patna news Archives - Daily Post Punjabi

ਪਟਨਾ ਏਅਰਪੋਰਟ ਨੂੰ ਮਿਲੀ ਬੰ/ਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਮੁਲਾਜ਼ਮ ਚਲਾ ਰਹੇ ਸਰਚ ਆਪ੍ਰੇਸ਼ਨ
ਪਟਨਾ ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਮੁਲਜ਼ਮਾਂ ਨੇ ਈ-ਮੇਲ ਭੇਜ ਕੇ ਇਹ ਧਮਕੀ ਦਿੱਤੀ ਹੈ। ਇਸ ਦੇ ਬਾਅਦ ਏਅਰਪੋਰਟ ‘ਤੇ ਹੜਕੰਪ ਮਚ ਗਿਆ ਹੈ ਤੇ ਤੁਰੰਤ ਹੀ ਅਧਿਕਾਰੀਆਂ ਦੀ ਐਮਰਜੈਂਸੀ ਬੈਠਕ ਬੁਲਾਈ ਗਈ। ਇਸ ਦੇ ਬਾਅਦ ਏਅਰਪੋਰਟ ਪ੍ਰਸ਼ਾਸਨ ਹਾਈ ਅਲਰਟ ਮੋਡ ‘ਤੇ ਆ ਗਈ। ਫੌਰਨ ਏਅਰਪੋਰਟ ਥਾਣਾ ਦੀ ਪੁਲਿਸ ਤੇ CISF ਦੀ ਟੀਮ ਪਟਨਾ ਏਅਰਪੋਰਟ ‘ਤੇ ਸਰਚ ਆਪ੍ਰੇਸ਼ਨ ਚਲਾ ਰਹੀ ਹੈ। ਬੰਬ ਸੁਕਵੈਡ ਦੀ ਟੀਮ ਵੀ ਪਹੁੰਚੀ।

ਇਹ ਵੀ ਪੜ੍ਹੋ : ਪੰਜਾਬ ਪੁਲਿਸ ‘ਚ 10,000 ਨਵੇਂ ਮੁਲਾਜ਼ਮ ਹੋਣਗੇ ਭਰਤੀ- CM ਮਾਨ ਦਾ ਵੱਡਾ ਫੈਸਲਾ

ਦੁਪਹਿਰ ਲਗਭਗ ਇਕ ਘੰਟੇ ਤੱਕ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਪਰ ਬੰਬ ਜਾਂ ਹੋਰ ਕੋਈ ਸ਼ੱਕੀ ਸਾਮਾਨ ਨਹੀਂ ਮਿਲਿਆ। ਪਟਨਾ ਪੁਲਿਸ ਅਲਰਡ ਮੋਡ ‘ਤੇ ਹੈ। ਸਾਈਬਰ ਸੈੱਲ ਤੇ ਹੋਰ ਜਾਂਚ ਏਜੰਸੀ ਮਾਮਲੇ ਦੀ ਜਾਂਚ ਕਰ ਰਹੀ ਹੈ। ਪਟਨਾ ਏਅਰਪੋਰਟ ਦੇ ਡਾਇਰੈਕਟਰ ਆਂਚਲ ਪ੍ਰਕਾਸ਼ ਨੇ ਦੱਸਿਆ ਕਿ ਪਟਨਾ ਏਅਰਪੋਰਟ ਨੂੰ ਬੰਬ ਦੀ ਧਮਕੀ ਵਾਲਾ ਈਮੇਲ ਮਿਲਿਆ ਹੈ। ਸੁਰੱਖਿਆ ਵਿਵਸਥਾ ਦੇ ਮੱਦੇਨਜ਼ਰ ਕਈ ਵਾਧੂ ਅਹਿਤਿਆਤੀ ਕਦਮ ਚੁੱਕੇ ਗਏ ਹਨ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਪਟਨਾ ਏਅਰਪੋਰਟ ਨੂੰ ਮਿਲੀ ਬੰ/ਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਮੁਲਾਜ਼ਮ ਚਲਾ ਰਹੇ ਸਰਚ ਆਪ੍ਰੇਸ਼ਨ appeared first on Daily Post Punjabi.

