Parineeti Chopra shared a video Archives - Daily Post Punjabi

ਅਦਾਕਾਰਾ ਪਰਿਣੀਤੀ ਚੋਪੜਾ ਨੇ ਪ੍ਰੈਗਨੈਂਸੀ ਦੀਆਂ ਅਫਵਾਹਾਂ ‘ਤੇ ਤੋੜੀ ਚੁੱਪੀ, ਸ਼ੇਅਰ ਕੀਤੀ ਪੋਸਟ
parineeti reacts pregnancy rumors: ਅਦਾਕਾਰਾ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਚਮਕੀਲਾ’ ਨੂੰ ਲੈ ਕੇ ਸੁਰਖੀਆਂ ‘ਚ ਹੈ। ਇਸ ਦੌਰਾਨ ਅਦਾਕਾਰਾ ਦੇ ਪ੍ਰੈਗਨੈਂਸੀ ਦੀਆਂ ਅਫਵਾਹਾਂ ਵੀ ਕਾਫੀ ਚਰਚਾ ‘ਚ ਹਨ। ਢਿੱਲੇ ਕੱਪੜੇ ਪਾਉਣ ਕਾਰਨ ਯੂਜ਼ਰਸ ਨੇ ਅੰਦਾਜ਼ਾ ਲਗਾਇਆ ਕਿ ਸ਼ਾਇਦ ਅਦਾਕਾਰਾ ਮਾਂ ਬਣਨ ਵਾਲੀ ਹੈ। ਹੁਣ ਪਰਿਣੀਤੀ ਨੇ ਪ੍ਰੈਗਨੈਂਸੀ ਦੀਆਂ ਖਬਰਾਂ ‘ਤੇ ਫਿਰ ਤੋਂ ਚੁੱਪੀ ਤੋੜੀ ਹੈ।

parineeti reacts pregnancy rumors

ਪਰਿਣੀਤੀ ਚੋਪੜਾ ਦੇ ਪ੍ਰੈਗਨੈਂਸੀ ਨੂੰ ਲੈ ਕੇ ਕਾਫੀ ਸਮੇਂ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ਅਫਵਾਹਾਂ ਤੋਂ ਪਰੇਸ਼ਾਨ ਹੋ ਕੇ ਪਰਿਣੀਤੀ ਨੇ ਖੁਦ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕੀਤੀ ਅਤੇ ਸਾਫ ਤੌਰ ‘ਤੇ ਸਪੱਸ਼ਟ ਕੀਤਾ ਕਿ ਉਹ ਗਰਭਵਤੀ ਨਹੀਂ ਹੈ। ਅਦਾਕਾਰਾ ਨੇ ਲਿਖਿਆ ਸੀ, “ਕਫ਼ਤਾਨ ਡਰੈੱਸ = ਗਰਭ ਅਵਸਥਾ, ਵੱਡੀ ਕਮੀਜ਼ = ਗਰਭ ਅਵਸਥਾ ਅਤੇ ਆਰਾਮਦਾਇਕ ਭਾਰਤੀ ਕੁੜਤਾ = ਗਰਭ ਅਵਸਥਾ।”ਹੁਣ ਇਕ ਵਾਰ ਫਿਰ ਪਰਿਣੀਤੀ ਨੇ ਮਾਂ ਬਣਨ ਦੀ ਖਬਰ ਨੂੰ ਖਾਰਿਜ ਕਰਦੇ ਹੋਏ ਇਕ ਮਜ਼ਾਕੀਆ ਪੋਸਟ ਸ਼ੇਅਰ ਕੀਤੀ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਲਿਖਿਆ ਹੈ, ”ਅੱਜ ਮੈਂ ਪੂਰੀ ਫਿੱਟ ਡਰੈੱਸ ਪਹਿਨੀ ਹੋਈ ਹੈ, ਕਿਉਂਕਿ ਜਦੋਂ ਮੈਂ ਕਫਤਾਨ ਡਰੈੱਸ ਨੂੰ ਟਰਾਈ ਕੀਤਾ ਸੀ…”। ਇਸ ਤੋਂ ਬਾਅਦ ਕਫਤਾਨ ਡਰੈੱਸ ਨਾਲ ਜੁੜੀ ਪਰਿਣੀਤੀ ਦੀ ਪ੍ਰੈਗਨੈਂਸੀ ਨੂੰ ਲੈ ਕੇ ਸੁਰਖੀਆਂ ਆਉਣ ਲੱਗੀਆਂ।

View this post on Instagram

A post shared by @parineetichopra

ਪਰਿਣੀਤੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ”ਮੈਂ ਫਿੱਟ ਡਰੈੱਸ ਦੇ ਦੌਰ ‘ਚ ਐਂਟਰੀ ਕਰ ਰਹੀ ਹਾਂ। ਅਦਾਕਾਰਾ ਦੇ ਇਸ ਵੀਡੀਓ ‘ਤੇ ਲੋਕ ਕਾਫੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਿਹਾ, “ਦੱਸੋ, ਹੁਣ  ਲੋਕਾਂ ਦੀ ਰਾਏ ਮੁਤਾਬਕ ਕੱਪੜੇ ਪਾਉਣੇ ਪੈਣਗੇ।” ਇਕ ਨੇ ਅਭਿਨੇਤਰੀ ਨੂੰ ਸੁਝਾਅ ਦਿੱਤਾ ਕਿ ਉਸ ਨੂੰ ਲੋਕਾਂ ‘ਤੇ ਇੰਨਾ ਧਿਆਨ ਨਹੀਂ ਦੇਣਾ ਚਾਹੀਦਾ। ਇਸ ਤਰ੍ਹਾਂ ਲੋਕਾਂ ਨੇ ਪਰਿਣੀਤੀ ਦਾ ਸਮਰਥਨ ਕੀਤਾ ਹੈ। ਪਰਿਣੀਤੀ ਚੋਪੜਾ ਆਖਰੀ ਵਾਰ ਅਕਸ਼ੇ ਕੁਮਾਰ ਨਾਲ ਫਿਲਮ ‘ਮਿਸ਼ਨ ਰਾਨੀਗੰਜ’ ‘ਚ ਨਜ਼ਰ ਆਈ ਸੀ। ਪਰ ਇਹ ਫਿਲਮ ਕੁਝ ਖਾਸ ਕਮਾ ਨਹੀਂ ਸਕੀ। ਹੁਣ ਉਹ ਦਿਲਜੀਤ ਦੋਸਾਂਝ ਨਾਲ ਚਮਕੀਲਾ ਵਿੱਚ ਨਜ਼ਰ ਆਵੇਗੀ । ਇਹ ਫਿਲਮ 12 ਅਪ੍ਰੈਲ ਨੂੰ OTT ਪਲੇਟਫਾਰਮ Netflix ‘ਤੇ ਰਿਲੀਜ਼ ਹੋ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਅਦਾਕਾਰਾ ਪਰਿਣੀਤੀ ਚੋਪੜਾ ਨੇ ਪ੍ਰੈਗਨੈਂਸੀ ਦੀਆਂ ਅਫਵਾਹਾਂ ‘ਤੇ ਤੋੜੀ ਚੁੱਪੀ, ਸ਼ੇਅਰ ਕੀਤੀ ਪੋਸਟ appeared first on Daily Post Punjabi.