park Archives - Daily Post Punjabi

ਵੱਡੀ ਲਾਪਰਵਾਹੀ: ਦਰਦ ਨਾਲ ਤੜਫਦੀ ਗਰਭਵਤੀ ਨੇ ਹਸਪਤਾਲ ਦੇ ਪਾਰਕ ‘ਚ ਦਿੱਤਾ ਜੁੜਵਾਂ ਬੱਚਿਆਂ ਨੂੰ ਜਨਮ, ਨਹੀਂ ਪਹੁੰਚਿਆ ਸਟਾਫ
pregnant women birth twins park hospital: ਲੁਧਿਆਣਾ (ਤਰਸੇਮ ਭਾਰਦਵਾਜ)- ਵੈਸੇ ਤਾਂ ‘ਸਵੱਛ ਭਾਰਤ ਤੇ ਤੰਦਰੁਸਤ ਪੰਜਾਬ‘ ਦਾ ਨਾਅਰਾ ਦਿੰਦਿਆਂ ਸਰਕਾਰਾਂ ਥੱਕਦੀਆਂ ਨਹੀਂ ਪਰ ਇਸ ਦੇ ਚੱਲਦਿਆਂ ਡਾਕਟਰਾਂ ਦੀ ਲਾਪਰਵਾਹੀ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਰੂਹ ਨੂੰ ਕੰਬਾ ਰਿਹਾ ਹੈ। ਘਟਨਾ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਹੈ।ਇੱਥੇ ਇਕ ਗਰਭਵਤੀ ਔਰਤ ਨੂੰ ਡਿਲੀਵਰੀ ਲਈ ਉਸ ਦਾ ਪਤੀ ਲੈ ਕੇ ਆਉਂਦਾ ਹੈ ਪਰ ਡਾਕਟਰਾਂ ਵੱਲੋਂ ਗਰਭਵਤੀ ਔਰਤ ਦਾ ਦੂਜੇ ਹਸਪਤਾਲ ਤੋਂ ਟੈਸਟ ਕਰਵਾਉਣ ਲਈ ਕਿਹਾ ਜਾਂਦਾ ਹੈ, ਪਰ ਡਾਕਟਰਾਂ ਦੀ ਮੂਰਖਤਾ ਤਾਂ ਦੇਖੋ ਗਰਭਵਤੀ ਔਰਤ ਨੂੰ ਦੂਜੇ ਹਸਪਤਾਲ ਲਿਜਾਣ ਲਈ ਨਾ ਤਾਂ ਸਟ੍ਰੈਚਰ ਦਿੱਤਾ ਜਾਂਦਾ ਹੈ ਅਤੇ ਨਾ ਹੀ ਐਬੂਲੈਂਸ, ਇੰਨਾ ਹੀ ਨਹੀਂ ਗਰਭਵਤੀ ਮਹਿਲਾ ਦਾ ਪਤੀ ਹਾਲੇ ਉਸ ਨੂੰ ਸਿਵਲ ਹਸਪਤਾਲ ਤੋਂ ਬਾਹਰ ਪਾਰਕ ਤੱਕ ਹੀ ਲੈ ਕੇ ਜਾਂਦਾ ਹ ਤਾਂ ਉਸ ਔਰਤ ਦੀ ਹਾਲਤ ਵਿਗੜ ਜਾਂਦੀ ਹੈ, ਜਿਸ ਸਬੰਧੀ ਔਰਤ ਦਾ ਪਤੀ ਡਾਕਟਰਾਂ ਨਾਲ ਗੱਲ ਕਰਨ ਆਉਂਦਾ ਹੈ ਪਰ ਇਸ ਦੌਰਾਨ ਔਰਤ ਹਸਪਤਾਲ ਦੇ ਪਾਰਕ ‘ਚ ਜੁੜਵਾ ਬੱਚਿਆ ਨੂੰ ਜਨਮ ਦੇ ਚੁੱਕੀ ਸੀ ਪਰ ਸ਼ਰਮ ਦੀ ਗੱਲ ਤਾਂ ਇਹ ਹੈ ਕਿ ਕਹਿਣ ਦੇ ਬਾਵਜੂਦ ਨਾ ਤਾਂ ਡਾਕਟਰ ਪਹੁੰਚਦਾ ਹੈ ਅਤੇ ਨਾ ਹੀ ਸਟਾਫ ਨਰਸ ਪਹੁੰਚਦੀ ਹੈ ਫਿਲਹਾਲ ਔਰਤ ਦੀ ਹਾਲਤ ਹਾਲ ਦੀ ਘੜੀ ਠੀਕ ਦੱਸੀ ਜਾ ਰਹੀ ਹੈ ਜਿਸ ਨੂੰ ਸਿਵਲ ਹਸਪਤਾਲ ‘ਚ ਹੀ ਰੱਖਿਆ ਗਿਆ ਹੈ ਪਰ ਜੁੜਵਾਂ ਬੱਚਿਆਂ ਨੂੰ ਪੀ.ਜੀ.ਆਈ. ਰੈਫ਼ਰ ਕਰ ਦਿੱਤਾ ਗਿਆ ਹੈ।

