paris olympic 2024 Archives - Daily Post Punjabi

ਦੇਸ਼ ਦੀਆਂ ਉਮੀਦਾਂ ਨੂੰ ਵੱਡਾ ਝਟਕਾ, ਵਿਨੇਸ਼ ਫੋਗਾਟ ਨੂੰ ਨਹੀਂ ਮਿਲੇਗਾ ਸਿਲਵਰ ਮੈਡਲ, CAS ਨੇ ਅਪੀਲ ਕੀਤੀ ਖਾਰਜ
ਵਿਨੇਸ਼ ਫੋਗਾਟ ਮਾਮਲੇ ‘ਤੇ CAS ਦਾ ਵੱਡਾ ਫੈਸਲਾ ਆਇਆ ਹੈ। ਪੈਰਿਸ ਓਲੰਪਿਕ ‘ਚ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਨੇ ਚਾਂਦੀ ਦਾ ਤਮਗਾ ਦੇਣ ਨੂੰ ਲੈ ਕੇ ਇੰਟਰਨੈਸ਼ਨਲ ਕੌਂਸਲ ਆਫ ਆਰਬਿਟਰੇਸ਼ਨ ਫਾਰ ਸਪੋਰਟ (ਸੀ.ਏ.ਐੱਸ.) ‘ਚ ਅਪੀਲ ਦਾਇਰ ਕੀਤੀ ਸੀ, ਜਿਸ ‘ਤੇ ਹੁਣ ਫੈਸਲਾ ਆ ਗਿਆ ਹੈ। ਦਰਅਸਲ, CAS  ਨੇ ਵਿਨੇਸ਼ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ। ਇਸ ਨਾਲ ਭਾਰਤੀ ਮਹਿਲਾ ਪਹਿਲਵਾਨ ਦਾ ਓਲੰਪਿਕ ਤਮਗਾ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ।

ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ 2024 ਲਈ 50 ਕਿਲੋਗ੍ਰਾਮ ਫ੍ਰੀਸਟਾਈਲ ਗੋਲਡ ਮੈਡਲ ਮੈਚ ਲਈ 100 ਗ੍ਰਾਮ ਜ਼ਿਆਦਾ ਵਜ਼ਨ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ। ਇਸ ਫੈਸਲੇ ਤੋਂ ਬਾਅਦ ਜਿੱਥੇ ਭਾਰਤੀ ਓਲੰਪਿਕ ਸੰਘ ਨੇ ਸਖਤ ਇਤਰਾਜ਼ ਜਤਾਇਆ ਸੀ, ਉਥੇ ਵਿਨੇਸ਼ ਵੀ ਕਾਫੀ ਨਿਰਾਸ਼ ਨਜ਼ਰ ਆ ਰਹੀ ਸੀ। ਵਿਨੇਸ਼ ਫੋਗਾਟ ਨੇ ਇਸ ਫੈਸਲੇ ਨੂੰ ਲੈ ਕੇ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (CAS) ਨੂੰ ਅਪੀਲ ਕੀਤੀ ਸੀ ਕਿ ਉਸ ਨੂੰ ਘੱਟੋ-ਘੱਟ ਸਿਲਵਰ ਮੈਡਲ ਦਿੱਤਾ ਜਾਵੇ, ਜਿਸ ‘ਤੇ CAS ਨੇ ਹੁਣ ਫੈਸਲਾ ਕੀਤਾ ਹੈ ਅਤੇ ਉਨ੍ਹਾਂ ਨੇ ਵਿਨੇਸ਼ ਫੋਗਾਟ ਦੀ ਇਸ ਅਪੀਲ ਨੂੰ ਖਾਰਜ ਕਰ ਦਿੱਤਾ ਹੈ ਅਤੇ ਉਸ ਨੂੰ ਚਾਂਦੀ ਦਾ ਤਗਮਾ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ।

