parliament monsoon session live Archives - Daily Post Punjabi

ਸੰਸਦ ਦੇ ਦੋਵਾਂ ਸਦਨਾਂ ‘ਚ ਗੂੰਜਿਆ ਕਿਸਾਨ ਅੰਦੋਲਨ ਸਣੇ ਮਹਿੰਗਾਈ ‘ਤੇ Pegasus ਦਾ ਮੁੱਦਾ, ਰਾਜ ਸਭਾ ਤੇ ਲੋਕ ਸਭਾ ਦੀ ਕਾਰਵਾਈ ਮੁਲਤਵੀ
ਅੱਜ ਦੋਵਾਂ ਸਦਨਾਂ ਦੀ ਕਾਰਵਾਈ ਹੰਗਾਮੇ ਨਾਲ ਸ਼ੁਰੂ ਹੋਈ, ਜਿਸ ਤੋਂ ਬਾਅਦ ਲੋਕ ਸਭਾ ਅਤੇ ਰਾਜ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਵਿਰੋਧੀ ਧਿਰ ਨੇ ਕਿਸਾਨਾਂ, ਪੇਗਾਸਸ ਅਤੇ ਕੋਰੋਨਾ ਦਾ ਮੁੱਦਾ ਚੁੱਕਿਆ ਹੈ।

parliament monsoon session live

ਅੱਜ ਦਾ ਦਿਨ ਸੰਸਦ ਦੇ ਲਈ ਬਹੁਤ ਅਹਿਮ ਦਿਨ ਰਹਿਣ ਵਾਲਾ ਹੈ। ਕਿਉਂਕ ਮਾਨਸੂਨ ਸੈਸ਼ਨ ਦੀ ਕਾਰਵਾਈ ਦਾ ਅੱਜ ਤੀਜਾ ਦਿਨ ਹੈ। ਜਦਕਿ ਇਸ ਦੇ ਨਾਲ ਹੀ ਅੱਜ ਜੰਤਰ-ਮੰਤਰ ਵਿਖੇ ਕਿਸਾਨ ਸੰਸਦ ਵੀ ਚੱਲੇਗੀ। ਇਸ ਦੇ ਨਾਲ ਹੀ ‘ਆਕਸੀਜਨ ਦੀ ਘਾਟ ਕਾਰਨ ਮੌਤ ਨਾ ਹੋਣ’ ਦੇ ਜਵਾਬ ਨੂੰ ਲੈ ਕੇ ਸਦਨ ਦੇ ਅੰਦਰ ਵੀ ਹੰਗਾਮਾ ਹੋਣ ਦੀ ਸੰਭਾਵਨਾ ਹੈ। ਇਸ ‘ਤੇ ਵਿਰੋਧੀ ਧਿਰ ਵਿਸ਼ੇਸ਼ ਅਧਿਕਾਰ ਮਤੇ ਦੀ ਉਲੰਘਣਾ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ।

ਇਹ ਵੀ ਪੜ੍ਹੋ : ਸਿੱਧੂ ਦੇ ਸ਼ਕਤੀ ਪ੍ਰਦਰਸ਼ਨ ‘ਚ ਸ਼ਾਮਿਲ ਹੋਏ ਵਿਧਾਇਕ ਪੰਜਾਬ CID ਦੀ ਰਾਡਾਰ ‘ਤੇ ! ਜਾਣੋ ਕੀ ਹੈ ਪੂਰਾ ਮਾਮਲਾ

ਇਸ ਤੋਂ ਇਲਾਵਾ, ਪੇਗਾਸਸ ਜਾਸੂਸ ਵਿਵਾਦ ਦਾ ਮੁੱਦਾ ਵੀ ਭੱਖਦਾ ਮਸਲਾ ਬਣ ਸਕਦਾ ਹੈ। ਇਸ ਮੌਨਸੂਨ ਸੈਸ਼ਨ ਵਿੱਚ ਕਿਸਾਨਾਂ ਦੇ ਮੁੱਦੇ ਤੋਂ ਇਲਾਵਾ ਵਿਰੋਧੀ ਧਿਰ ਕੋਰੋਨਾ, ਪੈਗਾਸਸ, ਮਹਿੰਗਾਈ ਵਰਗੇ ਮੁੱਦਿਆਂ ‘ਤੇ ਸਰਕਾਰ ਨੂੰ ਘੇਰਨ ਵਿੱਚ ਲੱਗੀ ਹੋਈ ਹੈ। ਸਦਨ ਦੀ ਕਾਰਵਾਈ ਵਿੱਚ ਅਜੇ ਤੱਕ ਕੁੱਝ ਖਾਸ ਨਹੀਂ ਹੋਇਆ ਹੈ।

ਇਹ ਵੀ ਦੇਖੋ : ਹੱਕਾਂ ਦੀ ਲੜਾਈ ਲਈ ਕਿਸਾਨ ਮੋਦੀ ਸਰਕਾਰ ਨੂੰ ਹੋ ਗਏ ਸਿੱਧੇ, ਦਿੱਲੀ ਨੂੰ ਤੁਰਿਆ ਕਾਫਿਲਾ, ਕਿਦਾਂ ਪੈਣਗੇ ਖਿਲਾਰੇ

The post ਸੰਸਦ ਦੇ ਦੋਵਾਂ ਸਦਨਾਂ ‘ਚ ਗੂੰਜਿਆ ਕਿਸਾਨ ਅੰਦੋਲਨ ਸਣੇ ਮਹਿੰਗਾਈ ‘ਤੇ Pegasus ਦਾ ਮੁੱਦਾ, ਰਾਜ ਸਭਾ ਤੇ ਲੋਕ ਸਭਾ ਦੀ ਕਾਰਵਾਈ ਮੁਲਤਵੀ appeared first on Daily Post Punjabi.