Patwari Archives - Daily Post Punjabi

5 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀ ਫੜਿਆ ਗਿਆ ਪਟਵਾਰੀ
patwari arrested bribe vigilance bureau: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਵਿਜੀਲੈਂਸ ਵਿਭਾਗ ਨੇ ਇਕ ਪਟਵਾਰੀ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਕ ਪ੍ਰਾਪਰਟੀ ਦਾ 30 ਸਾਲਾ ਰਿਕਾਰਡ ਦੇਣ ਬਦਲੇ ਪਟਵਾਰੀ ਨੇ ਇਹ ਰਿਸ਼ਵਤ ਲਈ ਹੈ। ਮੁਲਜ਼ਮ ਖਿਲਾਫ ਕਰੱਪਸ਼ਨ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਜਾਇਦਾਦ ਦੀ ਛਾਣਬੀਣ ਕੀਤੀ ਜਾ ਰਹੀ ਹੈ। ਮੁਲਜ਼ਮ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।

patwari arrested bribe vigilance bureau

ਐੱਸ.ਪੀ ਵਿਜ਼ੀਲੈਸ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਹੈ ਕਿ ਦੋਸ਼ੀ ਦੀ ਪਛਾਣ ਹਲਕਾ ਜੱਸੀਆਂ ਦੇ ਪਟਵਾਰੀ ਹਰਦੀਪ ਸਿੰਘ ਦੇ ਨਾਂ ਨਾਲ ਹੋਈ ਹੈ। ਵਿਜ਼ੀਲੈਂਸ ਵਿਭਾਗ ਨੇ ਭੁਪੇਸ਼ ਜੋਸ਼ੀ ਦੀ ਸ਼ਿਕਾਇਤ ‘ਤੇ ਉਸ ਖਿਲਾਫ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ। ਉਨ੍ਹਾਂ ਨੇ ਜੱਸੀਆਂ ਰੋਡ ਦੀ ਤਰਸੇਮ ਕਾਲੋਨੀ ‘ਚ ਆਪਣੀ ਮਾਂ ਰੇਵਤੀ ਦੇਵੀ ਦੇ ਨਾਂ ‘ਤੇ 22 ਵਰਗ ਗਜ ਦਾ ਪਲਾਟ ਦੁਕਾਨ ਲਈ ਖਰੀਦਿਆਂ ਸੀ। ਉਸ ਪਲਾਟ ‘ਤੇ ਦੁਕਾਨ ਦਾ ਨਿਰਮਾਣ ਕਰਵਾਉਣ ਲਈ ਉਨ੍ਹਾਂ ਨੇ ਫਿਰੋਜਗਾਂਧੀ ਮਾਰਕੀਟ ਸਥਿਤ ਐੱਲ.ਐੱਨ.ਟੀ ਫਾਇਨਾਂਸ ਲਿਮਟਿਡ ਤੋਂ ਲੋਨ ਲੈਣਾ ਸੀ। ਉਸ ਸਬੰਧੀ ਜਦੋਂ ਉਹ ਫਾਇਨਾਂਸ ਕੰਪਨੀ ਦੇ ਅਧਿਕਾਰੀ ਨੂੰ ਮਿਲਿਆ ਤਾਂ ਉਸ ਨੇ ਆਧਾਰ ਕਾਰਡ, ਪੈਨ ਕਾਰਡ ਅਤੇ ਦੁਕਾਨ ਦੀ ਮਾਲਕੀ ਸਬੰਧੀ ਪਟਵਾਰੀ ਤੋਂ 30 ਸਾਲ ਦਾ ਰਿਕਾਰਡ ਮੰਗਿਆ ਸੀ। ਇਸ ਦੇ ਚੱਲਦਿਆਂ 24 ਦਸੰਬਰ ਨੂੰ ਉਹ ਹਲਕਾ ਪਟਵਾਰੀ ਹਰਦੀਪ ਸਿੰਘ ਨੂੰ ਮਿਲਿਆ। ਉਸ ਨੂੰ ਪਲਾਟ ਦੀ ਰਜਿਸਟਰੀ ਦੀ ਫੋਟੋ ਸਟੇਟ ਦੇ ਕੇ 30 ਸਾਲ ਦੀ ਮਾਲਕੀ ਨੂੰ ਲੈ ਕੇ ਫਰਦ ਦੇਣ ਦੀ ਮੰਗ ਕੀਤੀ। ਇਸ ਦੇ ਬਦਲੇ ‘ਚ ਉਸ ਨੇ 6 ਹਜ਼ਾਰ ਰੁਪਏ ਮੰਗੇ। ਸੌਦਾ ਪੰਜ ਹਜ਼ਾਰ ਰੁਪਏ ‘ਚ ਤੈਅ ਹੋ ਗਿਆ। ਉਹ ਪਟਵਾਰੀ ਨੂੰ ਰਿਸ਼ਵਤ ਦੇਣਾ ਨਹੀਂ ਚਾਹੁੰਦੇ ਸੀ। ਇਸ ਲਈ ਉਨ੍ਹਾਂ ਨੇ ਮਾਮਲੇ ਦੀ ਸ਼ਿਕਾਇਤ ਵਿਜ਼ੀਲੈਂਸ ਬਿਊਰੋ ਨੂੰ ਦਿੱਤੀ। ਬਿਊਰੋ ਨੇ ਮੰਗਲਵਾਰ ਉਸ ਨੂੰ ਟ੍ਰੈਪ ਲਾ ਕੇ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ।