ਭਾਰਤੀ ਓਲੰਪਿਕ ਸੰਘ (IOA) ਦੀ ਪ੍ਰਧਾਨ ਪੀਟੀ ਊਸ਼ਾ ਨੇ CAS ਦੇ ਇਸ ਫੈਸਲੇ ‘ਤੇ ਨਿਰਾਸ਼ਾ ਪ੍ਰਗਟਾਈ ਹੈ। IOA ਦਾ ਮੰਨਣਾ ਹੈ ਕਿ ਦੋ ਦਿਨਾਂ ਦੇ ਦੂਜੇ ਦਿਨ ਭਾਰ ਦੇ ਉਲੰਘਣ ਲਈ ਅਥਲੀਟ ਨੂੰ ਪੂਰੀ ਤਰ੍ਹਾਂ ਅਯੋਗ ਕਰਾਰ ਦੇਣਾ ਪੂਰੀ ਤਰ੍ਹਾਂ ਨਾਲ ਜਾਂਚ ਦਾ ਹੱਕਦਾਰ ਹੈ। ਭਾਰਤੀ ਪੱਖ ਦੇ ਕਾਨੂੰਨੀ ਨੁਮਾਇੰਦਿਆਂ ਨੇ ਇਸ ਮਾਮਲੇ ਨੂੰ CAS ਦੇ ਸਾਹਮਣੇ ਸਹੀ ਢੰਗ ਨਾਲ ਪੇਸ਼ ਕੀਤਾ ਸੀ। IOA ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ CAS ਦੇ ਫੈਸਲੇ ਤੋਂ ਬਾਅਦ ਵੀ, IOA ਫੋਗਾਟ ਦੇ ਪੂਰੇ ਸਮਰਥਨ ਵਿੱਚ ਖੜ੍ਹਾ ਹੈ ਅਤੇ ਹੋਰ ਕਾਨੂੰਨੀ ਵਿਕਲਪਾਂ ਦੀ ਖੋਜ ਕਰ ਰਿਹਾ ਹੈ। IOA ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਵਿਨੇਸ਼ ਦੇ ਕੇਸ ਦੀ ਸੁਣਵਾਈ ਹੋਵੇ। IOA ਖੇਡ ਵਿੱਚ ਨਿਆਂ ਅਤੇ ਨਿਰਪੱਖਤਾ ਦੀ ਵਕਾਲਤ ਕਰਨਾ ਜਾਰੀ ਰੱਖੇਗਾ, ਇਹ ਯਕੀਨੀ ਬਣਾਉਂਦਾ ਹੈ ਕਿ ਅਥਲੀਟਾਂ ਅਤੇ ਖੇਡਾਂ ਵਿੱਚ ਹਰ ਕਿਸੇ ਦੇ ਅਧਿਕਾਰਾਂ ਅਤੇ ਸਨਮਾਨ ਨੂੰ ਹਰ ਸਮੇਂ ਬਰਕਰਾਰ ਰੱਖਿਆ ਜਾਵੇ।

ਇਹ ਵੀ ਪੜ੍ਹੋ : PM ਮੋਦੀ ਨੇ 11ਵੀਂ ਵਾਰ ਲਾਲ ਕਿਲ੍ਹੇ ‘ਤੇ ਲਹਿਰਾਇਆ ਤਿਰੰਗਾ, ਦੇਸ਼ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਦਿੱਤੀ ਵਧਾਈ

ਜਦੋਂ ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ 2024 ਵਿੱਚ ਗੋਲਡ ਮੈਡਲ ਮੈਚ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ, ਤਾਂ ਉਹ ਓਲੰਪਿਕ ਦੇ ਇਤਿਹਾਸ ਵਿੱਚ ਕੁਸ਼ਤੀ ਦੇ ਫਾਈਨਲ ਵਿੱਚ ਥਾਂ ਬਣਾਉਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਪਹਿਲਵਾਨ ਬਣ ਗਈ। ਹਾਲਾਂਕਿ ਮੈਡਲ ਮੈਚ ਦੀ ਸਵੇਰ ਨੂੰ ਜਦੋਂ ਉਸ ਦਾ ਭਾਰ ਮਾਪਿਆ ਗਿਆ ਤਾਂ ਇਹ ਨਿਰਧਾਰਤ ਸੀਮਾ ਤੋਂ 100 ਗ੍ਰਾਮ ਵੱਧ ਪਾਇਆ ਗਿਆ, ਜਿਸ ਕਾਰਨ ਭਾਰਤੀ ਪਹਿਲਵਾਨ ਨੂੰ ਅਯੋਗ ਕਰਾਰ ਦਿੱਤਾ ਗਿਆ। ਇਸ ਤੋਂ ਨਿਰਾਸ਼ ਵਿਨੇਸ਼ ਨੇ ਕੁਸ਼ਤੀ ਨੂੰ ਅਲਵਿਦਾ ਕਹਿ ਦਿੱਤਾ ਸੀ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post ਦੇਸ਼ ਦੀਆਂ ਉਮੀਦਾਂ ਨੂੰ ਵੱਡਾ ਝਟਕਾ, ਵਿਨੇਸ਼ ਫੋਗਾਟ ਨੂੰ ਨਹੀਂ ਮਿਲੇਗਾ ਸਿਲਵਰ ਮੈਡਲ, CAS ਨੇ ਅਪੀਲ ਕੀਤੀ ਖਾਰਜ appeared first on Daily Post Punjabi.

