pathan movie new song Archives - Daily Post Punjabi

‘ਪਠਾਨ’ ਵਿਵਾਦ ਵਿਚਾਲੇ ਸ਼ਾਹਰੁਖ-ਦੀਪਿਕਾ ਦੀ ਫਿਲਮ ਦਾ ਨਵਾਂ ਗੀਤ ‘ਝੂਮੇ ਜੋ ਪਠਾਨ’ ਹੋਇਆ ਰਿਲੀਜ਼
ਸ਼ਾਹਰੁਖ ਖਾਨ ਪ੍ਰਸ਼ੰਸਕਾਂ ਲਈ ਇੱਕ ਵੱਡੀ ਟ੍ਰੀਟ ਹੈ। ਜਿਹੜੇ ਲੋਕ ਪਠਾਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਉਨ੍ਹਾਂ ਲਈ ਫਿਲਮ ਦਾ ਨਵਾਂ ਗੀਤ ਰਿਲੀਜ਼ ਕਰ ਦਿੱਤਾ ਗਿਆ ਹੈ।

pathan movie new song

ਫਿਲਮ ‘ਪਠਾਨ’ ਦੇ ਗੀਤ ਬੇਸ਼ਰਮ ਰੰਗ ‘ਤੇ ਹੋਏ ਹੰਗਾਮੇ ਤੋਂ ਬਾਅਦ ਨਿਰਮਾਤਾਵਾਂ ਨੇ ਇਸ ਦਾ ਦੂਜਾ ਗੀਤ ਰਿਲੀਜ਼ ਕਰ ਦਿੱਤਾ ਹੈ। ਇਹ ਗੀਤ ਸਾਰਿਆਂ ਦੇ ਚਹੇਤੇ ਅਰਿਜੀਤ ਸਿੰਘ ਦੀ ਆਵਾਜ਼ ‘ਚ ਹੈ। ਗੀਤ ਦਾ ਨਾਂ ਝੂਮੇ ਜੋ ਪਠਾਨ ਹੈ।

ਜਿਵੇਂ ਕਿ ਗਾਣੇ ਦੇ ਟਾਈਟਲ ਤੋਂ ਪਤਾ ਚੱਲਦਾ ਹੈ, ਇਹ ਇੱਕ ਡਾਂਸ ਨੰਬਰ ਹੈ। ਇਸ ‘ਚ ਤੁਸੀਂ ਕਾਫੀ ਸਮੇਂ ਬਾਅਦ ਸ਼ਾਹਰੁਖ ਖਾਨ ਨੂੰ ਪਰਦੇ ‘ਤੇ ਪੂਰੇ ਫਾਰਮ ‘ਚ ਡਾਂਸ ਕਰਦੇ ਹੋਏ ਦੇਖੋਗੇ। ਬਾਲੀਵੁੱਡ ਦੀਵਾ ਦੀਪਿਕਾ ਪਾਦੁਕੋਣ ਗੀਤ ‘ਚ ਸ਼ਾਹਰੁਖ ਖਾਨ ਨਾਲ ਤਾਲ ਮਿਕਸ ਕਰ ਰਹੀ ਹੈ। ਸ਼ਾਹਰੁਖ ਅਤੇ ਦੀਪਿਕਾ ਦਾ ਗੀਤ ‘ਝੂਮੇ ਜੋ ਪਠਾਨ’ ਤੁਹਾਨੂੰ ਵੀ ਨੱਚਣ ‘ਤੇ ਮਜ਼ਬੂਰ ਕਰ ਦੇਵੇਗਾ। ਜਿੱਥੇ ਸ਼ਾਹਰੁਖ ਖਾਨ ਕਮਾਲ ਦੇ ਖੂਬਸੂਰਤ ਹਨ। ਉਥੇ ਹੀ ਦੀਪਿਕਾ ਦਾ ਗਲੈਮ ਅਵਤਾਰ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਕਿੰਗ ਖਾਨ ਨੂੰ ਲੰਬੇ ਵਾਲਾਂ ‘ਚ ਡਾਂਸ ਕਰਦੇ ਦੇਖਣਾ ਕਿਲਰ ਸਵੈਗ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ। ਸ਼ਾਹਰੁਖ ਅਤੇ ਦੀਪਿਕਾ ਦੀ ਜ਼ਬਰਦਸਤ ਕੈਮਿਸਟਰੀ ਗੀਤ ਦਾ ਪਲੱਸ ਪੁਆਇੰਟ ਹੈ। ਇਹ ਗੀਤ ਪਾਰਟੀ ਸੀਜ਼ਨ ਲਈ ਬਿਲਕੁਲ ਸਹੀ ਹੈ।

The post ‘ਪਠਾਨ’ ਵਿਵਾਦ ਵਿਚਾਲੇ ਸ਼ਾਹਰੁਖ-ਦੀਪਿਕਾ ਦੀ ਫਿਲਮ ਦਾ ਨਵਾਂ ਗੀਤ ‘ਝੂਮੇ ਜੋ ਪਠਾਨ’ ਹੋਇਆ ਰਿਲੀਜ਼ appeared first on Daily Post Punjabi.