passposr torn Archives - Daily Post Punjabi

ਏਅਰਪੋਰਟ ‘ਤੇ ਖੁੱਲਿਆ ਪਤੀ ਦੀਆਂ ਰੰਗਰਲੀਆਂ ਦਾ ਰਾਜ,ਪਤਨੀ ਨੇ ਏਅਰਪੋਰਟ ‘ਤੇ ਕੱਢਿਆ ਜਲੂਸ…
passport torn pages revealed secret at airport: ਆਈਜੀਆਈ ਏਅਰਪੋਰਟ ਦੇ ਟੀ-3 ‘ਤੇ ਆਪਣੀ ਪਤਨੀ ਦੇ ਨਾਲ ਦੁਬਈ ਜਾ ਰਹੇ ਇੱਕ ਬਿਜ਼ਨੈੱਸਮੈਨ ਦੇ ਸਾਹਮਣੇ ਉਸ ਸਮੇਂ ਇੱਕ ਵੱਡੀ ਸਥਿਤੀ ਪੈਦਾ ਹੋ ਗਈ ਜਦੋਂ ਆਪਣੀ ਪਤਨੀ ਤੋਂ ਚੋਰੀ ਉਨ੍ਹਾਂ ਦੇ ਥਾਈਲੈਂਡ ਜਾਣ ਵਾਲੇ ਟੂਰ ਦਾ ਉਸ ਦੀ ਪਤਨੀ ਸਾਹਮਣੇ ਖੁਲਾਸਾ ਹੋ ਗਿਆ।ਚੋਰੀ ਛਿਪੇ ਥਾਈਲੈਂਡ ਜਾਣ ਵਾਲੀ ਗੱਲ ਬਿਜ਼ਨੈਸਮੈਨ ਨੇ ਆਪਣੀ ਪਤਨੀ ਨੂੰ ਨਹੀਂ ਦੱਸੀ ਸੀ।ਉਸਨੇ ਦੱਸਿਆ ਸੀ ਕਿ ਉਹ ਭਾਰਤ ‘ਚ ਹੀ ਬਿਜ਼ਨੈੱਸ ਟੂਰ ਲਈ ਜਾ ਰਿਹਾ ਹੈ।ਪਰ ਉਹ ਇਥੇ ਇਮੀਗ੍ਰੇਸ਼ਨ ਜਾਂਚ ‘ਚ ਇਸਦਾ ਖੁਲਾਸਾ ਹੋਇਆ ਕਿ ਉਹ ਕਿਸੇ ਬਿਜ਼ਨੈੱਸ ਟੂਰ ‘ਤੇ ਨਹੀਂ ਸਗੋਂ ਥਾਈਲੈਂਡ ਟੂਰ ‘ਤੇ ਗਏ ਸੀ।ਸੱਚ ਪਤਾ ਲੱਗਣ ਤੋਂ ਬਾਅਦ ਪਤਨੀ ਨਾਰਾਜ਼ ਹੋ ਗਈ।ਜਿਸ ਨੂੰ ਮਨਾਉਣ ਲਈ ਪਤੀ ਉਸਦੀਆਂ ਮਿੰਨਤਾਂ ਕਰਨ ਲੱਗਾ।ਜਾਣਕਾਰੀ ਮੁਤਾਬਕ ਮਾਮਲਾ ਸ਼ਨੀਵਾਰ ਕਰੀਬ ਰਾਤ 9 ਵਜੇ ਦਾ ਹੈ।

passport torn pages revealed secret at airport

ਜਦੋਂ ਇਮੀਗ੍ਰੇਸ਼ਨ ਕਾਉਂਟਰ ‘ਤੇ ਇੱਕ ਕਪਿਲ ਦੁਬਈ ਜਾਣ ਲਈ ਆਪਣਾ ਕਲੀਰੇਂਸ ਕਰਾਉਣ ਆਇਆ।ਵਾਰਾਣਸੀ ਦੇ ਰਹਿਣ ਵਾਲੇ ਬਿਜ਼ਨੈਸਮੈਨ ਦੇ ਪਾਸਪੋਰਟ ਦੀ ਜਾਂਚ ਦੌਰਾਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਦੱਸਿਆ ਕਿ ਉਸਦੇ ਦੋ ਪੇਜ ਫੇਟ ਹੋਏ ਸੀ।ਬਿਜ਼ਨੈਸਮੈਨ ਕੋਲੋਂ ਇਸਦਾ ਕਾਰਨ ਪੁੱਛਿਆ ਗਿਆ ਤਾਂ ਉਸਨੇ ਦੱਸਿਆ ਕਿ ਇਸ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ।ਕਿਸੇ ਨੇ ਪੇਜ ਪਾੜ ਦਿੱਤੇ ਹੋਣਗੇ।ਫਿਰ ਫਟੇ ਦੋ ਪੇਜਾਂ ਦੀ ਜਾਂਚ ਕਰਨ ‘ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਬਿਜ਼ਨੈਸਮੈਨ ਪਹਿਲਾਂ ਦੋ ਵਾਰ ਥਾਈਲੈਂਡ ਜਾ ਚੁੱਕੇ ਹਨ।ਇਸ ਦਾ ਕਾਰਨ ਪੁੱਛਿਆ ਤਾਂ ਉਕਤ ਵਿਅਕਤੀ ਨੇ ਅਧਿਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ ਕੀਤੀ ਕਿ ਉਹ ਪਤਨੀ ਨੂੰ ਦੂਰ ਬਿਠਾ ਕੇ ਇਸ ਬਾਰੇ ਸਮਝਾਉਂਦਾ ਹੈ।ਪਰ ਗੁੱਸੇ ‘ਚ ਆਈ ਪਤਨੀ ਨੇ ਕਿਹਾ ਕਿ ਮੈਨੂੰ ਕੋਲ ਬਿਠਾ ਕੇ ਕਿਉਂ ਨਹੀਂ ਦੱਸ ਸਕਦੇ।ਮੇਰੇ ਸਾਹਮਣੇ ਸੱਚ ਦੱਸੋ।ਆਪਣੀ ਪਤੀ ਦੀ ਦੋ ਵਾਰ ਥਾਈਲੈਂਡ ਜਾਣ ਵਾਲੀ ਗੱਲ ਤੋਂ ਪਤਨੀ ਗੁੱਸੇ ਨਾਲ ਲਾਲ ਹੋ ਗਈ ਅਤੇ ਉਥੋਂ ਵਾਪਸ ਘਰ ਚਲੀ ਗਈ।
ਇਹ ਵੀ ਦੇਖੋ:20 ਫੀਸਦ ਤੱਕ ਵੱਧ ਸਕਦੇ ਨੇ ਤੁਹਾਡੇ Mobile Bill, ਸੁਣੋ ਪੂਰੀ ਜਾਣਕਾਰੀ

The post ਏਅਰਪੋਰਟ ‘ਤੇ ਖੁੱਲਿਆ ਪਤੀ ਦੀਆਂ ਰੰਗਰਲੀਆਂ ਦਾ ਰਾਜ,ਪਤਨੀ ਨੇ ਏਅਰਪੋਰਟ ‘ਤੇ ਕੱਢਿਆ ਜਲੂਸ… appeared first on Daily Post Punjabi.