪੋਰਤੇਸ਼ਨ ਖਰਚੇ ਕਿਸ ਗੱਲ ‘ਤੇ ਦਿੱਤੇ ਜਾਣ। ਪਿਛਲੇ ਇਕ ਮਹੀਨੇ ਤੋਂ ਸਕੂਲ ਨੇ ਆਨਲਾਈਨ ਪੜ੍ਹਾਈ ਬੰਦ ਕੀਤੀ ਹੋਈ ਹੈ ਪਰ ਦੋ ਦਿਨ ਪਹਿਲਾਂ ਦੁਬਾਰਾ ਪੜ੍ਹਾਈ ਸ਼ੁਰੂ ਕਰਵਾ ਦਿੱਤੀ ਹੈ। ਹੁਣ ਦੁਬਾਰਾ ਆਨਲਾਈਨ ਪੜ੍ਹਾਈ ਅਤੇ ਹੋਮਵਰਕ ਉਨ੍ਹਾਂ ਨੂੰ ਵਿਦਿਆਰਥੀਆਂ ਨੂੰ ਭੇਜਿਆ ਜਾ ਰਿਹਾ ਹੈ ਜਿਨ੍ਹਾਂ ਨੇ ਸਕੂਲ ਫੀਸ ਜਮ੍ਹਾਂ ਕਰਵਾਈ ਹੈ।

ludhiana parents protest school

ਜ਼ਿਕਰਯੋਗ ਹੈ ਕਿ ਕੋਵਿਡ-19 ਦੇ ਕਾਰਨ ਲੋਕਾਂ ਦਾ ਪਹਿਲਾਂ ਹੀ ਕੰਮ-ਕਾਜ਼ ਠੱਪ ਹੈ ਤਾਂ ਇਸ ਦੌਰਾਨ ਫੀਸ ਦੇ ਨਾਲ ਸਾਲਾਨਾ ਖਰਚਿਆਂ ਦੇ ਨਾਲ ਟਰਾਂਸਪੋਰਟੇਸ਼ਨ ਖਰਚੇ ਕਿਵੇ ਦਿੱਤੇ ਜਾਣ। ਮਾਪਿਆਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਫੀਸ ਜਮ੍ਹਾਂ ਨਾ ਕਰਵਾਉਣ ਵਾਲੇ ਬੱਚਿਆਂ ਨੂੰ ਸਕੂਲ ਪਿਛਲੀ ਕਲਾਸ ਦਾ ਨਤੀਜੇ ਵੀ ਦੱਸ ਰਹੇ ਹਨ।

The post ਸਕੂਲ ਫੀਸ ਨੂੰ ਲੈ ਕੇ ਸਕੂਲ ਦੇ ਬਾਹਰ ਮਾਪਿਆ ਨੇ ਕੀਤਾ ਰੋਸ ਪ੍ਰਦਰਸ਼ਨ appeared first on Daily Post Punjabi.

ਲੁਧਿਆਣਾ ਨਿੱਜੀ ਸਕੂਲਾਂ ਵਿਰੁੱਧ ਫਿਰ ਇਕੱਠੇ ਹੋਏ ਮਾਪੇ ਅਤੇ ਐਸੋਸੀਏਸ਼ਨ, ਕਿਹਾ ਸਕੂਲ ਖਰਚਿਆਂ ਮੁਤਾਬਕ ਲਵੇ ਫੀਸਾਂ
parents protest private school ਲੁਧਿਆਣਾ, (ਤਰਸੇਮ ਭਾਰਦਵਾਜ)-ਕੋਰੋਨਾ ਮਹਾਂਮਾਰੀ ਲਾਕਡਾਊਨ ਦੇ ਚਲਦਿਆਂ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ ਬੰਦ ਹਨ।ਜਿਸਦੇ ਚਲਦਿਆਂ ਨਿੱਜੀ ਸਕੂਲਾਂ ਵਾਲੇ ਫੀਸਾਂ ਸੰਬੰਧੀ ਮਾਪਿਆਂ ਨਾਲ ਜ਼ਿਆਦਤੀ ਕਰ ਰਹੇ ਹਨ।ਜਿਸਦੇ ਮੱਦੇਨਜ਼ਰ ਨਿੱਜੀ ਸਕੂਲਾਂ ਵਿਰੁੱਧ ਮਾਪੇ ਅਤੇ ਐਸੋਸੀਏਸ਼ਨ ਮੁੜ ਇਕੱਤਰ ਹੋਏ ਹਨ।ਲੁਧਿਆਣਾ ਨਿੱਜੀ ਸਕੂਲ ਵਿਰੁੱਧ ਅੱਜ ਮੁੜ ਤੋਂ ਮਾਪੇ ਅਤੇ ਐਸੋਸੀਏਸ਼ਨ ਵਲੋਂ ਧਰਨੇ ਪ੍ਰਦਰਸ਼ਨ ਕੀਤਾ ਗਿਆ।

