passport Archives - Daily Post Punjabi

ਹੁਣ ਪਾਸਪੋਰਟ ਬਣਵਾਉਣ ਲਈ ਇਨ੍ਹਾਂ ਦਸਤਾਵੇਜ਼ਾਂ ਦਾ ਹੋਣਾ ਹੈ ਲਾਜ਼ਮੀ, ਨਹੀਂ ਤਾਂ…
ਕਾਰ ਚਲਾਉਣ ਲਈ ਤੁਹਾਨੂੰ ਡਰਾਈਵਿੰਗ ਲਾਇਸੈਂਸ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਨੇਪਾਲ ਸਣੇ ਕੁਝ ਦੇਸ਼ਾਂ ਨੂੰ ਛੱਡ ਕੇ ਹੋਰ ਦੂਜੇ ਦੇਸ਼ਾਂ ਲਈ ਉਡਾਣ ਭਰਨ ਲਈ ਤੁਹਾਨੂੰ ਪਾਸਪੋਰਟ ਦੀ ਲੋੜ ਹੁੰਦੀ ਹੈ। ਪਾਸਪੋਰਟ ਉਡਾਣ ਭਰਨ ਲਈ ਲਾਇਸੈਂਸ ਹੈ । ਪਾਸਪੋਰਟ ਦੇ ਲਈ ਅਰਜ਼ੀ ਦੇਣ ਲਈ ਪਹਿਲਾਂ ਇੱਥੇ ਉਨ੍ਹਾਂ ਦਸਤਾਵੇਜ਼ਾਂ ਦੀ ਇੱਕ ਸੂਚੀ ਜਾਰੀ ਕੀਤੀ ਗਈ ਹੈ ਜਿਹੜੇ ਨਵਾਂ ਪਾਸਪੋਰਟ ਪ੍ਰਾਪਤ ਕਰਨ ਲਈ ਜਮ੍ਹਾਂ ਕਰਨਾ ਜ਼ਰੂਰੀ ਹੈ । ਇਨ੍ਹਾਂ ਦਸਤਾਵੇਜ਼ਾਂ ਦੇ ਬਿਨ੍ਹਾਂ ਪਾਸਪੋਰਟ ਮਿਲਣਾ ਮੁਸ਼ਿਕਲ ਹੈ। ਇਨ੍ਹਾਂ ਦਸਤਾਵੇਜ਼ਾਂ ਨੂੰ ਪਹਿਲਾਂ ਨਾਲ ਰੱਖੋ, ਨਹੀਂ ਤਾਂ ਪਾਸਪੋਰਟ ਦਫ਼ਤਰ ਜਾਣ ਦੇ ਬਾਅਦ ਨਿਰਾਸ਼ ਪਰਤਣਾ ਪੈ ਸਕਦਾ ਹੈ।

Passport Documents

ਨਵੇਂ ਪਾਸਪੋਰਟ ਲਈ ਜ਼ਰੂਰੀ ਦਸਤਾਵੇਜ਼
ਕਿਸੇ ਵੀ ਜਨਤਕ ਖੇਤਰ ਦੀ ਬੈਂਕ, ਨਿੱਜੀ ਖੇਤਰ ਦੀ ਬੈਂਕ ਅਤੇ ਖੇਤਰੀ ਪੇਂਡੂ ਬੈਂਕਾਂ ਵਿੱਚ ਚੱਲ ਰਹੇ ਬੈਂਕ ਖਾਤੇ ਦੀ ਫੋਟੋਯੁਕਤ ਪਾਸਬੁੱਕ
ਇੱਕ ਮਤਦਾਤਾ ਪਛਾਣ ਪੱਤਰ
ਆਧਾਰ ਕਾਰਡ
ਬਿਜਲੀ ਦਾ ਬਿੱਲ
ਰੈਂਟ ਐਗਰੀਮੈਂਟ
ਡਰਾਈਵਿੰਗ ਲਾਇਸੰਸ
ਪੈਨ ਕਾਰਡ
ਲੈਂਡਲਾਈਨ ਜਾਂ ਪੋਸਟਪੈਡ ਮੋਬਾਈਲ ਬਿਲ
ਗੈਸ ਕੁਨੈਕਸ਼ਨ ਦਾ ਪ੍ਰਮਾਣ
ਆਮਦਨ ਨਿਰਧਾਰਤ ਆਦੇਸ਼
ਸਕੂਲ ਛੱਡਣ ਦਾ ਪ੍ਰਮਾਣ ਪੱਤਰ
ਨਗਰ ਨਿਗਮ ਵੱਲੋਂ ਜਾਰੀ ਜਨਮ ਪ੍ਰਮਾਣ ਪੱਤਰ
ਬੀਮਾ ਪਾਲਿਸੀ ਧਾਰਕ ਦੀ ਜਨਮ ਮਿਤੀ ਵਾਲੇ ਸਰਵਜਨਿਕ ਜੀਵਨ ਬੀਮਾ ਨਿਗਮਾਂ/ਕੰਪਨੀਆਂ ਵੱਲੋਂ ਜਾਰੀ ਪਾਲਿਸੀ ਬਾਂਡ

