patient Archives - Daily Post Punjabi

ਸੈਲਫ ਮੈਡੀਕੇਸ਼ਨ ਤੋਂ ਖਤਰੇ ‘ਚ ਮਰੀਜ਼, ਗੰਭੀਰ ਹੋਣ ‘ਤੇ ਦਵਾਈਆਂ ਹੁੰਦੀਆਂ ਬੇਅਸਰ
medications ineffective patient self medication: ਲੁਧਿਆਣਾ (ਤਰਸੇਮ ਭਾਰਦਵਾਜ)- ਕੋਰੋਨਾਵਾਇਰਸ ਦੇ ਨਵੇਂ ਮਾਮਲੇ ਵੱਧਣ ਦੇ ਨਾਲ ਹੁਣ ਗੰਭੀਰਤਾ ਵੀ ਵੱਧ ਰਹੀ ਹੈ। ਇਸ ਦੇ ਨਾਲ ਹੀ ਲੋਕ ਆਈਸੋਲੇਸ਼ਨ ਦੇ ਡਰ ਕਾਰਨ ਸੈਲਫ ਮੈਡੀਕੇਸ਼ਨ ਲਗਾਤਰ ਕਰ ਰਹੇ ਹਨ। ਇੰਝ ਕਰਕੇ ਮਰੀਜ਼ ਖੁਦ ਆਪਣੀ ਸਥਿਤੀ ਨੂੰ ਜਿਆਦਾ ਖਰਾਬ ਕਰ ਰਹੇ ਹਨ। ਅਜਿਹੇ ‘ਚ ਜਦੋਂ ਇਹ ਮਰੀਜ਼ ਗੰਭੀਰ ਹੁੰਦੇ ਹਨ ਤਾਂ ਉਨ੍ਹਾਂ ‘ਤੇ ਦਵਾਈਆਂ ਦਾ ਅਸਰ ਹੀ ਖਤਮ ਹੋ ਜਾਂਦਾ ਹੈ। ਇਸ ਦੇ ਨਾਲ ਹੀ ਨਵੇਂ ਮਰੀਜ਼ਾਂ ‘ਚ ਬੁਖਾਰ, ਖਾਂਸੀ ਅਤੇ ਸਾਹ ਲੈਣ ‘ਚ ਪਰੇਸ਼ਾਨੀ ਤੋਂ ਇਲਾਵਾ ਹੁਣ ਕਈ ਮਰੀਜ਼ਾਂ ਦੀ ਧੜਕਣ ਘੱਟ ਹੋਣਾ, ਫੇਫੜਿਆਂ ‘ਚ ਫਾਈਬਰੋਸਿਸ ਦੀ ਸਮੱਸਿਆ ਵੀ ਵੱਧ ਰਹੀ ਹੈ। ਇਹ ਹੀ ਨਹੀਂ, ਹੁਣ ਵੱਧ ਰਹੇ ਜਟਿਲ ਮਾਮਲਿਆਂ ‘ਚ ਸਿਰਫ ਜਿਆਦਾ ਉਮਰ ਵਾਲੇ ਜਾਂ ਕੋ-ਮਾਰਬਿਡ ਸਥਿਤੀ ਵਾਲੇ ਮਰੀਜ਼ ਹੀ ਨਹੀਂ ਬਲਕਿ ਹਰ ਉਮਰ ਵਰਗ ਦੇ ਮਰੀਜ਼ ਆ ਰਹੇ ਹਨ। ਅਜਿਹੇ ‘ਚ ਜੇਕਰ ਹੁਣ ਵੀ ਲੋਕਾਂ ਦੁਆਰਾ ਲਾਪਰਵਾਹੀ ਵਰਤੀ ਜਾਵੇਗੀ ਅਤੇ ਕੋਰੋਨਾ ਤੋਂ ਬਚਾਅ ਦੀਆਂ ਹਦਾਇਤਾਂ ਦਾ ਪਾਲਣ ਨਹੀਂ ਕੀਤਾ ਜਾਵੇਗਾ ਤਾਂ ਸਥਿਤੀ ਗੰਭੀਰ ਹੋ ਸਕਦੀ ਹੈ। ਮਰੀਜ਼ਾਂ ‘ਚ ਜਟਿਲਤਾਵਾਂ ਵੀ ਵੱਧ ਰਹੀਆਂ ਹਨ। ਅਜਿਹੇ ‘ਚ ਮਾਹਰਾਂ ਦੁਆਰਾ ਵੀ ਹੁਣ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਕੋਰੋਨਾ ਦੀਆਂ ਗਾਈਡਲਾਈਨਜ਼ ਦਾ ਪਾਲ਼ਣ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।