ਪੈਰਿਸ ਓਲੰਪਿਕ ਦੀ ਕਲੋਜ਼ਿੰਗ ਸੈਰੇਮਨੀ ਅੱਜ, ਮਨੂ ਭਾਕਰ ਤੇ ਪੀਆਰ ਸ਼੍ਰੀਜੇਸ਼ ਭਾਰਤ ਵੱਲੋਂ ਹੋਣਗੇ ਝੰਡਾਬਰਦਾਰ
ਪੈਰਿਸ ਓਲੰਪਿਕ ਖੇਡਾਂ 2024 ਦਾ ਅੱਜ ਆਖਰੀ ਦਿਨ ਹੈ । ਸਮਾਪਤੀ ਸਮਾਰੋਹ ਐਤਵਾਰ ਰਾਤ 12:30 ਵਜੇ ਹੋਵੇਗਾ। ਸੈਰੇਮਨੀ ਵਿੱਚ 5 ਗ੍ਰੈਮੀ ਅਵਾਰਡ ਜਿੱਤਣ ਵਾਲੀ ਅਮਰੀਕਾ ਦੀ Gabriella Sarmiento Wilson ਸਮਾਰੋਹ ਵਿੱਚ ਪਰਫਾਰਮ ਕਰੇਗੀ। ਉਹ ਆਸਕਰ ਅਤੇ ਇੱਕ ਐਮੀ ਐਵਾਰਡ ਵੀ ਜਿੱਤ ਚੁੱਕੀ ਹੈ। ਕੈਲੀਫੋਰਨੀਆ ਦੀ ਗਾਇਕਾ ਨੂੰ 2021 ਵਿੱਚ ‘ਆਈ ਕਾਂਨਟ ਬ੍ਰੀਥ’ ਲਈ ‘ਸਾਂਗ ਆਫ ਦਿ ਈਅਰ’ ਲਈ ਗ੍ਰੈਮੀ ਅਵਾਰਡ ਮਿਲਿਆ ਸੀ । H.E.R ਦੇ ਨਾਮ ਨਾਲ ਮਸ਼ਹੂਰ ਵਿਲਸਨ ਓਲੰਪਿਕ ਫਲੈਗ ਹੈਂਡਓਵਰ ਦੇ ਦੌਰਾਨ ਸਟੈਡ ਡੀ ਫਰਾਂਸ ਵਿਖੇ ਅਮਰੀਕਾ ਦਾ ਰਾਸ਼ਟਰੀ ਗੀਤ ਗਾਉਣਗੇ । ਅਮਰੀਕਾ ਦਾ ਲਾਸ ਏਂਜਲਸ ਸ਼ਹਿਰ 2028 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰੇਗਾ।

