pat cummins Archives - Daily Post Punjabi

ਸਨਰਾਈਜ਼ ਹੈਦਰਾਬਾਦ ਨੂੰ ਮਿਲਿਆ ਨਵਾਂ ਕਪਤਾਨ, ਪੈਟ ਕਮਿੰਸ ਨੂੰ ਸੌਂਪੀ ਗਈ ਜ਼ਿੰਮੇਵਾਰੀ
ਸਨਰਾਈਜ਼ਰਸ ਹੈਦਰਾਬਾਦ ਨੇ ਆਸਟਰੇਲੀਆ ਦੇ ਪੈਟ ਕਮਿੰਸ ਨੂੰ IPL ‘ਚ ਆਪਣੀ ਟੀਮ ਦਾ ਨਵਾਂ ਕਪਤਾਨ ਬਣਾਇਆ ਹੈ। ਇਹ ਜਾਣਕਾਰੀ ਟੀਮ ਵੱਲੋਂ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ। ਪੈਟ ਕਮਿੰਸ ਦੱਖਣੀ ਅਫ਼ਰੀਕਾ ਦੇ ਏਡਨ ਮਾਰਕਰਮ ਦੀ ਥਾਂ ਲੈਣਗੇ। ਪਿਛਲੇ ਸੀਜ਼ਨ ਵਿੱਚ ਮਾਰਕਰਮ ਦੀ ਕਪਤਾਨੀ ਵਿੱਚ ਟੀਮ 10ਵੇਂ ਨੰਬਰ ਤੇ ਰਹੀ ਸੀ। ਸਨਰਾਈਜ਼ਰਸ ਨੇ ਇਸ ਤੋਂ ਪਹਿਲਾ ਆਪਣੇ ਕੋਚਿੰਗ ਸਟਾਫ ਵਿੱਚ ਵੀ ਬਦਲਾਅ ਕੀਤਾ ਸੀ। ਦੱਖਣੀ ਅਫ਼ਰੀਕਾ ਦੇ ਡੇਲ ਸਟੇਨ ਦੀ ਥਾਂ ਹੁਣ ਨਿਊਜ਼ੀਲੈਂਡ ਦੇ ਜੇਮਸ ਫ੍ਰੈਂਕਲਿਨ ਬਾਲਿੰਗ ਕੋਚ ਦੀ ਭੂਮਿਕਾ ਨਿਭਾਉਣਗੇ।

ਪੈਟ ਕਮਿੰਸ ਦੀ ਕਪਤਾਨੀ ਵਿੱਚ ਆਸਟਰੇਲੀਆ ਨੇ 2023 ਵਿੱਚ 2 ICC ਖ਼ਿਤਾਬ ਜਿੱਤੇ। ਟੀਮ ਨੇ ਨਵੰਬਰ ਵਿੱਚ ਭਾਰਤ ਨੂੰ ਹਰਾ ਕੇ ਵਨਡੇ ਵਰਲਡ ਕੱਪ ਜਿੱਤਿਆ। ਇਸ ਤੋਂ ਪਹਿਲਾਂ ਜੂਨ ਵਿੱਚ ਭਾਰਤੀ ਟੀਮ ਨੂੰ ਹੀ ਹਰਾ ਕੇ ਵਰਲਡ ਟੈਸਟ ਚੈਂਪੀਅਨਸ਼ਿਪ ਟਰਾਫੀ ਤੇ ਕਬਜ਼ਾ ਕੀਤਾ ਸੀ। ਕਮਿੰਸ ਦੀ ਕਪਤਾਨੀ ਦੇ ਹੁਨਰ ਨੂੰ ਦੇਖਦੇ ਹੋਏ ਸਨਰਾਈਜ਼ਰਸ ਨੇ ਉਸ ਨੂੰ ਨਵਾਂ ਕਪਤਾਨ ਬਣਾਇਆ।