medications ineffective patient self medication

ਸੈਲਫ ਮੈਡੀਕੇਸ਼ਨ ਵੱਡੀ ਸਮੱਸਿਆ-ਸੈਲਫ ਮੈਡੀਕੇਸ਼ਨ ਇਕ ਵੱਡੀ ਸਮੱਸਿਆ ਹੈ। ਮਰੀਜ਼ ਨੂੰ ਨਹੀਂ ਪਤਾ ਕਿ ਉਨ੍ਹਾਂ ਹਲਕਾ, ਮੱਧਮ ਜਾਂ ਗੰਭੀਰ ਕਿਸ ਤਰ੍ਹਾਂ ਦਾ ਲੈਵਲ ਹੈ। ਅਜਿਹੇ ‘ਚ ਮਰੀਜ਼ ਖੁਦ ਦਵਾਈਆਂ ਲੈ ਕੇ ਪਹਿਲਾਂ ਹੀ ਦਵਾਈਆਂ ਦਾ ਅਸਰ ਖਤਮ ਕਰ ਰਹੇ ਹਨ। ਇਸ ਦਾ ਅਸਰ ਇਹ ਹੈ ਕਿ ਗੰਭੀਰ ਹੋਣ ਤੇ ਫਿਰ ਉਨ੍ਹਾਂ ਤੇ ਦਵਾਈਆਂ ਦਾ ਅਸਰ ਨਹੀਂ ਹੁੰਦਾ।

medications ineffective patient self medication

ਦੱਸਣਯੋਗ ਹੈ ਕਿ ਲੁਧਿਆਣਾ ‘ਚ ਸ਼ਨੀਵਾਰ ਨੂੰ 132 ਨਵੇਂ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ, ਜਿਨ੍ਹਾਂ ‘ਚੋਂ 100 ਮਰੀਜ਼ ਲੁਧਿਆਣਾ ਦੇ ਹਨ ਜਦਕਿ ਬਾਕੀ ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਇਸ ਦੇ ਨਾਲ ਹੀ ਸ਼ਨੀਵਾਰ ਨੂੰ ਕੋਰੋਨਾ ਪੀੜਤ 7 ਮਰੀਜ਼ਾਂ ਨੇ ਦਮ ਤੋੜਿਆ, ਜਿਨ੍ਹਾਂ ‘ਚੋਂ 5 ਲੁਧਿਆਣਾ ਨਾਲ ਸਬੰਧਿਤ ਹਨ ਜਦਕਿ 2 ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ।

medications ineffective patient self medication

ਮਹਾਨਗਰ ‘ਚ ਹੁਣ ਤੱਕ 22642 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ‘ਚੋਂ 20868 ਮਰੀਜ਼ (92.16 ਫੀਸਦੀ) ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਜਦਕਿ ਲੁਧਿਆਣਾ ‘ਚ 905 ਮਰੀਜ਼ ਦਮ ਤੋੜ ਚੁੱਕੇ ਹਨ। ਜ਼ਿਲ੍ਹੇ ‘ਚ ਹੁਣ 869 ਸਰਗਰਮ ਮਾਮਲੇ ਹਨ। ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਅਤੇ ਸੂਬਿਆਂ ਤੋਂ ਆਉਣ ਵਾਲੇ ਪੀੜਤ ਮਰੀਜ਼ਾਂ ਦੀ ਗਿਣਤੀ 3209 ਤੱਕ ਪਹੁੰਚ ਚੁੱਕੀ ਹੈ ਜਿਨ੍ਹਾਂ ‘ਚੋਂ 378 ਮਰੀਜ਼ ਦਮ ਤੋੜ ਚੁੱਕੇ ਹਨ ਜਦਕਿ 87 ਹੁਣ ਵੀ ਸਰਗਰਮ ਮਾਮਲੇ ਹਨ।

ਇਹ ਵੀ ਦੇਖੋ–

The post ਸੈਲਫ ਮੈਡੀਕੇਸ਼ਨ ਤੋਂ ਖਤਰੇ ‘ਚ ਮਰੀਜ਼, ਗੰਭੀਰ ਹੋਣ ‘ਤੇ ਦਵਾਈਆਂ ਹੁੰਦੀਆਂ ਬੇਅਸਰ appeared first on Daily Post Punjabi.

