Pathankot terrorist attack Archives - Daily Post Punjabi

ਪਠਾਨਕੋਟ ਅੱਤ.ਵਾਦੀ ਹ.ਮਲੇ ਦੇ ਮਾਸਟਰਮਾਈਂਡ ਸ਼ਾਹਿਦ ਲਤੀਫ਼ ਦੀ ਪਾਕਿਸਤਾਨ ‘ਚ ਗੋ.ਲੀ ਮਾਰ ਕੇ ਹੱ.ਤਿਆ
ਪਾਕਿਸਤਾਨ ਵਿੱਚ ਭਾਰਤ ਦੇ ਮੋਸਟ ਵਾਂਟੇਡ ਅੱਤ.ਵਾਦੀ ਸ਼ਾਹਿਦ ਲਤੀਫ ਦੀ ਗੋ.ਲੀਆਂ ਮਾ.ਰ ਕੇ ਹੱ.ਤਿਆ ਕਰ ਦਿੱਤੀ ਗਈ ਹੈ। ਲਤੀਫ ਪਠਾਨਕੋਟ ਹ.ਮਲੇ ਦਾ ਮਾਸਟਰਮਾਈਂਡ ਸੀ। ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਹਮਲਾਵਰਾਂ ਵੱਲੋਂ ਸਿਆਲਕੋਟ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ । ਪਾਕਿਸਤਾਨ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Pathankot terrorist attack

ਸ਼ਾਹਿਦ ਲਤੀਫ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗੁਜਰਾਂਵਾਲਾ ਦਾ ਰਹਿਣ ਵਾਲਾ ਸੀ। ਉਹ ਸਿਆਲਕੋਟ ਸੈਕਟਰ ਦਾ ਕਮਾਂਡਰ ਸੀ, ਜੋ ਭਾਰਤ ਵਿੱਚ ਅੱ.ਤਵਾਦੀਆਂ ਨੂੰ ਲਾਂਚ ਕਰਨ ਦੀ ਨਿਗਰਾਨੀ ਤੇ ਹ.ਮਲਿਆਂ ਦੀਆਂ ਯੋਜਨਾਵਾਂ ਬਣਾਉਣਾ ਵਿੱਚ ਸ਼ਾਮਿਲ ਰਹਿੰਦਾ ਸੀ। ਸ਼ਾਹਿਦ ਲਤੀਫ ਨੂੰ 12 ਨਵੰਬਰ, 1994 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਭਾਰਤ ਦੀਆਂ ਜੇਲ੍ਹਾਂ ਵਿੱਚ 16 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ 2010 ਵਿੱਚ ਵਾਹਘਾ ਦੇ ਰਾਹੀਂ ਡਿਪੋਰਟ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਮਾਲ ਵਿਭਾਗ ਦਾ ਵੱਡਾ ਫ਼ੈਸਲਾ, ਹੁਣ ਰਜਿਸਟਰੀ ‘ਚ ਸਿਰਫ਼ ਪੰਜਾਬੀ ਤੇ ਅੰਗਰੇਜ਼ੀ ਸ਼ਬਦਾਂ ਦੀ ਹੋਵੇਗੀ ਵਰਤੋਂ

NIA ਦੀ ਜਾਂਚ ਵਿੱਚ ਕਿਹਾ ਗਿਆ ਕਿ ਭਾਰਤ ਤੋਂ ਨਿਕਲਣ ਤੋਂ ਬਾਅਦ ਸ਼ਾਹਿਦ ਵਾਪਸ ਪਾਕਿਸਤਾਨ ਦੀ ਜਿਹਾਦੀ ਫੈਕਟਰੀ ਵਿੱਚ ਚਲਾ ਗਿਆ ਸੀ ਤੇ ਉਸਨੇ ਪਠਾਨਕੋਟ ਅੱਤ.ਵਾਦੀ ਹ.ਮਲੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਦੱਸ ਦੇਈਏ ਕਿ ਪੰਜਾਬ ਦੇ ਪਠਾਨਕੋਟ ਸਥਿਤ ਏਅਰਬੇਸ ‘ਤੇ 2016 ਵਿੱਚ ਅੱਤ.ਵਾਦੀ ਹਮਲਾ ਹੋਇਆ ਸੀ। ਇਸ ਹ.ਮਲੇ ਵਿੱਚ ਫੌਜ ਦੇ 7 ਜਵਾਨ ਸ਼ਹੀਦ ਹੋਏ ਸਨ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਪਠਾਨਕੋਟ ਅੱਤ.ਵਾਦੀ ਹ.ਮਲੇ ਦੇ ਮਾਸਟਰਮਾਈਂਡ ਸ਼ਾਹਿਦ ਲਤੀਫ਼ ਦੀ ਪਾਕਿਸਤਾਨ ‘ਚ ਗੋ.ਲੀ ਮਾਰ ਕੇ ਹੱ.ਤਿਆ appeared first on Daily Post Punjabi.