PCS officer Archives - Daily Post Punjabi

ਮਾਣ ਵਾਲੀ ਗੱਲ: 63 ਸਾਲਾਂ ਸੇਵਾ ਮੁਕਤ PCS ਅਧਿਕਾਰੀ ਸਰੋਜਿਨੀ ਗੌਤਮ ਸ਼ਾਰਦਾ ਬਣੀ ਯੂਨੀਵਰਸਿਟੀ ਦੀ ਟੌਪਰ
ਅਕਸਰ ਹੀ ਲੋਕ ਜਦੋਂ ਆਪਣੇ ਪੂਰੇ ਜੀਵਨ ਵਿੱਚ ਨੌਕਰੀ ਕਰਨ ਤੋਂ ਬਾਅਦ ਰਿਟਾਇਰ ਹੁੰਦੇ ਹਨ ਤਾਂ ਉਹ ਆਪਣੀ ਅੱਗੇ ਦੀ ਜ਼ਿੰਦਗੀ ਖੁਦ ਦੇ ਲਈ ਅਤੇ ਆਪਣੇ ਪਰਿਵਾਰ ਦੇ ਲਈ ਸਮਰਪਿਤ ਕਰ ਦਿੰਦੇ ਹਨ, ਪਰ ਜੇਕਰ ਤੁਹਾਡੇ ਮਨ ਵਿੱਚ ਕੁਝ ਸਿੱਖਣ ਦੀ ਇੱਛਾ ਹੋਵੇ ਤਾਂ ਕੋਈ ਵੀ ਉਮਰ ਮਾਇਨੇ ਨਹੀਂ ਰੱਖਦੀ। ਅਜਿਹਾ ਹੀ ਕੁਝ ਸਰੋਜਿਨੀ ਗੌਤਮ ਨੇ ਕਰ ਦਿਖਾਇਆ ਹੈ।

63 year old retired PCS officer

ਦਰਸਲ, ਸਰੋਜਿਨੀ ਗੌਤਮ PCS ਸੇਵਾਵਾਂ ਤੋਂ ਮੁਕਤ ਹੋਈ ਇੱਕ 63 ਸਾਲਾਂ ਮਹਿਲਾ ਹੈ। ਉਨ੍ਹਾਂ ਨੇ PCS ਸੇਵਾਵਾਂ ਤੋਂ ਸੇਵਾ ਮੁਕਤ ਹੋਣ ਦੇ ਪੰਜ ਸਾਲ ਬਾਅਦ ਇੱਕ ਵਿਦਿਆਰਥੀ ਦੇ ਰੂਪ ਵਿੱਚ ਪਹਿਲਾਂ ਤਾਂ ਇੱਕ ਕਾਲਜ ਵਿੱਚ ਦਾਖ਼ਲਾ ਲਿਆ ਅਤੇ ਫਿਰ ਪੂਰੀ ਯੂਨੀਵਰਸਿਟੀ ਵਿੱਚੋਂ ਟੌਪ ਵੀ ਕੀਤਾ ।

ਇਹ ਵੀ ਪੜ੍ਹੋ: ਸਿਮਰਜੀਤ ਸਿੰਘ ਬੈਂਸ ਖਿਲਾਫ਼ ਜਬਰ-ਜਨਾਹ ਦਾ ਮਾਮਲਾ ਦਰਜ

ਇਸ ਸਬੰਧੀਂ ਸਰੋਜਿਨੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਨੌਕਰੀ ਦੌਰਾਨ ਜੋ ਕੁਝ ਵੀ ਮਿਸ ਕੀਤਾ ਸੀ ਉਹ ਉਨ੍ਹਾਂ ਨੇ ਸੇਵਾ ਮੁਕਤ ਹੋਣ ਤੋਂ ਬਾਅਦ ਕਰ ਲਿਆ । ਇੱਕ ਵਿਦਿਆਰਥੀ ਦੇ ਰੂਪ ਵਿੱਚ ਆਪਣੇ ਤਜ਼ਰਬੇ ਨੂੰ ਸਾਂਝਾ ਕਰਦਿਆਂ ਸਰੋਜਿਨੀ ਗੌਤਮ ਨੇ ਕਿਹਾ ਕਿ ਆਨਲਾਈਨ ਸਿੱਖਿਆ ਉਨ੍ਹਾਂ ਲਈ ਇੱਕ ਵਰਦਾਨ ਰਹੀ ਹੈ ।

