Passenger asked air hostess Archives - Daily Post Punjabi

ਜਹਾਜ਼ ‘ਚ ਬੈਠੇ ਵਿਅਕਤੀ ਦੀ ਏਅਰ ਹੋਸਟੈੱਸ ਤੋਂ ਅਨੋਖੀ ਮੰਗ ! ਕਿਹਾ-“ਖਿੜਕੀ ਖੋਲ੍ਹ ਦਿਓ, ਗੁਟਖਾ ਥੁੱਕਣਾ ਹੈ”
ਪਿਛਲੇ ਕਾਫ਼ੀ ਸਮੇਂ ਤੋਂ ਦੇਖਿਆ ਜਾ ਰਿਹਾ ਹੈ ਕਿ ਦੁਨੀਆ ਭਰ ਦੀਆਂ ਏਅਰਲਾਈਨਾਂ ਇਸ ਗੱਲ ਤੋਂ ਚਿੰਤਤ ਹਨ ਕਿ ਉਨ੍ਹਾਂ ਦੀਆਂ ਉਡਾਣਾਂ ਨੂੰ ਲੈ ਕੇ ਕਈ ਵਿਵਾਦਤ ਮਾਮਲੇ ਸਾਹਮਣੇ ਆਏ ਹਨ। ਇਸ ਕੜੀ ਵਿੱਚ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਖਿੜਕੀ ਦੇ ਕੋਲ ਬੈਠਾ ਇੱਕ ਯਾਤਰੀ ਅਜਿਹੀ ਹਰਕਤ ਕਰਦਾ ਹੈ ਜਿਸ ਨੂੰ ਦੇਖ ਕੇ ਲੋਕ ਨਾਰਾਜ਼ ਹੋ ਗਏ।

Passenger asked air hostess

ਦਰਅਸਲ, ਇਸ ਵੀਡੀਓ ਨੂੰ ਇੱਕ ਯੂਜ਼ਰ ਨੇ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਹੈ। ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਫਲਾਈਟ ‘ਚ ਖਿੜਕੀ ਦੇ ਨਾਲ ਵਾਲੀ ਸੀਟ ‘ਤੇ ਬੈਠਾ ਹੈ। ਉਸ ਮੁੰਡੇ ਦੇ ਹੱਥ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਤੰਬਾਕੂ ਰਗੜ ਰਿਹਾ ਹੈ। ਇਸ ਦੌਰਾਨ ਇੱਕ ਏਅਰ ਹੋਸਟੈੱਸ ਉਸ ਦੇ ਸਾਹਮਣੇ ਤੋਂ ਲੰਘਦੀ ਹੈ ਅਤੇ ਮੁੰਡਾ ਉਸ ਨੂੰ ਕਹਿੰਦਾ ਹੈ ਕਿ ਖਿੜਕੀ ਖੋਲ੍ਹ ਦਿਓ…ਗੁਟਖਾ ਥੁੱਕਣਾ ਹੈ।

ਇਹ ਵੀ ਪੜ੍ਹੋ: ਪੰਜਾਬ ਯੂਨੀਵਰਸਿਟੀ ਦੇ VC ਨੇ ਪ੍ਰੋ. ਰਾਜ ਕੁਮਾਰ ਨੇ ਦਿੱਤਾ ਅਸਤੀਫ਼ਾ, DUI ਰੇਣੂ ਵਿਜ ਨੂੰ ਮਿਲਿਆ ਚਾਰਜ

ਮੁੰਡੇ ਦੀ ਗੱਲ ਸੁਣ ਕੇ ਪਹਿਲਾਂ ਤਾਂ ਏਅਰ ਹੋਸਟੈੱਸ ਹੈਰਾਨ ਰਹਿ ਜਾਂਦੀ ਹੈ ਪਰ ਜਦੋਂ ਉਸ ਨੂੰ ਵਿਅਕਤੀ ਦੀ ਗੱਲ ਸਮਝ ਆਉਂਦੀ ਹੈ ਤਾਂ ਉਹ ਹੱਸਣ ਲੱਗ ਜਾਂਦੀ ਹੈ। ਇੰਨਾ ਹੀ ਨਹੀਂ ਆਸਪਾਸ ਬੈਠੇ ਯਾਤਰੀ ਵੀ ਵਿਅਕਤੀ ਦੀ ਗੱਲ ਸੁਣ ਕੇ ਹੱਸਣ ਲੱਗ ਜਾਂਦੇ ਹਨ । ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ, ਲੋਕਾਂ ਵੱਲੋਂ ਪ੍ਰਤੀਕਿਰਿਆਵਾਂ ਦਾ ਦੌਰ ਸ਼ੁਰੂ ਹੋ ਗਿਆ।

Passenger asked air hostess

ਦੱਸ ਦੇਈਏ ਕਿ ਇਸ ਵੀਡੀਓ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਇੱਕ ਯੂਜ਼ਰ ਨੇ ਲਿਖਿਆ ਕਿ ਅਜਿਹਾ ਲੱਗਦਾ ਹੈ ਕਿ ਇਹ ਵੀਡੀਓ ਜਾਣਬੁੱਝ ਕੇ ਬਣਾਈ ਗਈ ਹੈ। ਇਸ ਦੇ ਨਾਲ ਹੀ ਇੱਕ ਯੂਜ਼ਰ ਇਸ ਵਿਅਕਤੀ ‘ਤੇ ਪੂਰੀ ਤਰ੍ਹਾਂ ਭੜਕਿਆ ਨਜ਼ਰ ਆਇਆ । ਉਸਨੇ ਕਿਹਾ ਕਿ ਇਨ੍ਹੀਂ ਦਿਨੀਂ ਦੁਨੀਆ ਭਰ ਦੀਆਂ ਉਡਾਣਾਂ ਤੋਂ ਵਿਵਾਦਿਤ ਮਾਮਲੇ ਸਾਹਮਣੇ ਆ ਰਹੇ ਹਨ, ਇਸ ਲਈ ਯਾਤਰੀਆਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਜਹਾਜ਼ ‘ਚ ਬੈਠੇ ਵਿਅਕਤੀ ਦੀ ਏਅਰ ਹੋਸਟੈੱਸ ਤੋਂ ਅਨੋਖੀ ਮੰਗ ! ਕਿਹਾ-“ਖਿੜਕੀ ਖੋਲ੍ਹ ਦਿਓ, ਗੁਟਖਾ ਥੁੱਕਣਾ ਹੈ” appeared first on Daily Post Punjabi.