ਇਹ ਵੀ ਦੇਖੋ–

The post 5 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀ ਫੜਿਆ ਗਿਆ ਪਟਵਾਰੀ appeared first on Daily Post Punjabi.

ਰਿਸ਼ਵਤ ਲੈਂਦੇ ਹੋਏ ਪਟਵਾਰੀ ਨੂੰ ਵਿਜੀਲੈਂਸ ਦੀ ਟੀਮ ਨੇ ਕੀਤਾ ਕਾਬੂ
vigilance team Patwari bribe: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਵਿਜੀਲੈਂਸ ਦੀ ਟੀਮ ਨੇ ਰਿਸ਼ਵਤ ਲੈਂਦੇ ਹੋਏ ਇਕ ਸਰਕਾਰੀ ਅਫਸਰ ਨੂੰ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਹੈ ਪਰ ਗ੍ਰਿਫਤਾਰੀ ਤੋਂ ਬਾਅਦ ਉਸ ਅਫਸਰ ਨੇ ਆਪਣੇ ਆਪਣੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਜ਼ਖਮੀ ਹਾਲਤ ‘ਚ ਉਸ ਅਫਸਰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਉਸ ਨੂੰ ਵਿਜੀਲੈਂਸ ਟੀਮ ਦੇ ਹਵਾਲੇ ਕੀਤਾ ਗਿਆ। ਦੱਸ ਦੇਈਏ ਕਿ ਦੋਸ਼ੀ ਅਨਿਲ ਨਰੂਲਾ, ਜੋ ਕਿ ਪਟਵਾਰੀ ਦਾ ਕੰਮ ਕਰਦਾ ਹੈ। ਇਸ ਮਾਮਲੇ ਸਬੰਧੀ ਥਾਣਾ ਡੀਵੀਜ਼ਨ ਨੰਬਰ 8 ਦੇ ਐੱਸ.ਐੱਚ.ਓ ਜਰਨੈਲ ਸਿੰਘ ਨੇ ਦੱਸਿਆ ਕਿ ਦੋਸ਼ੀ ਅਨਿਲ ਨਰੂਲਾ ਨੂੰ ਪੁਲਿਸ ਹਿਰਾਸਤ ‘ਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।