63 year old retired PCS officer

ਉਨ੍ਹਾਂ ਕਿਹਾ ਕਿ ਜੇਕਰ ਇਹ ਆਨਲਾਈਨ ਕਲਾਸਾਂ ਨਾ ਲੱਗਦੀਆਂ ਤਾਂ ਮੈਨੂੰ ਨੌਜਵਾਨ ਪੀੜ੍ਹੀ ਵਿੱਚ ਬੈਠਣਾ ਅਜੀਬ ਲੱਗਣਾ ਸੀ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਹੀ ਚਾਹੁੰਦੀ ਸੀ ਕਿ ਅਧਿਆਪਕ ਕਲਾਸ ਵਿੱਚ ਬਾਕੀ ਵਿਦਿਆਰਥੀਆਂ ਦੀ ਤਰਾਂ ਹੀ ਉਨ੍ਹਾਂ ਨਾਲ ਆਮ ਵਿਵਹਾਰ ਕਰਨ।

ਇਹ ਵੀ ਪੜ੍ਹੋ: ਇਟਲੀ ਨੇ ਜਿੱਤਿਆ ਯੂਰੋ ਕੱਪ ਦਾ ਖ਼ਿਤਾਬ, ਪੈਨਲਟੀ ਸ਼ੂਟਆਉਟ ‘ਚ ਇੰਗਲੈਂਡ ਨੂੰ 3-2 ਨਾਲ ਦਿੱਤੀ ਮਾਤ

ਇਸ ਸਬੰਧੀ ਕਾਲਜ ਦੀ ਐੱਚ. ਓ. ਡੀ. ਅਸ਼ਮੀਤ ਕੌਰ ਨੇ ਦੱਸਿਆ ਕਿ ਸਰੋਜਿਨੀ ਹਾਲ ਦੇ ਦਿਨਾਂ ਵਿੱਚ ਸਿਹਤਮੰਦ ਨਹੀਂ ਸੀ, ਇਸ ਲਈ ਉਸ ਨੇ ਕਲਾਸਾਂ ਛੱਡ ਕੇ ਪ੍ਰੀਖਿਆ ਨਾ ਦੇਣ ਦਾ ਫ਼ੈਸਲਾ ਕੀਤਾ ਸੀ, ਪਰ ਮੈਂ ਉਸ ਨੂੰ ਉਸ ਦੇ ਫ਼ੈਸਲੇ ਖ਼ਿਲਾਫ਼ ਪ੍ਰੇਰਿਤ ਕੀਤਾ ਅਤੇ ਉਹ ਆਖ਼ਿਰਕਾਰ ਮੰਨ ਗਈ । ਉਦੋਂ ਤੋਂ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ।

ਇਹ ਵੀ ਦੇਖੋ: ਗੁਰੂ ਹਰਗੋਬਿੰਦ ਜੀ ਨੇ ਇਸ ਥਾਂ ‘ਤੇ ਅੰਨ੍ਹੀ ਮਾਤਾ ਦੀ ਰੋਸ਼ਨੀ ਵਾਪਿਸ ਲਿਆ, ਉਸਦੇ ਹੰਕਾਰੀ ਪੁੱਤ ਦੀ ਸੁਧਾਰੀ ਸੀ ਜੂਨ !

The post ਮਾਣ ਵਾਲੀ ਗੱਲ: 63 ਸਾਲਾਂ ਸੇਵਾ ਮੁਕਤ PCS ਅਧਿਕਾਰੀ ਸਰੋਜਿਨੀ ਗੌਤਮ ਸ਼ਾਰਦਾ ਬਣੀ ਯੂਨੀਵਰਸਿਟੀ ਦੀ ਟੌਪਰ appeared first on Daily Post Punjabi.

Moga ਦੀ Upinderjeet Kaur ਨੇ PCS ‘ਚ ਟਾਪ ਕਰ ਚਮਕਾਇਆ ਮਾਪਿਆਂ ਦਾ ਨਾਂ, Father’s Day ‘ਤੇ ਇਸ ਤੋਂ ਵਧੀਆ ਕੀ…
The post Moga ਦੀ Upinderjeet Kaur ਨੇ PCS ‘ਚ ਟਾਪ ਕਰ ਚਮਕਾਇਆ ਮਾਪਿਆਂ ਦਾ ਨਾਂ, Father’s Day ‘ਤੇ ਇਸ ਤੋਂ ਵਧੀਆ ਕੀ… appeared first on Daily Post Punjabi.