parents protest private school

ਮਾਪਿਆਂ ਨੇ ਕਿਹਾ ਕਿ ਹਾਈ ਕੋਰਟ ਨੇ ਸਾਫ ਤੌਰ ‘ਤੇ ਕਿਹਾ ਹੈ ਕਿ ਸਕੂਲ ਆਪਣੇ ਖਰਚਿਆਂ ਮੁਤਾਬਕ ਫੀਸਾਂ ਲੈਣ ਪਰ ਸਕੂਲ ਮਾਪਿਆਂ ਨਾਲ ਕੋਈ ਵੀ ਗੱਲ ਨਹੀਂ ਕਰ ਰਹੇ ਸਗੋਂ ਪੂਰੀ ਫੀਸ ਮੰਗ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਸਕੂਲਾਂ ਨੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ।ਮਾਪਿਆਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸਾਰਿਆਂ ਦੇ ਕੰਮ ਠੱਪ ਹੋ ਚੁੱਕੇ ਹਨ ਅਤੇ ਸਭ ਕੁਝ ਪਹਿਲਾਂ ਵਰਗਾ ਨਹੀਂ ਰਿਹਾ।ਇਸ ਲਈ ਸਕੂਲਾਂ ਨੂੰ ਫੀਸਾਂ ‘ਚ ਰਿਆਇਤ ਦੇਣੀ ਚਾਹੀਦੀ ਹੈ।ਰਜਿਸਟਰ ਸੰਸਥਾ ਦੇ ਮੁਖੀ ਪੁਨੀਤ ਬਾਂਸਲ ਅਤੇ ਧਰਨਾ ਪ੍ਰਦਰਸ਼ਨ ਕਰਨ ਪਹੁੰਚੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੰਮ ਕਾਰ ਠੱਪ ਹੈ, ਉਹ ਸਕੂਲਾਂ ਨਾਲ 8-10 ਸਾਲਾਂ ਤੋਂ ਜੁੜੇ ਹੋਏ ਹਨ ਪਰ ਜਦੋਂ ਹੁਣ ਹਾਲਾਤ ਖਰਾਬ ਹੋਏ ਹਨ ਤਾਂ ਸਕੂਲ ਉਨ੍ਹਾਂ ਦਾ ਸਾਥ ਨਹੀਂ ਦੇ ਰਹੇ ਹਨ, ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦੀ ਆਮਦਨ ਬੰਦ ਹੈ ਅਤੇ ਸਕੂਲਾਂ ਦੇ ਖਰਚੇ ਵੀ ਬਹੁਤ ਘਟੇ ਹਨ ਜਿਸ ਕਰਕੇ ਉਨ੍ਹਾਂ ਨੂੰ ਵੀ ਕੋਈ ਰਿਆਇਤ ਮਿਲਣੀ ਚਾਹੀਦੀ ਹੈ।ਮਾਪਿਆਂ ਨੇ ਕਿਹਾ ਕਿ ਹਾਈਕੋਰਟ ਨੇ ਕਿਹਾ ਕਿ ਸਕੂਲ ਵਾਧੂ ਫੀਸਾਂ ਨੇ ਲਵੇ ਸਿਰਫ ਖਰਚਿਆਂ ਮੁਤਾਬਕ ਹੀ ਫੀਸਾਂ ਲਈਆਂ ਜਾਣ।ਮਾਪਿਆਂ ਨੇ ਕਿਹਾ ਸਕੂਲ ਉਨ੍ਹਾਂ ਨੂੰ ਪੂਰੀ ਫੀਸਾਂ ਦੇਣ ਲਈ ਮਜ਼ਬੂਰ ਕਰ ਰਹੇ ਹਨ।ਪ੍ਰਸ਼ਾਸ਼ਨ ਤਕ ਕਈ ਵਾਰ ਗੁਹਾਰ ਲਾਉਣ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਰਿਆਇਤ ਨਹੀਂ ਮਿਲ ਰਹੀ।ਉਨ੍ਹਾਂ ਨੇ ਕਿਹਾ ਕਿ ਸਕੂਲਾਂ ਨੂੰ ਮਾਪਿਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ।