ਵੱਡੀ ਰਾਹਤ: ਅਕਤੂਬਰ ‘ਚ ਹੁਣ ਤੱਕ ਮਿਲ ਚੁੱਕੇ ਕੋਰੋਨਾ ਮਰੀਜ਼ਾਂ ‘ਚੋਂ ਡੇਢ ਗੁਣਾ ਡਿਸਚਾਰਜ
discharge corona patient october: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹੇ ‘ਚ ਅਕਤੂਬਰ ਮਹੀਨੇ ‘ਚ ਹੁਣ ਤੱਕ ਪਾਜ਼ੀਟਿਵ ਮਰੀਜ਼ਾਂ ਦੇ ਮੁਕਾਬਲੇ ਡੇਢ ਗੁਣਾ ਮਰੀਜ਼ ਡਿਸਚਾਰਜ ਹੋ ਚੁੱਕੇ ਹਨ। ਇਸ ਦਾ ਮਤਲਬ ਇਸ ਮਹੀਨੇ ਪਾਜ਼ੀਟਿਵ ਮਰੀਜ਼ਾਂ ਦੇ ਆਉਣ ਦੀ ਰਫਤਾਰ ਪਹਿਲਾ ਦੇ ਮੁਕਾਬਲੇ ਹੌਲੀ ਰਹੀ। ਜੋ ਰਾਹਤ ਭਰੀ ਖਬਰ ਹੈ। 21 ਦਿਨਾਂ ‘ਚ 14 ਦਿਨ ਦੌਰਾਨ ਡਿਸਚਾਰਜ ਹੋਣ ਵਾਲੇ ਮਰੀਜ਼ ਪਾਜ਼ੀਟਿਵ ਤੋਂ ਜਿਆਦਾ ਰਹੇ ਹਨ। ਇਸ ਤੋਂ ਸਰਗਰਮ ਮਾਮਲਿਆਂ ਦੀ ਗਿਣਤੀ ਵੀ ਘੱਟ ਹੋ ਰਹੀ ਹੈ ਅਤੇ ਰਿਕਵਰ ਹੋਣ ਵਾਲੇ ਮਰੀਜ਼ਾਂ ਦੀ ਤਦਾਦ ਵਧੀ ਹੈ। ਅਕਤੂਬਰ ‘ਚ ਹੁਣ ਤੱਕ ਲੁਧਿਆਣਾ ਦੇ 1831 ਮਰੀਜ਼ ਪੀੜਤਾਂ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ 2528 ਮਰੀਜ਼ ਡਿਸਚਾਰਜ ਹੋ ਚੁੱਕੇ ਹਨ। ਰਿਕਵਰੀ ਰੇਟ ਵੀ ਲਗਾਤਾਰ ਵੱਧ ਰਿਹਾ ਹੈ। ਜ਼ਿਲ੍ਹੇ ‘ਚ ਹੁਣ ਤੱਕ 18691 ਭਾਵ 94.42 ਫੀਸਦੀ ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਦੱਸ ਦੇਈਏ ਕਿ ਬੀਤੇ ਦਿਨ ਭਾਵ ਬੁੱਧਵਾਰ ਨੂੰ ਲੁਧਿਆਣਾ ‘ਚ 62 ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ, ਜਿਨ੍ਹਾਂ ‘ਚ 47 ਲੁਧਿਆਣਾ ਦੇ ਅਤੇ ਬਾਕੀ 15 ਹੋਰ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ। ਬੁੱਧਵਾਰ ਨੂੰ 6 ਮਰੀਜ਼ਾਂ ਨੇ ਦਮ ਤੋੜਿਆ ਹੈ ਜਦਕਿ 37 ਮਰੀਜ਼ ਡਿਸਚਾਰਜ ਹੋਏ ਹਨ।