pregnant women birth twins park hospital

ਦੱਸਣਯੋਗ ਹੈ ਕਿ ਲੁਧਿਆਣਾ ਦੇ ਧੂਰੀ ਲਾਈਨ ਦਾ ਰਹਿਣ ਵਾਲਾ ਸੰਤੋਸ਼ ਕੁਮਾਰ ਆਪਣੀ ਪਤਨੀ ਉਮਾ ਨੂੰ ਲੈ ਕੇ ਸਿਵਲ ਹਸਪਤਾਲ ਆਇਆ ਸੀ। ਉਸ ਦੀ ਪਤਨੀ ਗਰਭਵਤੀ ਹੈ ਅਤੇ ਉਸ ਦਾ ਇਲਾਜ ਮਦਰ ਐਂਡ ਚਾਈਲਡ ਸੈਂਟਰ ਤੋਂ ਚੱਲ ਰਿਹਾ ਸੀ।ਉਹ ਬੀਤੇ ਦਿਨ ਕਰੀਬ 4 ਵਜੇ ਆਪਣੀ ਪਤਨੀ ਨੂੰ ਦਾਖ਼ਲ ਕਰਵਾਉਣ ਲਈ ਲਿਆਇਆ ਸੀ ਪਰ ਸੰਤੋਸ਼ ਦਾ ਕਹਿਣਾ ਹੈ ਕਿ ਹਸਪਤਾਲ ਦੇ ਸਟਾਫ਼ ਨੇ ਕਿਹਾ ਕਿ ਅਜੇ ਡਲਿਵਰੀ ਦਾ ਸਮਾਂ ਨੇੜੇ ਨਹੀਂ। ਇਸ ਲਈ ਉਹ ਆਪਣੀ ਪਤਨੀ ਨੂੰ ਵਾਪਸ ਘਰ ਲੈ ਜਾਵੇ। ਸੰਤੋਸ਼ ਮੁਤਾਬਕ ਉਸ ਨੇ ਕਿਹਾ ਵੀ ਸੀ ਕਿ ਉਸ ਦੀ ਪਤਨੀ ਦੀ ਹਾਲਤ ਠੀਕ ਨਹੀਂ ਹੈ ਅਤੇ ਉਸ ਦੀ ਛਾਤੀ ’ਚ ਵੀ ਦਰਦ ਹੋ ਰਿਹਾ ਹੈ। ਫਿਰ ਸਟਾਫ਼ ਦੀ ਇਕ ਨਰਸ ਬੋਲੀ ਕਿ ਉਹ ਸੀ.ਐੱਮ.ਸੀ. ਹਸਪਤਾਲ ਤੋਂ ਇਕੋ ਕਰਵਾ ਕੇ ਲੈ ਕੇ ਆਵੇ। ਉਸ ਨੇ ਅੰਦਰ ਬੈਠੇ ਗਾਰਡ ਤੋਂ ਸਟ੍ਰੈਚਰ ਅਤੇ ਵ੍ਹੀਲ ਚੇਅਰ ਦੀ ਮੰਗ ਕੀਤੀ ਸੀ ਪਰ ਉਸ ਨੇ ਸਟ੍ਰੈਚਰ ਅਤੇ ਵ੍ਹੀਲ ਚੇਅਰ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹ ਪੈਦਲ ਹੀ ਪਤਨੀ ਉਮਾ ਨੂੰ ਲੈ ਕੇ ਬਾਹਰ ਆਇਆ। ਇਸੇ ਦੌਰਾਨ ਉਸ ਦੀ ਪਤਨੀ ਦੀ ਹਾਲਤ ਵਿਗੜ ਗਈ ਅਤੇ ਉਹ ਪਾਰਕ ’ਚ ਲੇਟ ਕੇ ਚੀਕਣ ਲੱਗੀ। ਉਸੇ ਦੌਰਾਨ ਉਸ ਦੀ ਪਤਨੀ ਦੀ ਡਿਲੀਵਰੀ ਹੋ ਗਈ।ਸੰਤੋਸ਼ ਦਾ ਕਹਿਣਾ ਹੈ ਕਿ ਇਹ ਸਭ ਹਸਪਤਾਲ ਦੀ ਲਾਪਰਵਾਹੀ ਨਾਲ ਹੋਇਆ ਹੈ।