ਇਹ ਵੀ ਪੜ੍ਹੋ: ਫਿਰੋਜ਼ਪੁਰ ‘ਚ ਮੋਬਾਈਲ ਨੂੰ ਲੈ ਕੇ ਹੋਏ ਵਿਵਾਦ ਦੇ ਬਾਅਦ ਫਾਇ.ਰਿੰਗ, 2 ਸਕੇ ਭਰਾਵਾਂ ਦੀ ਮੌ.ਤ

ਨਾਬਾਲਿਗਾਂ ਦੇ ਪਾਸਪੋਰਟ ਲਈ ਦਸਤਾਵੇਜ਼
ਮਾਤਾ-ਪਿਤਾ ਨੂੰ ਪਾਸਪੋਰਟ ਦੀ ਮੂਲ ਕਾਪੀ ਲੈ ਕੇ ਜਾਣੀ ਚਾਹੀਦੀ ਹੈ
ਮਾਤਾ-ਪਿਤਾ ਦਾ ਨਾਮ ਤੇ ਮੌਜੂਦਾ ਪਤੇ ਦਾ ਪ੍ਰਮਾਣ
ਕਿਸੇ ਵੀ ਜਨਤਕ ਖੇਤਰ ਦੀ ਬੈਂਕ, ਨਿੱਜੀ ਖੇਤਰ ਦੀ ਬੈਂਕ ਅਤੇ ਖੇਤਰੀ ਪੇਂਡੂ ਬੈਂਕਾਂ ਵਿੱਚ ਚੱਲ ਰਹੀ ਬੈਂਕ ਖਾਤੇ ਦੀ ਫੋਟੋਯੁਕਤ ਪਾਸਬੁੱਕ
ਜਨਮ ਸਰਟੀਫਿਕੇਟ
ਜਨਤਕ ਜੀਵਨ ਬੀਮਾ ਵੱਲੋਂ ਜਾਰੀ ਪਾਲਿਸੀ ਬਾਂਡ
ਬੀਮਾ ਪਾਲਿਸੀ ਧਾਰਕ ਦੀ ਜਨਮ ਮਿਤੀ ਰੱਖਣ ਵਾਲੇ ਨਿਗਮ/ਕੰਪਨੀਆਂ
ਆਧਾਰ ਕਾਰਡ ਜਾਂ ਈ-ਆਧਾਰ
ਪੈਨ ਕਾਰਡ
ਸਕੂਲ ਛੱਡਣ ਦਾ ਸਰਟੀਫਿਕੇਟ
ਸਕੂਲ ਜਾਂ ਯੂਨੀਵਰਸਿਟੀ 10ਵੀਂ ਜਮਾਤ ਦਾ ਅੰਕ ਪੱਤਰ

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਹੁਣ ਪਾਸਪੋਰਟ ਬਣਵਾਉਣ ਲਈ ਇਨ੍ਹਾਂ ਦਸਤਾਵੇਜ਼ਾਂ ਦਾ ਹੋਣਾ ਹੈ ਲਾਜ਼ਮੀ, ਨਹੀਂ ਤਾਂ… appeared first on Daily Post Punjabi.

