Peanuts health benefits Archives - Daily Post Punjabi

ਮੂੰਗਫਲੀ ਖਾਣ ਨਾਲ ਮਿਲਣਗੇ ਇਹ ਫ਼ਾਇਦੇ ਪਰ ਜਾਣ ਲਓ ਸਹੀ ਤਰੀਕਾ
Peanuts health benefits: ਸਰਦੀਆਂ ਦੀ ਹਲਕੀ-ਹਲਕੀ ਧੁੱਪ ‘ਚ ਬੈਠ ਕੇ ਮੂੰਗਫਲੀ ਖਾਣਾ ਭਲਾ ਕਿਸ ਨੂੰ ਪਸੰਦ ਨਹੀਂ ਹੁੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਚਾਅ ਨਾਲ ਖਾਧੀ ਜਾਣ ਵਾਲੀ ਮੂੰਗਫਲੀ ਤੁਹਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਇਸ ਵਿਚ ਮੌਜੂਦ ਐਨਰਜ਼ੀ, ਫੈਟ, ਕਾਰਬੋਹਾਈਡਰੇਟ, ਪ੍ਰੋਟੀਨ ਅਤੇ ਬਹੁਤ ਸਾਰੇ ਵਿਟਾਮਿਨ ਅਤੇ ਖਣਿਜ ਸਿਹਤ ਸੰਬੰਧੀ ਕਈ ਸਮੱਸਿਆਵਾਂ ਨੂੰ ਦੂਰ ਰੱਖਦੇ ਹਨ। ਮੂੰਗਫਲੀ ਸੁਆਦ ਵਿਚ ਜਿੰਨੀ ਚੰਗੀ ਹੈ ਸਿਹਤ ਲਈ ਵੀ ਉਨ੍ਹੀ ਹੀ ਫ਼ਾਇਦੇਮੰਦ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਮੂੰਗਫਲੀ ਖਾਣ ਦੇ ਬਹੁਤ ਫਾਇਦੇ ਬਾਰੇ…

Peanuts health benefits

ਸਭ ਤੋਂ ਪਹਿਲਾਂ ਮੂੰਗਫਲੀ ਖਾਣ ਦਾ ਤਰੀਕਾ: ਵੈਸੇ ਤਾਂ ਤੁਸੀਂ ਇਸ ਨੂੰ ਓਦਾਂ ਵੀ ਖਾ ਸਕਦੇ ਹੋ ਪਰ ਭਿੱਜੀ ਹੋਈ ਮੂੰਗਫਲੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਇਹ ਇਸ ਲਈ ਹੈ ਕਿਉਂਕਿ ਇਸ ਵਿਚ ਮੌਜੂਦ ਪੋਸ਼ਕ ਤੱਤ ਪੂਰੀ ਤਰ੍ਹਾਂ ਸਰੀਰ ਵਿਚ ਆਬਜਰਵ ਹੋ ਜਾਂਦੇ ਹਨ। ਉਥੇ ਹੀ ਤੁਸੀਂ ਮੂੰਗਫਲੀ ਅਤੇ ਗੁੜ ਨੂੰ ਮਿਕਸ ਕਰਕੇ ਵੀ ਖਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਚਾਹੋ ਤਾਂ ਤੁਸੀਂ ਇਸ ਨੂੰ ਸਲਾਦ ‘ਚ ਮਿਕਸ ਕਰਕੇ ਵੀ ਖਾ ਸਕਦੇ ਹੋ।

