passenger attacked on crew Archives - Daily Post Punjabi

ਫਲਾਈਟ ‘ਚ ਯਾਤਰੀ ਵੱਲੋਂ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼, ਰੋਕਣ ‘ਤੇ ਕਰੂ ਮੈਂਬਰ ‘ਤੇ ਕੀਤਾ ਹਮਲਾ
ਫਲਾਈਟ ਵਿਚ ਯਾਤਰੀਆਂ ਵੱਲੋਂ ਲਗਾਤਾਰ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਰਹੇ ਹਨ। ਨਵਾਂ ਮਾਮਲਾ ਅਮਰੀਕਾ ਦੇ ਲਾਸ ਏਂਜਲਸ ਤੋਂ ਬੋਸਟਨ ਜਾ ਰਹੀ ਫਲਾਈਟ ‘ਤੋਂ ਸਾਹਮਣੇ ਆਇਆ ਹੈ। ਜਹਾਜ਼ ਵਿਚ ਇਕ ਯਾਤਰੀ ਵੱਲੋਂ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਇਸ ਮਗਰੋਂ ਜਦੋਂ ਚਾਲਕ ਦਲ ਦੇ ਮੈਂਬਰ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਤੇਜ਼ਧਾਰ ਹਥਿਆਰ ਨਾਲ ਕਰੂ ਮੈਂਬਰ ‘ਤੇ ਹਮਲਾ ਕਰ ਦਿੱਤਾ। ਮੈਸੇਚਿਉਸੇਟਸ ਦੇ ਇਸ ਯਾਤਰੀ ਨੂੰ ਬੋਸਟਨ ਲੋਗਨ ਇੰਟਰਨੈਸ਼ਨਲ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ।

Passenger Attacked On Crew

ਘਟਨਾ ਐਤਵਾਰ ਦੀ ਹੈ। ਯੂਨਾਈਟਿਡ ਏਅਰਲਾਈਨਜ਼ ਦੀ ਉਡਾਣ ‘ਤੇ, ਫ੍ਰਾਂਸਿਸਕੋ ਸੇਵੇਰੋ ਟੋਰੇਸ (33) ਨੇ ਲੈਂਡਿੰਗ ਤੋਂ ਲਗਭਗ 45 ਮਿੰਟ ਪਹਿਲਾਂ ਫਸਟ ਕਲਾਸ ਅਤੇ ਕੋਚ ਸੈਕਸ਼ਨਾਂ ਵਿਚਕਾਰ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਇਸ ਦੀ ਸੂਚਨਾ ਮਿਲਣ ‘ਤੇ ਜਦੋਂ ਇੱਕ ਫਲਾਈਟ ਅਟੈਂਡੈਂਟ ਜਾਂਚ ਲਈ ਐਮਰਜੈਂਸੀ ਗੇਟ ਨੇੜੇ ਪਹੁੰਚਿਆ ‘ਤਾਂ ਉਸ ਨੇ ਦੇਖਿਆ ਕਿ ਦਰਵਾਜ਼ੇ ਦਾ ਹੈਂਡਲ ਪੂਰੀ ਤਰ੍ਹਾਂ ਬੰਦ ਨਹੀਂ ਸੀ ਅਤੇ ਇਸ ਦੀ ਐਮਰਜੈਂਸੀ ਸਲਾਈਡ ਵੀ ਹਟਾ ਦਿੱਤੀ ਗਈ ਸੀ।