ਇਹ ਵੀ ਦੇਖੋ—

The post ਵੱਡੀ ਲਾਪਰਵਾਹੀ: ਦਰਦ ਨਾਲ ਤੜਫਦੀ ਗਰਭਵਤੀ ਨੇ ਹਸਪਤਾਲ ਦੇ ਪਾਰਕ ‘ਚ ਦਿੱਤਾ ਜੁੜਵਾਂ ਬੱਚਿਆਂ ਨੂੰ ਜਨਮ, ਨਹੀਂ ਪਹੁੰਚਿਆ ਸਟਾਫ appeared first on Daily Post Punjabi.

ਲੁਧਿਆਣਾ ‘ਚ ਮ੍ਰਿਤਕ ਮਿਲੇ 3 ਕਾਂ, ਫੈਲੀ ਸਨਸਨੀ
Ludhiana birds found dead: ਲੁਧਿਆਣਾ (ਤਰਸੇਮ ਭਾਰਦਵਾਜ)-ਗੁਆਂਢੀ ਸੂਬਿਆਂ ‘ਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ ‘ਚ ਵੀ ਡਰ ਦਾ ਮਾਹੌਲ ਦੇਖਣ ਨੰ ਮਿਲਿਆ ਹੈ। ਪਾਰਕਾਂ ਅਤੇ ਪਲਾਟਾਂ ‘ਚ ਮਰੇ ਹੋਏ ਪੰਛੀਆਂ ਨੂੰ ਦੇਖ ਕੇ ਲੋਕਾਂ ਡਰੇ ਹੋਏ ਹਨ। ਮਿਲੀ ਜਾਣਕਾਰੀ ਮੁਤਾਬਕ ਐਤਵਾਰ ਨੂੰ ਸ਼ਹਿਰ ਦੇ ਰੋਜ਼ ਗਾਰਡਨ ‘ਚ ਇਕ ਅਤੇ ਢੰਡਾਰੀ ਕਲਾ ਇਲਾਕੇ ਦੇ ਪਲਾਟ ‘ਚ 2 ਮਰੇ ਹੋਏ ਕਾਂ ਮਿਲੇ। ਇਸ ਤੋਂ ਡਰੇ ਹੋਏ ਲੋਕਾਂ ਨੇ ਜ਼ਿਲ੍ਹਾਂ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ ‘ਤੇ ਕਾਲ ਕੀਤੀ। ਇਸ ਸਬੰਧ ‘ਚ ਪਸ਼ੂ ਪਾਲਣ ਵਿਭਾਗ ਦੇ ਅਫਸਰਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਜਾਂਚ ਕਰਵਾਈ। ਦੱਸ ਦੇਈਏ ਕਿ ਜ਼ਿਲ੍ਹੇ ਭਰ ‘ਚ 13-13 ਰੈਪਿਡ ਰਿਸਪਾਂਸ ਟੀਮਾਂ ਬਣਾਈਆਂ ਗਈਆਂ ਹਨ, ਜੋ ਮੌਕੇ ਦਾ ਜਾਇਜ਼ਾ ਲੈਣਗੀਆਂ। ਮ੍ਰਿਤਕ ਪੰਛੀਆਂ ‘ਚ ਬਰਡ ਫਲੂ ਦੀ ਜਾਂਚ ਲਈ ਸੈਂਪਲ ਜਲੰਧਰ ਸਥਿਤ ਐੱਨ.ਆਰ.ਡੀ.ਡੀ.ਐੱਲ ਲੈਬ ‘ਚ ਭੇਜੇ ਜਾਂਦੇ ਹਨ।

