PAU two-day Kisan Mela Archives - Daily Post Punjabi

ਲੁਧਿਆਣਾ ‘ਚ 2 ਦਿਨਾਂ ਕਿਸਾਨ ਮੇਲਾ ਅੱਜ ਤੋਂ ਸ਼ੁਰੂ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕਰਨਗੇ ਉਦਘਾਟਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਕਿਸਾਨ ਮੇਲਾ ਤੇ ਗੁਰੂ ਅੰਗਦ ਦੇਵ ਵੇਟਰਨਰੀ ਤੇ ਐਨੀਮਲ ਸਾਇਨਸਿਸ ਯੂਨੀਵਰਸਿਟੀ ਵਿੱਚ ਪਸ਼ੂ-ਪਾਲਣ ਮੇਲੇ ਦੀ ਅੱਜ ਤੋਂ ਸ਼ੁਰੂਆਤ ਹੋ ਰਹੀ ਹੈ। ਖੇਤੀਬੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅੱਜ ਮੇਲੇ ਦਾ ਉਦਘਾਟਨ ਕਰਨਗੇ। ਇਸ ਮੇਲੇ ਲਈ ਮੁੱਖ ਗਰਾਊਂਡ ਵਿੱਚ ਵੱਡਾ ਸਵਾਗਤੀ ਗੇਟ ਲਾਇਆ ਗਿਆ ਹੈ। ਉੱਥੇ ਹੀ ਵੱਖ-ਵੱਖ ਵਿਭਾਗਾਂ, ਖੇਤੀ ਸੰਦਾਂ ਅਤੇ ਹੋਰ ਮਸ਼ੀਨਰੀ ਨਾਲ ਸਬੰਧਤ 300 ਤੋਂ ਵੱਧ ਸਟਾਲ ਕਿਸਾਨਾਂ ਲਈ ਖਿੱਚ ਦਾ ਕੇਂਦਰ ਹੋਣਗੇ।

PAU two-day Kisan Mela

ਮੇਲੇ ਦੇ ਪਹਿਲੇ ਦਿਨ ਜਿੱਥੇ ਅਗਾਂਹਵਧੂ ਕਿਸਾਨਾਂ ਨੂੰ ਇਨਾਮਾਂ ਦੀ ਵੰਡ ਕੀਤੀ ਜਾਵੇਗਾ ਉੱਥੇ ਹੋਰ ਵਡਮੁੱਲੀ ਜਾਣਕਾਰੀ ਵੀ ਕਿਸਾਨਾਂ ਨਾਲ ਸਾਂਝੀ ਕੀਤੀ ਜਾਵੇਗੀ। ਕਿਸਾਨ ਮੇਲੇ ਨੂੰ ਲੈ ਕੇ ਕਿਸਾਨਾਂ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਮੇਲੇ ਵਿੱਚ ਆਉਣ ਵਾਲੇ ਕਿਸਾਨਾਂ ਦੇ ਵਾਹਨਾਂ ਦੀ ਪਾਰਕਿੰਗ ਦਾ ਰੂਟ ਪਲਾਨ ਵੀ ਜਾਰੀ ਹੋਇਆ ਹੈ।

ਇਹ ਵੀ ਪੜ੍ਹੋ: ਅੱਜ ਭਾਜਪਾ ਵਿਚ ਸ਼ਾਮਲ ਹੋਣਗੇ MP ਪ੍ਰਨੀਤ ਕੌਰ, ਪਟਿਆਲਾ ਤੋਂ ਲੜ ਸਕਦੇ ਹਨ ਲੋਕ ਸਭਾ ਚੋਣ

ਯੂਨੀਵਰਸਿਟੀ ਵਿੱਚ ਐਂਟਰੀ ਦੇ ਲਈ ਵੱਡੇ ਤੇ ਛੋਟੇ ਵਾਹਨਾਂ ਤੇ ਸਾਮਾਨ ਲੋਡ ਕਰਨ ਵਾਲੇ ਵਾਹਨਾਂ ਦੇ ਲਈ ਅਲੱਗ-ਅਲੱਗ ਗੇਟ ਰੱਖੇ ਗਏ ਹਨ, ਤਾਂ ਜੋ ਕੈਂਪਸ ਵਿੱਚ ਭੀੜ ਨਾ ਵਧੇ। ਯੂਨੀਵਰਸਿਟੀ ਦੇ ਰੂਟ ਪਲਾਨ ਦੇ ਮੁਤਾਬਕ ਗੇਟ ਨੰਬਰ 1, ਗੇਟ ਨੰਬਰ 5, ਗੇਟ ਨੰਬਰ 8 ਤੋਂ ਕਿਸਾਨਾਂ ਦੀ ਕਾਰ ਅਤੇ ਛੋਟੇ ਵਾਹਨਾਂ ਦੀ ਐਂਟਰੀ ਦਿੱਤੀ ਜਾ ਰਹੀ ਹੈ। ਇਨ੍ਹਾਂ ਗੇਟਾਂ ਦੇ ਕੋਲ ਹੀ ਪਾਰਕਿੰਗ ਹੈ। ਗੇਟ ਨੰਬਰ 1 ਤੋਂ ਬੱਸਾਂ, ਟਰੱਕ ਤੇ ਟ੍ਰੈਕਟਰਾਂ ਨੂੰ ਵੀ ਐਂਟਰੀ ਹੈ। ਮੇਲੇ ਵਿੱਚ ਕਈ ਤਰ੍ਹਾਂ ਦੇ ਬੀਜ ਤੇ ਆਧੁਨਿਕ ਮਸ਼ੀਨਰੀ ਨੂੰ ਵੀ ਕੰਪਨੀਆਂ ਪ੍ਰਦਰਸ਼ਿਤ ਕਰਨਗੀਆਂ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਲੁਧਿਆਣਾ ‘ਚ 2 ਦਿਨਾਂ ਕਿਸਾਨ ਮੇਲਾ ਅੱਜ ਤੋਂ ਸ਼ੁਰੂ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕਰਨਗੇ ਉਦਘਾਟਨ appeared first on Daily Post Punjabi.