pathan movie 500 crore Archives - Daily Post Punjabi

‘ਪਠਾਨ’ ਨੇ ਪੰਜ ਦਿਨਾਂ ‘ਚ ਦੁਨੀਆ ਭਰ ‘ਚ ਕਮਾਏ 500 ਕਰੋੜ, ਸ਼ਾਹਰੁਖ ਦੇ ਜਾਦੂ ਦੇ ਸਾਹਮਣੇ ਸਭ ਫੇਲ੍ਹ
ShahRukh Pathan Boxoffice ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ਨੇ ਬਾਕਸ ਆਫਿਸ ‘ਤੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਨ੍ਹੀਂ ਦਿਨੀਂ ਸ਼ਾਹਰੁਖ ਦਾ ਜਾਦੂ ਪੂਰੀ ਦੁਨੀਆ ‘ਚ ਚੱਲ ਰਿਹਾ ਹੈ।

pathan movie 500 crore

ਰਿਕਾਰਡ ਤੋੜ ਕਮਾਈ ਨਾਲ ‘ਪਠਾਨ‘ ਨੇ ਸਿਰਫ 5 ਦਿਨਾਂ ‘ਚ ਦੁਨੀਆ ਭਰ ‘ਚ 542 ਕਰੋੜ ਦੀ ਕਮਾਈ ਕਰ ਲਈ ਹੈ। ਯਸ਼ਰਾਜ ਦੇ ਬੈਨਰ ਹੇਠ ਬਣੀ ਇਹ ਫਿਲਮ ਦੇਸੀ ਅਤੇ ਵਿਦੇਸ਼ੀ ਬਾਕਸ ਆਫਿਸ ‘ਤੇ ਧਮਾਲ ਮਚਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਪਠਾਨ’ ‘ਪਠਾਨ’ ਨੇ ਆਪਣੇ 5ਵੇਂ ਦਿਨ ‘ਚ 100 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਭਾਰਤ ‘ਚ ਇਸ ਫਿਲਮ ਨੇ 60.75 ਕਰੋੜ ਦੀ ਕਮਾਈ ਕੀਤੀ ਹੈ, ਉਥੇ ਹੀ ਹਿੰਦੀ ਦਰਸ਼ਕਾਂ ‘ਚ ਇਸ ਨੇ 58.50 ਕਰੋੜ ਦੀ ਕਮਾਈ ਕਰਕੇ ਨਵੇਂ ਰਿਕਾਰਡ ਬਣਾਏ ਹਨ। ‘ਪਠਾਨ’ ਨੂੰ 5 ਦਿਨਾਂ ਦਾ ਵੀਕਐਂਡ ਮਿਲ ਗਿਆ ਹੈ। 5ਵੇਂ ਦਿਨ ਦੀ ਓਵਰਸੀਜ਼ ਗ੍ਰਾਸ 42 ਕਰੋੜ ਹੈ। ਇਸ ਦੇ ਨਾਲ ਹੀ ਰਿਲੀਜ਼ ਦੇ ਚੌਥੇ ਦਿਨ ਕੁਲ ਕਲੈਕਸ਼ਨ 112 ਕਰੋੜ ਹੋ ਗਈ। 5 ਦਿਨਾਂ ‘ਚ ਪਠਾਨ ਨੇ ਇਕੱਲੇ ਵਿਦੇਸ਼ੀ ਬਾਕਸ ਆਫਿਸ ‘ਤੇ ਰਿਕਾਰਡ 207.2 ਕਰੋੜ ਦੀ ਕਮਾਈ ਕੀਤੀ ਹੈ।

The post ‘ਪਠਾਨ’ ਨੇ ਪੰਜ ਦਿਨਾਂ ‘ਚ ਦੁਨੀਆ ਭਰ ‘ਚ ਕਮਾਏ 500 ਕਰੋੜ, ਸ਼ਾਹਰੁਖ ਦੇ ਜਾਦੂ ਦੇ ਸਾਹਮਣੇ ਸਭ ਫੇਲ੍ਹ appeared first on Daily Post Punjabi.