Pathaan Controversy in Bihar Archives - Daily Post Punjabi

ਹੁਣ ਬਿਹਾਰ ‘ਚ ਸ਼ੁਰੂ ਹੋਇਆ ਫਿਲਮ ‘ਪਠਾਨ’ ਦਾ ਵਿਰੋਧ, ਬੀਜੇਪੀ ਨੇਤਾ ਨੇ ਦੇਖੋ ਕੀ ਕਿਹਾ
Pathaan Controversy in Bihar: ਸ਼ਾਹਰੁਖ ਖਾਨ ਦੀਪਿਕਾ ਪਾਦੁਕੋਣ ਸਟਾਰਰ ਫਿਲਮ ‘ਪਠਾਨ’ ਦਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਦੀਪਿਕਾ ਪਾਦੂਕੋਣ ਦੇ ਹਾਲ ਹੀ ‘ਚ ਰਿਲੀਜ਼ ਹੋਏ ਗੀਤ ‘ਬੇਸ਼ਰਮ ਰੰਗ’ ਦੇ ਕੁਝ ਦ੍ਰਿਸ਼ਾਂ ‘ਤੇ ਵੱਖ-ਵੱਖ ਨੇਤਾਵਾਂ ਅਤੇ ਹਿੰਦੂ ਸੰਗਠਨਾਂ ਨੇ ਇਤਰਾਜ਼ ਜਤਾਇਆ ਹੈ। ਫਿਲਮ ਦੀ ਰਿਲੀਜ਼ ‘ਤੇ ਰੋਕ ਲਗਾਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ।

Pathaan Controversy in Bihar

ਇਸ ਸਭ ਦੇ ਵਿਚਕਾਰ ਬਿਹਾਰ ‘ਚ ਵੀ ‘ਪਠਾਨ’ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਭਾਜਪਾ ਦੇ ਇਕ ਨੇਤਾ ਨੇ ਧਮਕੀ ਦਿੱਤੀ ਹੈ ਕਿ ਉਹ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੂਕੋਣ ਸਟਾਰਰ ਫਿਲਮ ‘ਪਠਾਨ’ ਨੂੰ ਬਿਹਾਰ ‘ਚ ਰਿਲੀਜ਼ ਨਹੀਂ ਹੋਣ ਦੇਣਗੇ। ਭਾਜਪਾ ਨੇਤਾ ਹਰੀ ਭੂਸ਼ਣ ਠਾਕੁਰ ਬਾਚੌਲ ਨੇ ਬਿਹਾਰ ‘ਚ ‘ਪਠਾਨ’ ਦੀ ਰਿਲੀਜ਼ ਨੂੰ ਰੋਕਣ ਦੀ ਧਮਕੀ ਦਿੱਤੀ ਹੈ। ਬੱਚੌਲ ਨੇ ਕਿਹਾ, “ਇਹ ਫਿਲਮ ਦੇ ਨਿਰਮਾਤਾਵਾਂ ਦੁਆਰਾ ਦੇਸ਼ ਦੇ ‘ਸਨਾਤਨ’ ਸੱਭਿਆਚਾਰ ਨੂੰ ਕਮਜ਼ੋਰ ਕਰਨ ਦੀ ਇੱਕ ਘਟੀਆ ਕੋਸ਼ਿਸ਼ ਹੈ। ਭਗਵਾ ਰੰਗ ‘ਸਨਾਤਨ’ ਸੱਭਿਆਚਾਰ ਦਾ ਪ੍ਰਤੀਕ ਹੈ।”ਭਾਜਪਾ ਨੇਤਾ ਨੇ ਕਿਹਾ, ”ਸੂਰਜ ਵੀ ਭਗਵਾ ਰੰਗ ਦਾ ਹੈ ਅਤੇ ਅੱਗ ਦਾ ਰੰਗ ਵੀ ਭਗਵਾ ਹੈ। ਇਹ ਕੁਰਬਾਨੀ ਦਾ ਪ੍ਰਤੀਕ ਹੈ। ਫਿਲਮ ਦੇ ਨਿਰਮਾਤਾਵਾਂ ਨੇ ਭਗਵੇਂ ਨੂੰ ‘ਬੇਸ਼ਰਮ’ ਰੰਗ ਕਰਾਰ ਦਿੱਤਾ ਹੈ, ਜੋ ਕਿ ਬੇਹੱਦ ਮੰਦਭਾਗਾ ਅਤੇ ਇਤਰਾਜ਼ਯੋਗ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਇਹੀ ਕਾਰਨ ਹੈ ਕਿ ਜ਼ਿਆਦਾਤਰ ਦੇਸ਼ ਵਾਸੀ ਫਿਲਮ ਦਾ ਬਾਈਕਾਟ ਕਰਨ ਦੀ ਮੰਗ ਕਰ ਰਹੇ ਹਨ।” ਉਨ੍ਹਾਂ ਕਿਹਾ, ”ਅਸੀਂ ਫਿਲਮ ਨੂੰ ਬਿਹਾਰ ਦੇ ਸਿਨੇਮਾਘਰਾਂ ‘ਚ ਰਿਲੀਜ਼ ਨਹੀਂ ਹੋਣ ਦਿਆਂਗੇ। ਭਾਜਪਾ ਵਰਕਰ ਸਾਰੇ ਸਿਨੇਮਾ ਹਾਲਾਂ ‘ਚ ਵਿਰੋਧ ਪ੍ਰਦਰਸ਼ਨ ਕਰਨਗੇ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਸਭ ਤੋਂ ਪਹਿਲਾਂ ‘ਪਠਾਨ’ ਦੇ ਗੀਤ ‘ਬੇਸ਼ਰਮ ਰੰਗ’ ‘ਤੇ ਇਤਰਾਜ਼ ਜਤਾਇਆ ਸੀ। ਜਿਸ ਤੋਂ ਬਾਅਦ ‘ਪਠਾਨ’ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਸੀ। ਮੰਤਰੀ ਨੇ ਦਾਅਵਾ ਕੀਤਾ ਸੀ ਕਿ ਇਸ ਨਾਲ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

The post ਹੁਣ ਬਿਹਾਰ ‘ਚ ਸ਼ੁਰੂ ਹੋਇਆ ਫਿਲਮ ‘ਪਠਾਨ’ ਦਾ ਵਿਰੋਧ, ਬੀਜੇਪੀ ਨੇਤਾ ਨੇ ਦੇਖੋ ਕੀ ਕਿਹਾ appeared first on Daily Post Punjabi.