ਵਿਦੇਸ਼ ਭੱਜਣ ਨੂੰ ਕਾਹਲੇ ਹੋਏ ਪੰਜਾਬੀ, 54 ਲੱਖ ਲੋਕ ਕਰ ਚੁੱਕੇ ਨੇ ਇਹ ਕੰਮ, ਹੈਰਾਨ ਕਰਦੇ ਅੰਕੜੇ
The post ਵਿਦੇਸ਼ ਭੱਜਣ ਨੂੰ ਕਾਹਲੇ ਹੋਏ ਪੰਜਾਬੀ, 54 ਲੱਖ ਲੋਕ ਕਰ ਚੁੱਕੇ ਨੇ ਇਹ ਕੰਮ, ਹੈਰਾਨ ਕਰਦੇ ਅੰਕੜੇ appeared first on Daily Post Punjabi.

ਹੁਣ ਪਾਸਪੋਰਟ ਬਣਾਉਣ ਵਾਲਿਆਂ ਦੇ ਖੰਗਾਲੇ ਜਾਣਗੇ ਰਿਕਾਰਡ
ludhiana records passport check: ਲੁਧਿਆਣਾ (ਤਰਸੇਮ ਭਾਰਦਵਾਜ)- ਅੱਧੇ-ਅਧੂਰੇ ਅਤੇ ਫਰਜ਼ੀ ਦਸਤਾਵੇਜਾਂ ‘ਤੇ ਪਾਸਪੋਰਟ ਬਣਾਉਣ ਵਾਲਿਆਂ ਦੀ ਸ਼ਿਕਾਇਤ ਮਿਲਣ ‘ਤੇ ਸੀ.ਪੀ ਨੇ ਸਾਰੇ ਥਾਣਿਆਂ ਨੂੰ ਆਪਣੇ ਇਲਾਕਿਆਂ ‘ਚ ਆਉਂਦੇ ਪਾਸਪੋਰਟ ਬਣਾਉਣ ਵਾਲਿਆਂ ਦੀ ਪੂਰੀ ਜਾਣਕਾਰੀ ਜੁਟਾਉਣ ਨੂੰ ਕਿਹਾ ਹੈ। ਇਸ ਦੇ ਨਾਲ ਹੀ ਪਾਸਪੋਰਟ ਦੇ ਹੀ ਮਾਮਲਿਆਂ ‘ਚ ਜੇਲ ਤੋਂ ਬਾਹਰ ਆਏ ਅਪਰਾਧੀਆਂ ‘ਤੇ ਨਜ਼ਰ ਰੱਖਣ ਦੀ ਸਖਤ ਹਦਾਇਤ ਦਿੱਤੀ ਗਈ ਹੈ। ਇਸ ‘ਤੇ ਪੁਲਿਸ ਨੇ ਤਿਆਰੀ ਕਰ ਲਈ ਹੈ। ਸੋਮਵਾਰ ਤੋਂ ਇਨ੍ਹਾਂ ਦੇ ਦਸਤਾਵੇਜਾਂ ਦੀ ਜਾਂਚ ਸ਼ੁਰੂ ਕੀਤੀ ਜਾਵੇਗੀ।

ludhiana records passport check

ਜਾਣਕਾਰੀ ਮੁਤਾਬਕ ਕਿਸੇ ਸ਼ਖਸ ਨੇ ਅਫਸਰਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਪਾਸਪੋਰਟ ਦਫਤਰ ਦੇ ਕੋਲ ਅਤੇ ਸ਼ਹਿਰ ਦੇ ਕਈ ਇਲ਼ਾਕਿਆਂ ‘ਚ ਪਾਸਪੋਰਟ ਬਣਾਉਣ ਦਾ ਗੋਰਖਧੰਦਾ ਚੱਲ ਰਿਹਾ ਹੈ। ਇਸ ‘ਚ ਫਰਜੀ ਦਸਤਾਵੇਜ਼ਾਂ ਦੇ ਆਧਾਰ ‘ਤੇ ਪਾਸਪੋਰਟ ਬਣਾਉਣ ਦੀ ਗੱਲ ਕੀਤੀ ਜਾਂਦੀ ਹੈ। ਫਿਰ 30 ਤੋਂ 35 ਹਜ਼ਾਰ ਰੁਪਏ ਲਏ ਜਾ ਰਹੇ ਹਨ। ਇਸ ‘ਚ ਕੁਝ ਪਾਸਪੋਰਟ ਬਣਦੇ ਹਨ। ਕਈ ਮਾਮਲਿਆਂ ‘ਚ ਤਾਂ ਏਜੰਟ ਪੈਸੇ ਲਏ ਕੇ ਫਰਾਰ ਹੋ ਜਾਂਦੇ ਹਨ। ਇਹ ਧੰਦਾ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਇਸ ਦੀ ਜਾਂਚ ਪੜਤਾਲ ਲਈ ਜੁਆਇੰਟ ਪੁਲਿਸ ਕਮਿਸ਼ਨਰ ਭਾਗੀਰਥ ਮੀਨਾ ਨੂੰ ਕਮਾਨ ਸੌਂਪੀ ਗਈ ਹੈ। ਇਸ ਦੇ ਤਹਿਤ ਸ਼ਹਿਰ ਭਰ ‘ਚ ਮੁਹਿੰਮ ਚਲਾ ਕੇ ਚੈਂਕਿੰਗ ਕੀਤੀ ਜਾਵੇਗੀ। ਇਸ ਦੇ ਨਾਲ ਸਖਤੀ ਵੀ ਕੀਤੀ ਜਾਵੇਗੀ।

