pawnraj Archives - Daily Post Punjabi

ਅਦਾਕਾਰ ‘ਪਵਨ ਰਾਜ’ ਦੀ Heart Attack ਨਾਲ ਮੌਤ, ਤਾਮਿਲ ਇੰਡਸਟਰੀ ਵਿਚ ਸੋਗ ਦੀ ਲਹਿਰ !!
tamil actor pawnraj dies due : ਆਏ ਦਿਨ ਬੀ-ਟਾਊਨ ਤੋਂ ਇਕ ਤੋਂ ਬਾਅਦ ਇਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਕਿਸੇ ਨਾ ਕਿਸੇ ਦੇ ਕੋਰੋਨਾ ਦੀ ਚਪੇਟ ਵਿਚ ਆਉਣ ਦੀ ਅਤੇ ਕਿਸੇ ਨਾ ਕਿਸੇ ਦੀ ਕੋਰੋਨਾ ਤੋਂ ਜੰਗ ਹਾਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸੇ ਦੌਰਾਨ ਕਈ ਮਸ਼ਹੂਰ ਤਾਮਿਲ ਫ਼ਿਲਮਾਂ ਚ’ ਕੰਮ ਕਰ ਚੁੱਕੇ ਅਦਾਕਾਰ ‘ਪਵਨ ਰਾਜ ਦੀ ਅਚਾਨਕ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਪਾਵਾਂ ਰਾਜ ਦੀ ਮੌਤ ਦਾ ਕਰਨ ਹਰਟ ਅਟੈਕ ਸੀ ਪਰ ਕੁਝ ਮੀਡਿਆ ਰਿਪੋਰਟਰਸ ਦਾ ਕਹਿਣਾ ਹੈ ਕਿ ਉਹ ਕੋਰੋਨਾ ਪੋਜਿਟਿਵ ਸਨ, ਜਿਸ ਕਾਰਨ ਉਹਨਾਂ ਦੀ ਮੌਤ ਹੋਈ ਹੈ।

tamil actor pawnraj dies due

ਅਦਾਕਾਰ ਨੇ ਚੇੱਨਈ ਦੇ ਵਿਚ ਆਖ਼ਰੀ ਸਾਹ ਲਿਆ। ਪਵਨ ਰਾਜ ਦੀ ਮੌਤ ਦੀ ਜਾਣਕਾਰੀ ਫਿਲਮ ਨਿਰਮਾਤਾ ਪੋਨਰਾਮ ਦੁਆਰਾ ਦਿੱਤੀ ਗਈ ਹੈ। ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦਾ ਇਹ ਟਵੀਟ ਤਾਮਿਲ ਭਾਸ਼ਾ ਵਿਚ ਹੈ,ਜਿਸਦਾ ਮਤਲਬ ਹੈ- ‘ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ ਪਵਨ ਰਾਜ। ਮੈਨੂੰ ਡਾਇਰੈਕਟਰ ਪਵਨ ਰਾਜ ਨੇ ‘ਰਜਨੀਮੁਰਗਨ ‘ ਵਰਗੀਆਂ ਕਈ ਫ਼ਿਲਮਾਂ ‘ਚ ਕੰਮ ਦਿੱਤਾ। ਇਹਨਾਂ ਦੀ ਮੌਤ ਹਰਟ ਅਟੈਕ ਨਾਲ ਹੋਈ ਹੈ।’ ਉਹਨਾਂ ਦੀ ਇਸ ਮੌਤ ਦੀ ਖ਼ਬਰ ਨਾਲ
ਫੇਰ ਤੋਂ ਇੰਡਸਟਰੀ ਵਿਚ ਸ਼ੌਕ ਦੀ ਲਹਿਰ ਹੈ।

#RIPPawnraj வருத்தப்படாத வாலிபர் சங்கம் ரஜினிமுருகன், போன்ற படங்களில் நடித்தவரும் எனது கோ டைரக்டருமான பவுன்ராஜ் ஹார்ட் அட்டாக்கில் இறந்து விட்டார் அவருக்கு ஆழ்ந்த இரக்கங்கள் pic.twitter.com/uxOdKTHp2z
— ponram (@ponramVVS) May 15, 2021

ਪਵਨਰਾਜ ਦੀ ਆਖਰੀ ਫ਼ਿਲਮ ਵਿਜੈ ਸੇਤੁਪਤੀ ਨਾਲ ਸੀ। ਇਹ ਫਿਲਮ ਹਜੇ ਰਿਲੀਜ਼ ਨਹੀ ਹੋਈ ਅਤੇ ਨਾ ਹੀ ਇਸਦਾ ਨਾਮ ਰੱਖਿਆ ਗਿਆ ਹੈ। ਪਵਨ ਰਾਜ ਨੂੰ ਸਾਉਥ ਫਿਲਮ ਇੰਡਸਟਰੀ ਵਿਚ ਕੀਰਤੀ ਸੁਰੇਸ਼ ਅਤੇ ਸ਼ਿਵ ਕਾਰਤੀਕੇ ਆਰੀਅਨ ਦੀ ਫਿਲਮ ‘ਰਜਨੀਮੁਰਗਨ’ ਤੋਂ ਪਛਾਣ ਮਿਲੀ। ਇਹ ਫਿਲਮ 2015 ਵਿਚ ਰਿਲੀਜ ਹੋਈ ਸੀ।

ਇਹ ਵੀ ਦੇਖੋ : BIG NEWS: ਜਗਰਾਓਂ ‘ਚ ਬਦਮਾਸ਼ਾਂ ਨੇ ਪੁਲਿਸ ਮੁਲਾਜ਼ਮਾਂ ‘ਤੇ ਚਲਾਈਆਂ ਗੋਲੀਆਂ, ਦੋ ਦੀ ਮੌਤ

The post ਅਦਾਕਾਰ ‘ਪਵਨ ਰਾਜ’ ਦੀ Heart Attack ਨਾਲ ਮੌਤ, ਤਾਮਿਲ ਇੰਡਸਟਰੀ ਵਿਚ ਸੋਗ ਦੀ ਲਹਿਰ !! appeared first on Daily Post Punjabi.