ਪੰਜਾਬ PCS ਭਰਤੀ ‘ਚ ਪਹਿਲੀ ਵਾਰ ਕੁੜੀਆਂ ਲਈ 33% ਸੀਟਾਂ ਰਿਜ਼ਰਵ, 75 ਅਹੁਦਿਆਂ ਲਈ 30 ਤੱਕ ਕਰੋ Apply
33% seats reserved for girls : ਚੰਡੀਗੜ੍ਹ : ਪੰਜਾਬ ਸਿਵਲ ਸਰਵਿਸਿਜ਼ (PCS) ਵਿੱਚ ਭਰਤੀ ਲਈ ਚਾਹਵਾਨ ਨੌਜਵਾਨਾਂ ਲਈ ਖੁਸ਼ਖਬਰੀ ਹੈ। ਪੰਜਾਬ ਸਰਕਾਰ ਨੇ ਪੀਸੀਐਸ ਦੀਆਂ 75 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਜਿਸ ਵਿੱਚ ਪੀਸੀਐਸ ਕਾਰਜਕਾਰੀ (20), ਡੀਐਸਪੀ (26), ਤਹਿਸੀਲਦਾਰ (04) ਅਤੇ ਡਿਪਟੀ ਸੁਪਰਡੈਂਟ ਜੇਲ (10) ਸਮੇਤ 9 ਵੱਖ-ਵੱਖ ਸ਼੍ਰੇਣੀਆਂ ਅਧੀਨ ਨਿਯੁਕਤੀਆਂ ਕੀਤੀਆਂ ਜਾਣਗੀਆਂ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ ਦੀ ਕੰਬਾਈਂਡ ਕੰਪੀਟੇਟਿਵ ਐਗਜ਼ਾਮਿਨੇਸ਼ਨ-2020 ਆਯੋਜਿਤ ਕੀਤੀ ਜਾਏਗੀ। ਪੰਜਾਬ ਦੇ ਨਾਲ ਨਾਲ ਚੰਡੀਗੜ੍ਹ ਵਿਚ ਪੜ੍ਹ ਰਹੇ ਨੌਜਵਾਨਾਂ ਲਈ ਏ ਕਲਾਸ ਦੀ ਨੌਕਰੀ ਪ੍ਰਾਪਤ ਕਰਨ ਦਾ ਇਹ ਸਭ ਤੋਂ ਵਧੀਆ ਮੌਕਾ ਹੈ। PPCS ਨੇ ਪ੍ਰੀਖਿਆ ਸੰਬੰਧੀ ਸ਼ੈਡਿਊਲ ਜਾਰੀ ਕਰ ਦਿੱਤਾ ਹੈ, ਜਿਸਦੇ ਤਹਿਤ ਪੀਸੀਐਸ ਲਈ ਯੋਗ ਬਿਨੈਕਾਰ 30 ਦਸੰਬਰ 2020 ਤੱਕ ਅਪਲਾਈ ਕਰ ਸਕਦੇ ਹਨ। 2019 ਵਿਚ ਹੋਈ ਪੀਸੀਐਸ ਦੀ ਪ੍ਰੀਖਿਆ ਵਿਚ 69 ਪੀਸੀਐਸ ਅਧਿਕਾਰੀਆਂ ਦੀ ਨਿਯੁਕਤ ਹੋਈ ਸੀ।