Passenger Attacked On Crew

ਟੋਰੇਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ, ਅਟੈਂਡੈਂਟ ਨੇ ਕਪਤਾਨ ਨੂੰ ਜਲਦੀ ਤੋਂ ਜਲਦੀ ਫਲਾਈਟ ਲੈਂਡ ਕਰਨ ਲਈ ਕਿਹਾ। ਇਸ ਦੌਰਾਨ ਟੋਰੇਸ ਨੇ ਚਾਲਕ ਦਲ ਦੇ ਮੈਂਬਰ ‘ਤੇ ਟੁੱਟੇ ਹੋਏ ਚਮਚੇ ਨਾਲ ਹਮਲਾ ਕਰ ਦਿੱਤਾ। ਉਸ ਨੇ ਕਰੂ ਮੈਂਬਰ ਦੇ ਗਲੇ ਵਿਚ 3 ਵਾਰ ਚਾਕੂ ਮਾਰਿਆ। ਇਸ ਮਗਰੋਂ ਟੋਰੇਸ ਨੂੰ ਚਾਲਕ ਦਲ ਦੇ ਮੈਂਬਰਾਂ ਅਤੇ ਯਾਤਰੀਆਂ ਦੀ ਮਦਦ ਨਾਲ ਕਾਬੂ ਕੀਤਾ ਗਿਆ। ਇਸ ਤੋਂ ਬਾਅਦ ਫਲਾਈਟ ਬੋਸਟਨ ਏਅਰਪੋਰਟ ‘ਤੇ ਸੁਰੱਖਿਅਤ ਉਤਾਰੀ ਗਈ, ਜਿੱਥੇ ਟੋਰੇਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ : ਅੰਮ੍ਰਿਤਸਰ ਬਾਰਡਰ ‘ਤੇ ਮੁੜ ਡਰੋਨ ਮੂਵਮੈਂਟ, BSF ਨੇ ਫਾਇਰਿੰਗ ਕਰ ਕੀਤੀ ਢੇਰ, 18 ਕਰੋੜ ਦਾ ਨਸ਼ਾ ਬਰਾਮਦ

ਇਸ ਪੂਰੀ ਘਟਨਾ ਸਬੰਧੀ ਫਲਾਈਟ ‘ਚ ਸਵਾਰ ਇਕ ਯਾਤਰੀਆਂ ਨੇ ਦੱਸਿਆ ਕਿ ਟੋਰੇਸ ਉਡਾਣ ਭਰਨ ਤੋਂ ਬਾਅਦ ਤੋਂ ਹੀ ਅਜੀਬ ਵਿਹਾਰ ਕਰ ਰਿਹਾ ਸੀ। ਉਹ ਵਾਰ-ਵਾਰ ਐਮਰਜੈਂਸੀ ਗੇਟ, ਦਰਵਾਜ਼ੇ ਦੇ ਹੈਂਡਲ ਅਤੇ ਸੁਰੱਖਿਆ ਬਾਰੇ ਪੁੱਛ ਰਿਹਾ ਸੀ। ਉਸ ਨੂੰ ਕਈ ਵਾਰ ਐਮਰਜੈਂਸੀ ਗੇਟ ਦੇ ਆਲੇ-ਦੁਆਲੇ ਘੁੰਮਦੇ ਵੀ ਦੇਖਿਆ ਗਿਆ। ਉਨ੍ਹਾਂ ਦੱਸਿਆ ਜਦੋਂ ਉਸ ਨੂੰ ਐਮਰਜੈਂਸੀ ਗੇਟ ਖੋਲ੍ਹਣ ‘ਤੋਂ ਰੋਕਿਆ ਗਿਆ ‘ਤਾਂ ਟੋਰੇਸ ਨੇ ਇਕ ਕਰੂ ਮੈਂਬਰ ‘ਤੇ ਹਮਲਾ ਕਰ ਦਿੱਤਾ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਜਾਣਕਾਰੀ ਅਨੁਸਾਰ ਫ੍ਰਾਂਸਿਸਕੋ ਸੇਵੇਰੋ ਟੋਰੇਸ ਨੂੰ ਬੋਸਟਨ ਲੋਗਨ ਇੰਟਰਨੈਸ਼ਨਲ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ‘ਤੇ ਏਅਰਲਾਈਨਜ਼ ਦੀ ਕਿਸੇ ਵੀ ਫਲਾਈਟ ‘ਚ ਯਾਤਰਾ ਕਰਨ ‘ਤੇ ਪਾਬੰਦੀ ਲਗਾਈ ਗਈ ਹੈ। ਟੋਰੇਸ 9 ਮਾਰਚ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਦੋਸ਼ ਸਾਬਤ ਹੋਣ ‘ਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਇਸ ਦੇ ਨਾਲ ਹੀ 4 ਕਰੋੜ ਤੋਂ ਵੱਧ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।

The post ਫਲਾਈਟ ‘ਚ ਯਾਤਰੀ ਵੱਲੋਂ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼, ਰੋਕਣ ‘ਤੇ ਕਰੂ ਮੈਂਬਰ ‘ਤੇ ਕੀਤਾ ਹਮਲਾ appeared first on Daily Post Punjabi.