ludhiana records passport check

ਮਾਹਰਾਂ ਦੇ ਮੁਤਾਬਕ ਪੁਲਿਸ ਦੇ ਕੋਲ ਹੁਣ ਤੱਕ 17 ਅਜਿਹੇ ਲੋਕਾਂ ਦੀ ਲਿਸਟ ਹੈ, ਜਿਨ੍ਹਾਂ ‘ਤੇ ਪਾਸਪੋਰਟ ‘ਚ ਗੜਬੜੀ ਜਾਂ ਫਰਜ਼ੀ ਪਾਸਪੋਰਟ ਬਣਾਉਣ ਦੇ ਪਰਚੇ ਦਰਜ ਹਨ। ਪੁਲਿਸ ਉਨ੍ਹਾਂ ਦੋਸ਼ੀਆਂ ਦੀ ਲਿਸਟ ਦੇ ਮੁਤਾਬਕ ਉਨ੍ਹਾਂ ਦੇ ਦਫਤਰਾਂ ਦੀ ਚੈਂਕਿੰਗ ਕਰੇਗੀ ਕਿ ਉਹ ਦੋਬਾਰਾ ਖੁੱਲ੍ਹੇ ਹਨ ਜਾਂ ਫਿਰ ਬੰਦ ਹਨ। ਜੇਕਰ ਖੁੱਲ੍ਹੇ ਹਨ ਤਾਂ ਕਿਸੇ ਆਧਾਰ ‘ਤੇ ਉਹ ਦੋਬਾਰਾ ਇਹ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਕੋਲ ਕੋਈ ਲਾਈਸੰਸ ਹੈ ਕਿ ਉਹ ਲੋਕਾਂ ਨੂੰ ਅਪਾਇੰਟਮੈਂਟ ਲੈ ਕੇ ਦੇ ਸਕੇ ਜਾਂ ਉਨ੍ਹਾਂ ਦੀ ਫਾਇਲ ਬਣਵਾ ਸਕੇ। ਇਨ੍ਹਾਂ ਤੱਥਾਂ ‘ਤੇ ਪੁਲਿਸ ਦੀ ਜਾਂਚ ਟਿਕੀ ਰਹੇਗੀ।

The post ਹੁਣ ਪਾਸਪੋਰਟ ਬਣਾਉਣ ਵਾਲਿਆਂ ਦੇ ਖੰਗਾਲੇ ਜਾਣਗੇ ਰਿਕਾਰਡ appeared first on Daily Post Punjabi.

ਲੁਧਿਆਣਾ ਦੇ ਪਾਸਪੋਰਟ ਦਫਤਰ ਦਾ ਕਰਮਚਾਰੀ ਕੋਰੋਨਾ ਪਾਜ਼ੇਟਿਵ
passport employee corona positive ਲੁਧਿਆਣਾ, (ਤਰਸੇਮ ਭਾਰਦਵਾਜ)- ਲੁਧਿਆਣਾ ਸਮਾਰਟ ਸਿਟੀ ਪੂਰੀ ਤਰ੍ਹਾਂ ਕੋਰੋਨਾ ਦਾ ਗੜ੍ਹ ਬਣ ਚੁੱਕਾ ਹੈ।ਸ਼ਹਿਰ ‘ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ।ਸ਼ਰੀਰਕ ਦੂਰੀ ਅਤੇ ਮਾਸਕ ਪਾਉਣ ਵਰਗੀਆਂ ਸਾਵਧਾਨੀਆਂ ਵਰਤੇ ਜਾਣ ਦੇ ਬਾਵਜੂਦ ਕਈ ਲੋਕ ਕੋੋਰੋਨਾ ਵਾਇਰਸ ਦੀ ਲਪੇਟ ‘ਚ ਆ ਰਹੇ ਹਨ।