vigilance team Patwari bribe

ਜਾਣਕਾਰੀ ਮੁਤਾਬਕ ਸ਼ਿਕਾਇਤਕਰਤਾ ਨੇ ਵਿਜੀਲੈਂਸ ਦੀ ਟੀਮ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਮਾਂ ਦੇ ਨਾਂ ਅਯਾਲੀ ਖੁਰਦ ਇਲਾਕੇ ‘ਚ 125 ਗਜ ਦਾ ਪਲਾਟ ਲਿਆ ਹੋਇਆ ਸੀ। ਉਨ੍ਹਾਂ ਨੇ 2008 ‘ਚ ਉਕਤ ਪਲਾਂਟ ‘ਤੇ 4 ਲੱਖ ਦਾ ਲੋਨ ਲਿਆ ਸੀ, ਜਿਸ ਨੂੰ ਉਨ੍ਹਾਂ ਨੇ ਅਦਾ ਕਰ ਦਿੱਤਾ ਸੀ ਅਤੇ ਕਲੀਅਰੈਂਸ ਸਰਟੀਫਿਕੇਟ ਰੱਖ ਲਿਆ ਸੀ, ਜਿਸ ਨੂੰ ਰਿਕਾਰਡ ‘ਚ ਦਰਜ ਕਰਵਾਉਣ ਲਈ ਦੋਸ਼ੀ ਦੇ ਕੋਲ ਗਈ ਸੀ। ਦੋਸ਼ੀ ਨੇ ਸਰਟੀਫਿਕੇਟ ਰੱਖ ਲਿਆ ਸੀ ਪਰ ਜਦੋਂ ਡੇਢ ਮਹੀਨੇ ਬਾਅਦ ਉਹ ਜਮ੍ਹਾਂਬੰਦੀ ਲੈਣ ਗਈ ਤਾਂ ਰਿਕਾਰਡ ‘ਚ ਮਾਂ ਦਾ ਨਾਂ ਗਲਤ ਲਿਖਵਾ ਦਿੱਤਾ ਸੀ। ਇਸ ਤੋਂ ਬਾਅਦ ਜਦੋਂ ਨਾਂ ਸਹੀ ਕਰਵਾਉਣ ਲਈ ਦੋਸ਼ੀ ਨੂੰ ਕਿਹਾ ਤਾਂ ਉਸ ਨੇ ਕਿਹਾ ਪ੍ਰੋਸੀਜਰ ‘ਚ ਸਮਾਂ ਲੱਗੇਗਾ। ਜੇਕਰ ਉਹ 5 ਹਜ਼ਾਰ ਦੇਣਗੇ ਤਾਂ ਕੰਮ ਜਲਦੀ ਹੋ ਜਾਵੇਗਾ। 4 ਹਜ਼ਾਰ ‘ਚ ਸੌਦਾ ਤੈਅ ਹੋ ਗਿਆ ਅਤੇ ਪੈਸੇ ਸੋਮਵਾਰ ਨੂੰ ਦੇਣੇ ਸੀ। ਸ਼ਨੀਵਾਰ ਨੂੰ ਪੀੜਤਾ ਨੇ ਇਸ ਸਬੰਧੀ ਸ਼ਿਕਾਇਤ ਵਿਜੀਲੈਂਸ ਟੀਮ ਨੂੰ ਦੇ ਦਿੱਤੀ, ਜਿਨ੍ਹਾਂ ਨੇ ਟ੍ਰੈਪ ਲਾ ਕੇ ਦੋਸ਼ੀ ਨੂੰ ਕਾਬੂ ਕੀਤੀ। ਪੜਤਾਲ ਦੇ ਲਈ ਜਦੋਂ ਉਸ ਨੂੰ ਵਿਜੀਲੈਂਸ ਦਫਤਰ ਲਿਜਾਇਆ ਜਾ ਰਿਹਾ ਸੀ ਤਾਂ ਦੋਸ਼ੀ ਨੇ ਉੱਥੇ ਟੇਬਲ ਤੇ ਰੱਖਿਆ ਸੂਆ ਚੁੱਕਿਆ ਤੇ ਆਪਣੀ ਛਾਤੀ ‘ਚ ਮਾਰ ਲਿਆ।

The post ਰਿਸ਼ਵਤ ਲੈਂਦੇ ਹੋਏ ਪਟਵਾਰੀ ਨੂੰ ਵਿਜੀਲੈਂਸ ਦੀ ਟੀਮ ਨੇ ਕੀਤਾ ਕਾਬੂ appeared first on Daily Post Punjabi.