ਮੂੰਗਫਲੀ ਖਾਣ ਦੇ ਫਾਇਦੇ…

ਇਸ ਨਾਲ ਸਰੀਰ ਨੂੰ ਗਰਮਾਹਟ ਮਿਲਦੀ ਹੈ ਅਤੇ ਬਲੱਡ ਸਰਕੂਲੇਸ਼ਨ ਵੀ ਵਧੀਆ ਹੁੰਦਾ ਹੈ। ਇਸ ਨਾਲ ਤੁਸੀਂ ਇਸ ਮੌਸਮ ‘ਚ ਹੋਣ ਵਾਲੀ ਵਾਇਰਲ ਇੰਫੈਕਸ਼ਨ ਅਤੇ ਸਰਦੀ-ਜ਼ੁਕਾਮ, ਖੰਘ ਵਰਗੀਆਂ ਸਮੱਸਿਆਵਾਂ ਤੋਂ ਵੀ ਬਚੇ ਰਹਿੰਦੇ ਹੋ।

ਮੂੰਗਫਲੀ ‘ਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ। ਨਾਲ ਹੀ ਇਸ ਦਾ ਸੇਵਨ ਮੈਟਾਬੋਲੀਜ਼ਮ ਅਤੇ ਬਲੱਡ ਸਰਕੂਲੇਸ਼ਨ ਵਧਾਉਂਦਾ ਹੈ ਜਿਸ ਨਾਲ ਭਾਰ ਘਟਾਉਣ ‘ਚ ਬਹੁਤ ਮਦਦ ਮਿਲਦੀ ਹੈ।

ਇਸ ਨੂੰ ਖਾਣ ਨਾਲ ਤੁਹਾਡਾ ਪੇਟ ਭਰਿਆ ਰਹਿੰਦਾ ਹੈ ਜਿਸ ਨਾਲ ਤੁਸੀਂ ਓਵਰ ਈਟਿੰਗ ਤੋਂ ਬਚ ਜਾਂਦੇ ਹੋ। ਜੇ ਤੁਹਾਨੂੰ ਥੋੜ੍ਹੀ-ਥੋੜ੍ਹੀ ਭੁੱਖ ਲੱਗਦੀ ਹੈ ਤਾਂ ਉਸ ਨੂੰ ਕੰਟਰੋਲ ਕਰਨ ਲਈ ਤੁਸੀਂ ਸਨੈਕਸ ਵਿਚ ਮੂੰਗਫਲੀ ਨੂੰ ਸ਼ਾਮਲ ਕਰ ਸਕਦੇ ਹੋ।

ਇਸ ਵਿਚ ਮੋਨੋ-ਸੈਚੂਰੇਟਿਡ ਫੈਟੀ ਐਸਿਡ ਹੁੰਦਾ ਹੈ ਜੋ ਕੋਲੈਸਟ੍ਰੋਲ ਲੈਵਲ ਨੂੰ ਕੰਟਰੋਲ ਕਰਦਾ ਹੈ। ਇਸ ਨਾਲ ਤੁਸੀਂ ਦਿਲ ਦੀਆਂ ਬਿਮਾਰੀਆਂ ਤੋਂ ਬਚੇ ਰਹਿੰਦੇ ਹੋ।

ਐਂਟੀ-ਆਕਸੀਡੈਂਟ ਅਤੇ ਟ੍ਰਾਈਪਟੋਫੈਨ ਗੁਣਾਂ ਨਾਲ ਭਰਪੂਰ ਮੂੰਗਫਲੀ ਦਾ ਸੇਵਨ ਕਰਨ ਨਾਲ ਤਣਾਅ ਦੂਰ ਹੁੰਦਾ ਹੈ। ਨਾਲ ਹੀ ਤੁਸੀਂ ਇਸ ਨਾਲ ਡਿਪ੍ਰੈਸ਼ਨ ਤੋਂ ਵੀ ਬਚੇ ਰਹਿੰਦੇ ਹੋ।