Ludhiana birds found dead

ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਨੇ ਵੀ ਬਰਡ ਫਲੂ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਯੂਨੀਵਰਸਿਟੀ ਦੇ ਪਬਲਿਕ ਹੈਲਥ ਸਕੂਲ ਦੇ ਸਹਾਇਕ ਪ੍ਰੋਫੈਸਰ ਡਾ. ਰਜਨੀਸ਼ ਸ਼ਰਮਾ ਨੇ ਕਿਹਾ ਹੈ ਕਿ ਜੇਕਰ ਕਿਸੇ ਵੀ ਮ੍ਰਿਤਕ ਪੰਛੀ ਮਿਲਦਾ ਹੈ ਤਾਂ ਉਸ ਨੂੰ ਬਿਨ੍ਹਾਂ ਗਲਵਜ਼ ਦੇ ਨਾ ਛੂਹੇ। ਤਰੁੰਤ ਵੈਟਰਨਰੀ ਡਾਕਟਰ ਅਤੇ ਅਫਸਰ ਨੂੰ ਸੂਚਿਤ ਕਰੋ। ਇਸ ਤੋਂ ਇਲਾਵਾ ਉਸ ਨੂੰ ਵੈਟਰਨਰੀ ਅਫਸਰਾਂ ਦੀ ਅਗਵਾਈ ‘ਚ ਹੀ ਟੋਇਆ ‘ਚ ਦਬਾਓ ਜਾਂ ਸਾੜੋ। ਬਰਫ ਫਲੂ ਪੰਛੀਆਂ ਦੀ ਬੀਮਾਰੀ ਹੈ, ਜਿਸ ਤੋਂ ਪੰਛੀ ਹੀ ਪ੍ਰਭਾਵਿਤ ਹੁੰਦੇ ਹਨ।

ਇਹ ਵੀ ਦੇਖੋ–

The post ਲੁਧਿਆਣਾ ‘ਚ ਮ੍ਰਿਤਕ ਮਿਲੇ 3 ਕਾਂ, ਫੈਲੀ ਸਨਸਨੀ appeared first on Daily Post Punjabi.

ਵਿਧਾਇਕ ਤਲਵਾੜ ਨੇ ਸੜਕਾਂ ਦੀ ਮੁਰੰਮਤ ਦੇ ਕੰਮ ਦਾ ਕੀਤਾ ਉਦਘਾਟਨ
mla talwar inaugurated renovation roads: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ਦੇ ਵਾਰਡ ਨੰਬਰ 21 ‘ਚ ਵਿਧਾਇਕ ਸੰਜੈ ਤਲਵਾੜ ਨੇ ਅੱਜ ਭਾਵ ਐਤਵਾਰ ਨੂੰ ਵਿਸ਼ਵਕਰਮਾ ਕਾਲੋਨੀ ‘ਚ ਨਵੀਆਂ ਸੜਕਾਂ ਬਣਾਉਣ ਦੇ ਕੰਮ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਵਿਧਾਇਕ ਨੇ ਦੱਸਿਆ ਕਿ ਕਾਲੋਨੀ ‘ਚ 85 ਲੱਖ ਦੀ ਲਾਗਤ ਨਾਲ ਨਵੀਂ ਆਰ.ਸੀ.ਸੀ ਸੜਕਾਂ ਦਾ ਕੰਮ ਨਗਰ ਨਿਗਮ ਵੱਲੋਂ ਕਰਵਾਇਆ ਜਾ ਰਿਹਾ ਹੈ, ਜੋ ਕਿ 3 ਮਹੀਨਿਆਂ ‘ਚ ਪੂਰਾ ਹੋ ਜਾਵੇਗਾ।