Olympics 2024 Closing Ceremony

ਸਮਾਪਤੀ ਸਮਾਰੋਹ ਦੌਰਾਨ ਪੈਰਿਸ ਦਾ ਸਟੈਡ ਡੇ ਹਾਲੇ ਸਟੇਡੀਅਮ ਇੱਕ ਵਿਸ਼ਾਲ ਕੰਸਰਟ ਹਾਲ ਵਿੱਚ ਤਬਦੀਲ ਹੋ ਜਾਵੇਗਾ। 100 ਤੋਂ ਵੱਧ ਆਰਟਿਸਟ, ਕਲਾਬਾਜ, ਡਾਂਸ ਅਤੇ ਸਰਕਸ ਦੇ ਕਲਾਕਾਰ ਆਨਿ ਪਰਫਾਰਮੈਂਸ ਦੇਣਗੇ, ਜਿਸ ਦਾ ਨਿਰਦੇਸ਼ਨ ਥਾਮਸ ਜੌਲੀ ਕਰਨਗੇ । ਉਨ੍ਹਾਂ ਨੇ ਉਦਘਾਟਨੀ ਸਮਾਰੋਹ ਦਾ ਨਿਰਦੇਸ਼ਨ ਵੀ ਕੀਤਾ ਸੀ । ਸਮਾਪਤੀ ਸਮਾਰੋਹ ਵਿੱਚ ਸਾਊਂਡਟਰੈਕ, ਸੰਗੀਤ ਅਤੇ ਵਿਸ਼ਵ ਪ੍ਰਸਿੱਧ ਗਾਇਕ ਪੇਸ਼ਕਾਰੀ ਕਰਨਗੇ । ਸਟੇਡੀਅਮ ਵਿੱਚ ਵੱਡੇ ਸੈੱਟ, ਡਰੈਸਿੰਗ ਅਤੇ ਲਾਈਟਿੰਗ ਇਫੈਕਟਸ ਦੇ ਨਾਲ ਦਰਸ਼ਕਾਂ ਨੂੰ ਅਤੀਤ ਅਤੇ ਭਵਿੱਖ ਦਾ ਸਫਰ ਦਿਖਾਇਆ ਜਾਵੇਗਾ । ਇੱਥੇ ਅਮਰੀਕੀ ਰੈਪਰ ਸਨੂਪ ਡੌਗ, ਸੇਲਿਨ ਡਿਯੋਨ, ਬਿਲੀ ਐਲਿਸ਼ ਅਤੇ ਰੈੱਡ ਚਿਲੀ ਪੇਪਰਸ ਨਾਮ ਦਾ ਰਾਕ ਬੈਂਡ ਵੀ ਪਰਫਾਰਮੈਂਸ ਦੇਵੇਗਾ।

ਇਹ ਵੀ ਪੜ੍ਹੋ: ਮੈਡਲ ਲੈ ਕੇ ਅੰਮ੍ਰਿਤਸਰ ਪਹੁੰਚੀ ਭਾਰਤੀ ਹਾਕੀ ਟੀਮ, ਖਿਡਾਰੀਆਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ

ਦੱਸ ਦੇਈਏ ਕਿ ਸਮਾਪਤੀ ਸਮਾਰੋਹ ਦੀ ਰਵਾਇਤ ਅਨੁਸਾਰ ਓਲੰਪਿਕ ਫਲੈਗ ਅਮਰੀਕਾ ਨੂੰ ਸੌਂਪਿਆ ਜਾਵੇਗਾ, ਕਿਉਂਕਿ ਅਮਰੀਕਾ 2028 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰੇਗਾ। ਇਸ ਦੌਰਾਨ ਪਰੇਡ ਆਫ ਨੇਸ਼ਨਸ ਹੋਵੇਗੀ, ਜਿਸ ਵਿਚ ਸਾਰੇ ਦੇਸ਼ਾਂ ਦੇ ਐਥਲੀਟ ਇੱਕ-ਇੱਕ ਕਰਕੇ ਓਲੰਪਿਕ ਫਲੈਗ ਨੂੰ ਸਲਾਮੀ ਦੇਣਗੇ। ਉੱਥੇ ਹੀ ਭਾਰਤ ਦਾ ਤਿਰੰਗਾ 2 ਮੈਡਲ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਭਾਰਤੀ ਹਾਕੀ ਟੀਮ ਦੇ ਤਜਰਬੇਕਾਰ ਗੋਲਕੀਪਰ ਪੀਆਰ ਸ਼੍ਰੀਜੇਸ਼ ਦੇ ਹੱਥ ਹੋਵੇਗਾ । ਸ੍ਰੀਜੇਸ਼ ਨੇ ਪੈਰਿਸ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਨੂੰ ਕਾਂਸੀ ਦਾ ਤਗ਼ਮਾ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post ਪੈਰਿਸ ਓਲੰਪਿਕ ਦੀ ਕਲੋਜ਼ਿੰਗ ਸੈਰੇਮਨੀ ਅੱਜ, ਮਨੂ ਭਾਕਰ ਤੇ ਪੀਆਰ ਸ਼੍ਰੀਜੇਸ਼ ਭਾਰਤ ਵੱਲੋਂ ਹੋਣਗੇ ਝੰਡਾਬਰਦਾਰ appeared first on Daily Post Punjabi.

