past relationship Archives - Daily Post Punjabi

ਪ੍ਰਿਯੰਕਾ ਚੋਪੜਾ ਨੂੰ ਬਹੁਤ ਚਾਹੁੰਦਾ ਸੀ ਬਾਲੀਵੁਡ ਦਾ ਇਹ ਸੁਪਰਸਟਾਰ, ਨਾਮ ਜਾਣ ਹੋ ਜਾਓਗੇ ਹੈਰਾਨ
Priyanka love rumour boyfriend:ਪ੍ਰਿਯੰਕਾ ਚੋਪੜਾ ਭਾਰਤ ਦੀ ਸਭ ਤੋਂ ਖੂਬਸੂਰਤ ਅਦਾਕਾਰਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਆਪਣੀ ਕੜੀ ਮਿਹਨਤ ਨਾਲ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਦਾ ਸਫ਼ਰ ਤੈਅ ਕੀਤਾ ਹੈ। ਪ੍ਰਿਯੰਕਾ ਚੋਪੜਾ ਆਪਣੀਆਂ ਖੂਬਸੂਰਤ ਅਦਾਵਾਂ ਨਾਲ ਦੁਨੀਆ ਦੇ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾਉਦੀ ਹੈ। ਪਰ ਅੱਜ ਅਸੀਂ ਬਾਲੀਵੁੱਡ ਦੇ ਇੱਕ ਅਜਿਹੇ ਸੁਪਰਸਟਾਰ ਦੀ ਗੱਲ ਕਰਾਂਗੇ ਜੋ ਕਦੇ ਪ੍ਰਿਯੰਕਾ ਚੋਪੜਾ ਨੂੰ ਬਹੁਤ ਚਾਹੁੰਦਾ ਸੀ। ਤਾਂ ਆਓ ਜਾਣਦੇ ਹਾਂ ਉਹ ਬਾਲੀਵੁੱਡ ਦਾ ਸੁਪਰ ਸਟਾਰ ਕੌਣ ਹੈ।

ਬਾਲੀਵੁੱਡ ਦਾ ਉਹ ਬਿਹਤਰੀਨ ਅਦਾਕਾਰ ਕੋਈ ਹੋਰ ਨਹੀਂ ਬਲਕਿ ਸ਼ਾਹਿਦ ਕਪੂਰ ਹੈ। ਸ਼ਾਹਿਦ ਕਪੂਰ ਦਾ ਜਦੋਂ ਕਰੀਨਾ ਕਪੂਰ ਨਾਲ ਬ੍ਰੇਕਅੱਪ ਹੋਇਆ ਸੀ, ਉਦੋਂ ਸ਼ਾਹਿਦ ਕਪੂਰ ਡਿਪਰੈਸ਼ਨ ਵਿੱਚ ਚਲੇ ਗਏ ਸਨ। ਪ੍ਰਿਯੰਕਾ ਚੋਪੜਾ ਨੇ ਉਸ ਸਮੇਂ ਸ਼ਾਹਿਦ ਕਪੂਰ ਦੀ ਕਾਫੀ ਮਦਦ ਕੀਤੀ ਸੀ। ਤੁਹਾਨੂੰ ਦਸ ਦੇਈਏ ਕਿ ਉਸ ਸਮੇਂ ਸ਼ਾਹਿਦ ਕਪੂਰ ਅਤੇ ਪ੍ਰਿਅੰਕਾ ਚੋਪੜਾ ਕਾਫ਼ੀ ਵਧੀਆ ਦੋਸਤ ਬਣ ਗਏ ਸਨ। ਇਸ ਦੌਰਾਨ ਸ਼ਾਹਿਦ ਕਪੂਰ ਪ੍ਰਿਯੰਕਾ ਚੋਪੜਾ ਨੂੰ ਚਾਹੁਣ ਲੱਗੇ ਸਨ ਅਤੇ ਉਸ ਦੇ ਨਾਲ ਕਾਫੀ ਸਮਾਂ ਬਿਤਾਉਂਦੇ ਸਨ। ਹਾਲਾਂਕਿ ਕੁਝ ਸਮੇਂ ਬਾਅਦ ਇਹ ਦੋਨੋਂ ਅਲੱਗ ਹੋ ਗਏ ਜਿਸ ਤੋਂ ਬਾਅਦ ਸ਼ਾਹਿਦ ਕਪੂਰ ਨੇ ਆਪਣੀ ਦੋਸਤ ਮੀਰਾ ਰਾਜਪੂਤ ਨਾਲ ਵਿਆਹ ਕਰ ਲਿਆ।

ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਸਿਤਾਰਿਆਂ ਦੀ ਫੈਨ ਪਾਲੋਇੰਗ ਸੋਸ਼ਲ ਮੀਡੀਆ ‘ਤੇ ਕਾਫੀ ਜ਼ਿਆਦਾ ਹੈ।ਦੱਸ ਦੇਈਏ ਕਿ ਸ਼ਾਹਿਦ ਕਪੂਰ ਨੇ ਹੁਣ ਤੱਕ ਬਾਲੀਵੁੱਡ ਵਿੱਚ ਜਿੰਨੀਆਂ ਵੀ ਫ਼ਿਲਮਾਂ ਕੀਤੀਆਂ ਹਨ ਉਹ ਸਭ ਸੁਪਰਹਿੱਟ ਸਾਬਿਤ ਹੋਈਆਂ ਹਨ। ਮੀਰਾ ਰਾਜਪੂਤ ਨਾਲ ਵਿਆਹ ਤੋਂ ਬਾਅਦ ਉਨ੍ਹਾਂ ਦੇ ਦੋ ਬੱਚੇ ਹਨ।

The post ਪ੍ਰਿਯੰਕਾ ਚੋਪੜਾ ਨੂੰ ਬਹੁਤ ਚਾਹੁੰਦਾ ਸੀ ਬਾਲੀਵੁਡ ਦਾ ਇਹ ਸੁਪਰਸਟਾਰ, ਨਾਮ ਜਾਣ ਹੋ ਜਾਓਗੇ ਹੈਰਾਨ appeared first on Daily Post Punjabi.