parmdhillon Archives - Daily Post Punjabi

ਪ੍ਰੇਮ ਢਿੱਲੋਂ ਦੇ ਭਰਾ ਪਰਮ ਢਿੱਲੋਂ ਦਾ ਹੋਇਆ ਵਿਆਹ, ਦੇਖੋ ਤਸਵੀਰਾਂ
prem dhillon brother marriage : ਪਾਲੀਵੁੱਡ ਵਿੱਚ ਵੈਡਿੰਗ ਸੀਜ਼ਨ ਕਰਕੇ ਖੂਬ ਸ਼ਹਿਨਾਈਆਂ ਵੱਜ ਰਹੀਆਂ ਹਨ। ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦੇ ਭਰਾ ਪਰਮ ਢਿੱਲੋਂ ਦੇ ਵਿਆਹ ਸਮਾਗਮਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਕਈ ਦਿਨਾਂ ਤੋਂ ਕਾਫ਼ੀ ਚਰਚਾ ਵਿੱਚ ਹੈ।

prem dhillon brother marriage

ਬੀਤੇ ਦਿਨੀਂ ਪ੍ਰੇਮ ਢਿੱਲੋਂ ਦੇ ਭਰਾ ਪਰਮ ਢਿੱਲੋਂ ਵਿਆਹ ਦੇ ਬੰਧਨ ਵਿੱਚ ਬੱਝ ਗਿਆ ਹੈ। ਜਿਸ ਦੀਆਂ ਤਸਵੀਰਾਂ ਤੇ ਵੀਡਿਓਜ਼ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਜੋੜੀ ਨੂੰ ਖੂਬ ਵਧਾਇਆਂ ਦੇ ਰਹੇ ਹਨ। ਪਰਮ ਢਿੱਲੋਂ ਦੀ ਪਤਨੀ ਨਾ ਨਾਮ ਅਨਮੋਲ ਹੈ।

prem dhillon brother marriage

ਹਾਲਾਂਕਿ ਉਸਦੀ ਕੁੜਮਾਈ ਤੋਂ ਬਾਅਦ ਪ੍ਰਸ਼ੰਸਕ ਪ੍ਰੇਮ ਢਿੱਲੋਂ ਨੂੰ ਵਧਾਈਆਂ ਦੇ ਰਹੇ ਸਨ, ਕਿਉਕਿ ਦੋਵਾਂ ਭਰਾਵਾਂ ਦੀ ਸ਼ਕਲ ਬਹੁਤ ਮਿਲਦੀ ਹੈ। ਵਿਆਹ ਵਿੱਚ ਕਈਂ ਮਸ਼ਹੂਰ ਹਸਤੀਆਂ ਵੀ ਪਹੰਚੀਆਂ ਜਿਨ੍ਹਾਂ ਨੇ ਵਿਆਹ ਤੇ ਰੌਣਕਾਂ ਲਾਇਆਂ ਤੇ ਇਸ ਜੋੜੀ ਨੂੰ ਵਧਾਈਆਂ ਦਿਤੀਆਂ। ‘ਸਤਿੰਦਰ ਸਰਤਾਜ’ ਦੁਆਰਾ ਵਿਆਹ ਤੇ ਅਖਾੜਾ ਵੀ ਲਗਾਇਆ ਗਿਆ। ਤਸਵੀਰਾਂ ਤੇ ਵੀਡਿਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੋੜਾ ਬਹੁਤ ਹੀ ਖੁਸ਼ ਹੈ।

ਇਹ ਵੀ ਦੇਖੋ : Dhuri ਵਿਖੇ Bhagwant Maan ਦੇ ਦਫਤਰ ਦਾ ਘਿਰਾਓ, ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਹੋਈ ਤੇਜ਼

The post ਪ੍ਰੇਮ ਢਿੱਲੋਂ ਦੇ ਭਰਾ ਪਰਮ ਢਿੱਲੋਂ ਦਾ ਹੋਇਆ ਵਿਆਹ, ਦੇਖੋ ਤਸਵੀਰਾਂ appeared first on Daily Post Punjabi.