ਦੱਸ ਦੇਈਏ ਕਿ ਦੱਖਣੀ ਅਫ਼ਰੀਕਾ ਦੇ ਏਡਨ ਮਾਰਕਰਮ ਨੇ ਪਿਛਲੇ ਸੀਜ਼ਨ ਵਿੱਚ IPL ਵਿੱਚ SRH ਦੀ ਕਪਤਾਨੀ ਕੀਤੀ ਸੀ। ਟੀਮ ਨੇ 14 ‘ਚੋਂ ਸਿਰਫ 4 ਮੈਚ ਜਿੱਤੇ ਅਤੇ 8 ਅੰਕਾਂ ਨਾਲ 10ਵੇਂ ਸਥਾਨ ‘ਤੇ ਰਹੀ। ਇਸ ਤੋਂ ਪਹਿਲਾਂ 2022 ਸੀਜ਼ਨ ‘ਚ ਵੀ ਟੀਮ 9ਵੇਂ ਨੰਬਰ ‘ਤੇ ਰਹਿ ਕੇ ਪਲੇਆਫ ਲਈ ਕੁਆਲੀਫਾਈ ਨਹੀਂ ਕਰ ਸਕੀ ਸੀ। ਟੀਮ ਨੇ ਆਖਰੀ ਵਾਰ 2021 ਵਿੱਚ IPL ਫਾਈਨਲ ਖੇਡਿਆ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ ‘ਚ BJP ਦਾ ਬਣਿਆ ਸੀਨੀਅਰ ਡਿਪਟੀ ਮੇਅਰ, ਕੁਲਜੀਤ ਸੰਧੂ ਨੂੰ ਮਿਲੀਆਂ 19 ਵੋਟਾਂ

ਮਾਰਕਰਮ ਅਜੇ ਵੀ ਦੱਖਣੀ ਅਫਰੀਕਾ ਦੀ ਟੀ-20 ਲੀਗ ਵਿੱਚ ਸਨਰਾਈਜ਼ਰਜ਼ ਈਸਟਰਨ ਕੈਪ ਦੇ ਕਪਤਾਨ ਹਨ। ਉਨ੍ਹਾਂ ਦੀ ਕਪਤਾਨੀ ‘ਚ ਟੀਮ ਨੇ ਲਗਾਤਾਰ 2 ਸੀਜ਼ਨ ਤੱਕ ਖਿਤਾਬ ਜਿੱਤਿਆ। 2023 ਦੇ ਪਹਿਲੇ ਸੀਜ਼ਨ ਵਿੱਚ, ਟੀਮ ਨੇ ਪ੍ਰਿਟੋਰੀਆ ਕੈਪੀਟਲਜ਼ ਨੂੰ ਹਰਾਇਆ। 2024 ਵਿੱਚ, ਟੀਮ ਡਰਬਨ ਸੁਪਰਜਾਇੰਟਸ ਨੂੰ ਹਰਾ ਕੇ ਚੈਂਪੀਅਨ ਬਣੀ।

SRH ਨੇ ਹਾਲ ਹੀ ਵਿੱਚ ਆਪਣੇ ਕੋਚਿੰਗ ਸਟਾਫ ਵਿੱਚ ਵੀ ਬਦਲਾਅ ਕੀਤੇ ਹਨ। ਪ੍ਰਬੰਧਨ ਨੇ ਮੁੱਖ ਕੋਚ ਬ੍ਰਾਇਨ ਲਾਰਾ ਨੂੰ ਹਟਾ ਦਿੱਤਾ ਅਤੇ ਉਨ੍ਹਾਂ ਦੀ ਜਗ੍ਹਾ ਨਿਊਜ਼ੀਲੈਂਡ ਦੇ ਡੇਨੀਅਲ ਵਿਟੋਰੀ ਨੂੰ ਨਿਯੁਕਤ ਕੀਤਾ। ਉਥੇ ਹੀ ਗੇਂਦਬਾਜ਼ੀ ਕੋਚ ਡੇਲ ਸਟੇਨ ਨੇ ਨਿੱਜੀ ਕਾਰਨਾਂ ਕਰਕੇ IPL ਤੋਂ ਬ੍ਰੇਕ ਲੈ ਲਿਆ ਹੈ। ਮੈਨੇਜਮੈਂਟ ਨੇ ਨਿਊਜ਼ੀਲੈਂਡ ਦੇ ਜੇਮਸ ਫਰੈਂਕਲਿਨ ਨੂੰ ਨਵਾਂ ਗੇਂਦਬਾਜ਼ੀ ਕੋਚ ਬਣਾਇਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਸਨਰਾਈਜ਼ ਹੈਦਰਾਬਾਦ ਨੂੰ ਮਿਲਿਆ ਨਵਾਂ ਕਪਤਾਨ, ਪੈਟ ਕਮਿੰਸ ਨੂੰ ਸੌਂਪੀ ਗਈ ਜ਼ਿੰਮੇਵਾਰੀ appeared first on Daily Post Punjabi.