ਵਿਨੇਸ਼ ਫੋਗਾਟ ਨੂੰ ਮੈਡਲ ਮਿਲੇਗਾ ਜਾਂ ਨਹੀਂ? ਅੱਜ ਹੋ ਸਕਦੈ ਫੈਸਲਾ, IOC ਵੱਲੋਂ ਹਰੀਸ਼ ਸਾਲਵੇ ਲੜਨਗੇ ਕੇਸ
ਪੈਰਿਸ ਓਲੰਪਿਕ ਵਿੱਚ ਭਾਰਤ ਦੀ ਸਟਾਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਦੀ ਅਰਜ਼ੀ ‘ਤੇ ਹੁਣ ਸ਼ੁੱਕਰਵਾਰ ਯਾਨੀ ਕਿ ਅੱਜ ਸੁਣਵਾਈ ਹੋਵੇਗੀ। ਉਸਨੇ ਆਪਣੀ ਅਯੋਗਤਾ ਦੇ ਖਿਲਾਫ CAS (ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟ) ਵਿੱਚ ਅਪੀਲ ਦਾਇਰ ਕੀਤੀ ਸੀ, ਜਿਸ ਨੂੰ ਸੁਣਵਾਈ ਲਈ ਸਵੀਕਾਰ ਕਰ ਲਿਆ ਗਿਆ ਸੀ। ਇਸ ਵਿੱਚ ਉਨ੍ਹਾਂ ਨੂੰ ਸਾਂਝਾ ਚਾਂਦੀ ਦਾ ਤਗਮਾ ਦਿੱਤੇ ਜਾਣ ਦੀ ਮੰਗ ਕੀਤੀ ਹੈ । ਖੇਡ ਅਦਾਲਤ ਨੇ ਵਿਨੇਸ਼ ਨੂੰ ਸੁਣਵਾਈ ਲਈ ਆਪਣਾ ਵਕੀਲ ਨਿਯੁਕਤ ਕਰਨ ਦਾ ਮੌਕਾ ਦਿੱਤਾ ਹੈ। ਸੁਣਵਾਈ ਭਾਰਤੀ ਸਮੇਂ ਅਨੁਸਾਰ ਦੁਪਹਿਰ 1:30 ਵਜੇ ਹੋਵੇਗੀ।

Vinesh Phogat CAS Hearing

ਦਰਅਸਲ, CAS ਵਿੱਚ ਸੁਣਵਾਈ ਪਹਿਲਾਂ ਵੀਰਵਾਰ ਨੂੰ ਹੀ ਹੋਣੀ ਸੀ । ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟ ਨੇ ਵਿਨੇਸ਼ ਦੀ ਨੁਮਾਇੰਦਗੀ ਕਰਨ ਲਈ 4 ਵਕੀਲਾਂ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਦੇ ਨਾਮ ਜੋਏਲ ਮੋਨਲੁਇਸ, ਐਸਟੇਲ ਇਵਾਨੋਵਾ, ਹੈਬਿਨ ਐਸਟੇਲ ਕਿਮ ਅਤੇ ਚਾਰਲਸ ਐਮਸਨ ਹਨ। ਇਹ ਸਾਰੇ ਪੈਰਿਸ 2024 ਓਲੰਪਿਕ ਲਈ CAS ਦੇ ਪ੍ਰੋ ਬੋਨੋ ਵਕੀਲ ਹਨ। ਪਰ ਭਾਰਤੀ ਟੀਮ ਨੇ ਸੁਣਵਾਈ ਲਈ ਭਾਰਤੀ ਵਕੀਲ ਨਿਯੁਕਤ ਕਰਨ ਲਈ ਸਮਾਂ ਵੀ ਮੰਗਿਆ। ਇਸ ‘ਤੇ ਅਦਾਲਤ ਨੇ ਉਨ੍ਹਾਂ ਨੂੰ ਸਮਾਂ ਦਿੱਤਾ ਅਤੇ ਸੁਣਵਾਈ ਅਗਲੇ ਦਿਨ ਯਾਨੀ ਸ਼ੁੱਕਰਵਾਰ ਤੱਕ ਲਈ ਮੁਲਤਵੀ ਕਰ ਦਿੱਤੀ।

ਇਹ ਵੀ ਪੜ੍ਹੋ: ਮਨੀਸ਼ ਸਿਸੋਦੀਆ ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ ‘ਚ ਦਿੱਤੀ ਜ਼ਮਾਨਤ