mla talwar inaugurated renovation roads

ਵਿਧਾਇਕ ਨੇ ਦੱਸਿਆ ਕਿ ਵਿਸ਼ਵਕਰਮਾ ਕਾਲੋਨੀ ‘ਚ ਜੋ ਥਾਵਾਂ ਗੈਰਕਨੂੰਨੀ ਝੁੱਗੀਆਂ ਤੋਂ ਖਾਲੀ ਕਰਵਾਈ ਗਈ ਹੈ, ਉਸ ‘ਚ 4 ਏਕੜ ਤੋਂ 5 ਕਰੋੜ ਦੀ ਲਾਗਤ ਨਾਲ ਨਵੀਂ ਪਾਰਕ ਬਣਾਈ ਜਾਵੇਗੀ, ਜੋ ਕਿ ਦੇਖਣ ਲਾਇਕ ਹੋਵੇਗੀ। ਇਸ ਦੇ ਨਾਲ ਹੀ ਇਕ ਏਕੜ ਥਾਂ ‘ਚ ਰੇਹੜੀਆਂ ਮਾਰਕੀਟ ਅਤੇ ਗਊਸ਼ਾਲਾ ਨੂੰ ਜਾਣ ਵਾਲੀ ਸੜਕ ਦੇ ਕਿਨਾਰੇ ਬਣੇ ਕੂੜੇ ਦੇ ਡੰਪ ਹਟਾ ਕੇ 3 ਏਕੜ ਥਾਂ ‘ਚ ਸਕੇਟਿੰਗ ਪਾਰਕ ਬਣਾਇਆ ਜਾਵੇਗਾ। ਦੂਜੇ ਪਾਸੇ ਵਿਸ਼ਵਕਰਮਾ ਕਾਲੋਨੀ ‘ਚ ਤੋੜਿਆ ਜਾਣ ਵਾਲੀਆਂ ਦੁਕਾਨਾਂ ਦੇ ਮਾਲਕਾਂ ਨੇ ਵਿਧਾਇਕ ਸੰਜੈ ਤਲਵਾੜ ‘ਤੇ ਰੋਸ ਜਤਾਉਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਪੱਖਪਾਤ ਕੀਤਾ ਜਾ ਰਿਹਾ ਹੈ। ਦੁਕਾਨਦਾਰਾਂ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਵਿਧਾਇਕ ਨੇ ਕਿਹਾ ਹੈ ਕਿ ਕਿਸੇ ਦੇ ਵੀ ਨਾਲ ਪੱਖਪਾਤ ਨਹੀਂ ਕੀਤਾ ਜਾ ਰਿਹਾ ਹੈ। ਹੌਲੀ-ਹੌਲੀ ਸਾਰੇ ਗੈਰਕਾਨੂੰਨੀ ਕਬਜ਼ੇ ਹਟਾਏ ਜਾਣਗੇ, ਜਿਨ੍ਹਾਂ ਦੀਆਂ ਦੁਕਾਨਾਂ ਤੋੜੀਆਂ ਗਈਆਂ ਹਨ, ਉਨ੍ਹਾਂ ਨੂੰ ਬਾਜ਼ਾਰ ‘ਚ ਨਵੀਂ ਥਾਂ ਦਿੱਤੀ ਜਾਵੇਗੀ। ਇਲਾਕੇ ਨੂੰ ਸਾਫ ਸੁਥਰਾ ਬਣਾਉਣ ਉਨ੍ਹਾਂ ਦਾ ਪਹਿਲਾ ਫਰਜ਼ ਹੈ।

The post ਵਿਧਾਇਕ ਤਲਵਾੜ ਨੇ ਸੜਕਾਂ ਦੀ ਮੁਰੰਮਤ ਦੇ ਕੰਮ ਦਾ ਕੀਤਾ ਉਦਘਾਟਨ appeared first on Daily Post Punjabi.

