paris Archives - Daily Post Punjabi

PV Sindhu ਨੇ ਓਲੰਪਿਕਸ ‘ਚ ਪਹਿਲੀ ਜਿੱਤ ਕੀਤੀ ਦਰਜ, ਪਹਿਲੇ ਮੈਚ ‘ਚ ਮਾਲਦੀਵ ਦੀ ਖਿਡਾਰਨ ਨੂੰ ਹਰਾਇਆ
ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਨੇ ਪੈਰਿਸ ਓਲੰਪਿਕ ਵਿੱਚ ਆਪਣੇ ਅਭਿਆਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਸਿੰਧੂ ਨੇ 28 ਜੁਲਾਈ ਨੂੰ ਵੂਮੈਨ ਸਿੰਗਲਜ਼ ਦੇ ਗਰੁੱਪ-M ਵਿੱਚ ਆਪਣੇ ਪਹਿਲੇਮਾਇਚ ਵਿੱਚ ਮਾਲਦੀਵ ਦੀ ਫਾਤਿਮਾ ਨਬਾਹਾ ਅਬਦੁਲ ਰਜ਼ਾਕ ਨੂੰ ਆਸਾਨੀ ਨਾਲ ਮਾਤ ਦਿੱਤੀ। ਸਿੰਧੂ ਨੇ ਵਿਸ਼ਵ ਨੰਬਰ -111 ਖਿਡਾਰੀ ਦੇ ਖਿਲਾਫ਼ ਇਹ ਮੈਚ 21-9, 21-6 ਨਾਲ ਜਿੱਤਿਆ। ਸਿੰਧੂ ਨੂੰ ਮੈਚ ਜਿੱਤਣ ਵਿੱਚ ਸਿਰਫ਼ 29 ਮਿੰਟ ਦਾ ਸਮਾਂ ਲੱਗਿਆ। ਹੁਣ ਸਿੰਧੂ ਆਪਣੇ ਦੂਜੇ ਗਰੁੱਪ ਮੈਚ ਵਿੱਚ 31 ਜੁਲਾਈ ਨੂੰ ਐਸਟੋਨਿਆ ਦੀ ਕ੍ਰਿਸੀਟਨ ਕੁਬਾ ਦਾ ਸਾਹਮਣਾ ਕਰੇਗੀ। ਉਸ ਮੈਚ ਨੂੰ ਜਿੱਤਣ ‘ਤੇ ਉਹ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚ ਜਾਵੇਗੀ।

Paris Olympics 2024

ਪੀਵੀ ਸਿੰਧੂ ਨੇ ਰਿਯੋ ਓਲੰਪਿਕ ਵਿੱਚ ਚਾਂਦੀ ਤੇ ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ। ਜੇਕਰ ਉਹ ਪੈਰਿਸ ਓਲੰਪਿਕ ਵਿੱਚ ਪੋਡਿਅਮ ‘ਤੇ ਪਹੁੰਚਣ ਵਿੱਚ ਸਫਲ ਰਹਿੰਦੀ ਹੈ ਤਾਂ ਫਿਰ ਉਹ ਮੈਡਲਾਂ ਦੀ ਹੈਟ੍ਰਿਕ ਪੂਰੀ ਕਰਨ ਵਾਲੀ ਭਾਰਤ ਦੀ ਪਹਿਲੀ ਖਿਡਾਰੀ ਬਣ ਜਾਵੇਗੀ। 29 ਸਾਲ ਦੀ ਸਿੰਧੂ ਪਿਛਲੇ ਕੁਝ ਸਮੇਂ ਵਿੱਚ ਲੈਅ ਵਿੱਚ ਨਹੀਂ ਚੱਲ ਰਹੀ ਹੈ, ਪਰ ਉਨ੍ਹਾਂ ਕਿਹਾ ਕਿ ਪਿਛਲੇ 8 ਮਹੀਨੇ ਪ੍ਰਕਾਸ਼ ਪਾਦੂਕੋਣ ਨਾਲ ਬਿਤਾਉਣ ਨਾਲ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਿਆ ਹੈ ਤੇ ਉਹ ਲਗਾਤਾਰ ਤੇਜਾ ਮੈਡਲ ਜਿੱਤਣ ਲਈ ਹਨ।

ਇਹ ਵੀ ਪੜ੍ਹੋ: ਜਲੰਧਰ : ਮੇਲਾ ਦੇਖਣ ਗਿਆ ਸੀ ਪਰਿਵਾਰ, ਮਗਰੋਂ 10ਵੀਂ ‘ਚ ਪੜ੍ਹਦੇ ਨੌਜਵਾਨ ਨੇ ਚੁੱਕ ਲਿਆ ਵੱਡਾ ਕਦਮ

