Patrick brown mayor of Brampton Archives - Daily Post Punjabi

ਦਿੱਲੀ ਦੇ ਬਾਡਰਾਂ ‘ਤੇ ਕਿਸਾਨਾਂ ਦਾ ਹਾਲ ਦੇਖ ਜਜ਼ਬਾਤੀ ਹੋਇਆ ਬਰੈਂਪਟਨ ਦਾ ਮੇਅਰ, ਕਿਸਾਨਾਂ ਦੇ ਹੱਕ ‘ਚ ਕਹੀ ਇਹ ਵੱਡੀ ਗੱਲ
Patrick brown mayor of Brampton : ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 73 ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਨੂੰ ਸਹਿ ਕੇ ਵੀ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੀ ਲਹਿਰ ਕੜਕਦੀ ਠੰਡ ਅਤੇ ਮੀਂਹ ਦੇ ਬਾਵਜੂਦ ਵੀ ਜਾਰੀ ਰਹੀ ਹੈ। ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਪਰ ਹੁਣ ਭਾਰਤ ਦੇ ਨਾਲ-ਨਾਲ ਹੁਣ ਕਿਸਾਨਾਂ ਨੂੰ ਵਿਦੇਸ਼ਾ ਤੋਂ ਵੀ ਸਮਰਥਨ ਮਿਲ ਰਿਹਾ ਹੈ। ਵਿਦੇਸ਼ਾ ਤੋਂ ਕਲਾਕਾਰ, ਖਿਡਾਰੀ ਅਤੇ ਮੰਤਰੀਆਂ ਵਲੋਂ ਲਗਾਤਾਰ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਜਾ ਰਿਹਾ ਹੈ। ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਭਾਰਤ ਵਿੱਚ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਅੰਤਰ ਰਾਸ਼ਟਰੀ ਸੁਰਖੀਆਂ ਮਿਲ ਰਹੀਆਂ ਹਨ।

Many Bramptonians come from farming families in India & it's been stressful for them to see reaction to the peaceful #FarmersProtests. The recent images from Delhi have been heart breaking.

I hope for a peaceful resolution as farmers continue to exercise their democratic rights. pic.twitter.com/cOiyh5x5WP
— Patrick Brown (@patrickbrownont) February 5, 2021

ਇਸ ਦੇ ਵਿਚਕਾਰ ਹੁਣ ਬਰੈਂਪਟਨ ਦੇ ਮੇਅਰ ਨੇ ਕਿਸਾਨਾਂ ਦੇ ਅੰਦੋਲਨ ਸਬੰਧੀ ਬਿਆਨ ਦਿੱਤਾ ਹੈ। ਪੈਟਰਿਕ ਬ੍ਰਾਉਨ ਨੇ ਕਿਹਾ ਹੈ ਕਿ, “ਬਹੁਤ ਸਾਰੇ ਬਰੈਂਪਟਨ ਵਾਸੀ ਭਾਰਤ ਵਿੱਚ ਖੇਤੀਬਾੜੀ ਕਰਨ ਵਾਲੇ ਪਰਿਵਾਰਾਂ ਵਿੱਚੋਂ ਆਉਂਦੇ ਹਨ ਅਤੇ ਉਨ੍ਹਾਂ ਲਈ ਸ਼ਾਂਤੀਪੂਰਨ #FarmersProtests ਪ੍ਰਤੀ ਪ੍ਰਤੀਕਰਮ ਵੇਖਣਾ ਉਨ੍ਹਾਂ ਲਈ ਤਣਾਅਪੂਰਨ ਰਿਹਾ ਹੈ। ਦਿੱਲੀ ਤੋਂ ਆ ਰਹੀਆਂ ਤਾਜ਼ਾ ਤਸਵੀਰਾਂ ਵੀ ਦਿਲ ਤੋੜ ਰਹੀਆਂ ਹਨ। ਮੈਂ ਸ਼ਾਂਤਮਈ ਹੱਲ ਦੀ ਉਮੀਦ ਕਰਦਾ ਹਾਂ ਕਿਉਂਕਿ ਕਿਸਾਨ ਆਪਣੇ ਲੋਕਤੰਤਰੀ ਅਧਿਕਾਰਾਂ ਦੀ ਵਰਤੋਂ ਕਰ ਰਹੇ ਹਨ।” ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਕੈਨੇਡੀਅਨ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਭਾਰਤ ਵਿੱਚ ਹੋਏ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਤੇ ਪ੍ਰਤੀਕਰਮ ਦਿੱਤਾ ਸੀ ਅਤੇ ਕਿਹਾ ਸੀ ਕਿ ਕਨੇਡਾ ਹਮੇਸ਼ਾ ਸ਼ਾਂਤਮਈ ਪ੍ਰਦਰਸ਼ਨਾਂ ਦੇ ਅਧਿਕਾਰ ਦਾ ਸਮਰਥਨ ਕਰਦਾ ਹੈ।

ਇਹ ਵੀ ਦੇਖੋ : ਹਿੰਮਤ ਸੰਧੂ ਤੇ ਕੰਵਰ ਗਰੇਵਾਲ ਪਿੱਛੇ ਪਈ ਸਰਕਾਰ, ਬੈਨ ਕੀਤੇ ‘ਅਸੀਂ ਵੱਢਾਗੇਂ’ ਤੇ ‘ਐਲਾਨ’ ਗਾਣੇ, ਹੁਣ ਕਿਸਦੀ ਵਾਰੀ ?

The post ਦਿੱਲੀ ਦੇ ਬਾਡਰਾਂ ‘ਤੇ ਕਿਸਾਨਾਂ ਦਾ ਹਾਲ ਦੇਖ ਜਜ਼ਬਾਤੀ ਹੋਇਆ ਬਰੈਂਪਟਨ ਦਾ ਮੇਅਰ, ਕਿਸਾਨਾਂ ਦੇ ਹੱਕ ‘ਚ ਕਹੀ ਇਹ ਵੱਡੀ ਗੱਲ appeared first on Daily Post Punjabi.