ਨਜ਼ਾਇਜ ਕਬਜ਼ੇ ਹਟਾਉਣ ਲਈ ਨਗਰ ਨਿਗਮ ਵੱਲੋਂ ਭੇਜੇ ਗਏ ਨੋਟਿਸ
municipal corporation notice park: ਲੁਧਿਆਣਾ (ਤਰਸੇਮ ਭਾਰਦਵਾਜ)- ਹੈਬੋਵਾਲ ਡੇਅਰੀ ਕੰਪਲੈਕਸ ‘ਚ ਪਾਰਕਾਂ ਅਤੇ ਗ੍ਰੀਨ ਬੈਲਟਾਂ ‘ਤੇ ਕਬਜ਼ਾ ਕਰਨ ਵਾਲੇ 60 ਡੇਅਰੀ ਸੰਚਾਲਕਾਂ ਨੂੰ ਨਗਰ ਨਿਗਮ ਨੇ ਨੋਟਿਸ ਭੇਜਿਆ ਹੈ। ਨਿਗਮ ਨੇ ਇਨ੍ਹਾਂ ਨੂੰ ਥਾਵਾਂ ਖਾਲੀ ਕਰਨ ਲਈ ਆਦੇਸ਼ ਦਿੱਤੇ ਹਨ। ਨਿਗਮ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਇਹ ਕਬਜ਼ੇ ਖਾਲੀ ਨਹੀਂ ਕੀਤੇ ਗਏ ਤਾਂ ਉਸ ਤੋਂ ਬਾਅਦ ਜਬਰਦਸਤੀ ਖਾਲੀ ਕਰਵਾਏ ਜਾਣਗੇ ਅਤੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਦੱਸ ਦੇਈਏ ਕਿ ਨਗਰ ਨਿਗਮ ਵਲੋਂ ਵਿਕਸਤ ਕੀਤੀ ਸਕੀਮ ਹੈਬੋਵਾਲ ਡੇਅਰੀ ਕੰਪਲੈਕਸ ਦੇ ਦਰਜਨਾਂ ਪਾਰਕਾਂ ‘ਚ ਹੋਏ ਨਜਾਇਜ਼ ਕਬਜ਼ਿਆਂ ਦਾ ਸਰਵੇ ਕਰਨ ਤੋਂ ਬਾਅਦ ਇਮਾਰਤੀ ਸ਼ਾਖਾ ਨੇ ਸਰਕਾਰੀ ਪਾਰਕਾਂ ‘ਚੋਂ ਨਜਾਇਜ਼ ਕਬਜ਼ੇ ਖਾਲੀ ਕਰਾਉਣ ਲਈ ਕਾਬਿਜ਼ਕਾਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।

municipal corporation notice park

ਜ਼ਿਕਰਯੋਗ ਹੈ ਕਿ ਕੌਂਸਲ ਆਫ਼ ਆਰ.ਟੀ.ਆਈ. ਐਕਟਵਿਸਟ ਦੇ ਪ੍ਰਧਾਨ ਰੋਹਿਤ ਸਭਰਵਾਲ ਵਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਇਮਾਰਤੀ ਸ਼ਾਖਾ ਨੇ ਕਰਾਏ ਸਰਵੇ ਦੌਰਾਨ 47 ਪਾਰਕਾਂ ‘ਤੇ ਨਜਾਇਜ਼ ਕਬਜ਼ਿਆਂ ਦੀ ਨਿਸ਼ਾਨਦੇਹੀ ਹੋਈ। ਸਹਾਇਕ ਨਿਗਮ ਯੋਜਨਾਕਾਰ ਜ਼ੋਨ ਡੀ. ਮਦਨਜੀਤ ਸਿੰਘ ਬੇਦੀ ਨੇ ਦੱਸਿਆ ਕਿ ਨਜਾਇਜ਼ ਕਾਬਿਜ਼ਕਾਰਾਂ ਨੂੰ ਨੋਟਿਸ ਭੇਜਕੇ ਹਦਾਇਤ ਦਿੱਤੀ ਹੈ ਕਿ 3 ਦਿਨਾਂ ਅੰਦਰ ਨਜਾਇਜ਼ ਕਬਜ਼ੇ ਖਾਲੀ ਕਰ ਦਿੱਤੇ ਜਾਵੇ। ਅਜਿਹਾ ਨਾ ਕਰਨ ‘ਤੇ ਨਗਰ ਨਿਗਮ ਵਲੋਂ ਨਿਯਮਾਂ ਅਨੁਸਾਰ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਾਰਕਾਂ ਦੀ ਜ਼ਮੀਨ ‘ਤੇ ਆਰਜ਼ੀ ਕਬਜ਼ੇ ਆਸਪਾਸ ਦੀਆਂ ਡੇਅਰੀਆਂ ਦੇ ਮਾਲਿਕਾਂ ਵਲੋਂ ਕਬਜ਼ਾ ਕੀਤਾ ਗਿਆ ਹੈ।