ਦੱਸ ਦੇਈਏ ਕਿ ਸਿੰਧੂ ਦੀ ਪਹਿਲੀ ਵੱਡੀ ਚੁਣੌਤੀ ਰਾਊਂਡ ਆਫ 16 ਵਿੱਚ ਮਿਲੇਗੀ, ਜਦੋਂ ਉਹ ਟੋਕੀਓ ਓਲੰਪਿਕ ਦੀ ਕਾਂਸੀ ਦੇ ਮੈਡਲ ਮੁਕਾਬਲੇ ਦੀ ਵਿਰੋਧੀ ਰਹੀ ਚੀਨ ਦੀ ਹੇ ਬਿੰਗਜਿਯਾ ਨਾਲ ਭਿੜੇਗੀ। ਬਿੰਗਜਿਯਾ ਨੂੰ ਸਿੰਧੂ ਨੇ ਉਸ ਮੈਚ ਵਿੱਚ 21-13, 21-15 ਨਾਲ ਆਸਾਨੀ ਨਾਲ ਹਰਾਇਆ ਸੀ। ਹਾਲਾਂਕਿ ਬਿੰਗਜਿਯਾ ਨੇ 2022 ਏਸ਼ਿਆਈ ਖੇਡਾਂ ਵਿੱਚ ਪੀਵੀ ਸਿੰਧੂ ਤੋਂ ਆਪਣਾ ਪਿਛਲੇ ਮੁਕਾਬਲਾ ਜਿੱਤਿਆ ਸੀ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post PV Sindhu ਨੇ ਓਲੰਪਿਕਸ ‘ਚ ਪਹਿਲੀ ਜਿੱਤ ਕੀਤੀ ਦਰਜ, ਪਹਿਲੇ ਮੈਚ ‘ਚ ਮਾਲਦੀਵ ਦੀ ਖਿਡਾਰਨ ਨੂੰ ਹਰਾਇਆ appeared first on Daily Post Punjabi.

ਪੈਰਿਸ ‘ਚ ਬੋਲੇ ਰਾਹੁਲ ਗਾਂਧੀ- ‘ਮੈਂ ਗੀਤਾ ਪੜ੍ਹੀ, ਉਪਨਿਸ਼ਦ ਪੜ੍ਹੇ, ਪਰ BJP ਜੋ ਕਰਦੀ ਉਹ…’
ਆਪਣੇ ਯੂਰਪ ਦੌਰੇ ਦੇ ਹਿੱਸੇ ਵਜੋਂ ਫਰਾਂਸ ਪਹੁੰਚੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਪੈਰਿਸ ‘ਚ ਭਾਰਤ-ਇੰਡੀਆ ਨਾਮ ਵਿਵਾਦ ਅਤੇ ਹਿੰਦੂਤਵ ਵਰਗੇ ਮੁੱਦਿਆਂ ‘ਤੇ ਬੋਲਦਿਆਂ ਕਿਹਾ ਕਿ ਜੋ ਲੋਕ ਕਿਸੇ ਚੀਜ਼ ਦਾ ਨਾਮ ਬਦਲਣਾ ਚਾਹੁੰਦੇ ਹਨ, ਉਹ ਇਤਿਹਾਸ ਨੂੰ ਨਕਾਰਨ ਦੀ ਕੋਸ਼ਿਸ਼ ਕਰ ਰਹੇ ਹਨ।

ਰਾਹੁਲ ਨੇ ਕਿਹਾ, “ਸਾਡੇ ਸੰਵਿਧਾਨ ਵਿੱਚ ਇੰਡੀਆ ‘ਡੈਟ ਇਜ਼ ਭਾਰਤ’ ਨੂੰ ਰਾਜਾਂ ਦੇ ਸੰਘ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ। ਇਨ੍ਹਾਂ ਰਾਜਾਂ ਨੂੰ ਮਿਲਾ ਕੇ ਇੰਡੀਆ ਜਾਂ ਭਾਰਤ ਬਣਿਆ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਇਨ੍ਹਾਂ ਰਾਜਾਂ ਵਿੱਚ ਸ਼ਾਮਲ ਸਾਰੇ ਲੋਕ ਹਨ।” ਆਵਾਜ਼ਾਂ ਸੁਣੀਆਂ ਜਾਂਦੀਆਂ ਹਨ ਅਤੇ ਕਿਸੇ ਵੀ ਆਵਾਜ਼ ਨੂੰ ਦਬਾਇਆ ਜਾਂ ਡਰਾਇਆ ਨਹੀਂ ਜਾਂਦਾ।”