discharge corona patient october

ਦੱਸਣਯੋਗ ਹੈ ਕਿ ਜ਼ਿਲ੍ਹੇ ‘ਚ ਹੁਣ ਤੱਕ 19794 ਮਰੀਜ਼ਾਂ ਪਾਜ਼ੀਟਿਵ ਪਾਏ ਜਾ ਚੁੱਕੇ ਹਨ, ਜਿਨ੍ਹਾਂ ‘ਚੋਂ 18691 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਜਦਕਿ 827 ਮਰੀਜ਼ ਦਮ ਤੋੜ ਚੁੱਕੇ ਹਨ। ਜ਼ਿਲ੍ਹੇ ‘ਚ ਹੁਣ ਸਿਰਫ 275 ਸਰਗਰਮ ਮਾਮਲੇ ਹਨ। ਇਸ ਤੋਂ ਇਲਾਵਾ ਹੋਰ ਸੂਬਿਆਂ ਤੋਂ ਹੁਣ ਤੱਕ 2625 ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 301 ਮਰੀਜ਼ਾਂ ਦੀ ਮੌਤ ਹੋ ਗਈ ਜਦਕਿ 70 ਸਰਗਰਮ ਮਾਮਲੇ ਹਨ।

The post ਵੱਡੀ ਰਾਹਤ: ਅਕਤੂਬਰ ‘ਚ ਹੁਣ ਤੱਕ ਮਿਲ ਚੁੱਕੇ ਕੋਰੋਨਾ ਮਰੀਜ਼ਾਂ ‘ਚੋਂ ਡੇਢ ਗੁਣਾ ਡਿਸਚਾਰਜ appeared first on Daily Post Punjabi.

ਕੋਰੋਨਾ ਮਰੀਜ਼ ਦੇ ਦੋਵਾਂ ਫੇਫੜਿਆਂ ਦਾ ਸਫਲ ਟ੍ਰਾਂਸਪਲਾਂਟ, ਦੇਸ਼ ‘ਚ ਪਹਿਲਾ ਮਾਮਲਾ
double lung transplant corona patient: ਫੇਫੜਿਆਂ ਦੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਇੱਕ ਕੋਰੋਨਾ ਮਰੀਜ਼ ਨੂੰ ਹੈਦਰਾਬਾਦ ਦੇ ਇੱਕ ਹਸਪਤਾਲ ਵਿੱਚ ਨਵੀਂ ਜ਼ਿੰਦਗੀ ਮਿਲੀ ਹੈ। ਇੱਥੇ, ਡਾਕਟਰਾਂ ਨੇ ਉਨ੍ਹਾਂ ਦੇ ਫੇਫੜਿਆਂ ਨੂੰ ਤਬਦੀਲ ਕੀਤਾ ਅਤੇ ਹੁਣ ਇਹ ਵਿਅਕਤੀ ਲਗਭਗ ਤੰਦਰੁਸਤ ਹੈ ਅਤੇ ਹਸਪਤਾਲ ਤੋਂ ਬਾਹਰ ਆ ਗਿਆ ਹੈ। ਰਿਜਵਾਨ ਉਰਫ ਮੋਨੂੰ (32) ਚੰਡੀਗੜ੍ਹ ਦਾ ਵਸਨੀਕ ਫੇਫੜਿਆਂ ਦੀ ਗੰਭੀਰ ਬਿਮਾਰੀ ਤੋਂ ਪੀੜਤ ਸੀ। ਉਸ ਨੂੰ ਡਾਕਟਰੀ ਭਾਸ਼ਾ ਵਿੱਚ ਸਰਕੋਇਡਿਸ ਨਾਮ ਦੀ ਬਿਮਾਰੀ ਸੀ। ਡਾਕਟਰਾਂ ਅਨੁਸਾਰ ਉਸ ਦੇ ਦੋਵੇਂ ਫੇਫੜਿਆਂ ਨੂੰ ਨੁਕਸਾਨ ਪਹੁੰਚਿਆ ਸੀ ਅਤੇ ਦੋਵਾਂ ਫੇਫੜਿਆਂ ਦਾ ਟ੍ਰਾਂਸਪਲਾਂਟ ਇਕੋ ਇਕ ਹੱਲ ਸੀ। ਉਸ ਦੀ ਸਿਹਤ ਤੇਜ਼ੀ ਨਾਲ ਖ਼ਰਾਬ ਹੋ ਰਹੀ ਸੀ। ਇਸ ਸਮੇਂ ਦੌਰਾਨ ਉਸ ਦਾ ਹੈਦਰਾਬਾਦ ਦੇ ਕ੍ਰਿਸ਼ਨਾ ਇੰਸਟੀਚਿਊਟ ਆਫ ਮੈਡੀਕਲ ਸਾਇੰਸ ‘ਚ ਇਲਾਜ ਚੱਲ ਰਿਹਾ ਸੀ। ਫੇਫੜਿਆਂ ਦਾ ਪ੍ਰਾਪਤ ਹੋਣਾ ਉਸ ਲਈ ਇਕ ਅਸਧਾਰਨ ਸਥਿਤੀ ਸੀ। ਉਹ ਆਪਣਾ ਦਿਨ ਹੈਦਰਾਬਾਦ ਵਿੱਚ ਇੰਤਜ਼ਾਰ ਵਿੱਚ ਬਿਤਾ ਰਿਹਾ ਸੀ।