The post ਨਜ਼ਾਇਜ ਕਬਜ਼ੇ ਹਟਾਉਣ ਲਈ ਨਗਰ ਨਿਗਮ ਵੱਲੋਂ ਭੇਜੇ ਗਏ ਨੋਟਿਸ appeared first on Daily Post Punjabi.

ਚੰਡੀਗੜ੍ਹ ਦੇ ਪਾਰਕਾਂ ‘ਚ ਘੁੰਮਣ ਦੇ ਸ਼ੌਕੀਨਾਂ ਲਈ ਰਾਹਤ ਭਰੀ ਖਬਰ, ਜਾਣੋ
proposal charge entry fees parks rejected: ਚੰਡੀਗੜ੍ਹ ਦੇ ਘੁੰਮਣ ਦੇ ਸ਼ੌਕੀਨਾਂ ਲਈ ਇਕ ਵੱਡੀ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਦਰਅਸਲ ਸ਼ਹਿਰ ਦੇ ਵੱਡੇ ਪਾਰਕਾਂ ‘ਚ ਐਂਟਰੀ ਫੀਸ ਲਾਉਣ ਦਾ ਪ੍ਰਪੋਜਲ ਖਾਰਿਜ ਹੋ ਗਿਆ ਹੈ। ਆਮਦਨ ਦੇ ਸਾਧਨ ਵਧਾਉਣ ਵਾਲੀ ਕਮੇਟੀ ਦੀ ਬੈਠਕ ‘ਚ ਜਦੋਂ ਬਾਗਬਾਨੀ ਵਿਭਾਗ ਵੱਲੋਂ ਇਹ ਸਿਫਾਰਿਸ਼ ਆਈ ਤਾਂ ਕਮੇਟੀ ਦੇ ਸਾਰੇ ਮੈਂਬਰਾਂ ਨੇ ਇਸ ਦੇ ਖਿਲਾਫ ਆਪਣੇ ਵਿਚਾਰ ਰੱਖੇ। ਬਾਗਬਾਨੀ ਵਿਭਾਗ ਦਾ ਕਹਿਣਾ ਹੈ ਕਿ ਦੂਜੇ ਸੂਬਿਆਂ ਅਤੇ ਹੋਰ ਸੈਕਟਰਾਂ ਤੋਂ ਆਉਣ ਵਾਲੇ ਲੋਕਾਂ ‘ਤੇ ਇਹ ਐਂਟਰੀ ਫੀਸ ਲਾਉਣੀ ਚਾਹੀਦੀ ਹੈ, ਕਿਉਂਕਿ ਇਨ੍ਹਾਂ ਪਾਰਕਾਂ ਦੇ ਰਖ ਰਖਾਵ ‘ਤੇ ਨਗਰ ਨਿਗਮ ਦਾ ਹਰ ਮਹੀਨੇ ਲੱਖਾਂ ਰੁਪਏ ਖਰਚ ਹੁੰਦਾ ਹੈ।