ਸਕੂਲ ਨਾਲ ਲੱਗਦੇ ਨਾਲੇ ‘ਚੋਂ ਬਰਾਮਦ ਹੋਈ ਬੱਚੇ ਦੀ ਦੇ/ਹ, ਭੀੜ ਨੇ ਸਕੂਲ ਨੂੰ ਕੀਤਾ ਅੱ/ਗ ਹਵਾਲੇ
ਪਟਨਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ 4 ਸਾਲਾ ਸਕੂਲੀ ਬੱਚੇ ਦੀ ਮ੍ਰਿਤਕ ਦੇਹ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਦੇਹ ਵੀ ਸਕੂਲ ਦੇ ਨਾਲ ਲੱਗਦੇ ਨਾਲੇ ਵਿਚੋਂ ਬਰਾਮਦ ਹੋਈ ਹੈ। ਭੀੜ ਵੱਲੋਂ ਸਕੂਲ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ।

ਵੱਡੀ ਗਿਣਤੀ ਵਿਚ ਲੋਕ ਮੌਕੇ ‘ਤੇ ਇਕੱਠੇ ਹੋਏ ਹਨ। ਮ੍ਰਿਤਕ 4 ਸਾਲਾ ਬੱਚਾ ਪਹਿਲਾਂ ਇਸ ਸਕੂਲ ਵਿਚ ਕਲਾਸਾਂ ਲਗਾਉਂਦਾ ਸੀ ਤੇ ਜਦੋਂ ਸਕੂਲ ਖਤਮ ਹੋ ਜਾਂਦਾ ਸੀ ਤਾਂ ਉਥੇ ਹੀ ਟਿਊਸ਼ਨ ਪੜ੍ਹਦਾ ਸੀ। ਬੀਤੇ ਦਿਨ ਜਦੋਂ ਉਹ ਘਰ ਨਾ ਪਰਤਿਆ ਤਾਂ ਪਰਿਵਾਰ ਵੱਲੋਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਬੀਤੀ ਰਾਤ ਉਸ ਦੀ ਦੇਹ ਨਾਲੇ ਵਿਚੋਂ ਬਰਾਮਦ ਹੋਈ ਹੈ।

ਇਹ ਵੀ ਪੜ੍ਹੋ : ਸੁਨੀਲ ਜਾਖੜ ਨੇ UP ਦੇ CM ਯੋਗੀ ਨੂੰ ਲਿਖੀ ਚਿੱਠੀ, ਚੋਣ ਪ੍ਰਚਾਰ ਪੰਜਾਬ ਆਉਣ ਦਾ ਦਿੱਤਾ ਸੱਦਾ

ਬੱਚੇ ਦੀ ਦੇਹ ਮਿਲਣ ਦੇ ਬਾਅਦ ਪਰਿਵਾਰ ਵਾਲੇ ਭੜਕ ਜਾਂਦੇ ਹਨ ਤੇ ਉਨ੍ਹਾਂ ਵੱਲੋਂ ਪਹਿਲਾਂ ਰਸਤਾ ਜਾਮ ਕੀਤਾ ਜਾਂਦਾ ਹੈ ਤੇ ਮਗਰੋਂ ਸਕੂਲ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਵਿਚ ਪੁਲਿਸ ਨੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਹਨ। 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post ਸਕੂਲ ਨਾਲ ਲੱਗਦੇ ਨਾਲੇ ‘ਚੋਂ ਬਰਾਮਦ ਹੋਈ ਬੱਚੇ ਦੀ ਦੇ/ਹ, ਭੀੜ ਨੇ ਸਕੂਲ ਨੂੰ ਕੀਤਾ ਅੱ/ਗ ਹਵਾਲੇ appeared first on Daily Post Punjabi.