Pc chacko resignation Archives - Daily Post Punjabi

ਕੇਰਲ ਚੋਣਾਂ ਤੋਂ ਪਹਿਲਾ ਪੀਸੀ ਚਾਕੋ ਨੇ ਦਿੱਤਾ ਅਸਤੀਫਾ, ਕਿਹਾ – ਕੇਰਲ ਕਾਂਗਰਸ ਦੀ ਟੀਮ ਨਾਲ ਕੰਮ ਕਰਨਾ ਮੁਸ਼ਕਿਲ
Pc chacko resignation : ਕੇਰਲ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝੱਟਕਾ ਲੱਗਾ ਹੈ। ਇੱਕ ਤੋਂ ਬਾਅਦ ਇੱਕ ਨੇਤਾ ਦੇ ਪਾਰਟੀ ਛੱਡਣ ਤੋਂ ਬਾਅਦ ਕਾਂਗਰਸ ਨੂੰ ਹੁਣ ਇੱਕ ਹੋਰ ਵੱਡਾ ਝੱਟਕਾ ਲੱਗਾ ਹੈ। ਜਾ ਕਿਹਾ ਜਾ ਸਕਦਾ ਹੈ ਕੇ ਕਾਂਗਰਸ ਦੀ ਇੱਕ ਹੋਰ ਵਿਕਟ ਡਿੱਗ ਗਈ ਹੈ। ਹੁਣ ਸੀਨੀਅਰ ਕਾਂਗਰਸੀ ਆਗੂ ਪੀਸੀ ਚਾਕੋ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦੀ ਘੋਸ਼ਣਾ ਕਰਦਿਆਂ ਪੀਸੀ ਚਾਕੋ ਨੇ ਖੁਦ ਕਿਹਾ ਹੈ ਕਿ ਮੈਂ ਕਾਂਗਰਸ ਪਾਰਟੀ ਛੱਡ ਦਿੱਤੀ ਹੈ ਅਤੇ ਆਪਣਾ ਅਸਤੀਫਾ ਪਾਰਟੀ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜ ਦਿੱਤਾ ਹੈ।

Pc chacko resignation

ਅਸਤੀਫੇ ਦੀ ਘੋਸ਼ਣਾ ਕਰਨ ਤੋਂ ਬਾਅਦ, ਚਾਕੋ ਨੇ ਕਿਹਾ ਕਿ ਕੇਰਲ ਕਾਂਗਰਸ ਦੀ ਟੀਮ ਨਾਲ ਕੰਮ ਕਰਨਾ ਮੁਸ਼ਕਿਲ ਹੈ। ਚਾਕੋ ਨੇ ਅਸਤੀਫੇ ਬਾਰੇ ਬਹੁਤਾ ਕੁੱਝ ਨਹੀਂ ਕਿਹਾ ਹੈ, ਪਰ ਇਹ ਮੰਨਿਆ ਜਾਂਦਾ ਹੈ ਕਿ ਲੋਕ ਸਭਾ ਵਿੱਚ ਕੇਰਲ ਦੀ ਤ੍ਰਿਸੂਰ ਸੰਸਦੀ ਸੀਟ ਦੀ ਨੁਮਾਇੰਦਗੀ ਕਰਨ ਵਾਲੇ ਚਾਕੋ ਟਿਕਟ ਦੀ ਵੰਡ ਤੋਂ ਨਾਰਾਜ਼ ਸਨ। ਮਹੱਤਵਪੂਰਣ ਗੱਲ ਇਹ ਹੈ ਕਿ ਕੁੱਝ ਸਮੇ ‘ਚ ਹੀ ਕੇਰਲ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

ਇਹ ਵੀ ਦੇਖੋ : Haryana ਵਾਲੇ Kheti Kanoon ਖਿਲਾਫ ਚੁੱਕਣ ਜਾ ਰਹੇ ਵੱਡਾ ਕਦਮ, Rakesh Tikait ਨੇ ਪਾਈਆਂ BJP ਨੂੰ ਭਾਜੜਾਂ

The post ਕੇਰਲ ਚੋਣਾਂ ਤੋਂ ਪਹਿਲਾ ਪੀਸੀ ਚਾਕੋ ਨੇ ਦਿੱਤਾ ਅਸਤੀਫਾ, ਕਿਹਾ – ਕੇਰਲ ਕਾਂਗਰਸ ਦੀ ਟੀਮ ਨਾਲ ਕੰਮ ਕਰਨਾ ਮੁਸ਼ਕਿਲ appeared first on Daily Post Punjabi.