The post ਲੁਧਿਆਣਾ ਨਿੱਜੀ ਸਕੂਲਾਂ ਵਿਰੁੱਧ ਫਿਰ ਇਕੱਠੇ ਹੋਏ ਮਾਪੇ ਅਤੇ ਐਸੋਸੀਏਸ਼ਨ, ਕਿਹਾ ਸਕੂਲ ਖਰਚਿਆਂ ਮੁਤਾਬਕ ਲਵੇ ਫੀਸਾਂ appeared first on Daily Post Punjabi.

ਫਿਰ ਭਖਿਆ ਸਕੂਲ ਫੀਸ ਮਾਮਲਾ, ਮਾਪਿਆ ਵੱਲੋਂ ਰੋਸ ਪ੍ਰਦਰਸ਼ਨ
ludhiana parents protest school:ਲੁਧਿਆਣਾ ‘ਚ ਇਕ ਵਾਰ ਫਿਰ ਸਕੂਲ ਫੀਸ ਮਾਮਲਾ ਸਾਹਮਣਾ ਆਇਆ ਹੈ, ਜਿਸ ਨੂੰ ਲੈ ਕੇ ਬੱਚਿਆ ਦੇ ਮਾਪਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਜਾਣਕਾਰੀ ਮੁਤਾਬਕ ਜ਼ਿਲੇ ਦੇ ਕਿਚਲੂ ਨਗਰ ਦੇ ਭਾਰਤੀ ਵਿਦਿਆ ਮੰਦਰ ਸਕੂਲ ਵੱਲੋਂ 3 ਮਹੀਨਿਆਂ ਦੀ ਇੱਕਠੀ ਫੀਸ ਮੰਗਣ ‘ਤੇ ਮਾਪਿਆ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਥੋੜ੍ਹੇ ਸਮੇਂ ਲਈ ਕਿਚਲੂ ਨਗਰ ਦੀ ਸੜਕ ਵੀ ਬੰਦ ਕਰ ਦਿੱਤੀ। ਧਰਨੇ ‘ਤੇ ਬੈਠੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫੋਨ ਕੀਤੇ ਗਏ ਹਨ ਕਿ ਜੇਕਰ 25 ਜੂਨ ਤੱਕ ਫੀਸ ਜਮ੍ਹਾਂ ਨਾ ਕਰਵਾਈ ਗਈ ਤਾਂ ਉਨ੍ਹਾਂ ਦੇ ਬੱਚਿਆਂ ਦੇ ਸਕੂਲ ‘ਚੋਂ ਨਾਂ ਕੱਟ ਦਿੱਤੇ ਜਾਣਗੇ।ਇਸ ਗੱਲ ‘ਤੇ ਰੋਸ ਪ੍ਰਗਟਾਉਂਦੇ ਹੋਏ ਮਾਪਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

The post ਫਿਰ ਭਖਿਆ ਸਕੂਲ ਫੀਸ ਮਾਮਲਾ, ਮਾਪਿਆ ਵੱਲੋਂ ਰੋਸ ਪ੍ਰਦਰਸ਼ਨ appeared first on Daily Post Punjabi.