double lung transplant corona patient

ਇਸ ਸਮੇਂ ਦੌਰਾਨ, ਉਸ ਨੂੰ ਹਸਪਤਾਲ ਵਿਚ ਹੀ ਕੋਰੋਨਾ ਨੇ ਮਾਰਿਆ। ਡਾ: ਸੰਦੀਪ ਅਟਵਾਰ ਇਥੇ ਉਨ੍ਹਾਂ ਦਾ ਇਲਾਜ ਕਰ ਰਹੇ ਸਨ। ਰਿਜਵਾਨ ਦੀ ਹਾਲਤ ਸਿਰਫ ਖਰਾਬ ਹੁੰਦੀ ਜਾ ਰਹੀ ਸੀ। ਇਸ ਦੌਰਾਨ ਇਕ ਚਮਤਕਾਰ ਵਰਗੀ ਘਟਨਾ ਵਾਪਰੀ। ਰਿਜਵਾਨ ਨੂੰ ਨਵੀਂ ਜ਼ਿੰਦਗੀ ਦੇਣ ਵਾਲੇ ਡਾ: ਸੰਦੀਪ ਅਟਵਾਰ ਦਾ ਕਹਿਣਾ ਹੈ ਕਿ ਕੋਲਕਾਤਾ ਵਿਚ ਉਸ ਦੇ ਫੇਫੜਿਆਂ ਵਿਚ ਇਕ ਮੈਚ ਮਿਲਿਆ ਸੀ, ਇਥੇ ਇਕ ਵਿਅਕਤੀ ਦਿਮਾਗ਼ ਵਿਚ ਮਰ ਗਿਆ ਸੀ ਅਤੇ ਉਸ ਦੇ ਫੇਫੜੇ ਰਿਜਵਾਨ ਨਾਲ ਮਿਲ ਰਹੇ ਸਨ। ਇਸ ‘ਤੇ, ਆਦਮੀ ਦੇ ਫੇਫੜਿਆਂ ਨੂੰ ਕੋਲਕਾਤਾ ਤੋਂ ਹੈਦਰਾਬਾਦ ਲਿਜਾਇਆ ਗਿਆ। ਦਿਲ ਅਤੇ ਫੇਫੜਿਆਂ ਦੀ ਸਰਜਰੀ ਦਾ 24 ਸਾਲਾਂ ਦਾ ਤਜਰਬਾ ਰੱਖਣ ਵਾਲੇ ਡਾ: ਸੰਦੀਪ ਅਟਵਾਰ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਗੁੰਝਲਦਾਰ ਆਪ੍ਰੇਸ਼ਨ ਸੀ, ਮਰੀਜ਼ ਦੇ ਦੋਵੇਂ ਫੇਫੜਿਆਂ ਨੂੰ ਟ੍ਰਾਂਸਪਲਾਂਟ ਕੀਤਾ ਜਾਣਾ ਸੀ। ਇਸ ਵਿਚ ਕੋਈ ਗਲਤੀ ਦਾ ਹਾਸ਼ੀਏ ਨਹੀਂ ਸੀ। ਹਾਲਾਂਕਿ, ਡਾ: ਸੰਦੀਪ ਅਟਵਾਰ ਨੇ ਵੇਖਣ ਲਈ ਅਸੰਭਵ operation ਕੀਤਾ ਅਤੇ ਭਾਰਤ ਵਿੱਚ ਫੇਫੜੇ ਦਾ ਪਹਿਲਾ ਡਬਲ ਟ੍ਰਾਂਸਪਲਾਂਟ ਕੀਤਾ। ਹੁਣ ਡਾਕਟਰ ਪੂਰੇ 6 ਹਫ਼ਤਿਆਂ ਲਈ ਰਿਜਵਾਨ ਦੀ ਸਿਹਤ ‘ਤੇ ਨਜ਼ਰ ਰੱਖਣਗੇ। ਡਾ: ਅਟਵਾਰ, 52 ਸਾਲਾਂ, ਦਿਲ ਦੀਆਂ 12 ਹਜ਼ਾਰ ਸਰਜਰੀਆਂ ਕਰਵਾ ਚੁੱਕੇ ਹਨ। ਇਸ ਤੋਂ ਇਲਾਵਾ ਉਸਨੇ 250 ਫੇਫੜੇ, ਦਿਲ ਅਤੇ ਨਕਲੀ ਦਿਲ ਲਗਾਏ ਹਨ।

