parmish with niece Archives - Daily Post Punjabi

ਪਰਮੀਸ਼ ਵਰਮਾ ਨੇ ਗੁੰਦੀਆਂ ਭਤੀਜੀ ਦੀਆਂ “ਗੁੱਤਾਂ ” ਵੇਖੋ ਵੀਡੀਓ
parmish new video with niece:ਪੰਜਾਬੀ ਸੰਗੀਤ ਇੰਡਸਟਰੀ ਦੇ ਮਾਡਲ,ਐਕਟਰ,ਡਾਇਰੈਕਟਰ ਪਰਮੀਸ਼ ਵਰਮਾ ਦਾ ਅੱਜ ਆਪਣਾ ਇੱਕ ਵੱਖਰਾ ਮੁਕਾਮ ਹੈ।ਉਹ ਖੁਦ ਨੂੰ ਆਪਣੇ ਫੈਨਜ਼ ਦੇ ਕਾਫੀ ਨੇੜੇ ਰੱਖਦੇ ਹਨ।ਇਸ ਉਹ ਆਪਣੇ ਸ਼ੋਸਲ ਮੀਡੀਆ ਤੇ ਕਾਫੀ ਐੇਕਟਿਵ ਨਜ਼ਰ ਆਉਦੇ ਹਨ।ਬੀਤੇ ਦਿਨੀ ਪਰਮੀਸ਼ ਵਰਮਾ ਨੇ ਆਪਣਾ ਇੱਕ ਵੀਡੀਓ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੀ ਭਤੀਜੀ ਦੀਆਂ ਗੁੱਤਾਂ ਗੁੰਦਦੇ ਹੋਏ ਨਜ਼ਰ ਆ ਰਹੇ ਨੇ ।ਇਸ ਵੀਡੀਓ ‘ਚ ਉਨ੍ਹਾਂ ਦੀ ਭਤੀਜੀ ਬਹੁਤ ਹੀ ਕਿਊਟ ਨਜ਼ਰ ਆ ਰਹੀ ਹੈ । ਪਰਮੀਸ਼ ਵਰਮਾ ਅਕਸਰ ਆਪਣੀ ਭਤੀਜੀ ਦੀਆਂ ਵੀਡੀਓ ਅਤੇ ਤਸਵੀਰਾਂ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਦਾ ਇਹ ਵੀਡੀਓ ਵੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ।

https://www.instagram.com

/reel/CEoYJPHBdDf/?utm_source=ig_embed

ਪਰਮੀਸ਼ ਵਰਮਾ ਇਸ ਵਕਤ ਪੰਜਾਬੀ ਇੰਡਸਟਰੀ ਦਾ ਟੌਪ ਰੇਟਿਡ ਫਨਕਾਰ ਹੈ।ਪੰਜਾਬੀ ਲੇਖਕ ਸਤੀਸ਼ ਵਰਮਾ ਦਾ ਸੁਪੱਤਰ ਜ਼ਿੰਦਗੀ ਦੇ ਕਈ ਵਰ੍ਰੇ ਵਿਦੇਸ਼ ਰਹਿਕੇ ਖੂਬ ਮਿਹਨਤ ਕਰਦਾ ਰਿਹਾ।ਫਿਰ ਜਦੋਂ ਉਸਨੇ ਇੰਡਸਟਰੀ ਵਿੱਚ ਕਦਮ ਰੱਖਿਆ।ਤਾਂ ਛੇਤੀ ਹੀ ਆਪਣੀ ਵਿਲੱਖਤਾ ਦੀ ਬਦੌਲਤ ਉਸਨੇ ਆਪਣਾ ਇੱਕ ਵੱਖਰਾਂ ਵਰਗ ਸਥਾਪਿਤ ਕਰ ਲਿਆ।ਫਿਲਮੀ ਪਰਦੇ ਉੱਪਰ ਵੀ ਉਸਦੀਆਂ ਰੌਕੀ ਮੈਂਟਲ, ਦਿਲ ਦੀਆਂ ਗੱਲਾਂ,ਸਿੰਘਮ,ਜਿੰਦੇ ਮੇਰੀਏ ਜਿਹੀਆਂ ਫਿਲਮਾਂ ਦਾ ਨਾਇਕ ਬਣਕੇ ਵੀ ਖੂਬ ਕਮਾਲ ਕਰ ਚੁੱਕਾ ਹੈ।ਉਸਦੇ ਗਾਏ ਗੀਤ ਜਿਵੇਂ ਗਾਲ ਨੀ ਕੱਢਣੀ,ਟੌਹਰ ਨਾਲ ਛੜਾ ਨੌਜਵਾਨਾਂ ਸਮੇਤ ਸਭ ਦੀ ਪਸੰਦ ਬਣੇ ਹੋਏ ਹਨ।ਉਸਦੇ ਅੰਦਰ ਕਲਾਂ ਦਾ ਅਣਮੁੱਲਾ ਭੰਡਾਰ ਹੈ।ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇਣ ਵਾਲੇ ਪਰਮੀਸ਼ ਵਰਮਾ ਨੇ ਹਾਲ ਹੀ ਵਿੱਚ ਨੇਹਾ ਕੱਕੜ ਨਾਲ ਡਾਇਮੰਡ ਦਾ ਛੱਲਾ ਗੀਤ ਕੀਤਾ ਹੈ ।ਜੋ ਕਿ ਕਾਫੀ ਜਿਆਦਾ ਮਕਬੂਲ ਹੋ ਰਿਹਾ ਹੈ।ਯੂ-ਟਿਊਬ ਇਸ ਗੀਤ ਨੂੰ ਕਈ ਮਿਲੀਅਨ ਸਰੋਤੇ ਸੁਣ ਚੁੱਕੇ ਹਨ।ਪਰਮੀਸ਼ ਵਰਮਾ ਕਾਫੀ ਫਿਟਨੈਸ ਫਰੀਕ ਵੀ ਹੈ।ਉਹ ਆਪਣਾ ਕਾਫੀ ਸਮਾਂ ਜਿੰਮ ਵਿੱਚ ਲਾ ਕੇ ਸਿਹਤ ਨੂੰ ਸ਼ਿੰਗਾਰਦਾ ਹੈ।ਵੈਸੇ ਉਹ ਇੰਡਸਟਰੀ ਵਿੱਚ ਆਉਣ ਤੋਂ ਪਹਿਲਾ ਖੁਦ ਵੀ ਚੰਡੀਗੜ ਦੀ ਇੱਕ ਜਿੰਮ ਦਾ ਫਿਟਨੈਸ ਟਰੇਨਰ ਵੀ ਰਹਿ ਚੁੱੱਕਾ ਹੈ

The post ਪਰਮੀਸ਼ ਵਰਮਾ ਨੇ ਗੁੰਦੀਆਂ ਭਤੀਜੀ ਦੀਆਂ “ਗੁੱਤਾਂ ” ਵੇਖੋ ਵੀਡੀਓ appeared first on Daily Post Punjabi.