parniti chopra and raghav chadha Archives - Daily Post Punjabi

ਸਾਹਮਣੇ ਆਈ ਪਰਨੀਤੀ ਚੋਪੜਾ ਤੇ ਰਾਘਵ ਚੱਢਾ ਦੇ ਵਿਆਹ ਦੀ ਡਿਟੇਲ, ਜਾਣੋ ਵੈਡਿੰਗ ਤਰੀਕ, ਵੈਨਿਊ ਤੇ ਗੈਸਟ ਲਿਸਟ
ਪਰਨੀਤੀ ਚੋਪੜਾ ਤੇ ਰਾਘਵ ਚੱਢਾ ਦੀ ਸਗਾਈ ਦੇ ਬਾਅਦ ਵਿਆਹ ਦੀਆਂ ਖਬਰਾਂ ਸੁਰਖੀਆਂ ‘ਚ ਹਨ। ਹੁਣੇ ਜਿਹੇ ਉਨ੍ਹਾਂ ਨੇ ਵੈਨਿਊ ਦੇਖਣ ਲਈ ਕਈ ਥਾਵਾਂ ‘ਤੇ ਪਹੁੰਚਦੇ ਦਿਖੇ। ਇਸਦੇ ਬਾਅਦ ਫੈਨਸ ਉਨ੍ਹਾਂ ਦੇ ਵਿਆਹ ਕਦੋਂ, ਕਿਥੇ ਤੇ ਕੌਣ ਸ਼ਾਮਲ ਹੋਵੇਗਾ, ਇਸ ਨੂੰ ਜਾਨਣ ਲਈ ਬੇਤਾਬ ਨਜ਼ਰ ਆਏ। ਇਸੇ ਦਰਮਿਆਨ ਉਨ੍ਹਾਂ ਦੀ ਵੈਡਿੰਗ ਦੀ ਡਿਟੇਲ ਸਾਹਮਣੇ ਆਈ ਹੈ, ਜੋ ਫੈਨਸ ਨੂੰ ਖੁਸ਼ ਕਰ ਦੇਵੇਗੀ।

ਪਰਨੀਤੀ ਚੋਪੜਾ ਤੇ ਰਾਘਵ ਚੱਢਾ ਦੇ ਵਿਆਹ ਦਾ ਫੈਨਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਉਥੇ ਇਸ ਨਾਲ ਜੁੜੀ ਵੈਡਿੰਗ ਡੇਟ, ਵੈਨਿਊਤੇ ਗੈਸਟ ਲਿਸਟਕੀ ਹੋਵੇਗੀ ਇਸ ਬਾਰੇ ਰਿਪੋਰਟ ਸਾਹਮਣੇ ਆਈ ਹੈ। ਸਤੰਬਰ ਵਿਚ ਰਾਘਵ ਚੱਢਾ ਤੇ ਪਰਨੀਤੀ ਚੋਪੜਾ ਦੇ ਵਿਆਹ ਦੀਆਂ ਖਬਰਾਂ ਹਨ।

ਰਿਪੋਰਟ ਮੁਤਾਬਕ ਵਿਆਹ ਦੀਆਂ ਰਸਮਾਂ 17 ਸਤੰਬਰ ਤੋਂ ਸ਼ੁਰੂ ਹੋਣਗੀਆਂ। ਵਿਆਹ ਤੇ ਹੋਰ ਸਮਾਰੋਹ ਦਿ ਲੀਲਾ ਪੈਲੇਸ ਉਦੇਪੁਰ ਵਿਚ ਆਯੋਜਿਤ ਕੀਤੇ ਜਾਣਗੇ। ਵਿਆਹ ਵਿਚ ਹਾਈਪ੍ਰੋਫਾਈਲ ਸੇਲੇਬਸ ਸ਼ਾਮਲ ਹੋਣਗੇ, ਜਿਸ ਕਾਰਨ ਹੋਟਲਾਂ ਦੀ ਸੁਰੱਖਿਆ ਵਿਵਸਥਾ ਜ਼ਬਰਦਸਤ ਹੋਣ ਵਾਲੀ ਹੈ।

ਪਰਨੀਤੀ ਚੋਪੜਾ ਤੇ ਰਾਘਵ ਚੱਢਾ ਦੇ ਵਿਆਹ ਦੀਆਂ ਰਸਮਾਂ 23 ਤੇ 24 ਸਤੰਬਰ ਨੂੰ ਲੀਲਾ ਪੈਲੇਸ ਤੇ ਦਿ ਓਬਰਾਏ ਉਦੇਵਿਲਾਸ ਵਿਚ ਹੋਵੇਗੀ। 200 ਮਹਿਮਾਨ ਤੇ 50 ਵੀਆਈਪੀ ਗੈਸਟ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਹਲਦੀ, ਮਹਿੰਦੀ ਤੇ ਸੰਗੀਤ 23 ਸਤੰਬਰ ਨੂੰ ਸ਼ੁਰੂ ਹੋਣਗੇ। ਵੈਡਿੰਗ ਰਿਸੈਪਸ਼ਨ ਦੀ ਗੱਲ ਕਰੀਏ ਤਾਂ ਵਿਆਹ ਦੇ ਬਾਅਦ ਰਿਸੈਪਸ਼ਨ ਹਰਿਆਣਾ ਦੇ ਗੁਰੂਗ੍ਰਾਮ ਵਿਚ ਹੋਵੇਗਾ।

ਵੀਡੀਓ ਲਈ ਕਲਿੱਕ ਕਰੋ -:

ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…

The post ਸਾਹਮਣੇ ਆਈ ਪਰਨੀਤੀ ਚੋਪੜਾ ਤੇ ਰਾਘਵ ਚੱਢਾ ਦੇ ਵਿਆਹ ਦੀ ਡਿਟੇਲ, ਜਾਣੋ ਵੈਡਿੰਗ ਤਰੀਕ, ਵੈਨਿਊ ਤੇ ਗੈਸਟ ਲਿਸਟ appeared first on Daily Post Punjabi.