The post ਕੋਰੋਨਾ ਮਰੀਜ਼ ਦੇ ਦੋਵਾਂ ਫੇਫੜਿਆਂ ਦਾ ਸਫਲ ਟ੍ਰਾਂਸਪਲਾਂਟ, ਦੇਸ਼ ‘ਚ ਪਹਿਲਾ ਮਾਮਲਾ appeared first on Daily Post Punjabi.

ਕੋਰੋਨਾ ਦੇ ਕਹਿਰ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅਹਿਮ ਫੈਸਲਾ, ਜਾਣੋ
corona patients james hotel: ਚੰਡੀਗੜ੍ਹ ਸ਼ਹਿਰ ‘ਚ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਇੱਥੇ ਹਰ ਰੋਜ਼ 75 ਤੋਂ 80 ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੇ ਚੱਲਦਿਆਂ ਹੁਣ ਕੋਰੋਨਾ ਮਰੀਜ਼ਾਂ ਨੂੰ ਸੰਭਾਲਣ ਲਈ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਇਸ ਦੇ ਮੱਦੇਨਜ਼ਰ ਹੁਣ ਪ੍ਰਸ਼ਾਸਨ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਹੁਣ ਪ੍ਰਸ਼ਾਸਨ ਵੱਲੋਂ ਜੇਮਸ ਹੋਟਲ ‘ਚ ਵੀ ਕੋਰੋਨਾ ਮਰੀਜ਼ਾਂ ਨੂੰ ਰੱਖਿਆ ਜਾਵੇਗਾ ਪਰ ਇਸ ਦੇ ਲਈ ਚਾਰਜਿਸ ਦੇਣਾ ਪਵੇਗਾ। ਇਹ ਚਾਰਜਿਸ ਸਹੂਲਤਾਂ ਦੇ ਆਧਾਰ ‘ਤੇ ਤੈਅ ਕੀਤੇ ਗਏ ਹਨ। ਇਸ ਦਾ ਮਤਲਬ ਕਿ ਇਸ ਦੇ ਲਈ ਮਰੀਜ਼ ਨੂੰ ਜੋ ਵੀ ਚਾਰਿਜਸ ਤੈਅ ਕੀਤੇ ਜਾਣਗੇ, ਉਹ ਦੇਣੇ ਹੋਣਗੇ। ਈਡਨ ਹਸਪਤਾਲ ‘ਚ ਵੀ ਕੋਵਿਡ ਮਰੀਜ਼ ਦਾ ਇਲਾਜ ਕੀਤਾ ਜਾਵੇਗਾ।

corona patients james hotel

ਬੀਤੇ ਦਿਨ ਭਾਵ ਵੀਰਵਾਰ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਬਦਨੌਰ ਦੀ ਪ੍ਰਧਾਨਗੀ ‘ਚ ਪੰਜਾਬ ਰਾਜਭਵਨ ‘ਚ ਮੀਟਿੰਗ ਹੋਈ। ਇਸ ‘ਚ ਐਡਵਾਇਜ਼ਰੀ ਵੱਲੋਂ ਦੱਸਿਆ ਗਿਆ ਕਿ ਪੰਜਾਬ ਯੂਨੀਵਰਸਿਟੀ ਦੇ ਹੋਸਟਲ ਨੰਬਰ 8,9,10 ‘ਚ ਲਗਭਗ 600 ਬੈੱਡ ਹਨ। ਇਹ ਬੈੱਡ ਮਾਮੂਲੀ ਅਤੇ ਅਸਪੱਸ਼ਟ ਪੀੜਤ ਮਰੀਜ਼ਾਂ ਲਈ ਵਰਤੇ ਜਾਣਗੇ। ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਪ੍ਰਸ਼ਾਸਕ ਨੇ ਪੀ.ਜੀ.ਆਈ ਅਤੇ ਜੀ.ਐੱਮ.ਸੀ.ਐੱਚ ਸੈਕਟਰ-32 ਪ੍ਰਬੰਧਨ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਇੱਥੇ 100-100 ਬੈੱਡ ਦੀ ਵਾਧੂ ਸਹੂਲਤ ਸਿਰਫ ਯੂ.ਟੀ ਚੰਡੀਗੜ੍ਹ ਦੇ ਮਰੀਜ਼ਾਂ ਲਈ ਤਿਆਰ ਕਰਨ।