ਆਸਟ੍ਰੇਲੀਆ ਨੂੰ ਵੱਡਾ ਝਟਕਾ ! ਤੀਜੇ ਟੈਸਟ ਮੈਚ ‘ਚੋਂ ਬਾਹਰ ਹੋਏ ਕਪਤਾਨ ਪੈਟ ਕਮਿੰਸ, ਇਸ ਖਿਡਾਰੀ ਨੂੰ ਮਿਲੀ ਕਪਤਾਨੀ
ਭਾਰਤ ਖਿਲਾਫ਼ ਤੀਜੇ ਟੈਸਟ ਤੋਂ ਪਹਿਲਾਂ ਆਸਟ੍ਰੇਲੀਆਈ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ। ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਇੰਦੌਰ ਵਿੱਚ 1 ਮਾਰਚ ਨੂੰ ਖੇਡੇ ਜਾਣ ਵਾਲੇ ਤੀਜੇ ਟੈਸਟ ਮੈਚ ਵਿੱਚੋਂ ਬਾਹਰ ਹੋ ਗਏ ਹਨ। ਕਮਿੰਸ ਦੂਜੇ ਮੈਚ ਦੇ ਖਤਮ ਹੋਣ ਮਗਰੋਂ ਆਸਟ੍ਰੇਲੀਆ ਪਰਤ ਗਏ ਸਨ ਤੇ ਉਹ ਇਸ ਮੈਚ ਲਈ ਵਾਪਸ ਨਹੀਂ ਆਉਣਗੇ। ਕ੍ਰਿਕਟ ਆਸਟ੍ਰੇਲੀਆ ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ । ਦੱਸ ਦੇਈਏ ਕਿ ਆਸਟ੍ਰੇਲੀਆ ਟੀਮ ਪਹਿਲਾਂ ਹੀ ਚਾਰ ਮੈਚਾਂ ਦੀ ਸੀਰੀਜ਼ ਵਿੱਚ 0-2 ਨਾਲ ਪਿੱਛੇ ਚੱਲ ਰਹੀ ਹੈ। ਹੁਣ ਪੈਟ ਕਮਿੰਸ ਦੇ ਨਾ ਖੇਡਣ ਦੀ ਸਥਿਤੀ ਵਿੱਚ ਟੀਮ ਦੀ ਕਮਾਨ ਉਪ-ਕਪਤਾਨ ਸਟੀਵ ਸਮਿੱਥ ਦੇ ਹੱਥਾਂ ਵਿੱਚ ਰਹੇਗੀ।

Pat Cummins ruled out

ਕਪਤਾਨ ਕਮਿੰਸ ਦੇ ਇਸ ਮੈਚ ਤੋਂ ਬਾਹਰ ਹੋ ਜਾਣ ਨਾਲ ਆਸਟ੍ਰੇਲੀਆ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ। ਕਮਿੰਸ ਕਪਤਾਨ ਦੇ ਨਾਲ-ਨਾਲ ਟੀਮ ਦੇ ਮੁੱਖ ਤੇਜ਼ ਗੇਂਦਬਾਜ਼ ਵੀ ਹਨ। ਅਜਿਹੇ ਵਿੱਚ ਟੀਮ ਨੂੰ ਦੋਹਰਾ ਨੁਕਸਾਨ ਹੋਵੇਗਾ। ਭਾਰਤ ਤੇ ਆਸਟ੍ਰੇਲੀਆ ਦੇ ਵਿਚਾਲੇ ਤੀਜਾ ਟੈਸਟ ਮੈਚ ਵਿੱਚ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ ਵਿੱਚ 1 ਮਾਰਚ ਤੋਂ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ: ਅਕਸ਼ੈ ਕੁਮਾਰ ਛੱਡਣਗੇ ਕੈਨੇਡਾ ਦੀ ਨਾਗਰਿਕਤਾ, ਬੋਲੇ- ‘ਮੇਰੇ ਲਈ ਇੰਡੀਆ ਹੀ ਸਭ ਕੁਝ ਏ’

