pearl k puri Archives - Daily Post Punjabi

ਬਲਾਤਕਾਰ ਦੇ ਦੋਸ਼ ਵਿੱਚ ਗ੍ਰਿਫ਼ਤਾਰ ਟੀ.ਵੀ ਅਦਾਕਾਰ ਪਰਲ ਵੀ ਪੁਰੀ ਦਾ ਕੌਰ ਬੀ ਨੇ ਕੀਤਾ ਸਮਰਥਨ , ਪੜੋ ਪੂਰੀ ਖ਼ਬਰ
kaur b supports pearl v puri : ਬਲਾਤਕਾਰ ਦੇ ਦੋਸ਼ ਵਿੱਚ ਗ੍ਰਿਫ਼ਤਾਰ ਟੀ.ਵੀ ਅਦਾਕਾਰ ਪਰਲ ਵੀ ਪੁਰੀ ਦੀਆਂ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਹਨ। ਇਸ ਮਾਮਲੇ ਦੇ ਵਿੱਚ ਅਦਾਲਤ ਨੇ ਅਦਾਕਾਰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ। ਪੁਲਿਸ ਨੇ ਪਰਲ ਨੂੰ 4 ਜੂਨ ਦੀ ਰਾਤ ਨੂੰ ਛੇੜਛਾੜ ਦੇ ਮਾਮਲੇ ‘ਚ ਗ੍ਰਿਫ਼ਤਾਰ ਕਰ ਲਿਆ ਸੀ। ਅਦਾਕਾਰ ਤੇ ਦੋਸ਼ ਲਗੇ ਹਨ ਕਿ ਉਸ ਨੇ ਇੱਕ ਨਾਬਾਲਿਗ ਲੜਕੀ ਦਾ ਰੇਪ ਕੀਤਾ ਹੈ।

He is the sweetest guyStay Strong Pearl @pearlvpuri #istandwithpearl pic.twitter.com/O3JpHXyghB
— KaurB (@KaurBmusic) June 5, 2021

ਲੜਕੀ ਤੇ ਉਸਦੇ ਪਰਿਵਾਰ ਨੇ ਪਰਲ ਵੀ ਪੁਰੀ ਦੇ ਖਿਲਾਫ ਸ਼ਿਕਾਇਤ ਦਰਜ਼ ਕਰਵਾਈ ਸੀ। ਅਦਾਕਾਰ ਨੂੰ ਪੈਕਸੋ ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੀ ਗਿਰਫਤਾਰੀ ਤੋਂ ਬਾਅਦ ਬਹੁਤ ਸਾਰੇ ਸਿਤਾਰੇ ਪਰਲ ਦੇ ਸਮਰਥਨ ਦੇ ਵਿੱਚ ਆਏ ਹਨ। ਇਸੇ ਤਰਾਂ ਹੀ ਪੰਜਾਬੀ ਗਾਇਕਾ ਕੌਰ ਬੀ ਨੇ ਵੀ ਪਰਲ ਦਾ ਸਮਰਥਨ ਕੀਤਾ ਹੈ ਤੇ ਟਵੀਟ ਸਾਂਝੀ ਕੀਤੀ ਹੈ। ਕੌਰ ਬੀ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ – ਪਰਲ ਬਹੁਤ ਪਿਆਰਾ ਸ਼ਖਸ ਹੈ…ਹਿੰਮਤ ਬਣਾਈ ਰੱਖੋ ਪਰਲ।ਪਰਲ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਹੁਣ ਤੱਕ ਪਰਲ ਨੇ 2013 ਵਿਚ ਸ਼ੋਅ’ ਦਿਲ ਕੀ ਨਜ਼ਰ ਸੇ ਸੁੰਦਰ ‘ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ ਉਸਨੂੰ ਸ਼ੋਅ ਫਿਰ ਨਾ ਮਾਣੇ ਬਦਮਤਿਜ਼ ਦਿਲ ਸੇ ਵਿੱਚ ਆਪਣੀ ਪਹਿਲੀ ਲੀਡ ਰੋਲ ਮਿਲਿਆ ਸੀ।

ਇਸ ਤੋਂ ਬਾਅਦ, ਉਹ ਨਾਗਰਜੁਨ ਵਿੱਚ ਇੱਕ ਯੋਧਾ ਅਤੇ ਬੇਪਨਾਹ ਪਿਆਰੇ ਵਿੱਚ ਦੇਖਿਆ ਗਿਆ ਹੈ। ਪਰਲ ਨੂੰ ਏਕਤਾ ਕਪੂਰ ਦੇ ਸ਼ੋਅ ਨਾਗਿਨ 3 ਵਿੱਚ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ ਸੀ। ਫਿਲਹਾਲ ਪਰਲ ਟੀਵੀ ਸ਼ੋਅ ਬ੍ਰਹਮਮਰਕਸ਼ 2 ਵਿੱਚ ਅੰਗਦ ਮਹਿਰਾ ਦਾ ਕਿਰਦਾਰ ਨਿਭਾਅ ਰਿਹਾ ਹੈ।

ਇਹ ਵੀ ਦੇਖੋ : ਦਰਬਾਰ ਸਾਹਿਬ ਵਿਖੇ ਨਤਮਸਤਕ ਹੋਇਆ ਦੀਪ ਸਿੱਧੂ, ਸਿੰਘਾਂ ਵਿਚ ਖੜ੍ਹ ਕੇ ਕਹਿ ਦਿੱਤੀਆਂ ਵੱਡੀਆਂ ਗੱਲਾਂ, ਦੇਖੋ ਮਾਹੌਲ

The post ਬਲਾਤਕਾਰ ਦੇ ਦੋਸ਼ ਵਿੱਚ ਗ੍ਰਿਫ਼ਤਾਰ ਟੀ.ਵੀ ਅਦਾਕਾਰ ਪਰਲ ਵੀ ਪੁਰੀ ਦਾ ਕੌਰ ਬੀ ਨੇ ਕੀਤਾ ਸਮਰਥਨ , ਪੜੋ ਪੂਰੀ ਖ਼ਬਰ appeared first on Daily Post Punjabi.