ਰਾਹੁਲ ਗਾਂਧੀ ਨੇ ਕਿਹਾ, “ਮੈਂ ਗੀਤਾ, ਉਪਨਿਸ਼ਦ ਅਤੇ ਹੋਰ ਬਹੁਤ ਸਾਰੀਆਂ ਹਿੰਦੂ ਕਿਤਾਬਾਂ ਪੜ੍ਹੀਆਂ ਹਨ, ਪਰ ਭਾਰਤੀ ਜਨਤਾ ਪਾਰਟੀ (ਭਾਜਪਾ) ਜੋ ਕਰਦੀ ਹੈ, ਉਸ ਵਿੱਚ ਕੁਝ ਵੀ ਹਿੰਦੂ ਨਹੀਂ ਹੈ। ਇੰਡੀਆ ਯਾਨੀ ਭਾਰਤ ਰਾਜਾਂ ਦਾ ਸੰਘ ਹੈ। ਜੋ ਲੋਕ ਕਿਸੇ ਚੀਜ਼ ਦਾ ਨਾਂ ਬਦਲਣਾ ਚਾਹੁੰਦੇ ਹਨ ਉਹ ਮੂਲ ਤੌਰ ‘ਤੇ ਇਤਿਹਾਸ ਨੂੰ ਨਕਾਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ : ਨਾਭਾ ਜੇਲ੍ਹ ਬ੍ਰੇਕ ਕਾਂਡ ਦੇ 3 ਦੋਸ਼ੀ ਹੋਏ ਰਿਹਾਅ, ਹਾਈਕੋਰਟ ਨੇ ਦਿੱਤੀ ਜ਼ਮਾਨਤ

ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਮੈਂ ਇਸ ਬਾਰੇ ਗੱਲ ਕੀਤੀ ਕਿ ਕਿਵੇਂ ‘ਇੰਡੀਆ, ਡੈਟ ਇਜ਼ ਭਾਰਤ’, ਆਪਣੇ ਸਾਰੇ ਲੋਕਾਂ ਦੀ ਆਵਾਜ਼ ਨੂੰ ਦਰਸਾਉਂਦਾ ਹੈ ਅਤੇ ਕਿਵੇਂ ਡਿਸੈਂਟਰਲਾਈਜ਼ ਅਤੇ ਡੈਮੋਕ੍ਰੇਟਿਕ ਭਾਰਤ ਦਾ ਇੱਕ ਨਵਾਂ ਸਿਆਸੀ ਦ੍ਰਿਸ਼ਟੀਕੋਣ ਅੱਗੇ ਵਧਣ ਦਾ ਰਸਤਾ ਹੈ।

ਰਾਹੁਲ ਗਾਂਧੀ ਨੇ ਇਹ ਬਿਆਨ ਉਦੋਂ ਦਿੱਤਾ ਜਦੋਂ ਉਹ ਪੈਰਿਸ ਸਕੂਲ ਆਫ ਇੰਟਰਨੈਸ਼ਨਲ ਅਫੇਅਰਜ਼ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕਰ ਰਹੇ ਸਨ। ਗੱਲਬਾਤ ਦੀ ਪ੍ਰਧਾਨਗੀ ਪ੍ਰੋਫੈਸਰ ਕ੍ਰਿਸਟੋਫ ਜੈਫਰੇਲੋਟ, ਪ੍ਰਸਿੱਧ ਰਾਜਨੀਤਿਕ ਵਿਗਿਆਨੀ ਅਤੇ ਸੈਂਟਰ ਆਫ਼ ਇੰਟਰਨੈਸ਼ਨਲ ਸਟੱਡੀਜ਼ ਦੇ ਨਿਰਦੇਸ਼ਕ ਦੁਆਰਾ ਕੀਤੀ ਗਈ ਅਤੇ ਅਰੈਂਚਾ ਗੋਂਜ਼ਾਲੇਜ਼ ਦੁਆਰਾ ਸੰਚਾਲਿਤ ਕੀਤਾ ਗਿਆ।

ਵੀਡੀਓ ਲਈ ਕਲਿੱਕ ਕਰੋ -:

ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…

The post ਪੈਰਿਸ ‘ਚ ਬੋਲੇ ਰਾਹੁਲ ਗਾਂਧੀ- ‘ਮੈਂ ਗੀਤਾ ਪੜ੍ਹੀ, ਉਪਨਿਸ਼ਦ ਪੜ੍ਹੇ, ਪਰ BJP ਜੋ ਕਰਦੀ ਉਹ…’ appeared first on Daily Post Punjabi.