pathan movie makes record Archives - Daily Post Punjabi

ਸ਼ਾਹਰੁਖ ਖਾਨ ਬਣੇ ਬਾਕਸ ਆਫਿਸ ਦੇ ਬਾਦਸ਼ਾਹ, ‘ਪਠਾਨ’ ਨੇ ਤੋੜਿਆ ‘ਬਾਹੂਬਲੀ 2’ ਦਾ ਰਿਕਾਰਡ
“ਪਠਾਨ” ਨੇ ਕੁਝ ਅਜਿਹਾ ਕਰਨ ਵਿੱਚ ਕਾਮਯਾਬ ਹੋ ਗਿਆ ਹੈ ਜੋ ਬਹੁਤ ਸਾਰੇ  ਲਈ ਅਸੰਭਵ ਸੀ। ਸ਼ਾਹਰੁਖ ਖਾਨ ਸਟਾਰਰ ਫਿਲਮ ਨੇ ‘ਬਾਹੂਬਲੀ 2’ ਦੇ ਹਿੰਦੀ ਸੰਸਕਰਣ ਦੇ ਬਾਕਸ ਆਫਿਸ ਰਿਕਾਰਡ ਨੂੰ ਤੋੜ ਦਿੱਤਾ ਹੈ। ਫਿਲਮ ਦੇ ਨਿਰਦੇਸ਼ਕ ਸਿਧਾਰਥ ਆਨੰਦ ਨੇ ਇਸ ਦੀ ਕਮਾਈ ਬਾਰੇ ਟਵੀਟ ਕਰਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ। ਸਿਧਾਰਥ ਨੇ ਲਿਖਿਆ ਕਿ ਇਹ ਉਨ੍ਹਾਂ ਲਈ ਮਾਣ ਵਾਲਾ ਪਲ ਹੈ।

pathan movie makes record

ਉਨ੍ਹਾਂ ਨੇ ਲਿਖਿਆ, ‘ਬਾਹੂਬਲੀ 2’ ਦੇ ਹਿੰਦੀ ਸੰਸਕਰਣ ਦਾ ਲਾਈਫ ਟਾਈਮ ਕਲੈਕਸ਼ਨ ਟੁੱਟ ਗਿਆ ਹੈ। ਇਹ ਮੇਰੇ ਲਈ ਮਾਣ ਵਾਲਾ ਪਲ ਹੈ। ਇੱਕ ਵਾਰ ਫਿਰ ਦਰਸ਼ਕਾਂ ਦਾ ਧੰਨਵਾਦ ਜਿੰਨਾਂ ਨੇ ਫਿਲਮ ਨੂੰ ਇੰਨਾ ਪਿਆਰ ਦਿੱਤਾ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ !

“ਬਾਹੂਬਲੀ 2″ ਦੇ ਹਿੰਦੀ ਸੰਸਕਰਣ ਨੇ ਕੁੱਲ 511 ਕਰੋੜ ਰੁਪਏ ਕਮਾਏ ਹਨ। ਜਿਸ ਦਾ ਰਿਕਾਰਡ ਹੁਣ ਸ਼ਾਹਰੁਖ ਖਾਨ ਦੀ ਫਿਲਮ ”ਪਠਾਨ” ਨੇ ਤੋੜ ਦਿੱਤਾ ਹੈ। ਇਸ ਤੋਂ ਬਾਅਦ ਹੁਣ ਇਹ ਘਰੇਲੂ ਬਾਜ਼ਾਰ ‘ਚ ਹਿੰਦੀ ‘ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ‘ਪਠਾਨ’ ਦੇ ਕਲੈਕਸ਼ਨ ‘ਚ ਕਮੀ ਆਈ ਹੈ, ਪਰ ਫਿਲਮ ਅਜੇ ਵੀ ਬਾਕਸ ਆਫਿਸ ‘ਤੇ ਜ਼ਬਰਦਸਤ ਚੱਲ ਰਹੀ ਹੈ।

The post ਸ਼ਾਹਰੁਖ ਖਾਨ ਬਣੇ ਬਾਕਸ ਆਫਿਸ ਦੇ ਬਾਦਸ਼ਾਹ, ‘ਪਠਾਨ’ ਨੇ ਤੋੜਿਆ ‘ਬਾਹੂਬਲੀ 2’ ਦਾ ਰਿਕਾਰਡ appeared first on Daily Post Punjabi.