passport employee corona positive

ਲੁਧਿਆਣਾ ਦੇ ਪਾਸਪੋਰਟ ਦਫਤਰ ‘ਚ ਟੀ.ਸੀ. ਐੱਸ. ਕੰਪਨੀ ਦੇ ਅਧਿਕਾਰੀ ਦੇ ਪਾਜ਼ੇਟਿਵ ਆਉਣ ਦੇ ਬਾਅਦ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।ਸੋਮਵਾਰ ਨੂੰ ਭਾਵ ਅੱਜ ਪਾਸਪੋਰਟ ਬਣਾਉਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪਹਿਲਾਂ ਹੀ ਪਾਸਪੋਰਟ ਦਫਤਰ ‘ਚ 800 ਦੀ ਬਜਾਏ 400 ਲੋਕਾਂ ਨੂੰ ਇੱਕ ਦਿਨ ਬੁਲਾਇਆ ਜਾ ਰਿਹਾ ਹੈ।ਹੁਣ ਇੱਕ ਕਰਮਚਾਰੀ ਦੇ ਕੋਰੋਨਾ ਪਾਜ਼ੇਟਿਵ ਆਉਣ ਦੇ ਬਾਅਦ ਉਸਦੇ ਸੰਪਰਕ ‘ਚ ਰਹਿਣ ਵਾਲੇ ਪੰਜ ਕਰਮਚਾਰੀਆਂ ਨੂੰ ਵੀ ਕੋਵਿਡ ਟੈਸਟ ਸਮੇਤ ਕੁਝ ਦਿਨਾਂ ਲਈ ਕੰਮ ‘ਤੇ ਨਾ ਆਉਣ ਲਈ ਕਿਹਾ ਹੈ।ਅਜਿਹੇ ‘ਚ ਪਾਸਪੋਰਟ ਬਣਾਉਣ ਦੇ ਪ੍ਰੋਸੈਸਿੰਗ ‘ਚ ਸਟਾਫ ਘੱਟ ਹੋਣ ਨਾਲ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪਾਸਪੋਰਟ ਅਧਿਕਾਰੀ ਸ਼ਿਬਾਸ ਕਬਿਰਾਜ ਮੁਤਾਬਕ ਸਾਵਧਾਨੀਆਂ ਵਰਤਦੇ ਹੋਏ ਕਰਮਚਾਰੀ ਦੇ ਪਾਜ਼ੇਟਿਵ ਆਉਣ ਦੇ ਬਾਅਦ ਉਨ੍ਹਾਂ ਦੇ ਨਾਲ 5 ਕਰਮਚਾਰੀਆਂ ਨੂੰ ਟੈਸਟ ਨਾ ਹੋਣ ਤਕ ਕੰਮ ‘ਤੇ ਨਾ ਆਉਣ ਲਈ ਕਿਹਾ ਹੈ।ਅਜਿਹੇ ‘ਚ ਹੁਣ ਪਾਸਪੋਰਟ ਬਣਾਉਣ ਲਈ ਥੋੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।ਇਸ ਦੇ ਲਈ ਅਜੇ ਦੋ ਤੋਂ ਤਿੰਨ ਦਿਨ ਦੀ ਉਡੀਕ ਕਰਨੀ ਹੋਵੇਗੀ।ਦਫਤਰ ਦੇ ਕੰਮਕਾਜ ਨੂੰ ਸੁਚੱਜੇ ਢੰਗ ਨਾਲ ਕਰਨ ਲਈ ਟੀਮ ਬਿਹਤਰੀਨ ਮਿਹਨਤ ਨਾਲ ਕੰਮ ਕਰ ਰਹੀ ਹੈ।

The post ਲੁਧਿਆਣਾ ਦੇ ਪਾਸਪੋਰਟ ਦਫਤਰ ਦਾ ਕਰਮਚਾਰੀ ਕੋਰੋਨਾ ਪਾਜ਼ੇਟਿਵ appeared first on Daily Post Punjabi.