ਦੱਸ ਦੇਈਏ ਕਿ ਆਸਟ੍ਰੇਲੀਆ ਨੂੰ ਇੱਕ ਤੋਂ ਬਾਅਦ ਇੱਕ ਕਈ ਝਟਕੇ ਲੱਗ ਚੁੱਕੇ ਹਨ। ਟੀਮ ਦੇ ਸਟਾਰ ਓਪਨਰ ਡੇਵਿਡ ਵਾਰਨਰ ਪਹਿਲਾਂ ਹੀ ਆਪਣੀ ਸੱਟ ਦੇ ਚੱਲਦਿਆਂ ਬਾਕੀ ਦੋਹਾਂ ਮੈਚਾਂ ਤੋਂ ਬਾਹਰ ਹੋ ਚੁੱਕੇ ਹਨ। ਅਜਿਹੇ ਵਿੱਚ ਟੀਮ ਨੂੰ ਲਗਾਤਾਰ ਇੱਕ ਦੇ ਬਾਅਦ ਇੱਕ ਝਟਕੇ ਲੱਗਦੇ ਜਾ ਰਹੇ ਹਨ। ਗੌਰਤਲਬ ਹੈ ਕਿ ਟੀਮ ਵਿੱਚ ਤੀਜੇ ਟੈਸਟ ਤੋਂ ਪਹਿਲਾਂ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਤੇ ਸਟਾਰ ਆਲਰਾਊਂਡਰ ਕੈਮਰੂਨ ਗ੍ਰੀਨ ਪੂਰੀ ਤਰਾਂ ਫਿੱਟ ਹੋ ਚੁੱਕੇ ਹਨ। ਅਜਿਹੇ ਵਿੱਚ ਉਮੀਦ ਹੈ ਕਿ ਦੋਹਾਂ ਖਿਡਾਰੀਆਂ ਨੂੰ ਇੰਦੌਰ ਟੈਸਟ ਦੀ ਪਲੇਇੰਗ ਇਲੈਵਨ ਵਿੱਚ ਸ਼ਾਮਿਲ ਕੀਤਾ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਆਸਟ੍ਰੇਲੀਆ ਨੂੰ ਵੱਡਾ ਝਟਕਾ ! ਤੀਜੇ ਟੈਸਟ ਮੈਚ ‘ਚੋਂ ਬਾਹਰ ਹੋਏ ਕਪਤਾਨ ਪੈਟ ਕਮਿੰਸ, ਇਸ ਖਿਡਾਰੀ ਨੂੰ ਮਿਲੀ ਕਪਤਾਨੀ appeared first on Daily Post Punjabi.

Ashes 2022 : ਆਸਟ੍ਰੇਲੀਆਈ ਟੀਮ ਨੇ ਉਸਮਾਨ ਖਵਾਜਾ ਲਈ ਰੋਕਿਆ ਸ਼ੈਂਪੇਨ ਜਸ਼ਨ, ਦੇਖੋ ਵੀਡੀਓ
ਆਸਟ੍ਰੇਲੀਆ ਨੇ ਏਸ਼ੇਜ਼ ਸੀਰੀਜ਼ ਦੇ ਪੰਜਵੇਂ ਅਤੇ ਆਖਰੀ ਮੈਚ ‘ਚ ਇੰਗਲੈਂਡ ਨੂੰ 146 ਦੌੜਾਂ ਨਾਲ ਹਰਾਇਆ ਹੈ। ਇਸ ਜਿੱਤ ਨਾਲ ਆਸਟ੍ਰੇਲੀਆ ਨੇ ਏਸ਼ੇਜ਼ ਸੀਰੀਜ਼ 4-0 ਨਾਲ ਆਪਣੇ ਨਾਂ ਕਰ ਲਈ ਹੈ। ਇਤਿਹਾਸਕ ਸੀਰੀਜ਼ ਜਿੱਤ ਤੋਂ ਬਾਅਦ ਆਸਟ੍ਰੇਲੀਆਈ ਟੀਮ ਨੇ ਜਸ਼ਨ ਮਨਾਇਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

If this video doesn't show you that the boys have my back, I don't know what will. They stopped their normal champagne celebrations so I could rejoin. Inclusivity in the game and our values as a sport are so important. I feel like we are trending in the right direction  https://t.co/LrthzP9v2N
— Usman Khawaja (@Uz_Khawaja) January 17, 2022