33% seats reserved for girls

ਪੰਜਾਬ ਸਰਕਾਰ ਨੇ ਪੀਸੀਐਸ ਭਰਤੀ ਵਿੱਚ ਧੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਪੀਪੀਐਸਸੀ ਸੈਕਟਰੀ ਪ੍ਰੀਖਿਆ ਨਵਪ੍ਰੀਤ ਕੌਰ ਸੇਖੋਂ ਅਨੁਸਾਰ ਪੀਸੀਐਸ ਭਰਤੀ ਵਿੱਚ ਕੁੜੀਆਂ ਲਈ 33 ਪ੍ਰਤੀਸ਼ਤ ਅਸਾਮੀਆਂ ਰਾਖਵੀਆਂ ਹਨ। ਪੰਜਾਬ ਸਰਕਾਰ ਨੇ ਇਸ ਭਰਤੀ ਵਿਚ ਕੁੜੀਆਂ ਲਈ ਕੋਟਾ ਰਾਖਵਾਂ ਕਰਨ ਦਾ ਫੈਸਲਾ ਕੀਤਾ ਹੈ। ਅਜਿਹੀ ਸਥਿਤੀ ਵਿੱਚ ਪੰਜਾਬ ਦੀਆਂ ਧੀਆਂ ਲਈ ਪੀਸੀਐਸ ਅਧਿਕਾਰੀ ਬਣਨ ਦੇ ਹੋਰ ਮੌਕੇ ਹੋਣਗੇ। ਪੀਸੀਐਸ ਵਿੱਚ ਚੋਣ ਲਈ ਬਿਨੈਕਾਰ ਦੀ ਉਮਰ 21 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਅਰਜ਼ੀ ਦੇ ਸਮੇਂ ਗ੍ਰੇਜੂਏਸ਼ਨ ਡਿਗਰੀ ਅਤੇ ਦਸਵੀਂ ਪੱਧਰ ‘ਤੇ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਲਾਜ਼ਮੀ ਹੈ। ਪੰਜਾਬ ਸਰਕਾਰ ਦੇ ਨਵੇਂ ਨਿਯਮਾਂ ਤਹਿਤ ਕੋਈ ਵੀ ਬਿਨੈਕਾਰ ਨੂੰ ਜਨਰਲ ਕੈਟਾਗਰੀ ਅਧੀਨ 21 ਤੋਂ 37 ਸਾਲ ਦੇ ਸਮੇਂ ਵਿਚ ਸਿਰਫ ਛੇ ਚਾਂਸ ਮਿਲਣਗੇ, ਜਦਕਿ ਇਹ ਨਿਯਮ ਰਿਜ਼ਰਵ ਕੈਟਾਗਰੀ ਵਿਚ ਲਾਗੂ ਨਹੀਂ ਹੋਵੇਗਾ। ਡੀਐਸਪੀ ਦੇ ਅਹੁਦੇ ਲਈ ਉਮਰ ਹੱਦ 21 ਤੋਂ 28 ਸਾਲ ਰੱਖੀ ਗਈ ਹੈ। ਬਿਨੈਕਾਰ ਕੋਲ ਐਕਸ ਸਰਵਿਸਮੈਨ ਕੈਟਾਗਰੀ ਅਧੀਨ ਪੰਜਾਬ ਦਾ ਡੋਮਿਸਾਈਲ ਹੋਣਾ ਚਾਹੀਦਾ ਹੈ। ਮੱਢਲੀ ਪ੍ਰੀਖਿਆ ਸੰਭਾਵਤ ਫਰਵਰੀ 2021 ਵਿਚ ਹੋ ਸਕਦੀ ਹੈ।

33% seats reserved for girls

ਪੀਸੀਐਸ ਦੀਆਂ 75 ਅਸਾਮੀਆਂ ਲਈ ਸਿਰਫ ਆਨਲਾਈਨ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ। ਅਰਜ਼ੀਆਂ 30 ਦਸੰਬਰ, 2020 ਤੱਕ ਵੈਬਸਾਈਟ www.ppsc.gov.in ‘ਤੇ ਦਿੱਤੀਆਂ ਜਾਣੀਆਂ ਹਨ। ਆਨਲਾਈਨ ਫੀਸਾਂ 6 ਜਨਵਰੀ 2021 ਤੱਕ ਜਮ੍ਹਾਂ ਕਰਵਾਉਣੀਆਂ ਪੈਣਗੀਆਂ। ਸਪੋਰਟਸ ਸ਼੍ਰੇਣੀ ਅਤੇ ਦਿਵਯਾਂਗ ਸ਼੍ਰੇਣੀ ਅਧੀਨ ਬਿਨੈ ਕਰਨ ਵਾਲੇ ਬਿਨੈਕਾਰਾਂ ਨੂੰ ਪੀਪੀਐਸਸੀ ਦਫਤਰ ਪਟਿਆਲਾ ਰਿਸੈਪਸ਼ਨ ਵਿਖੇ ਸਬੰਧਤ ਸਰਟੀਫਿਕੇਟ ਆਨਲਾਈਨ ਜਮ੍ਹਾਂ ਕਰਵਾਉਣੇ ਪੈਣਗੇ ਅਤੇ 30 ਦਸੰਬਰ 2020 ਤੱਕ ਸਬੰਧਤ ਸਰਟੀਫਿਕੇਟ ਦੀ ਹਾਰਡ ਕਾਪੀ ਭੇਜਣੀ ਪਏਗੀ।