ਮਿਲੀ ਜਾਣਕਾਰੀ ਮੁਤਾਬਕ ਵਿਨੇਸ਼ ਫੋਗਾਟ ਅਯੋਗਤਾ ਮਾਮਲੇ ਵਿੱਚ ਭਾਰਤੀ ਓਲੰਪਿਕ ਸੰਘ ਵੱਲੋਂ ਭਾਰਤ ਦੇ ਸਾਬਕਾ ਸਾਲਿਸਟਰ ਜਨਰਲ ਅਤੇ ਕਿੰਗਜ਼ ਕਾਉਂਸਲ ਹਰੀਸ਼ ਸਾਲਵੇ ਅੱਜ CAS ਸਾਹਮਣੇ ਪੇਸ਼ ਹੋਣਗੇ। ਸਾਲਵੇ ਨੂੰ ਅੱਜ ਪੈਰਿਸ ਦੇ ਸਮੇਂ ਅਨੁਸਾਰ ਸਵੇਰੇ 10 ਵਜੇ ਦੀ ਸੁਣਵਾਈ ਵਿੱਚ ਪੇਸ਼ ਹੋਣਾ ਪਵੇਗਾ। ਸਾਲਵੇ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ ਅਤੇ IOA ਦੇ ਵਕੀਲ ਵਜੋਂ ਉਨ੍ਹਾਂ ਦਾ ਨਾਮ CAS ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫੈਸਲਾ ਵੀ ਸ਼ੁੱਕਰਵਾਰ ਨੂੰ ਹੀ ਆ ਸਕਦਾ ਹੈ। ਪਰ ਜੇਕਰ ਜੱਜ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਹੋਰ ਸੁਣਵਾਈ ਦੀ ਲੋੜ ਹੈ ਤਾਂ ਕੋਈ ਹੋਰ ਤਰੀਕ ਦਿੱਤੀ ਜਾ ਸਕਦੀ ਹੈ। ਹਾਲਾਂਕਿ, ਜ਼ਿਆਦਾਤਰ CAS ਮਾਮਲਿਆਂ ਵਿੱਚ ਫੈਸਲਾ ਸੁਣਵਾਈ ਵਾਲੇ ਦਿਨ ਹੀ ਆ ਜਾਂਦਾ ਹੈ।

Vinesh Phogat CAS Hearing

ਦੱਸ ਦੇਈਏ ਕਿ ਓਲੰਪਿਕ ਵਿੱਚ ਭਾਰਤ ਦੀਆਂ ਉਮੀਦਾਂ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ। 50 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਵਰਗ ਦੇ ਫਾਈਨਲ ਮੈਚ ਤੋਂ ਕੁਝ ਘੰਟੇ ਪਹਿਲਾਂ ਵਿਨੇਸ਼ ਦਾ ਭਾਰ ਲਗਭਗ 100 ਗ੍ਰਾਮ ਵੱਧ ਪਾਇਆ ਗਿਆ । ਵਿਨੇਸ਼ ਕੋਲ ਸੋਨ ਤਮਗਾ ਜਿੱਤਣ ਦਾ ਮੌਕਾ ਸੀ ਪਰ ਜ਼ਿਆਦਾ ਭਾਰ ਹੋਣ ਕਾਰਨ ਫਾਈਨਲ ਮੈਚ ਤੋਂ ਕੁਝ ਘੰਟੇ ਪਹਿਲਾਂ ਹੀ ਉਸ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ। ਅਜਿਹੇ ਵਿੱਚ ਨਿਯਮਾਂ ਕਾਰਨ ਉਹ ਸੈਮੀਫਾਈਨਲ ਜਿੱਤਣ ਤੋਂ ਬਾਅਦ ਵੀ ਮੈਡਲ ਤੋਂ ਖੁੰਝ ਗਈ। ਪਰ ਹੁਣ ਕੇਸ CAS ਵਿੱਚ ਜਾਣ ਤੋਂ ਬਾਅਦ ਵਿਨੇਸ਼ ਦੀ ਮੈਡਲ ਮਿਲਣ ਦੀ ਉਮੀਦ ਫਿਰ ਤੋਂ ਜਗ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post ਵਿਨੇਸ਼ ਫੋਗਾਟ ਨੂੰ ਮੈਡਲ ਮਿਲੇਗਾ ਜਾਂ ਨਹੀਂ? ਅੱਜ ਹੋ ਸਕਦੈ ਫੈਸਲਾ, IOC ਵੱਲੋਂ ਹਰੀਸ਼ ਸਾਲਵੇ ਲੜਨਗੇ ਕੇਸ appeared first on Daily Post Punjabi.