corona patients james hotel

ਦੱਸਣਯੋਗ ਹੈ ਕਿ ਅਗਲੇ ਮੰਗਲਵਾਰ ਨੂੰ ਪ੍ਰਸ਼ਾਸਕ ਨਿਗਮ ਦੇ ਕਾਊਂਸਲਰਾਂ ਦੇ ਨਾਲ ਪ੍ਰਸ਼ਾਸਕ ਮੀਟਿੰਗ ਕਰਨਗੇ। ਵੀਡੀਓ ਕਾਨਫਰੈਸਿੰਗ ਰਾਹੀਂ ਹੋਣ ਵਾਲੀ ਮੀਟਿੰਗ ‘ਚ ਚੰਡੀਗੜ੍ਹ ‘ਚ ਕੋਵਿਡ ਮੈਨੇਜਮੈਂਟ ਨੂੰ ਲੈ ਕੇ ਚਰਚਾ ਹੋਵੇਗੀ, ਇਸ ‘ਚ ਸੰਸਦ ਮੈਂਬਰ ਕਿਰਨ ਖੇਰ ਵੀ ਹਿੱਸਾ ਲਵੇਗੀ। ਇਸ ‘ਚ ਚੰਡੀਗੜ੍ਹ ‘ਚ ਕੋਰੋਨਾ ਮਾਮਲਿਆਂ ਨੂੰ ਲੈ ਕੇ ਕਿਸ ਤਰ੍ਹਾਂ ਤੋਂ ਅੱਗੇ ਕੰਮ ਕਰਨਾ ਹੈ ਇਸ ਨੂੰ ਲੈ ਕੇ ਕਾਊਂਸਲਰਾਂ ਦੇ ਸੁਝਾਅ ਲਏ ਜਾਣਗੇ।

corona patients james hotel

ਦੱਸ ਦੇਈਏ ਕਿ ਪੀ.ਜੀ.ਆਈ ਦੇ ਕੋਵਿਡ ਕੇਅਰ ਸੈਂਟਰ ‘ਚ 149 ਮਰੀਜ਼ ਹਨ, ਜਿਨ੍ਹਾਂ ‘ਚ 57 ਚੰਡੀਗੜ੍ਹ ਦੇ ਅਤੇ ਬਾਕੀ ਨਾਲ ਲੱਗਦੇ ਸੂਬਿਆਂ ਤੋਂ ਹਨ। ਜੀ.ਐੱਮ.ਸੀ.ਐੱਚ ਸੈਕਟਰ-32 ‘ਚ 1229 ਲੋਕਾਂ ਦੀ ਟੈਸਟਿੰਗ ਹਾਲ ਹੀ ‘ਚ ਕੀਤੀ ਗਈ, ਇਨ੍ਹਾਂ ‘ਚੋਂ 122 ਲੋਕ ਪਾਜ਼ੀਟਿਵ ਪਾਏ ਗਏ। ਜੀ.ਐੱਮ.ਸੀ.ਐੱਚ ਸੈਕਟਰ-32 ‘ਚ ਪਿਛਲੇ 6 ਦਿਨਾਂ ‘ਚ 125 ਕੋਵਿਡ ਪਾਜ਼ੀਟਿਵ ਮਰੀਜ਼ਾਂ ਨੂੰ ਟ੍ਰੀਟਮੈਂਟ ਕਰਨ ਤੋਂ ਬਾਅਦ ਠੀਕ ਕਰ ਕੇ ਘਰ ਭੇਜਿਆ ਗਿਆ।

The post ਕੋਰੋਨਾ ਦੇ ਕਹਿਰ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅਹਿਮ ਫੈਸਲਾ, ਜਾਣੋ appeared first on Daily Post Punjabi.