parveen bharta Archives - Daily Post Punjabi

ਗਾਇਕਾ Parveen bharta ਦਾ ਨਵਾਂ ਗੀਤ ‘ You & Me ‘ ਹੋਇਆ ਰਿਲੀਜ਼ , ਦੇਖੋ
parveen bharta new song : ਪੰਜਾਬੀ ਮਸ਼ਹੂਰ ਗਾਇਕਾ ਪ੍ਰਵੀਨ ਭਾਰਟਾ ਜਿਹਨਾਂ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ। ਹਾਲ ਹੀ ਵਿੱਚ ਆਪਣੇ ਨਵੇਂ ਗੀਤ ‘You & Me’ ਨਾਲ ਰੂਬਰੂ ਹੋਏ ਹਨ। ਉਹਨਾਂ ਦਾ ਇਹ ਗੀਤ ਪ੍ਰਸ਼ੰਸਕਾਂ ਦੇ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਹ ਗੀਤ ਯੂਟਿਊਬ ਦੇ ਆਫੀਸ਼ੀਅਲ ਚੈਨਲ Music Empire ਦੇ ਬੈਨਰ ਹੇਠਾਂ ਰਿਲੀਜ਼ ਹੋਇਆ ਹੈ। ਗੀਤ ਪ੍ਰਵੀਨ ਭਾਰਟਾ ਵਲੋਂ ਗਾਇਆ ਗਿਆ ਹੈ ਜਿਸ ਨੂੰ ਸ਼ਰਨ ਵਲੋਂ ਲਿਖਿਆ ਗਿਆ ਹੈ।

ਇਸ ਨੂੰ ਮਿਊਜ਼ਿਕ Music Empire ਵਲੋਂ ਦਿੱਤਾ ਗਿਆ ਹੈ। Starring : Harman parmar and mekhla singh ਵਲੋਂ ਹੈ। ਇਸ ਦੇ ਪ੍ਰੋਡਿਊਸਰ ਅਮਰਜੀਤ ਸਿੰਘ ਸਿੱਧੂ ਹਨ। Mastering Amit Monga ਵਲੋਂ ਹੈ ਤੇ ਵੀਡੀਓ ਸਨੀ ਨਾਹਲ ਵਲੋਂ ਬਣਾਈ ਗਈ ਹੈ। ਦੱਸ ਦੇਈਏ ਕਿ ਦਰਸ਼ਕਾਂ ਵਲੋਂ ਗੀਤ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਗੀਤ ਤੇ ਯੂਟਿਊਬ ਤੇ 567,437 ਵਿਊਜ ਹੋ ਚੁਕੇ ਹਨ। ਤੇ ਪ੍ਰਸ਼ੰਸਕਾਂ ਵਲੋਂ ਕਾਫੀ ਚੰਗੇ ਕੰਮੈਂਟ ਵੀ ਕੀਤੇ ਜਾ ਰਹੇ ਹਨ। ਦੱਸ ਦੇਈਏ ਕਿ ਪ੍ਰਵੀਨ ਭਾਰਟਾ ਇੰਡਸਟਰੀ ਦੀ ਸਿਰਕੱਢ ਗਾਇਕਾ ਹੈ ਜਿਹਨਾਂ ਨੇ ਹੁਣ ਤੱਕ ਆਪਣੀ ਮਿੱਠੀ ਅਵਾਜ ਰਾਹੀਂ ਪ੍ਰਸ਼ੰਸਕਾਂ ਦਾ ਦਿਲ ਕਾਫੀ ਵਾਰ ਜਿੱਤਿਆ ਹੈ।

ਦੱਸ ਦੇਈਏ ਪ੍ਰਵੀਨ ਭਾਰਟਾ ਸੋਸ਼ਲ ਮੀਡੀਆ ਤੇ ਅਕਸਰ ਕੁੱਝ ਨਾ ਕੁੱਝ ਸਾਂਝਾ ਕਰਦੇ ਰਹਿੰਦੇ ਹਨ ਤੇ ਹੁਣ ਤੱਕ ਉਹਨਾਂ ਨੇ ਬਹੁਤ ਸਾਰੇ ਗੀਤ ਜਿਵੇ ਕਿ – ਲਵ ਚਲਦਾ , ਸ਼ਰਬਤੀ ਅੱਖੀਆਂ ,ਡ੍ਰਾਇਵਰਾਂ ਵੇ ਤੇ ਹੋਰ ਵੀ ਬਹੁਤ ਸਾਰੇ ਹਿੱਟ ਗੀਤ ਜਿਹਨਾਂ ਨੂੰ ਪ੍ਰਸ਼ੰਸਕਾਂ ਨੇ ਹੁਣ ਤੱਕ ਬਹੁਤ ਪਿਆਰ ਦਿੱਤਾ ਹੈ।

ਇਹ ਵੀ ਦੇਖੋ : ਹੌਂਸਲਾ ਛੱਡਣ ਵਾਲਿਓਂ ਵੇਖੋ ਕਿਦਾਂ ਅੱਖਾਂ ਤੇ ਕੰਨ ਨਾ ਹੋਣ ਦੇ ਬਾਵਜੂਦ ਬੰਦਾ ਕਰਦਾ ਏ ਖ਼ਤਰਨਾਕ ਕੰਮ!

The post ਗਾਇਕਾ Parveen bharta ਦਾ ਨਵਾਂ ਗੀਤ ‘ You & Me ‘ ਹੋਇਆ ਰਿਲੀਜ਼ , ਦੇਖੋ appeared first on Daily Post Punjabi.