ਹੁਣ ਆਉਣਗੇ ਚਿੱਪ ਵਾਲੇ ਈ-ਪਾਸਪੋਰਟ, ਪਹਿਲਾਂ ਤੋਂ ਹੋਣਗੇ ਜ਼ਿਆਦਾ ਸੁਰੱਖਿਅਤ
India chip based e-passport: ਨਵੀਂ ਦਿੱਲੀ: ਕੇਂਦਰ ਸਰਕਾਰ ਪਾਸਪੋਰਟ ਨੂੰ ਹੋਰ ਸੁਰੱਖਿਅਤ ਕਰਨ ਲਈ ਵੱਡੇ ਕਦਮ ਚੁੱਕਣ ਜਾ ਰਹੀ ਹੈ । ਦਰਅਸਲ, ਸਰਕਾਰ ਚਿਪ ਵਾਲੇ ਈ-ਪਾਸਪੋਰਟ ਪੇਸ਼ ਕਰਨ ‘ਤੇ ਵਿਚਾਰ ਕਰ ਰਹੀ ਹੈ। ਇਸ ਨਾਲ ਯਾਤਰਾ ਦਸਤਾਵੇਜ਼ਾਂ ਦੀ ਸੁਰੱਖਿਆ ਵਧੇਗੀ। ਦੱਸ ਦੇਈਏ ਕਿ ਪਾਸਪੋਰਟਾਂ ਬਾਰੇ ਕਈ ਤਰ੍ਹਾਂ ਦੀਆਂ ਧੋਖਾਧੜੀ ਹੁੰਦੀਆਂ ਹਨ। ਕਈ ਵਾਰ ਅਪਰਾਧੀ ਅਤੇ ਧੋਖਾਧੜੀ ਕਰਨ ਵਾਲੇ ਲੋਕ ਜਾਅਲੀ ਪਾਸਪੋਰਟ ਬਣਾ ਕੇ ਵਿਦੇਸ਼ ਭੱਜ ਜਾਂਦੇ ਹਨ । ਪਰ ਹੁਣ ਅਜਿਹਾ ਨਹੀਂ ਹੋਵੇਗਾ ।

India chip-based e-passport

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬੁੱਧਵਾਰ ਨੂੰ ਕਿਹਾ ਕਿ ਚਿਪ ਯੁਕਤ ਈ-ਪਾਸਪੋਰਟ ਪੇਸ਼ ਕੀਤੇ ਜਾਣ ਨਾਲ ਭਾਰਤੀ ਯਾਤਰਾ ਦਸਤਾਵੇਜ਼ਾਂ ਦੀ ਸੁਰੱਖਿਆ ਕਾਫ਼ੀ ਮਜਬੂਤ ਹੋਵੇਗੀ ਅਤੇ ਇਨ੍ਹਾਂ ਨੂੰ ਉਪਲੱਬਧ ਕਰਾਉਣ ਦੀ ਪ੍ਰਕਿਰਿਆ ਵਿਚ ਤੇਜੀ ਲਿਆਉਣ ਦੀ ਜ਼ਰੂਰਤ ਹੈ । ਪਾਸਪੋਰਟ ਸੇਵਾ ਦਿਵਸ ਮੌਕੇ ਆਪਣੇ ਸੰਬੋਧਨ ਵਿਚ ਜੈਸ਼ੰਕਰ ਨੇ ਇਹ ਵੀ ਕਿਹਾ ਕਿ ਸਰਕਾਰ ਦਾ ਇਰਾਦਾ ਹਰ ਇਕ ਲੋਕਸਭਾ ਖੇਤਰ ਵਿਚ ਇਕ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ ਖੋਲ੍ਹਣ ਦਾ ਹੈ। ਉਨ੍ਹਾਂ ਕਿਹਾ ਅਸੀਂ ਹੁਣ ਤੱਕ 448 ਲੋਕ ਸਭਾ ਖੇਤਰਾਂ ਵਿਚ ਇਹ ਉਪਲੱਬਧ ਕਰਾ ਪਾਏ ਹਾਂ। ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਰੁੱਕ ਗਈ, ਪਰ ਇਹ ਅੱਗੇ ਵਧੇਗੀ, ਕਿਉਂਕਿ ਤਾਲਾਬੰਦੀ ਦੀਆਂ ਪਾਬੰਦੀਆਂ ਵਿੱਚ  ਛੋਟ ਦਿੱਤੀ ਗਈ ਹੈ।