proposal charge entry fees parks rejected

ਇਸ ਤੋਂ ਇਲਾਵਾ ਸਵੇਰ ਅਤੇ ਸ਼ਾਮ ਸੈਰ ਕਰਨ ਵਾਲੇ ਨੂੰ ਹਰ ਮਹੀਨੇ ਫੀਸ ਲੈ ਕੇ ਪਾਸ ਜਾਰੀ ਕਰਨ ਦੇ ਪ੍ਰਪੋਜਲ ਨੂੰ ਵੀ ਖਾਰਿਜ ਕਰ ਦਿੱਤਾ ਗਿਆ ਹੈ। ਇਸ ਪ੍ਰਪੋਜਲ ਦੇ 5 ਦਿਨ ਪਹਿਲਾਂ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਪ੍ਰਧਾਨ ਅਰੁਣ ਸੂਦ ਪਹਿਲਾਂ ਹੀ ਇਸ ਪ੍ਰਪੋਜਲ ਦੇ ਵਿਰੋਧ ‘ਚ ਆ ਗਏ ਸੀ। ਇਸ ਪ੍ਰਪੋਜਲ ਦੇ ਖਿਲਾਫ ਸ਼ਹਿਰਵਾਸੀਆਂ ਨੇ ਖੂਬ ਵਿਰੋਧ ਕਰ ਰਹੇ ਸੀ। ਬੈਠਕ ‘ਚ ਸ਼ਾਮਿਲ ਇਕ ਮੈਂਬਰ ਅਨੁਸਾਰ ਸ਼ੁਰੂਆਤ ‘ਚ ਇਸਦਾ ਪ੍ਰਪੋਜਲ ਖਾਰਿਜ ਕਰ ਦਿੱਤਾ ਗਿਆ ਜਦਕਿ ਨੌਜਵਾਨ ਕਾਂਗਰਸ ਨੇ ਵੀ ਸ਼ਹਿਰ ‘ਚ ਇਸ ਪ੍ਰਪੋਜਲ ਦੇ ਖਿਲਾਫ ਮੁਹਿੰਮ ਚਲਾਈਆ ਹੋਇਆ ਸੀ। ਬੈਠਕ ਤੋਂ ਪਹਿਲਾਂ ਨੌਜਵਾਨ ਕਾਂਗਰਸ ਦੇ ਵਰਕਰ ਆਪਣਾ ਵਿਰੋਧ ਪ੍ਰਗਟ ਕਰਨ ਦੇ ਲਈ ਨਗਰ ਨਿਗਮ ਪਹੁੰਚੇ ਸੀ।

proposal charge entry fees parks rejected

ਇਨ੍ਹਾਂ ਪਾਰਕਾਂ ‘ਚ ਐਟਰੀ ਫੀਸ ਲਾਉਣ ਦਾ ਸੀ ਪ੍ਰਪੋਜਲ– ਰਿਪੋਰਟ ‘ਚ ਸ਼ਹਿਰ ਦੇ ਜਿੰਨੇ ਵੱਡੇ ਪਾਰਕਾਂ ‘ਚ ਐਂਟਰੀ ਫੀਸ ਲਾਉਣ ਦੀ ਗੱਲ ਕੀਤੀ ਗਈ ਹੈ, ਉਸ ‘ਚ ਸੈਕਟਰ 16 ਦਾ ਰੋਜ਼ ਗਾਰਡਨ, ਸੈਕਟਰ-36 ਦਾ ਫ੍ਰੈਗਸੈਂਸ ਗਾਰਡਨ, ਸੈਕਟਰ-331 ਦਾ ਜਪਾਨੀ ਗਾਰਡਨ ਸੈਕਟਰ-49 ਦਾ ਗਾਰਡਨ ਆਫ ਐਨੀਮਲ ਅਤੇ ਮਨੀਮਾਜਰਾ ਦਾ ਸ਼ਿਵਾਲਿਕ ਗਾਰਡਨ ਮਨੀਮਾਜਰਾ ਸ਼ਾਮਿਲ ਹਨ।

The post ਚੰਡੀਗੜ੍ਹ ਦੇ ਪਾਰਕਾਂ ‘ਚ ਘੁੰਮਣ ਦੇ ਸ਼ੌਕੀਨਾਂ ਲਈ ਰਾਹਤ ਭਰੀ ਖਬਰ, ਜਾਣੋ appeared first on Daily Post Punjabi.