peaches song Archives - Daily Post Punjabi

ਰਿਲੀਜ਼ ਹੋਇਆ ਦਿਲਜੀਤ ਦੋਸਾਂਝ ਦੀ ਈ. ਪੀ. ‘ਡਰਾਈਵ ਥਰੂ’ ਦਾ ਪਹਿਲਾ ਗੀਤ ‘Peaches ’
diljit dosanjh peaches song: ਦਿਲਜੀਤ ਦੋਸਾਂਝ ਆਪਣੇ ਗੀਤਾਂ ਤੇ ਅਦਾਕਾਰੀ ਨਾਲ ਹੀ ਨਹੀਂ, ਸਗੋਂ ਆਪਣੇ ਸੁਭਾਅ ਕਾਰਨ ਵੀ ਸਭ ਨੂੰ ਆਪਣਾ ਮੁਰੀਦ ਬਣਾ ਲੈਂਦੇ ਹਨ। ਸੋਸ਼ਲ ਮੀਡੀਆ ’ਤੇ ਦਿਲਜੀਤ ਦੋਸਾਂਝ ਦੀ ਫੈਨ ਫਾਲੋਇੰਗ ਕਰੋੜਾਂ ’ਚ ਹੈ। ਹੁਣ ਦਿਲਜੀਤ ਦੋਸਾਂਝ ਨੇ ਅੱਜ ਆਪਣੀ ਈ. ਪੀ. ‘ਡਰਾਈਵ ਥਰੂ’ ਦਾ ਪਹਿਲਾ ਗੀਤ ‘ਪੀਚਿਸ’ ਰਿਲੀਜ਼ ਕਰ ਦਿੱਤਾ ਹੈ। ਇਸ ਗੀਤ ਨੂੰ ਦਿਲਜੀਤ ਦੋਸਾਂਝ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ।

diljit dosanjh peaches song

ਗੀਤ ’ਚ ਦਿਲਜੀਤ ਦੋਸਾਂਝ ਦੀ ਲੁੱਕ ਖਿੱਚ ਦਾ ਕੇਂਦਰ ਬਣੀ ਹੋਈ ਹੈ। ਖ਼ਾਸ ਕਰਕੇ ਦਿਲਜੀਤ ਦੋਸਾਂਝ ਵਲੋਂ ਪਹਿਨੇ ਅਮੀਰੀ ਬ੍ਰੈਂਡ ਦੇ ਕੱਪੜੇ ਵੀ ਦਿਲਜੀਤ ’ਤੇ ਬੇਹੱਦ ਜਚ ਰਹੇ ਹਨ।

ਗੀਤ ਨੂੰ ਲਿਖਿਆ ਰਾਜ ਰਣਜੋਧ ਨੇ ਹੈ ਤੇ ਇਸ ਨੂੰ ਸੰਗੀਤ ਇਨਟੈਂਸ ਨੇ ਦਿੱਤਾ ਹੈ। ਗੀਤ ਦੀ ਵੀਡੀਓ ਬੂਟਾ ਨੇ ਬਣਾਈ ਹੈ। ਦੱਸ ਦੇਈਏ ਕਿ ‘ਡਰਾਈਵ ਥਰੂ’ ਈ. ਪੀ. ਦੇ ਸਾਰੇ ਗੀਤ ਮਿਊਜ਼ਿਕ ਸਟ੍ਰੀਮਿੰਗ ਪਲੇਟਫਾਰਮਜ਼ ’ਤੇ ਰਿਲੀਜ਼ ਕਰ ਦਿੱਤੇ ਗਏ ਹਨ। ਇਨ੍ਹਾਂ ਗੀਤਾਂ ਦਾ ਤੁਸੀਂ ਐੱਪਲ ਮਿਊਜ਼ਿਕ ਤੇ ਸਪੌਟੀਫਾਈ ਵਰਗੇ ਵੱਡੇ ਮਿਊਜ਼ਿਕ ਸਟ੍ਰੀਮਿੰਗ ਪਲੇਟਫਾਰਮਜ਼ ’ਤੇ ਆਨੰਦ ਮਾਣ ਸਕਦੇ ਹੋ।

ਵੀਡੀਓ ਲਈ ਕਲਿੱਕ ਕਰੋ -:

“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ

<img decoding="async" src="https://dailypost.in/wp-content/uploads/2022/07/WhatsApp-Image-2022-07-14-at-3.41.41-

ਦੱਸ ਦੇਈਏ ਹਾਲ ਹੀ ’ਚ ਦਿਲਜੀਤ ਦੋਸਾਂਝ ਦੀ ਇਕ ਅਜਿਹੀ ਵੀਡੀਓ ਸਾਹਮਣੇ ਆਈ ਸੀ, ਜੋ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਖ਼ੁਸ਼ ਕਰ ਦੇਵੇਗੀ। ਇਸ ਵੀਡੀਓ ’ਚ ਦਿਲਜੀਤ ਦੋਸਾਂਝ ਸ਼ੂਟਿੰਗ ਤੋਂ ਬਾਅਦ ਵਿਹਲੇ ਸਮੇਂ ਨੂੰ ਬਤੀਤ ਕਰਦੇ ਨਜ਼ਰ ਆ ਰਹੇ ਸਨ।

The post ਰਿਲੀਜ਼ ਹੋਇਆ ਦਿਲਜੀਤ ਦੋਸਾਂਝ ਦੀ ਈ. ਪੀ. ‘ਡਰਾਈਵ ਥਰੂ’ ਦਾ ਪਹਿਲਾ ਗੀਤ ‘Peaches ’ appeared first on Daily Post Punjabi.