ਇਸ ਦੌਰਾਨ ਕਪਤਾਨ ਪੈਟ ਕਮਿੰਸ ਨੇ ਅਜਿਹਾ ਕਦਮ ਚੁੱਕਿਆ, ਜਿਸ ਨਾਲ ਉਨ੍ਹਾਂ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਦਰਅਸਲ, ਆਸਟ੍ਰੇਲੀਆਈ ਟੀਮ ਪੋਡੀਅਮ ‘ਤੇ ਸ਼ੈਂਪੇਨ ਸੈਲੀਬ੍ਰੇਸ਼ਨ ਮਨਾਉਣ ਜਾ ਰਹੀ ਸੀ ਅਤੇ ਤਾਂ ਓਸੇ ਸਮੇਂ ਉਸਮਾਨ ਖਵਾਜਾ ਉਥੋਂ ਚਲੇ ਗਏ। ਪਰ ਇਸ ਦੌਰਾਨ ਪੈਟ ਕਮਿੰਸ ਨੇ ਉਸਮਾਨ ਖਵਾਜਾ ਦਾ ਸਨਮਾਨ ਕੀਤਾ ਅਤੇ ਸ਼ੈਂਪੇਨ ਸੈਲੀਬ੍ਰੇਸ਼ਨ ਨੂੰ ਰੋਕ ਦਿੱਤਾ ਅਤੇ ਉਨ੍ਹਾਂ ਨੂੰ ਪੋਡੀਅਮ ‘ਤੇ ਬੁਲਾਇਆ। ਉਸਮਾਨ ਖਵਾਜਾ ਨੇ ਖੁਦ ਵੀ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ। ਉਸਮਾਨ ਖਵਾਜਾ ਨੇ Fox ਕ੍ਰਿਕਟ ਦੇ ਟਵੀਟ ਨੂੰ ਰੀਟਵੀਟ ਕਰ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਉਸਮਾਨ ਖਵਾਜਾ ਦੀ 3 ਸਾਲ ਬਾਅਦ ਆਸਟ੍ਰੇਲੀਆਈ ਟੀਮ ‘ਚ ਵਾਪਸੀ ਹੋਈ ਹੈ। ਉਸਮਾਨ ਖਵਾਜਾ ਨੇ ਸਿਡਨੀ ‘ਚ ਖੇਡੇ ਗਏ ਚੌਥੇ ਟੈਸਟ ਮੈਚ ਦੀਆਂ ਦੋਵੇਂ ਪਾਰੀਆਂ ‘ਚ ਸੈਂਕੜਾ ਲਗਾਇਆ ਸੀ।

ਇਹ ਵੀ ਪੜ੍ਹੋ : Breaking : ਪੰਜਾਬ ‘ਚ ਹੁਣ 14 ਦੀ ਥਾਂ 20 ਫਰਵਰੀ ਨੂੰ ਪੈਣਗੀਆਂ ਵੋਟਾਂ, ਇਸ ਦਿਨ ਭਰੀਆਂ ਜਾਣਗੀਆਂ ਨਾਮਜ਼ਦਗੀਆਂ

ਹੋਬਾਰਟ ‘ਚ ਖੇਡੇ ਗਏ ਪੰਜਵੇਂ ਟੈਸਟ ਮੈਚ ‘ਚ ਜਿੱਤ ਤੋਂ ਬਾਅਦ ਆਸਟ੍ਰੇਲੀਆਈ ਖਿਡਾਰੀ ਪੋਡੀਅਮ ‘ਤੇ ਜਸ਼ਨ ਮਨਾ ਰਹੇ ਸਨ ਪਰ ਉਸਮਾਨ ਖਵਾਜਾ ਇਸ ‘ਚ ਸ਼ਾਮਿਲ ਨਹੀਂ ਸਨ। ਖਵਾਜਾ ਨੂੰ ਟੀਮ ਨਾਲ ਨਾ ਦੇਖ ਕੇ ਕਮਿੰਸ ਨੇ ਮਹਿਸੂਸ ਕੀਤਾ ਕਿ ਸ਼ੈਂਪੇਨ ਕਾਰਨ ਉਸਮਾਨ ਦੂਰ ਖੜ੍ਹਾ ਸੀ। ਕਮਿੰਸ ਨੇ ਖਿਡਾਰੀਆਂ ਨੂੰ ਸ਼ੈਂਪੇਨ ਦਾ ਜਸ਼ਨ ਬੰਦ ਕਰਨ ਲਈ ਕਿਹਾ ਅਤੇ ਖਵਾਜਾ ਨੂੰ ਮੰਚ ‘ਤੇ ਬੁਲਾਇਆ। ਕਮਿੰਸ ਦੀ ਗੱਲ ਕਰੀਏ ਤਾਂ ਕਪਤਾਨ ਦੇ ਤੌਰ ‘ਤੇ ਇਹ ਉਨ੍ਹਾਂ ਦੀ ਪਹਿਲੀ ਸੀਰੀਜ਼ ਸੀ ਅਤੇ ਉਹ ਇਸ ‘ਚ ਪਾਸ ਹੋਏ ਹਨ। ਕਮਿੰਸ ਨੇ ਗੇਂਦ ਨਾਲ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਹ ਆਸਟ੍ਰੇਲੀਆ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਸਨ। ਉਨ੍ਹਾਂ ਨੇ ਸੀਰੀਜ਼ ‘ਚ 21 ਵਿਕਟਾਂ ਲਈਆਂ ਹਨ ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post Ashes 2022 : ਆਸਟ੍ਰੇਲੀਆਈ ਟੀਮ ਨੇ ਉਸਮਾਨ ਖਵਾਜਾ ਲਈ ਰੋਕਿਆ ਸ਼ੈਂਪੇਨ ਜਸ਼ਨ, ਦੇਖੋ ਵੀਡੀਓ appeared first on Daily Post Punjabi.