ਰੋਜ਼ਾਨਾ ਮੂੰਗਫਲੀ ਖਾਣ ਸ਼ੂਗਰ ਦੀ ਸੰਭਾਵਨਾ 21% ਤੱਕ ਘੱਟ ਹੁੰਦੀ ਹੈ। ਮੂੰਗਫਲੀ ਵਿਚ ਪਾਏ ਜਾਣ ਵਾਲੇ ਮੈਗਨੀਜ ਬਲੱਡ ਸ਼ੂਗਰ ਨੂੰ ਕੰਟਰੋਲ ਕਰਦੇ ਹਨ ਜਿਸ ਨਾਲ ਡਾਇਬਿਟੀਜ਼ ਦਾ ਖ਼ਤਰਾ ਕਾਫ਼ੀ ਹੱਦ ਤਕ ਘੱਟ ਹੋ ਜਾਂਦਾ ਹੈ।

ਮੂੰਗਫਲੀ ਗਰਭ ਅਵਸਥਾ ਵਿੱਚ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਵਿਚ ਮੌਜੂਦ ਫੋਲਿਕ ਐਸਿਡ ਬੱਚੇ ਵਿਚ ਹੋਣ ਵਾਲੇ ਨਿਊਰਲ ਟਿਊਬ ਡਿਫੈਕਟ ਦਾ ਖ਼ਤਰਾ ਘੱਟ ਕਰਦਾ ਹੈ।

ਇਸ ਵਿਚ ਮੌਜੂਦ ਮੋਨੋ-ਸੈਚੂਰੇਟਿਡ ਐਸਿਡ ਅਤੇ ਐਂਟੀ-ਆਕਸੀਡੈਂਟ ਗੁਣ ਸਕਿਨ ਨੂੰ ਨਮੀ ਦਿੰਦੇ ਹਨ। ਸਿਰਫ ਇਹ ਹੀ ਨਹੀਂ ਇਸ ਨਾਲ ਸਕਿਨ ‘ਚ ਬਲੱਡ ਸਰਕੂਲੇਸ਼ਨ ਵੀ ਵਧਦਾ ਹੈ ਜਿਸ ਨਾਲ ਚਿਹਰੇ ‘ਤੇ ਚਮਕ ਆਉਂਦੀ ਹੈ।

ਇਸ ਨਾਲ ਆਇਰਨ ਅਤੇ ਮੈਗਨੀਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ ਜਿਸ ਕਾਰਨ ਸਰੀਰ ਵਿਚ ਖੂਨ ਦੀ ਕਮੀ ਪੂਰੀ ਹੁੰਦੀ ਹੈ। ਜੇ ਤੁਸੀਂ ਅਨੀਮੀਆ ਤੋਂ ਪੀੜਤ ਹੋ ਤਾਂ ਇਸ ਦਾ ਸੇਵਨ ਤੁਹਾਡੇ ਲਈ ਲਾਭਕਾਰੀ ਹੋ ਸਕਦਾ ਹੈ।

ਹਮੇਸ਼ਾਂ ਧਿਆਨ ਵਿੱਚ ਰੱਖੋ ਇਹ ਗੱਲਾਂ: ਮੂੰਗਫਲੀ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਬਹੁਤ ਜ਼ਿਆਦਾ ਮੂੰਗਫਲੀ ਦਾ ਸੇਵਨ ਨਾ ਕਰੋ ਕਿਉਂਕਿ ਉਨ੍ਹਾਂ ਵਿੱਚ ਐਨਰਜ਼ੀ ਜ਼ਿਆਦਾ ਹੁੰਦੀ ਹੈ ਜੋ ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦੀ ਹੈ। ਉੱਥੇ ਹੀ ਇੱਕ ਵਾਰ ਚੈੱਕ ਕਰ ਲਓ ਕਿ ਕੀ ਤੁਹਾਨੂੰ ਇਸ ਤੋਂ ਐਲਰਜੀ ਤਾਂ ਨਹੀਂ।

The post ਮੂੰਗਫਲੀ ਖਾਣ ਨਾਲ ਮਿਲਣਗੇ ਇਹ ਫ਼ਾਇਦੇ ਪਰ ਜਾਣ ਲਓ ਸਹੀ ਤਰੀਕਾ appeared first on Daily Post Punjabi.