The post ਪੰਜਾਬ PCS ਭਰਤੀ ‘ਚ ਪਹਿਲੀ ਵਾਰ ਕੁੜੀਆਂ ਲਈ 33% ਸੀਟਾਂ ਰਿਜ਼ਰਵ, 75 ਅਹੁਦਿਆਂ ਲਈ 30 ਤੱਕ ਕਰੋ Apply appeared first on Daily Post Punjabi.

ਲੁਧਿਆਣਾ ‘ਚ ਹੁਣ PCS ਅਧਿਕਾਰੀ ਦੀ ਰਿਪੋਰਟ ਮਿਲੀ ਪਾਜ਼ੀਟਿਵ
Ludhiana PCS corona epidemic: ਲੁਧਿਆਣਾ ‘ਚ ਖਤਰਨਾਕ ਕੋਰੋਨਾ ਵਾਇਰਸ ਦਾ ਪਸਾਰ ਵੱਧਦਾ ਹੀ ਜਾ ਰਿਹਾ ਹੈ, ਜਿਸ ਦੀ ਚਪੇਟ ‘ਚ ਹੁਣ ਪ੍ਰਸ਼ਾਸਨਿਕ ਅਧਿਕਾਰੀਆਂ ਵੀ ਆਉਣੇ ਸ਼ੁਰੂ ਹੋ ਗਏ ਹਨ। ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਕੁਲਪ੍ਰੀਤ ਸਿੰਘ ਦਾ ਕੋਰੋਨਾ ਟੈਸਟ ਵੀ ਪਾਜ਼ੇਟਿਵ ਪਾਇਆ ਗਿਆ। ਇਸ ਸਬੰਧੀ ਸਿਵਲ ਸਰਜਨ ਡਾਕਟਰ ਰਾਜ਼ੇਸ਼ ਬੱਗਾ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਹੈ ਕਿ ਕੁਲਪ੍ਰੀਤ ਸਿੰਘ ਦਾ ਸੈਂਪਲ ਕੱਲ੍ਹ ਜਾਂਚ ਲਈ ਭੇਜਿਆ ਗਿਆ ਸੀ, ਜੋ ਕਿ ਅੱਜ ਪਾਜ਼ੇਟਿਵ ਮਿਲਿਆ ਹੈ। ਦੱਸ ਦੇਈਏ ਕਿ ਏ.ਡੀ.ਸੀ ਜਨਰਲ ਅਮਰਜੀਤ ਸਿੰਘ ਬੈਂਸ ਦੇ ਪਾਜ਼ੀਟਿਵ ਆਉਣ ਤੋਂ ਬਾਅਦ ਕੁਲਪ੍ਰੀਤ ਨੇ ਖੁਦ ਨੂੰ ਕੁਆਰੰਟਾਈਨ ਕਰ ਲਿਆ ਸੀ।

Ludhiana PCS corona epidemic

ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਵੀਰਵਾਰ ਨੂੰ ਐੱਸ.ਡੀ.ਐੱਮ ਪਾਇਲ ਮਾਨਕਵਾਲ ਸਿੰਘ ਚਾਹਲ ਦੀ ਰਿਪੋਰਟ ਵੀ ਕੋਰੋਨਾ ਵਾਇਰਸ ਪਾਜ਼ੀਟਿਵ ਸਾਹਮਣੇ ਮਿਲੀ ਸੀ।ਹੁਣ ਲੁਧਿਆਣਾ ‘ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਅੰਕੜਾ 1248 ਤੱਕ ਪਹੁੰਚ ਚੁੱਕਿਆ ਹੈ ਜਦਕਿ 29 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

The post ਲੁਧਿਆਣਾ ‘ਚ ਹੁਣ PCS ਅਧਿਕਾਰੀ ਦੀ ਰਿਪੋਰਟ ਮਿਲੀ ਪਾਜ਼ੀਟਿਵ appeared first on Daily Post Punjabi.