India chip-based e-passport

ਇਸ ਤੋਂ ਅੱਗੇ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਅਤਿਆਧੁਨਿਕ ਸੁਰੱਖਿਆ ਵਿਸ਼ੇਸ਼ਤਾਵਾਂ ਨਾਲ ਚਿਪ ਯੁਕਤ ਈ-ਪਾਸਪੋਰਟ ਲਈ ਭਾਰਤੀ ਸੁਰੱਖਿਆ ਪ੍ਰੈੱਸ, ਨਾਸਿਕ ਅਤੇ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਨਾਲ ਕੰਮ ਕਰ ਰਿਹਾ ਹੈ । ਉਨ੍ਹਾਂ ਕਿਹਾ ਮੈਂ ਇਸ ਗੱਲ ਨੂੰ ਲੈ ਕੇ ਭਰੋਸਾ ਹੈ ਕਿ ਈ-ਪਾਸਪੋਰਟ ਪੇਸ਼ ਕੀਤੇ ਜਾਣ ਨਾਲ ਸਾਡੇ ਯਾਤਰਾ ਦਸਤਾਵੇਜ਼ਾਂ ਦੀ ਸੁਰੱਖਿਆ ਕਾਫ਼ੀ ਮਜਬੂਤ ਹੋਵੇਗੀ। ਮੈਂ ਸੱਮਝਦਾ ਹਾਂ ਕਿ ਇਸ ਲਈ ਖਰੀਦ ਪ੍ਰਕਿਰਿਆ ਜਾਰੀ ਹੈ ਅਤੇ ਮੈਂ ਇਸ ਵਿਚ ਜਿੰਨੀ ਸੰਭਵ ਹੋ ਸਕੇ ਤੇਜੀ ਲਿਆਉਣ ਦੀ ਜ਼ਰੂਰਤ ਤੇ ਜ਼ੋਰ ਦੇਵਾਂਗਾ ।

ਜੈਸ਼ੰਕਰ ਨੇ ਕਿਹਾ ਮੇਰਾ ਇਸ ਗੱਲ ਤੇ ਜ਼ੋਰ ਹੈ ਕਿ ਪਹਿਲ ਦੇ ਆਧਾਰ ਤੇ ਈ-ਪਾਸਪੋਰਟ ਦੀ ਉਪਲਬੱਧਤਾ ਸ਼ੁਰੂ ਕਰਨਾ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਸੁਰੱਖਿਆ ਦੀਆਂ ਠੀਕ ਚਿੰਤਾਵਾਂ ਨਾਲ ਸਮਝੌਤਾ ਕੀਤੇ ਬਿਨਾਂ ਨਿਯਮਾਂ ਅਤੇ ਪ੍ਰਕਿਰਿਆਵਾਂ ਨੂੰ ਆਸਾਨ ਬਣਾਉਣ ਤੇ ਮੁੱਖ ਰੂਪ ਤੋਂ ਧਿਆਨ ਦੇਣਾ ਹੋਵੇਗਾ । ਉਨ੍ਹਾਂ ਕਿਹਾ ਅਸੀਂ ਖਾਸ ਤੌਰ ਤੇ ਪਿਛਲੇ 6 ਸਾਲਾਂ ਵਿਚ ਪਾਸਪੋਰਟ ਪ੍ਰਦਾਨ ਕਰਨ ਦੀਆਂ ਸੇਵਾਵਾਂ ਵਿਚ ਪੂਰਨ ਰੂਪ ਨਾਲ ਤਬਦੀਲੀ ਦੇਖੀ ਹੈ।

The post ਹੁਣ ਆਉਣਗੇ ਚਿੱਪ ਵਾਲੇ ਈ-ਪਾਸਪੋਰਟ, ਪਹਿਲਾਂ ਤੋਂ ਹੋਣਗੇ ਜ਼ਿਆਦਾ ਸੁਰੱਖਿਅਤ appeared first on Daily Post Punjabi.